Patiala Range Police retweetet

🚔 ਮਾਲੇਰਕੋਟਲਾ ਪੁਲਿਸ ਦੀ ਕਾਰਵਾਈ!
“ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਤਹਿਤ ਆਈ.ਜੀ (ਜੀ ਆਰ.ਪੀ) ਪਟਿਆਲਾ ਅਤੇ ਐੱਸ ਐੱਸ ਪੀ ਮਾਲੇਰਕੋਟਲਾ ਵੱਲੋਂ ਸਮੂਹ ਪੁਲਿਸ ਫੋਰਸ ਨਾਲ ਸਮਾਜ ਵਿਰੋਧੀ ਅਨਸਰਾਂ ਉੱਤੇ ਨਕੇਲ ਕੱਸਣ ਲਈ ਸਬ-ਡਵੀਜ਼ਨ ਮਾਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਵਿਸ਼ੇਸ਼ ਚੈਕਿੰਗ ਅਤੇ ਸਰਚ ਅਭਿਆਨ ਚਲਾਇਆ ਗਿਆ।
ਨਸ਼ਾ ਤਸਕਰਾਂ ਅਤੇ ਗੈਰਕਾਨੂੰਨੀ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ।
ਸੁਰੱਖਿਅਤ ਸਮਾਜ, ਸਫਲ ਪੰਜਾਬ ਦੀ ਅੱਗੇ ਵੱਧ ਰਹੇ ਕਦਮ!
📍 ਜਨਤਾ ਨਾਲ ਸਾਂਝ - ਅਪਰਾਧਾਂ ਖ਼ਿਲਾਫ਼ ਲੜਾਈ
💪🏻 ਜੀਰੋ ਟੋਲਰੰਸ ਫੋਰ ਡਰੱਗਜ਼ ਐਂਡ ਕਰਾਈਮ
#NashaMuktPunjab
#SafePunjab
#SayNoToDrugs
#DrugFreeSociety
#PublicSafety
PoliceAction
PA
































