DBEE Barnala

112 posts

DBEE Barnala banner
DBEE Barnala

DBEE Barnala

@DbeeBarnala

District Bureau of Employment & Enterprises, Barnala

Barnala, India Beigetreten Ekim 2020
13 Folgt15 Follower
DBEE Barnala
DBEE Barnala@DbeeBarnala·
New Govt Vacancies in Punjab
DBEE Barnala tweet mediaDBEE Barnala tweet mediaDBEE Barnala tweet media
English
0
0
0
20
DBEE Barnala
DBEE Barnala@DbeeBarnala·
ਜਿਲਾ ਰੋਜ਼ਗਾਰ ਦਫਤਰ, 2nd FLOOR,ਡੀ.ਸੀ.ਕੰਪਲੈਕਸ ,BARNALA ਵਿਖੇ ਇੰਟਰਵਿਊ ਲਈ ਜਾਵੇਗੀ। ਇੰਟਰਵਿਓ ਲਈ ਰਜਿਊਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿਚ ਹੋਣਾ ਲਾਜ਼ਮੀ ਹੈ। NO TA/DA
PA
0
0
0
20
DBEE Barnala
DBEE Barnala@DbeeBarnala·
ਇਨਸੋਰੈਂਸ ਏਜੰਟ ਦੀ ਅਸਾਮੀ ਲਈ (ਲੜਕੇ, ਲੜਕੀਆਂ ਦੋਵੇਂ,both fresher and experiened)ਯੋਗਤਾ ਬਾਰਵੀਂ ਪਾਸ ਅਤੇ ਉਮਰ ਹੱਦ ਘੱਟੋ ਘੱਟ 25 ਸਾਲ ਤੋਂ ਉਪਰ ਹੈ। ਉਪਰੋਕਤ ਅਸਾਮੀਆ ਲਈ ਮਿਤੀ 22.06.2023 ON THURSDAY ਨੂੰ ਸਵੇਰੇ 11.00 AM ਤੋਂ 1 PM ਤੱਕ
PA
1
0
0
20
DBEE Barnala
DBEE Barnala@DbeeBarnala·
DBEE Barnala ਵੱਲੋਂ RELIANCE NIPPON LIFE INSURANCE COMPANY ਦੁਆਰਾ SR. ARDM. ਦੀ ਅਸਾਮੀ (ਲੜਕੇ, ਲੜਕੀਆਂ ਦੋਵੇਂ,both fresher and experiened) ਜਿਸ ਲਈ ਘੱਟੋ ਘੱਟ ਯੋਗਤਾ Graduate ਪਾਸ ਹੈ ਅਤੇ ਉਮਰ ਹੱਦ ਘੱਟੋ ਘੱਟ 25 ਸਾਲ ਤੋਂ ਉਪਰ ਹੈ ।
1
0
0
35
DBEE Barnala
DBEE Barnala@DbeeBarnala·
ਇੰਟਰਿਵਿਊ ਦੇ ਚਾਹਵਾਨ ਉਮੀਦਵਾਰ ਮਿਤੀ 07-6-2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ, ਨੇੜੇ ਡੀ.ਸੀ. ਦਫ਼ਤਰ, ਬਰਨਾਲਾ ਵਿਖੇ ਸਵੇਰੇ 9 ਵਜੇ ਪਹੁੰਚ ਕੇ ਮੌਕੇ ਦਾ ਲਾਭ ਉਠਾ ਸਕਦੇ ਹਨ। ਵੱਲੋਂ:ਡੀ.ਬੀ.ਈ.ਈ, ਬਰਨਾਲਾ।
PA
0
0
0
17
DBEE Barnala
DBEE Barnala@DbeeBarnala·
ਮਿਤੀ 07-06-2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ, ਨੇੜੇ ਡੀ.ਸੀ. ਦਫ਼ਤਰ, ਬਰਨਾਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਉਕਤ ਮੇਲੇ ਵਿੱਚ ਕਈ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ।
PA
1
0
0
17
DBEE Barnala
DBEE Barnala@DbeeBarnala·
ਜਿਲਾ ਰੋਜ਼ਗਾਰ ਦਫਤਰ ,2nd Floor, ਡੀ.ਸੀ.ਕੰਪਲੈਕਸ ,BARNALA ਵਿਖੇ ਇੰਟਰਵਿਊ ਲਈ ਜਾਵੇਗੀ। ਜਿਸ ਲਈ ਘੱਟੋ ਘੱਟ ਯੋਗਤਾ 10th ਪਾਸ ਹੈ ਅਤੇ ਉਮਰ ਹੱਦ ਘੱਟੋ ਘੱਟ 18 ਤੋਂ 28 ਸਾਲ ਹੈ। ਇੰਟਰਵਿਓ ਲਈ ਰਜਿਊਮ ਨਾਲ ਲੈ ਕੇ ਆਉਣਾ ,ਫਾਰਮਲ ਡਰੈਸ ਵਿਚ ਹੋਣਾ ਲਾਜ਼ਮੀ ਹੈ। NO TA/DA
PA
0
0
0
22
DBEE Barnala
DBEE Barnala@DbeeBarnala·
Bhart Financial Inclusion Ltd.Company ਦੁਆਰਾ FIELD ASSISTANT TRAINEE ਦੀ ਅਸਾਮੀ (ਲੜਕੇ ਲੜਕੀਆਂ ਦੋਵੇਂ ਲਈ(ਫਰੈਸ਼ਰ ਅਤੇ ਤਜਰਬੇਕਾਰ ਦੋਵੇਂ) ਲਈ ਮਿਤੀ 19.04.2023 (ON WEDNESDAY ) ਨੂੰ ਸਵੇਰੇ 11.00 ਵਜੇ ਤੋਂ 1 ਵਜੇ ਤੱਕ
1
0
0
24
DBEE Barnala
DBEE Barnala@DbeeBarnala·
ਜਿਸ ਲਈ ਯੋਗਤਾ ਘੱਟੋ ਘੱਟ 12th, Graduation ਅਤੇ ਉਮਰ 20 -30 ਸਾਲ ਹੋਣੀ ਚਾਹੀਦੀ ਹੈ। ਇੰਟਰਵਿਓ ਲਈ ਰਜਿਊਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿਚ ਹੋਣਾ ਲਾਜ਼ਮੀ ਹੈ। NO TA/DA
PA
0
0
0
19
DBEE Barnala
DBEE Barnala@DbeeBarnala·
DBEE Barnala ਵੱਲੋਂ MUTHOOT MICROFIN LTD. COMPANY ਦੁਆਰਾ RELATIONSHIP OFFICER,FIELD OFFICER,CREDIT OFFICER ਦੀਆਂ ਅਸਾਮੀਆਂ(ਸਿਰਫ ਲੜਕੇ ONLY FOR BOYS )ਲਈ ਮਿਤੀ 13.02.2023 (on MONDAY) ਨੂੰ ਸਵੇਰੇ 11.00 ਵਜੇ ਤੋ 1 ਵਜੇ ਤੱਕ DBEE BARNALA, 2nd Floor, DC Complex, Barnala ਵਿਖੇ ਇੰਟਰਵਿਊ ਲਈ ਜਾਵੇਗੀ।
English
1
0
0
32
DBEE Barnala
DBEE Barnala@DbeeBarnala·
12th ਤੋ Graduate ਅਤੇ ਉਮਰ 18 ਤੋਂ 28 ਸਾਲ ਹੈ। ਇੰਟਰਵਿਓ ਲਈ ਰਜਿਊਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿੱਚ ਹੋਣਾ ਲਾਜ਼ਮੀ ਹੈ। No TA/DA.
PA
0
0
0
27
DBEE Barnala
DBEE Barnala@DbeeBarnala·
DBEE Barnala ਵੱਲੋਂ HOLLY HERBS Company ਦੁਆਰਾ Assistant Manager ਦੀ ਅਸਾਮੀ (ਲੜਕੇ, ਲੜਕੀਆਂ ਦੋਵੇਂ) ਲਈ ਮਿਤੀ 31.01.2023 (on Tuesday ) ਨੂੰ ਸਵੇਰੇ 11.00 to 1 pmਵਜੇ ਜਿਲਾ ਰੋਜ਼ਗਾਰ ਦਫਤਰ, 2nd FLOOR, ਡੀ.ਸੀ.ਕੰਪਲੈਕਸ, BARNALA ਵਿਖੇ ਇੰਟਰਵਿਊ ਲਈ ਜਾਵੇਗੀ। ਜਿਸ ਲਈ ਯੋਗਤਾ ਘੱਟੋ ਘੱਟ
PA
1
0
0
34
DBEE Barnala
DBEE Barnala@DbeeBarnala·
ਮਿਤੀ 20.01.2023 (on FRIDAY) ਨੂੰ ਸਵੇਰੇ 11.00 ਵਜੇ ਤੋ 1 ਵਜੇ ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ , 2nd Floor, DC Complex, Barnala ਵਿਖੇ ਇੰਟਰਵਿਊ ਲਈ ਜਾਵੇਗੀ। ਇੰਟਰਵਿਓ ਲਈ ਰਜਿਊਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿਚ ਹੋਣਾ ਲਾਜ਼ਮੀ ਹੈ। NO TA/DA
PA
0
0
0
24
DBEE Barnala
DBEE Barnala@DbeeBarnala·
ਜਿਸ ਲਈ ਯੋਗਤਾ ਘੱਟੋ ਘੱਟ 12TH TO POST GRADUATE ਅਤੇ ਉਮਰ 21 ਤੋਂ 35 ਸਾਲ ਹੈ।AGILE COMPANY ਦੁਆਰਾ wellness advisor ਦੀ ਅਸਾਮੀ (ਸਿਰਫ ਲੜਕੀਆਂ)ਜਿਸ ਲਈ ਘੱਟੋ ਘੱਟ ਯੋਗਤਾ 12th ਪਾਸ ਹੈ ਅਤੇ ਉਮਰ ਹੱਦ 18-26 ਸਾਲ ਹੈ ਲਈ
PA
1
0
0
21
DBEE Barnala
DBEE Barnala@DbeeBarnala·
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ, ਵੱਲੋਂ Pukhraj Health care Private Limited COMPANY ਦੁਆਰਾ Wellness Advisor ਦੀ ਅਸਾਮੀ (ਲੜਕੇ, ਲੜਕੀਆਂ ਦੋਵੇਂ) ਲਈ ਯੋਗਤਾ ਘੱਟੋ ਘੱਟ 10th ਤੋ Graduate ਅਤੇ ਉਮਰ 18 ਤੋਂ 25 ਸਾਲ ਹੈ।
1
0
0
27
DBEE Barnala
DBEE Barnala@DbeeBarnala·
ਚਾਹਵਾਨ ਪ੍ਰਾਰਥੀ ਇਸ is.gd/ZZXy9g ਲਿੰਕ ਉੱਪਰ ਆਪਣੀ Registration ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਦਫ਼ਤਰ, ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ਤੇ ਸੰਪਰਕ ਕਰੋ ਜਾਂ ਦੂਸਰੀ ਮੰਜਿਲ, ਡੀ.ਸੀ ਕੰਪਲੈਕਸ, ਰੋਜਗਾਰ ਦਫਤਰ ਬਰਨਾਲਾ ਵਿਖੇ ਵਿਜਟ ਕਰ ਸਕਦੇ ਹਨ। ਵਲੋਂ:- ਰੋਜ਼ਗਾਰ ਦਫ਼ਤਰ, ਬਰਨਾਲਾ।
PA
0
0
0
17
DBEE Barnala
DBEE Barnala@DbeeBarnala·
ਪ੍ਰਾਰਥੀ ਦੇ ਦਸਵੀਂ, ਬਾਰਵੀਂ ਅਤੇ Graduate/Post Graduate ਵਿਚੋਂ ਘੱਟੋ-ਘੱਟ 50% ਨੰਬਰ ਹੋਣੇ ਜ਼ਰੂਰੀ ਹਨ। ਪ੍ਰਾਰਥੀ ਦੀ ਉਮਰ ਵੱਧੋ-ਵੱਧ 26 ਸਾਲ ਹੋਣੀ ਚਾਹੀਦੀ ਹੈ। ਪ੍ਰਾਰਥੀ ਕੋਲ ਆਪਣੀ BIKE ਅਤੇ ਵੈਲਿਡ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ।
PA
1
0
0
19
DBEE Barnala
DBEE Barnala@DbeeBarnala·
ਜਿਲ੍ਹਾ ਰੋਜ਼ਗਾਰ ਦਫ਼ਤਰ, ਬਰਨਾਲਾ ਵੱਲੋ KOTAK MAHINDRA BANK ਦੀਆਂ Junior Acquisition Manager (M1) and HO Acquisition (AMD)(M1) ਅਸਾਮੀਆਂ ਦੀ ਰਜਿਸਟ੍ਰੇਸ਼ਨ / ਕਾਊਂਸਲਿੰਗ ਮਿਤੀ 17.01.2023 ਤੱਕ ਕੀਤੀ ਜਾਣੀ ਹੈ । ਇਨ੍ਹਾਂ ਅਸਾਮੀਆਂ ਦਾ ਸਲਾਨਾ ਪੈਕੇਜ 2.25 -3.25 ਲੱਖ ਹੈ ਅਤੇ ਯੋਗਤਾ:- Graduate/Post Graduate ਹੈ।
1
0
0
29
DBEE Barnala
DBEE Barnala@DbeeBarnala·
ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 01:00 ਵਜੇ ਜਿਲਾ ਰੋਜ਼ਗਾਰ ਦਫਤਰ, 2nd FLOOR, ਡੀ.ਸੀ.ਕੰਪਲੈਕਸ, BARNALA ਵਿਖੇ ਇੰਟਰਵਿਊ ਲਈ ਜਾਵੇਗੀ। ਜਿਸ ਲਈ ਉਮਰ ਘੱਟੋਂ ਘੱਟ 25 ਤੋਂ 35 ਸਾਲ ਹੋਣੀ ਚਾਹੀਦੀ ਹੈ। ਇੰਟਰਵਿਓ ਲਈ ਰਜਿਊਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿਚ ਹੋਣਾ ਲਾਜ਼ਮੀ ਹੈ। NO TA/DA
PA
0
0
0
12
DBEE Barnala
DBEE Barnala@DbeeBarnala·
ਮਕੈਨੀਕਲ ਅਤੇ ਬੀ.ਟੈੱਕ ਮਕੈਨੀਕਲ ਅਤੇ ਤਜਰਬੇਕਾਰ, Marketing Department ਲਈ ਡਿਪਲੋਮਾ ਹੋਲਡਰ / ਬੀ.ਟੈੱਕ, Purchase department ਲਈ ਡਿਪਲੋਮਾ ਹੋਲਡਰ / ਬੀ.ਟੈੱਕ, Designer Mechanical ਲਈ ਡਿਪਲੋਮਾ ਹੋਲਡਰ / ਬੀ.ਟੈੱਕ ਅਤੇ Account department ਲਈ ਬੀ.ਕਾਮ/ਐਮ.ਕਾਮ ਅਤੇ ਤਜਰਬੇਕਾਰ , ਲਈ ਮਿਤੀ 06 ਜਨਵਰੀ 2023 (ਦਿਨ ਸ਼ੁੱਕਰਵਾਰ)
PA
1
0
0
16
DBEE Barnala
DBEE Barnala@DbeeBarnala·
DBEE Barnala ਵੱਲੋਂ Standard Corporation India Ltd. COMPANY ਦੁਆਰਾ CNC Operator ਦੀ ਅਸਾਮੀ ਲਈ ਯੋਗਤਾ ਆਈ.ਟੀ.ਆਈ, ਡਿਪਲੋਮਾ ਮਕੈਨੀਕਲ ਅਤੇ ਬੀ.ਟੈੱਕ ਮਕੈਨੀਕਲ, CNC Programmer ਦੀ ਅਸਾਮੀ ਲਈ ਯੋਗਤਾ ਆਈ.ਟੀ.ਆਈ, ਡਿਪਲੋਮਾ
1
0
0
20