Angehefteter Tweet
𝗗𝗘𝗘𝗣🖤
11.2K posts


@Bluesap26 ਕਈ ਸਾਲਾਂ ਦੀ ਲੱਗੀ ਯਾਰੀ ਜਾਂਦੀ ਰਹੀ
ਹੌਲੀ ਹੌਲੀ ਇਸ਼ਕ ਬਿਮਾਰੀ ਜਾਂਦੀ ਰਹੀ
ਘੱਟ ਬੋਲਣਾ, ਵੱਧ ਸੋਚਣਾ , ਬਸ ਹਾਂ-ਹੂੰ ਕਹਿਣਾ
ਮੜ੍ਹੀਆਂ ਵਰਗੀ ਚੁੱਪ ਜ਼ਿੰਦਗੀ ਤੇ ਛਾਂਦੀ ਰਹੀ
ਬਾਹਰੋਂ ਕੀਤਾ ਪੱਥਰ ਵਰਗਾ ਜੁੱਸੇ ਨੂੰ
ਸੱਟ ਹਿਜ਼ਰ ਦੀ ਅੰਦਰੋਂ ਖੂਨ ਸੁਕਾਂਦੀ ਰਹੀ
ਸ਼ੌਕ ਨਾਲ ਉਜਾੜਿਆ ਹੱਸਕੇ ਵੱਸਗੀ ਹੋਰ ਕਿਤੇ
ਓਹਦੀ ਤਾਂ ਜੀ ਦੋਵੇਂ ਪਾਸੇ ਚਾਂਦੀ ਰਹੀ
PA
𝗗𝗘𝗘𝗣🖤 retweetet

𝗗𝗘𝗘𝗣🖤 retweetet
𝗗𝗘𝗘𝗣🖤 retweetet
















