MANDEEP KAUR RAMGARHIA

7.7K posts

MANDEEP KAUR RAMGARHIA banner
MANDEEP KAUR RAMGARHIA

MANDEEP KAUR RAMGARHIA

@MANDEEPKAURRAM1

I am mandeep kaur ramgarhia from bathinda( Punjab). I have studied https://t.co/n5BnxM4d2U from Punjabi university patiala.

Beigetreten Şubat 2021
233 Folgt2.5K Follower
Angehefteter Tweet
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਅੱਜ ਬਠਿੰਡਾ ਵਿਖੇ ਸ਼੍ਰੀ @ArvindKejriwal ਅਤੇ ਪੰਜਾਬ ਪ੍ਰਧਾਨ @BhagwantMann ਜੀ ਨਾਲ ਮੁਲਾਕਾਤ ਦੌਰਾਨ।
MANDEEP KAUR RAMGARHIA tweet mediaMANDEEP KAUR RAMGARHIA tweet media
PA
27
20
211
0
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਬਿਜਲੀ ਦਾ ਬਿੱਲ ਮਾਫ ਕਰਕੇ ਅਤੇ ਜਵਾਕਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਮਾਨ ਸਰਕਾਰ ਨੇ ਨਜ਼ਾਰਾ ਲਿਆਤਾ।
PA
0
1
1
254
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਮਾਨ ਸਰਕਾਰ ਦੀ ਖੇਡ ਕ੍ਰਾਂਤੀ ਨੇ ਰਚਿਆ ਸੁਨਹਿਰਾ ਇਤਿਹਾਸ ਪੰਜਾਬ 'ਚ ਹੋਵੇਗੀ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟ੍ਰਾਫ਼ੀ @BhagwantMann @ArvindKejriwal @msisodia
PA
0
0
1
137
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਮਾਨ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਜਾਰੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਅਤੇ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕਰਕੇ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਨੀਅਤ ਸਾਫ ਹੋਵੇ ਤਾਂ ਨਤੀਜੇ ਜ਼ਰੂਰ ਮਿਲਦੇ ਨੇ। @BhagwantMann @ArvindKejriwal @msisodia #YudhNasheanVirudh
PA
0
0
1
112
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਸਮਾਜਿਕ ਨਿਆਂ ਦੇ ਯੋਧੇ ਅਤੇ ਦਲਿਤ-ਪਿੱਛੜੇ ਵਰਗਾਂ ਦੀ ਆਵਾਜ਼ ਬਣੇ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਉਨ੍ਹਾਂ ਦੇ ਜਨਮ ਸਥਾਨ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪਿੰਡ ਵਾਸੀਆਂ ਦੀ ਮੰਗ ਅਨੁਸਾਰ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ’ਤੇ ਰੱਖਣ ਲਈ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ।
PA
0
0
0
67
MANDEEP KAUR RAMGARHIA
MANDEEP KAUR RAMGARHIA@MANDEEPKAURRAM1·
2027 'ਚ ਬੀਬੀਆਂ ਲਿਆਉਣਗੀਆਂ 'ਆਪ' ਦੀ ਸਰਕਾਰ, CM ਮਾਨ ਨੇ ਪੂਰੀਆਂ ਕੀਤੀਆਂ ਸਾਰੀਆਂ ਗਰੰਟੀਆਂ @BhagwantMann @msisodia
PA
0
1
3
67
MANDEEP KAUR RAMGARHIA
MANDEEP KAUR RAMGARHIA@MANDEEPKAURRAM1·
'ਸੜਕ ਸੁਰੱਖਿਆ ਫੋਰਸ' ਦੋ ਸਾਲਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਬਚਾਈਆਂ ਹਜ਼ਾਰਾਂ ਅਨਮੋਲ ਜ਼ਿੰਦਗੀਆਂ @BhagwantMann @msisodia
MANDEEP KAUR RAMGARHIA tweet media
PA
0
0
0
56
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਸਿੱਖਿਆ ਤੋਂ ਲੈ ਕੇ ਸਿਹਤ ਅਤੇ ਖੇਤੀ ਖੇਤਰ ਤੱਕ ਕੀਤੇ ਕੰਮ ਮਾਨ ਸਰਕਾਰ ਦੀ ਇਮਾਨਦਾਰੀ ਦੇ ਸਬੂਤ ਹਨ ਤੇ ਲੋਕਾਂ ਦਾ ਪਿਆਰ ਸਭ ਤੋਂ ਵੱਡਾ ਤੋਹਫ਼ਾ ਹੈ
PA
0
0
0
72
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਵਿੱਚ CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਜ਼ਿੰਮੇਵਾਰੀ ਨਾਲ਼ ਸਾਥ ਦੇਣ ਦਾ ਸੱਦਾ, ਜਜ਼ਬੇ ਭਰੇ ਸ਼ਬਦਾਂ ਨਾਲ਼ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਨਿਡਰਤਾ ਨਾਲ਼ ਡਟੇ ਰਹਿਣ ਦਾ ਦਿੱਤਾ ਭਰੋਸਾ #YudhNasheVirudh
PA
0
0
1
61
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਗ਼ਰੀਬਾਂ ਦੇ ਹੱਕ ‘ਚ ਜਿਸ ਮਰਜ਼ੀ ਪੱਧਰ ‘ਤੇ ਮਾਨ ਸਰਕਾਰ ਨੂੰ ਸੰਘਰਸ਼ ਕਰਨਾ ਪਿਆ ਕੀਤਾ ਜਾਵੇਗਾ। ਭਾਜਪਾ ਜੇ ਕਾਨੂੰਨ ਵਾਪਸ ਨਹੀਂ ਲੈਂਦੀ, ਪਿੰਡਾਂ ‘ਚ ਭਾਜਪਾ ਵਾਲੇ ਵੜ ਨਹੀਂ ਸਕਦੇ।
PA
0
0
1
44
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਨੌਵੇਂ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਮਾਨ ਸਰਕਾਰ ਵੱਲੋਂ ਤਖ਼ਤ ਸਾਹਿਬਾਨ ਵਾਲ਼ੇ ਪੰਜਾਬ ਦੇ ਤਿੰਨੋ ਸ਼ਹਿਰਾਂ ਨੂੰ ਦਿੱਤਾ ਗਿਆ ਪਵਿੱਤਰ ਸ਼ਹਿਰਾਂ ਦਾ ਦਰਜਾ, ਇਸ ਫ਼ੈਸਲੇ ਦੀ ਪੰਜਾਬ ਵਾਸੀਆਂ ਨੂੰ ਭਾਰੀ ਖ਼ੁਸ਼ੀ, ਸੁਣੋ ਲੋਕਾਂ ਦੇ ਵਿਚਾਰ
PA
0
0
0
33
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਸ਼ਹੀਦੀ ਜੋੜ ਮੇਲ ਮੌਕੇ ਸੁਚੱਜੇ ਪ੍ਰਬੰਧ ਕਰਕੇ ਆਪਣਾ ਫ਼ਰਜ਼ ਨਿਭਾ ਰਹੀ ਮਾਨ ਸਰਕਾਰ। ਪ੍ਰੇਸ਼ਾਨੀ ਤੋਂ ਬਚਣ ਲਈ ਸੰਗਤ ਨੂੰ ਮਿਲੇਗੀ ਸ਼ਟਲ ਬੱਸਾਂ ਤੇ ਈ-ਰਿਕਸ਼ਾ ਦੀ ਸੁਵਿਧਾ 🙏
PA
0
1
2
31
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮਿਲੇ ਪਵਿੱਤਰ ਨਗਰੀ ਦੇ ਦਰਜੇ ਤੋਂ ਇਲਾਕਾ ਵਾਸੀਆਂ ਦੇ ਦਿਲ 'ਚ ਮਾਨ ਸਰਕਾਰ ਲਈ ਧੰਨਵਾਦ ਦੀ ਭਾਵਨਾ ਹੈ, ਉਹ ਬੜੇ ਖ਼ੁਸ਼ ਹਨ ਕਿ ਜੋ ਖ਼ੁਦ ਨੂੰ ਪੰਥਕ ਅਖਵਾਉਣ ਵਾਲ਼ੇ ਸਿਆਸਤਦਾਨ ਨਹੀਂ ਕਰ ਸਕੇ, ਉਹ ਮਾਨ ਸਰਕਾਰ ਨੇ ਕਰ ਦਿਖਾਇਆ
PA
0
0
1
23
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਪੰਜਾਬ ਭਰ ਵਿੱਚ ਜਾਰੀ ਸੜਕ ਨਿਰਮਾਣ ਪ੍ਰੋਜੈਕਟਾਂ ਨਾਲ਼ ਪੇਂਡੂ ਇਲਾਕਿਆਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋ ਰਿਹਾ ਹੈ। ਨਵੀਆਂ ਤੇ ਉੱਚ ਮਿਆਰ ਦੇ ਨਾਲ ਬਣੀਆਂ ਸੜਕਾਂ ਨਾਲ਼ ਪਿੰਡਾਂ ਦੀ ਸੂਰਤ ਬਦਲ ਰਹੀ ਹੈ ਅਤੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲ ਰਹੀ ਹੈ। ਇਹ ਮਾਨ ਸਰਕਾਰ ਦੀ ਲੋਕ-ਹਿਤੈਸ਼ੀ ਨੀਤੀ ਦਾ ਪ੍ਰਤੀਕ ਹੈ।
PA
0
0
1
23
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਪੰਜਾਬ ਦੇ ਇਤਿਹਾਸਕ ਸੜਕੀ ਪ੍ਰਾਜੈਕਟ ਨੇ ਸੂਬੇ ਦੀਆਂ ਯਾਤਰਾਵਾਂ ਨੂੰ ਨਵੀਂ ਰਫ਼ਤਾਰ ਦਿੱਤੀ ਹੈ। ਪਿੰਡਾਂ ਤੋਂ ਸ਼ਹਿਰਾਂ ਤੱਕ ਮਜ਼ਬੂਤ ਸੜਕਾਂ ਨਾਲ ਸਫ਼ਰ ਤੇਜ਼, ਆਸਾਨ ਅਤੇ ਸੁਰੱਖਿਅਤ ਬਣਿਆ ਹੈ, ਜਿਸ ਨਾਲ ਲੋਕ ਮਾਨ ਸਰਕਾਰ ਦੇ ਉਪਰਾਲਿਆਂ ਦੀ ਖੁੱਲ੍ਹ ਕੇ ਸਿਫ਼ਤਾਂ ਕਰ ਰਹੇ ਹਨ।
PA
0
0
1
23
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਮਾਨ ਸਰਕਾਰ ਦੇ ਸੁਚੱਜੇ ਤੇ ਪਾਰਦਰਸ਼ੀ ਕੰਮਕਾਜ ਕਾਰਨ ਲੋਕਾਂ ਦੇ ਆਮ ਘਰੇਲੂ ਖਰਚਿਆਂ ‘ਚ ਹਰ ਮਹੀਨੇ ਵੱਡੀ ਬਚਤ ਹੋ ਰਹੀ ਹੈ। ਮਾਨ ਸਰਕਾਰ ਲੋਕ ਹਿੱਤ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ, ਲੋਕ ਵੀ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਜਿਸ ਕਰਕੇ ਉਹ ਮੁੜ 'ਆਪ' 'ਤੇ ਭਰੋਸਾ ਜਤਾਉਣ ਲਈ ਤਿਆਰ ਹਨ।
PA
0
0
1
22
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਪੰਜਾਬ ਲਗਾਤਾਰ ਵੱਡੇ ਕਦਮ ਚੁੱਕ ਰਿਹਾ ਹੈ! ਨਿਰਾਸ਼ਤਾ ਤੋਂ ਆਸ ਉਮੀਦਾਂ ਵੱਲ, ਰਿਸ਼ਵਤਾਂ ਸਿਫ਼ਾਰਸ਼ਾਂ ਤੋਂ ਕਾਬਲੀਅਤ ਵੱਲ, ਬੇਰੁਜ਼ਗਾਰੀ ਤੋਂ ਉੱਨਤ ਰੁਜ਼ਗਾਰ ਵੱਲ
PA
0
0
1
19
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਵਿਕਾਸ ਦਾ ਨਵਾਂ ਅਧਿਆਏ ਲਿਖ ਰਹੀ ਮਾਨ ਸਰਕਾਰ, ਮਾਡਰਨ ਪੰਚਾਇਤ ਘਰਾਂ ਨਾਲ ਪਿੰਡਾਂ ਦਾ ਵਿਕਾਸ ਫੜ੍ਹੇਗਾ ਰਫ਼ਤਾਰ
PA
0
1
1
24
MANDEEP KAUR RAMGARHIA
MANDEEP KAUR RAMGARHIA@MANDEEPKAURRAM1·
CM ਭਗਵੰਤ ਮਾਨ ਦੀ ਅਗਵਾਈ ਹੇਠ ਯਾਤਰਾ ਅਧੀਨ ਜੱਥੇ ਨੂੰ ਸਾਲਾਸਰ ਅਤੇ ਖਾਟੂ ਸ਼ਿਆਮ ਦੀ ਯਾਤਰਾ ਕਰਵਾਈ ਗਈ, ਯਾਤਰਾ ਕਰ ਕੇ ਵਾਪਸ ਆਈਆਂ ਬੀਬੀਆਂ ਤੋਂ ਜਾਣੋ ਕਿਵੇਂ ਸੀ ਯਾਤਰਾ ਦੇ ਪ੍ਰਬੰਧ
PA
0
0
1
19
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਮਾਨ ਸਰਕਾਰ ਦਾ ਕ੍ਰਾਂਤੀਕਾਰੀ ਪ੍ਰਸ਼ਾਸਕੀ ਸੁਧਾਰ - ਈਜ਼ੀ ਰਜਿਸਟਰੀ ਨਾ ਲੰਮੀਆਂ ਲਾਈਨਾਂ, ਨਾ ਰਿਸ਼ਵਤ ਤੇ ਖੱਜਲ਼-ਖ਼ੁਆਰੀ, ਤੇ ਮਿੰਟਾਂ 'ਚ ਮੁਕੰਮਲ ਹੋਵੇਗਾ ਕੰਮ, ਪੰਜਾਬ ਦੇ ਲੱਖਾਂ ਲੋਕਾਂ ਨੂੰ ਰੋਜ਼ਾਨਾ ਮਿਲੇਗਾ ਮਾਨ ਸਰਕਾਰ ਦੀ ਇਮਾਨਦਾਰ ਨੀਤੀ ਦਾ ਲਾਭ
PA
0
1
0
22
MANDEEP KAUR RAMGARHIA
MANDEEP KAUR RAMGARHIA@MANDEEPKAURRAM1·
ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ🙏🏻 CM ਭਗਵੰਤ ਮਾਨ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਸਰਬਸੰਮਤੀ ਨਾਲ਼ ਪਾਸ ਹੋਇਆ ਪੰਜਾਬ ਦੇ 3 ਤਖ਼ਤਾਂ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਮਤਾ #350YearsofMartyrdom
PA
0
0
1
17