SagarJhamb6

531 posts

SagarJhamb6 banner
SagarJhamb6

SagarJhamb6

@SJhamb6

Always Ready to learn & listen. Enduring and believe that man disposes GOD proposes and GOD has always plan...

Abohar, India انضم Mayıs 2020
142 يتبع58 المتابعون
SagarJhamb6
SagarJhamb6@SJhamb6·
Wishing you a phenomenal birthday and a prosperous year ahead!may your sucess have no limit and continue to evolve!!!...god bless you sir.. @babbaranu
SagarJhamb6 tweet media
English
1
0
1
55
SagarJhamb6
SagarJhamb6@SJhamb6·
ਪੰਜਾਬ ਦੇ ਮਹਾਨ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਜੀ ਸਾਡੇ ਵਿੱਚ ਨਹੀਂ ਰਹੇ। ​ਉਨ੍ਹਾਂ ਦਾ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਪੰਜਾਬ ਅਤੇ ਸਮੁੱਚੇ ਫਿਟਨੈਸ ਜਗਤ ਲਈ ਇੱਕ ਬਹੁਤ ਵੱਡਾ ਘਾਟਾ ਹੈ। ​ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।
SagarJhamb6 tweet media
PA
0
0
0
12
SagarJhamb6
SagarJhamb6@SJhamb6·
Wishing you a phenomenal birthday and a prosperous year ahead!may your sucess have no limit and continue to evolve!!!... @rajlali @AAPPunjab
English
1
0
2
36
SagarJhamb6
SagarJhamb6@SJhamb6·
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪਾਵਨ ਜਨਮ ਦਿਹਾੜੇ, ਜਨਮ ਅਸ਼ਟਮੀ ਦੀਆਂ ਆਪ ਸਭ ਨੂੰ ਲੱਖ-ਲੱਖ ਮੁਬਾਰਕਾਂ।ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸਭ ਘਰਾਂ ਨੂੰ ਖ਼ੁਸ਼ਹਾਲੀ, ਆਪਸੀ ਪਿਆਰ ਅਤੇ ਤੰਦਰੁਸਤੀ ਦੀਆਂ ਅਸੀਸਾਂ ਬਖ਼ਸ਼ਣ। ਜੈ ਸ਼੍ਰੀ ਕ੍ਰਿਸ਼ਨ! @AAPPunjab
SagarJhamb6 tweet media
PA
0
0
0
12
SagarJhamb6
SagarJhamb6@SJhamb6·
Wishing you a phenomenal birthday and a prosperous year ahead!may your sucess have no limit and continue to evolve!!!...god bless you sir.. @ArvindKejriwal
SagarJhamb6 tweet media
English
0
0
0
12
SagarJhamb6
SagarJhamb6@SJhamb6·
ਭਾਰਤ ਦੇ 79ਵੇਂ ਆਜ਼ਾਦੀ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ...ਦੇਸ਼ ਦੀ ਆਜ਼ਾਦੀ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਮੂਹ ਆਜ਼ਾਦੀ ਘੁਲਾਟੀਆਂ ਨੂੰ ਸਿਜਦਾ... ਜਿਨ੍ਹਾਂ ਕਰਕੇ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਨ ਰਹੇ ਹਾਂ... @AAPPunjab
SagarJhamb6 tweet media
PA
0
0
0
8
SagarJhamb6
SagarJhamb6@SJhamb6·
ਪੰਜਾਬ ਦੇ ਕੈਬਨਿਟ ਮਨਿਸਟਰ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸਤਿਕਾਰਯੋਗ ਮਿੱਤਰ ਸ੍ਰੀ ਅਮਨ ਅਰੋੜਾ ਜੀ ਨੂੰ ਅੱਜ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ @AroraAmanSunam
SagarJhamb6 tweet media
PA
0
0
0
4
SagarJhamb6
SagarJhamb6@SJhamb6·
Wishing you a phenomenal birthday and a prosperous year ahead!may your sucess have no limit and continue to evolve!!!... @AAP_DC10
SagarJhamb6 tweet media
English
0
0
0
7
SagarJhamb6
SagarJhamb6@SJhamb6·
ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਵਿੱਚ ਹੁਣ ਉਦਯੋਗ ਜਗਤ ਦੇ ਨੁਮਾਇੰਦੇ ਖ਼ੁਦ ਸੁਝਾਅ ਦੇਣਗੇ, ਤਾਂ ਜੋ ਉਦਯੋਗਪਤੀਆਂ ਲਈ ਲਾਭ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਰਾਹ ਖੁੱਲ੍ਹਣ। ਇਹ ਨੀਤੀ ਸਿਰਫ਼ ਕਾਗ਼ਜ਼ਾਂ 'ਚ ਨਹੀਂ ਜ਼ਮੀਨੀ ਹਕੀਕਤ 'ਚ ਉਦਯੋਗਿਕ ਵਿਕਾਸ ਲਿਆਵੇਗੀ। @AAPPunjab @msisodia @BhagwantMann
SagarJhamb6 tweet media
PA
0
0
1
9
SagarJhamb6
SagarJhamb6@SJhamb6·
ਅੱਜ ਸਵੇਰੇ ਮੁਹਾਲੀ ਦੇ ਇੰਡਸਟਰੀ ਏਰੀਆ ਫੇਜ਼-9 ਵਿਖੇ ਇੱਕ ਫੈਕਟਰੀ ਵਿੱਚ ਆਕਸੀਜਨ ਸਿਲੰਡਰ ਫਟਣ ਨਾਲ ਹਾਦਸਾ ਹੋਣ ਦੀ ਦੁਖਦਾਈ ਖਬ਼ਰ ਮਿਲੀ। ਇਸ ਹਾਦਸੇ ਦੌਰਾਨ ਕੁੱਝ ਲੋਕਾਂ ਦੀ ਮੌਤ ਅਤੇ ਜ਼ਖ਼ਮੀ ਹੋਣ ਦੀ ਵੀ ਦੁਖਦ ਖ਼ਬਰ ਮਿਲੀ।ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। @AAPPunjab
PA
0
0
1
5
SagarJhamb6
SagarJhamb6@SJhamb6·
पूर्व राज्यपाल श्री सत्यपाल मलिक जी के निधन का समाचार बेहद दुःखद है। ईश्वर दिवंगत आत्मा को शांति दें और परिजनों को इस कठिन समय में साहस दें। ॐ शांति
SagarJhamb6 tweet media
हिन्दी
0
0
1
14
SagarJhamb6
SagarJhamb6@SJhamb6·
पूर्व मुख्यमंत्री और झारखंड आंदोलन के अग्रदूत श्री शिबू सोरेन जी के निधन का समाचार अत्यंत पीड़ादायक है। झारखंड राज्य के निर्माण से लेकर आदिवासी अधिकारों की लड़ाई तक, उन्होंने ज़मीनी राजनीति को जनआंदोलन की शक्ल दी और उसे एक नई दिशा दी। ॐ शांति 🙏
SagarJhamb6 tweet media
हिन्दी
0
0
1
15
SagarJhamb6
SagarJhamb6@SJhamb6·
ਵਿੱਚ ਅਦਾਲਤ ਊਧਮ ਸਿੰਘ ਸੀ ਖਰੀਆਂ ਆਖ ਸੁਣਾਉਂਦਾ ਤੁਸੀ ਜੁਲਮ ਕਮਾਉਣਾ ਜਾਣਦੇ ਸਾਨੂੰ ਬਦਲਾ ਲੈਣਾ ਆਉਂਦਾ… ਪੰਜਾਬ ਦੇ ਮਹਾਨ ਯੋਧੇ ਸ. ਉਧਮ ਸਿੰਘ ਜੀ ਦੀ ਸਹੀਦੀ ਦਿਨ ਤੇ ਕੋਟਨ ਕੋਟਿ ਪ੍ਰਣਾਮ…..🙏🏻
SagarJhamb6 tweet media
PA
0
0
0
12
SagarJhamb6 أُعيد تغريده
Aman Arora
Aman Arora@AroraAmanSunam·
Aman Arora tweet media
ZXX
14
11
84
1.6K
SagarJhamb6
SagarJhamb6@SJhamb6·
ਕੁਦਰਤ ਸ੍ਰਿਸ਼ਟੀ ਦਾ ਇੱਕ ਅਨਮੋਲ ਤੋਹਫ਼ਾ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਸਾਡੇ ਸਾਰਿਆਂ ਦਾ ਨੈਤਿਕ ਫ਼ਰਜ਼ ਹੈ। ਅੱਜ 'ਵਿਸ਼ਵ ਕੁਦਰਤ ਸੰਭਾਲ ਦਿਵਸ' ਮੌਕੇ ਆਓ ਆਪਣੇ ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਇਸ ਦੀ ਸੰਭਾਲ ਕਰਨ ਦਾ ਪ੍ਰਣ ਕਰੀਏ।
SagarJhamb6 tweet media
PA
0
0
0
8
SagarJhamb6
SagarJhamb6@SJhamb6·
ਸਿਹਤ ਸਹੂਲਤਾਂ 'ਚ ਇਤਿਹਾਸਿਕ ਪਹਿਲਕਦਮੀ, ਦਿਲ ਦੇ ਮਰੀਜ਼ਾਂ ਨੂੰ ਲੱਗਣ ਵਾਲ਼ਾ ₹50 ਹਜ਼ਾਰ ਦਾ ਟੀਕਾ ਸਾਰੇ ਸਿਵਲ ਹਸਪਤਾਲਾਂ 'ਚ ਮੁਫ਼ਤ ਲਗਵਾਏਗੀ ਮਾਨ ਸਰਕਾਰ @AAPPunjab @BhagwantMann
PA
0
0
1
9
SagarJhamb6
SagarJhamb6@SJhamb6·
Grok AI से शिक्षा क्रांति के जनक @msisodia जी ने शिक्षा समेत कई मुद्दों पर की गहन चर्चा। Grok AI ने माना - देशभर में AAP का शिक्षा मॉडल Number 1 है। Grok AI के साथ मनीष सिसोदिया जी की चर्चा को Thread में जरूर पढ़ें 🧵👇 @msisodia @AAPPunjab
SagarJhamb6 tweet media
हिन्दी
0
0
0
8
SagarJhamb6
SagarJhamb6@SJhamb6·
ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ, ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਭ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। @AAPPunjab @BhagwantMann
PA
0
0
0
8