Anshveer Singh
769 posts

Anshveer Singh retweetledi

@AJN1pyIwJydyKBM @meet_hayer @ptcnews @thetribunechd ਈਟੀਟੀ ਬੇਰੁਜ਼ਗਾਰ ਅਧਿਆਪਕਾਂ ਨਾਲ ਟੈਕੀਆਂ ਤੇ ਚੜ ਕੇ ਬੈਠਣ ਵਾਲੇ,ਰੈਲੀਆਂ ਵਿਚ ਇਹ ਬੋਲਣ ਵਾਲੇ ਕਿ ਸਾਡੀ ਸਰਕਾਰ ਵਿੱਚ ਬੇਰੁਜ਼ਗਾਰ ਨੌਜਵਾਨ ਟੈਂਕੀਆਂ ਤੇ ਚੜਨਾ ਤੇ ਧਰਨੇ ਲਾਉਣਾ ਭੁੱਲ ਜਾਣਗੇ ਹੁਣ ਫਿਰ ਤੋਂ ਮਜ਼ਬੂਰ ਕਰ ਰਹੇ ਕਿ ਅਸੀਂ ਤਿੱਖਾ ਸੰਘਰਸ਼ ਕਰੀਏ
#portal_open_ett_5994
#Bhagwantmann
@meet_hayer
@ptcnews
@thetribunechd
PA
Anshveer Singh retweetledi

ਈਟੀਟੀ ਬੇਰੁਜ਼ਗਾਰ ਅਧਿਆਪਕਾਂ ਨਾਲ ਟੈਕੀਆਂ ਤੇ ਚੜ ਕੇ ਬੈਠਣ ਵਾਲੇ,ਰੈਲੀਆਂ ਵਿਚ ਇਹ ਬੋਲਣ ਵਾਲੇ ਕਿ ਸਾਡੀ ਸਰਕਾਰ ਵਿੱਚ ਬੇਰੁਜ਼ਗਾਰ ਨੌਜਵਾਨ ਟੈਂਕੀਆਂ ਤੇ ਚੜਨਾ ਤੇ ਧਰਨੇ ਲਾਉਣਾ ਭੁੱਲ ਜਾਣਗੇ ਹੁਣ ਫਿਰ ਤੋਂ ਮਜ਼ਬੂਰ ਕਰ ਰਹੇ ਕਿ ਅਸੀਂ ਤਿੱਖਾ ਸੰਘਰਸ਼ ਕਰੀਏ
#portal_open_ett_5994
#Bhagwantmann
@meet_hayer
@ptcnews
@thetribunechd


PA
Anshveer Singh retweetledi

@BeantSi97340744 @gurtej_rayia @BhagwantMann @CMOPb @meet_hayer @ptcnews ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ?
ਪੰਜਾਬ ਸਰਕਾਰ ਵੱਲੋਂ ਦੋ ਮਹੀਨੇ ਪਹਿਲਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਈਟੀਟੀ ਟੀਚਰਾ ਦੀ ਭਰਤੀ ਦਾ ਪੋਰਟਲ ਨਹੀਂ ਖੋਲ੍ਹਿਆ ਗਿਆ।ਕਿਰਪਾ ਕਰ ਕੇ ਸਾਡੀ5994ਈਟੀਟੀ ਟੀਚਰਾਂ ਦੀ ਭਰਤੀ ਦਾ ਪੋਰਟਲ ਖੋਲ੍ਹਿਆ ਜਾਵੇ
#Portal_Open_ett_5994
@BhagwantMann @CMOPb @meet_hayer @ptcnews
PA
Anshveer Singh retweetledi

ਬੇਰੁਜ਼ਗਾਰੀ ਖ਼ਤਮ ਕਰਨ ਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੀਆਂ ਗੱਲਾਂ ਕਰਨ ਵਾਲੀ ਸਰਕਾਰ,ਹੁਣ ਅਪਣੇ ਹਰ ਵਾਅਦੇ ਤੋਂ ਪਿੱਛੇ ਭੱਜਦੀ ਦਿੱਖ ਰਹੀ ਐ,ਸਾਨੂੰ ਰੁਜ਼ਗਾਰ ਦਿਓ ਤੇ ਸਰਕਾਰੀ ਸਕੂਲਾਂ ਨੂੰ ਕਾਬਿਲ ਅਧਿਆਪਕ, ਈਟੀਟੀ 5994 ਪੋਸਟਾਂ ਦਾ ਔਨ ਲਾਈਨ ਪੋਰਟਲ ਖੋਲੋ
#portal_open_ett_5994
#Bhagwantmann @CMOPb
@meet_hayer
@ptcnews


PA
Anshveer Singh retweetledi

@JassJassnoor @AshokKu51263181 @BhagwantMann @CMOPb @meet_hayer @ptcnews @thetribunechd ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ?
ਪੰਜਾਬ ਸਰਕਾਰ ਵੱਲੋਂ ਦੋ ਮਹੀਨੇ ਪਹਿਲਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਈਟੀਟੀ ਟੀਚਰਾ ਦੀ ਭਰਤੀ ਦਾ ਪੋਰਟਲ ਨਹੀਂ ਖੋਲ੍ਹਿਆ ਗਿਆ।ਕਿਰਪਾ ਕਰ ਕੇ ਸਾਡੀ5994ਈਟੀਟੀ ਟੀਚਰਾਂ ਦੀ ਭਰਤੀ ਦਾ ਪੋਰਟਲ ਖੋਲ੍ਹਿਆ ਜਾਵੇ
#Portal_Open_ett_5994
@BhagwantMann @CMOPb @meet_hayer @ptcnews @thetribunechd
PA
Anshveer Singh retweetledi

@AshokKu51263181 @BhagwantMann @CMOPb @meet_hayer @ptcnews @thetribunechd ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ?
5994 ਈਟੀਟੀ ਅਧਿਆਪਕਾਂ ਦਾ ਭਰਤੀ ਦਾ ਪੋਰਟਲ ਖੋਲ੍ਹਿਆ ਜਾਵੇ ਨਹੀਂ ਤਾਂ ਮਜਬੂਰਨ ਸੰਘਰਸ਼ ਦੀ ਰਾਹ ਵੱਲ ਚੱਲਦੇ ਹੋਏ ਟੈਂਕੀਆਂ ਤੇ ਟਾਵਰਾਂ ਵੱਲ ਸਾਨੂੰ ਰੁਖ਼ ਕਰਨਾ ਪਵੇਗਾ
#Portal_Open_ett_5994
@BhagwantMann @CMOPb @meet_hayer @ptcnews @thetribunechd
PA
Anshveer Singh retweetledi

ਈਟੀਟੀ ਦੀਆਂ 5994 ਪੋਸਟਾਂ ਲਈ ਔਨਲਾਈਨ ਪੋਰਟਲ ਜਲਦੀ ਤੋਂ ਜਲਦੀ ਖੋਲੋ,ਖ਼ਾਲੀ ਪਏ ਸਰਕਾਰੀ ਸਕੂਲਾਂ ਦੀ ਹਾਲਤ ਸਹੀ ਹੋ ਸਕੇ ਤੇ ਪੰਜਾਬ ਦਾ ਭਵਿੱਖ ਸੁਰੱਖਿਅਤ ਹੋ ਸਕੇ,ਦਿੱਲੀ ਮਾਡਲ ਸਕੂਲ ਸਕੀਮ ਗੱਲਾਂ ਨਾਲ਼ ਨਹੀਂ ਆਉਣੀ
#portal_open_ett_5994
@Bhagwantmann @CMOPb
@meet_hayer
@AAPPunjab
@ptcnews
@AAPPunjab
@thetribunechd

PA
Anshveer Singh retweetledi

@AJN1pyIwJydyKBM @meet_hayer @ptcnews @thetribunechd ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਵਲ ਧਿਆਨ ਦੇਣ ਦੀ ਵੀ ਲੋੜ ਹੁੰਦੀ ਐ,ਬੇਰੁਜ਼ਗਾਰ ਈਟੀਟੀ ਅਧਿਆਪਕ ਤੇ ਖ਼ਾਲੀ ਪਏ ਸਰਕਾਰੀ ਸਕੂਲਾਂ ਦੀ ਹਾਲਤ ਦੇਖੋ 5994 ਦਾ ਔਨਲਾਈਨ ਪੋਰਟਲ ਖੋਲੋ,ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ਨੂੰ ਰੋਜ਼ਗਾਰ ਦਿਓ,
#portal_open_ett_5994
#Bhagwantmann
@meet_hayer
@ptcnews
@thetribunechd
PA
Anshveer Singh retweetledi

ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਵਲ ਧਿਆਨ ਦੇਣ ਦੀ ਵੀ ਲੋੜ ਹੁੰਦੀ ਐ,ਬੇਰੁਜ਼ਗਾਰ ਈਟੀਟੀ ਅਧਿਆਪਕ ਤੇ ਖ਼ਾਲੀ ਪਏ ਸਰਕਾਰੀ ਸਕੂਲਾਂ ਦੀ ਹਾਲਤ ਦੇਖੋ 5994 ਦਾ ਔਨਲਾਈਨ ਪੋਰਟਲ ਖੋਲੋ,ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ਨੂੰ ਰੋਜ਼ਗਾਰ ਦਿਓ,
#portal_open_ett_5994
#Bhagwantmann
@meet_hayer
@ptcnews
@thetribunechd

PA
Anshveer Singh retweetledi
Anshveer Singh retweetledi

@ihappydhaliwal @CMOPb @meet_hayer If Punjab Government wants to improve primary education then the number of primary teachers in schools should be completed. It has been 6 months 5994 recruitment advertisements came, but the portal has not been opened yet.
#Portal_open_ett_5994
@CMOPb @meet_hayer
English
Anshveer Singh retweetledi

@ihappydhaliwal @CMOPb @meet_hayer If Punjab Government wants to improve primary education then the number of primary teachers in schools should be completed. It has been 6 months 5994 recruitment advertisements came, but the portal has not been opened yet.
#Portal_open_ett_5994
@CMOPb @meet_hayer
English
Anshveer Singh retweetledi

@ihappydhaliwal @CMOPb @meet_hayer #ਬੜੀ ਵੱਡੀ ਸੰਖਿਆ ਵਿਚ ਪ੍ਰਾਇਮਰੀ ਸਕੂਲ ਖ਼ਾਲੀ ਪਏ ਹਨ| ਦਿਸੰਬਰ 2021 ਦੇ ਦਿਨਾਂ ਚ ਅਖਬਾਰ ਚ ETT ਦੀਆਂ 5994 ਪੋਸਟਾਂ ਦਾ short notification ਜਾਰੀ ਹੋਇਆ ਸੀ| ਇਹਨਾਂ ਦਾ detailed notification ਕੱਢ ਕੇ ਜਲਦੀ ਪੋਰਟਲ ਆਨਲਾਈਨ ਕੀਤਾ ਜਾਵੇ ਜੀ @BhagwantMann @meet_hayer @Sandhwan @News18Punjab @ptcnews @tet_pass
PA
Anshveer Singh retweetledi

If Punjab Government wants to improve primary education then the number of primary teachers in schools should be completed. It has been 6 months 5994 recruitment advertisements came, but the portal has not been opened yet.
#Portal_open_ett_5994
@CMOPb @meet_hayer

English
Anshveer Singh retweetledi

@tet_pass @BhagwantMann @CMOPb @meet_hayer @ptcnews @thetribunechd ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ?
ਪੰਜਾਬ ਸਰਕਾਰ ਵੱਲੋਂ ਦੋ ਮਹੀਨੇ ਪਹਿਲਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਈਟੀਟੀ ਟੀਚਰਾ ਦੀ ਭਰਤੀ ਦਾ ਪੋਰਟਲ ਨਹੀਂ ਖੋਲ੍ਹਿਆ ਗਿਆ।ਕਿਰਪਾ ਕਰ ਕੇ ਸਾਡੀ5994ਈਟੀਟੀ ਟੀਚਰਾਂ ਦੀ ਭਰਤੀ ਦਾ ਪੋਰਟਲ ਖੋਲ੍ਹਿਆ ਜਾਵੇ
#Portal_Open_ett_5994
@BhagwantMann @CMOPb @meet_hayer @ptcnews @thetribunechd

PA
Anshveer Singh retweetledi
Anshveer Singh retweetledi
Anshveer Singh retweetledi
Anshveer Singh retweetledi







