Angehefteter TweetRkaur@RaazzKaur·2 Hazਰੂਹਾਂ ਦੇ ਜ਼ਖਮ ਕਦੇ ਭਰਿਆ ਨੀ ਕਰਦੇ !! #Neverforget1984Übersetzen PA10161438.8K6
Rkaur@RaazzKaur·2dਅਗਲੇ ਮੌੜ ਤੇ ਸ਼ਾਇਦ ਸਕੂਨ ਹੋਵੇ, ਚੱਲ ਜਿੰਦਗੀਏ ਥੋੜਾ ਹੋਰ ਅੱਗੇ ਚੱਲੀਏ..!!!🕊️Übersetzen PA02293943
Rkaur@RaazzKaur·3dਵਿਛੜ ਕੇ ਵੀ ਉਹਨੇ ਕੀ ਮੁੜਨਾ, ਜੋ ਨਾਲ ਰਹਿ ਕੇ ਵੀ ਸਾਡਾ ਨਹੀ ਸੀ..!!!❤️🩹🍂Übersetzen PA32314633
Rkaur@RaazzKaur·4dਕਿੱਥੇ ਲਿਆ ਕੇ ਖੜ੍ਹੇ ਕਰਤਾ ਕਿਸਮਤ ਨੇ ਵੀ, ਅੱਗੇ ਰਾਹ ਨਹੀਂ ਜੁੜਦੇ, ਪਿੱਛੇ ਦਿਨ ਨਹੀਂ ਮੁੜਦੇ।..!!!🥀🍂Übersetzen PA02253902
Rkaur retweetetਭਗਵੰਤ ਸਿੰਘ ਸਿੱਧੂ@BhagwantSidhu13·13 Nisਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ #VaisakhiÜbersetzen PA1734639
Rkaur retweetet🍁ਸਹਿਜਪ੍ਰੀਤ ਕੌਰ 🍁@kaur__1313·6dਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਵਾਹਿਗੁਰੂ ਜੀ 🙏💐Übersetzen PA25322081.3K2
Rkaur@RaazzKaur·12 Nisਕਾਸ਼ ਉਹ ਅਚਾਨਕ msg ਕਰਕੇ ਕਹੇ, ਮੇਰਾ ਵੀ ਦਿਲ ਨਹੀ ਲੱਗਦਾ ਤੇਰੇ ਬਿਨਾ..!!!❣️🥀Übersetzen PA46437723
Rkaur@RaazzKaur·7 Nisਜਦੋ ਰੋ ਕੇ ਵੀ ਦਿਲ ਹੌਲਾ ਨਾ ਹੋਵੇ, ਤਾਂ ਸਮਝ ਲੈ ਦਰਦ ਹੁਣ ਰਗਾਂ ਵਿੱਚ ਵਸ ਗਿਆਂ ਏ..!!!🍂Übersetzen PA13344472
Rkaur@RaazzKaur·27 Marਸਭ ਨੂੰ ਅਸੀ ਹੀ ਖੋਣ ਤੋ ਡਰਦੇ ਰਹੇ, ਕੋਈ ਇਹੋ ਜਿਹਾ ਨੀ ਮਿਲਿਆਂ, ਜੋ ਸਾਨੂੰ ਖੋਣ ਤੋ ਡਰਦਾ ਹੋਵੇ..!!!😌❤️🩹Übersetzen PA12316752
Rkaur@RaazzKaur·24 Marਬੋਲਣ ਦਾ ਤਰੀਕਾ ਦੱਸ ਦਿੰਦਾ, ਕਿ ਸਿਰਫ ਪਾਲੇ ਗਏ ਓ ਜਾਂ ਪਰਵਰਿਸ਼ ਹੋਈ ਏ..!!!🌸Übersetzen PA23337195
Rkaur@RaazzKaur·23 Marਮਸਲੇ ਤਾਂ ਬਹੁਤ ਨੇ ਮੇਰੀ ਜਿੰਦਗੀ ਚ, ਪਰ ਹੱਲ ਸਿਰਫ ਸੂਟ ਨੇ ..!!!🫠❤️Übersetzen PA00224584
Rkaur@RaazzKaur·22 Marਮੈ ਸੀ, ਤੂੰ ਸੀ, ਵਕਤ ਨਹੀ, ਫੇਰ ਮੈ ਸੀ, ਵਕਤ ਸੀ, ਤੂੰ ਨਹੀ, ਹੁਣ ਤੂੰ ਹੈ, ਵਕਤ ਹੈ, ਮੈ ਨਹੀ..!!!💔Übersetzen PA14355543
Rkaur@RaazzKaur·21 Marਉਹ ਇਨਸਾਨ ਮੈਨੂੰ ਸੰਭਾਲ ਵੀ ਨੀ ਪਾ ਰਿਹਾ, ਤੇ ਉਹ ਇਹ ਵੀ ਚਾਹੁੰਦਾ ਕਿ ਮੈ ਉਹਨੂੰ ਛੱਡ ਕੇ ਨਾ ਜਾਵਾਂ..!!!🖤Übersetzen PA01325172
Rkaur@RaazzKaur·20 MarClose the window that hurts you, No matter how beautiful the view is.🌸❣️Übersetzen English1113402
Rkaur@RaazzKaur·15 Marਬੇਇਮਾਨੀ ਕਰਨੀ ਵੀ ਮੈਨੂੰ ਤੇਰੇ ਇਸ਼ਕ ਨੇ ਸਿਖਾਈ ਆਂ, ਤੂੰ ਉਹ ਪਹਿਲੀ ਚੀਜ਼ ਆਂ ਜੋ ਮੈ ਮੇਰੀ ਬੇਬੇ ਤੋ ਲੁਕਾਈ ਆਂ..!!🌸❣️Übersetzen PA10366504
Rkaur@RaazzKaur·13 Marਅੱਜ ਦੀ ਛੱਡ ਮੈ ਕੱਲ ਵੀ ਨਹੀ ਕਰਨੀ, ਤੂੰ ਰਹਿ ਲੋਕਾ ਨਾਲ Busy ਮੈ ਗੱਲ ਹੀ ਨਹੀ ਕਰਨੀ..!!!🥀Übersetzen PA34461.1K6