ਪ੍ਰੈਸੀਡੈਟ ਦੀਪ

2.4K posts

ਪ੍ਰੈਸੀਡੈਟ ਦੀਪ banner
ਪ੍ਰੈਸੀਡੈਟ ਦੀਪ

ਪ੍ਰੈਸੀਡੈਟ ਦੀਪ

@ipresidentdeep

ਮੇਰੇ ਸਿਰ ਤੇ ਬਿਜਨਸ ਚੱਲਦੇ ਆ ਸਰਕਾਰੇ,,, ਬਸ ਇੱਕ ਚੱਲਦਾ ਮੇਰੇ ਘਰ ਦਾ ਚੁੱਲਾ ਨੀ,,,

ਮਝੈਲ ਹੁਣ ਦਿੱਲੀ ਬਾਡਰ ਤੇ Beigetreten Aralık 2020
578 Folgt2.1K Follower
ਪ੍ਰੈਸੀਡੈਟ ਦੀਪ
ਕਲਮਾਂ ਵਾਲਿਆਂ ਨਾਲ ਪਿਆਰ ਸਾਡਾ ਲਫ਼ਜ਼ਾਂ ਦੇ ਦੀਵਾਨੇ ਆ ਕਿਰਦਾਰਾਂ ਤੇ ਦਾਗ ਨੀਂ ਕਬੂਲ ਅਣਖਾਂ ਦੇ ਭਰਦੇ ਹਰਜਾਨੇਂ ਆ,,,,,,ਪ੍ਰਧਾਨ!!
PA
0
0
2
0
ਪ੍ਰੈਸੀਡੈਟ ਦੀਪ
ਲੋ ਜੀ ਮੈ 1 ਘੰਟਾ ਖਰਾਬ ਕਰਨ ਲੱਗਾ ਦੀਪ ਸਿੱਧੂ ਦਾ interview ਆ ਗਿਆ ਤੇ ਬਸ ਫੇਰ ਅੱਜ ਸਾ਼ਮ ਜਾਂ ਕੱਲ੍ਹ ਤੋ ਭੇਡਾ ਮੁੰਨ ਪ੍ਰੋਗਰਾਮ ਸੁਰੂ ਕੀਤਾ ਜਾਵੇਗਾ ਕਿਉਂਕਿ ਇਸਦੇ interview ਤੋ ਬਾਅਦ ਹੀ ਬਰਸਾਤੀ ਡੱਡੂ ਸਰਗਰਮ ਹੁੰਦੇ ਨੇ ਯੋਧਾ ਟੂਰਨਾਮੈਂਟ ਵਿੱਚ ਧੂੜ ਫੱਕ ਕੇ social media ਤੇ ਗਿਆਨ ਦੇਣ ਆਉਂਦਾ ਪਹੁੰਚ ਨਹੀ ਕਰਦਾ ਦਿੱਲੀ
PA
0
0
5
0
ਪ੍ਰੈਸੀਡੈਟ ਦੀਪ retweetet
Jagpinder Kaur Dhillon(ਗੁਰਮੁਖੀ ਦੀ ਬੇਟੀ)
ਮੇਰੀ ਸੋਚ ਦਾ ਮਿਆਰ ਲਹਿੰਦੇ ਪੰਜਾਬ ਜਿਹਾ ਖਾਲੀਪਣ ਰਾਵੀ ਜਿਹਾ, ਠਾਠਾਂ ਮਾਰਦਾ ਇਸ਼ਕ ਜਨਾਬ ਜਿਹਾ ਦੋ ਪੈਮਾਨਿਆਂ ਵਿੱਚ ਨਾਪ ਮੇਰੇ ਇਸ਼ਕ ਨੂੰ ਇਕ ਨਾਮ ਦੇ ਦਿੱਤਾ ਪਰ ਮੇਰੇ ਲਈ ਅੱਜ ਵੀ ਤੇਰਾ ਅਕਸ ਗੁਮਨਾਮ ਖਿਆਲ ਜਿਹਾ ਜੇ ਤੁਕਬੰਦੀ ਹੋ ਜਾਵੇ ਲ਼ਫਜਾਂ ਦੀ ਤਾਂ, ਕਯਾ ਬਾਤ ਹੈ ਨਹੀਂ ਮੇਰਾ ਕਾਵਯ ਕਾਗ਼ਜ਼ ਤੇ ਕੱਢੇ ਮਲਾਲ ਜਿਹਾ #FarmerLiveMatter
Jagpinder Kaur Dhillon(ਗੁਰਮੁਖੀ ਦੀ ਬੇਟੀ) tweet media
PA
7
45
58
0
ਪ੍ਰੈਸੀਡੈਟ ਦੀਪ retweetet
Professor
Professor@heistprofessor_·
ਕੁਰੂਕਸ਼ੇਤਰ ਵਿੱਚ ਲਗਭਗ 56 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨ੍ਹਾਂ ਨੇ ਭਾਜਪਾ ਦੇ ਓਮ ਪ੍ਰਕਾਸ਼ ਧਨਖੜ ਦੇ ਦੌਰੇ ਦਾ ਵਿਰੋਧ ਕੀਤਾ ਸੀ। #FarmerLivesMatter
PA
0
7
7
0
ਪ੍ਰੈਸੀਡੈਟ ਦੀਪ retweetet
ਬਾਬਾ ਬਚਨਾ (ਪੇਂਡੂ ਵਿਦਵਾਨ)
ਧੌਲਾ ਪਿੰਡ ਚ ਬਹੁਤ ਮਾੜੀ ਘਟਨਾ ਹੋਈ । ਟਰੈਕਟਰ ਟਰਾਲੀ ਅਤੇ ਡੇਢ ਏਕੜ ਕਣਕ ਮੱਚ ਗਈ😔 ਅੱਗ ਲੱਗਣ ਦਾ ਕਾਰਨ ਸੈਲਫ ਸਟਾਰਟਰ ਮੋਟਰ ਚੋਂ ਨਿੱਕਲੀ ਚਿੰਗਾੜੀ ਦੱਸਿਆ ਜਾ ਰਿਹਾ ਹੈ । ਵਾਹਿਗੁਰੂ ਮੇਹਰ ਕਰੇ🙏🙏
ਬਾਬਾ ਬਚਨਾ (ਪੇਂਡੂ ਵਿਦਵਾਨ) tweet mediaਬਾਬਾ ਬਚਨਾ (ਪੇਂਡੂ ਵਿਦਵਾਨ) tweet mediaਬਾਬਾ ਬਚਨਾ (ਪੇਂਡੂ ਵਿਦਵਾਨ) tweet media
PA
3
7
15
0
ਪ੍ਰੈਸੀਡੈਟ ਦੀਪ retweetet
ਜਸਮੀਤ ਕੌਰ { ਮਲਵੈਣ}🌟
ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ!! ਉੱਡਾਂਗੇ ਜ਼ਰੂਰ ! ਸਾਫ਼ ਹੋ ਲੈਣ ਦੇ ਅਸਮਾਨਾਂ ਨੂੰ✌️ #FarmerLivesMatter @pjiOCTUNWrZE92F @kaur_jaswinder1 @SinghPunni @Gill21_ @BeingFukray @Harprit97473725 @AjaySodhi18 @0A4kdpB2lCl7yqI @Gurbind54370720
PA
4
25
42
0
ਪ੍ਰੈਸੀਡੈਟ ਦੀਪ retweetet
Dr Salveen Hundal
Dr Salveen Hundal@13hundal·
एक किसान के दर्द को छलकाती तस्वीर क्युकी किसान कभी देश के बुरे समय में कालाबाजारी कर के फायदा नहीं उठाता बल्कि वह उसे एक देश सेवा के अवसर के रूप में देखता है। #FarmerLivesMatter
Dr Salveen Hundal tweet media
हिन्दी
7
78
112
0
ਪ੍ਰੈਸੀਡੈਟ ਦੀਪ retweetet
ਕੌਰ ਮੇਰੀ ਪਹਿਚਾਨ🦋
ਕਿਰਪਾ ਕਰਕੇ ਜਿੰਨਾ ਦੇ ਵੀ 1000 ਤੋਂ ਵੱਧ followers ਨੇ ਉਹ ਸਾਰੇ 10-10 Retweet ਵੀ ਕਰਨ ਤਾਂ ਅਸੀਂ ਰੋਜ Trend ਚ ਆ ਸਕਦੇ ਹਾਂ. ਜਾਂ ਫਿਰ ਬਿਨਾ follow-unfollow ਸੋਚੇ ਇਹਨੂੰ ਇੱਕ ਸੇਵਾ ਦੀ ਤਰਾਂ ਵੰਡੋ! ਵਾਹਿਗੁਰੂ ਜੀ ਜਰੂਰ ਸੁਨੋ ਸਾਡੀ, ਮਨ ਸੱਚਾ ਰੱਖੋ, ਬਿਨਾ ਭੇਦ ਭਾਵ ਦੇ #FarmerLiveMatter
PA
13
81
118
0
ਪ੍ਰੈਸੀਡੈਟ ਦੀਪ
ਮੋਦੀ ਸਰਕਾਰ ਤੇ ਉਸ ਦੇ ਕਾਰਪੋਰੇਟ ਯਾਰ ਕਿਸਾਨਾਂ ਦੀਆਂ ਮੌਤਾਂ ਦੇ ਸਿੱਧੇ ਤੌਰ ਤੇ ਜਿੰਮੇਵਾਰ ਹਨ। #Farmerlivesmatter
ਪ੍ਰੈਸੀਡੈਟ ਦੀਪ tweet media
PA
0
0
2
0
ਪ੍ਰੈਸੀਡੈਟ ਦੀਪ
ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ!! ਉੱਡਾਂਗੇ ਜ਼ਰੂਰ ! ਸਾਫ਼ ਹੋ ਲੈਣ ਦੇ ਅਸਮਾਨਾਂ ਨੂੰ✌️ #Farmerlivesmatter
PA
0
0
6
0
ਪ੍ਰੈਸੀਡੈਟ ਦੀਪ
ਇੱਥੇ ਹਰ ਬੰਦਾ ਦੂਜੇ ਤੇ ਉਗਲ ਬੜੀ ਜਲਦੀ ਖੜੀ ਕਰਦਾ ਏ ਪਰ ਉਹਨੂੰ ਆਪਣਾ ਲੈਵਲ ਪਤਾ ਨੀ ਹੁੰਦਾ ਇਹ ਖਾਸੀਅਤ ਆ ਕੁੱਝ ਬੰਦਿਆ ਦੀ #FarmerLivesMatter #FarmersProtest
PA
0
0
1
0
ਪ੍ਰੈਸੀਡੈਟ ਦੀਪ
ਸੋਨੀਆ ਮਾਨ ਦਾ ਵਿਰੋਧ ਉਸਦੇ ਪਿਤਾ ਕਰਕੇ ਹੋ ਰਿਹਾ।ਅਤੇ ਦੀਪ ਸਿੱਧੂ ਦਾ ਵਿਰੋਧ ਉਸਦੇ BJP ਨਾਲ ਪੁਰਾਣੇ ਸੰਬੰਧ ਹੋਣ ਕਰਕੇ ਤੇ ਲੱਖਾ ਸਿਧਾਣਾ ਦਾ ਵਿਰੋਧ ਉਸਦੇ ਗੁੰਡਾਗਰਦੀ ਰਿਕਾਰਡ ਕਰਕੇ ਹੋ ਰਿਹਾ। ਕੀ ਕਿਸੇ ਦਾ ਹਿਰਦੇ ਪਰਿਵਰਤਨ ਨਹੀਂ ਹੋ ਸਕਦਾ? ਕੀ ਅਸੀਂ ਦੀਪ ਲੱਖੇ ਦੀ ਪੁਰਾਣੀ ਗਲਤੀ ਮਾਫ ਨਹੀਂ ਕਰ ਸਕਦੇ?ਤੇ ਜੇ ਪਿਓ ਗਲਤ ਤਾਂ ਧੀ ਮਾੜੀ ਹੁੰਦੀ?
PA
0
1
4
0