Adv.Harsimran Ghuman

2.2K posts

Adv.Harsimran Ghuman banner
Adv.Harsimran Ghuman

Adv.Harsimran Ghuman

@simghuman1

Halka Incharge AAP Bholath. Advocate at PHHC.ApexCouncilMember@PCA #DirectorPWRDA #AAP #Formerengineer #Environmentalist #BHOLATHconstituency

Kapurthala, India Beigetreten Temmuz 2014
349 Folgt1.3K Follower
Angehefteter Tweet
Adv.Harsimran Ghuman
Adv.Harsimran Ghuman@simghuman1·
Really appreciate the @PunjabGovtIndia @BhagwantMann who understand the plight of common man.Such a thing is working Sunday’s of SuvidhaKendar in Punjab.Only a person who has all week job can tell the value of day on which they can get their govt work done.@ArvindKejriwal ji 🙏🏻
English
27
179
628
0
Adv.Harsimran Ghuman
Adv.Harsimran Ghuman@simghuman1·
Previous govts had completely neglected the govt school system, a gap which the @AAPPunjab government is now filling. As a result, children from govt schools are making Punjab shine across the country by passing the NEET, JEE, and board exams. There was never a shortage of experienced teachers in govt schools; if there was a shortage, it was of a well-intentioned govt that would make efforts to treat the children of its state as its own. This is exactly what the @BhagwantMann government & @msisodia is doing. @ArvindKejriwal @harjotbains @AroraAmanSunam
English
2
42
97
2.7K
Adv.Harsimran Ghuman
Adv.Harsimran Ghuman@simghuman1·
ਮਾਨ ਸਰਕਾਰ ‘ਚ ਤਰੱਕੀ ਵੱਲ ਪੰਜਾਬ ਦੇ ਵਧਦੇ ਕਦਮ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਬਣਾਉਣ ਦੀ ਹੋਈ ਸ਼ੁਰੂਆਤ @BhagwantMann @ArvindKejriwal @msisodia
Adv.Harsimran Ghuman tweet media
PA
0
0
7
92
Adv.Harsimran Ghuman
Adv.Harsimran Ghuman@simghuman1·
Continuous development is underway in the Bholath constituency. CM Sardar @BhagwantMann Ji has accepted every demand of the constituency. The opposition is finding no grounds to speak against the government; for instance, the long-standing issue of the Nadala-Subhanpur Road, which persisted under previous leaders, has finally been resolved. Moving forward, roadwork in the villages of Bholath will also be completed soon. @ArvindKejriwal @msisodia @AroraAmanSunam
English
2
15
48
1.2K
Adv.Harsimran Ghuman retweetet
AAP Punjab
AAP Punjab@AAPPunjab·
ਤੁਹਾਡੀ ਸੁਰੱਖਿਆ ਲਈ ਹਰ ਪਲ ਤਾਇਨਾਤ ਸੜਕ ਸੁਰੱਖਿਆ ਫੋਰਸ !! ਰੋਪੜ ਹੈੱਡ ਵਰਕਸ ‘ਤੇ ਆਤਮ ਹੱਤਿਆ ਕਰਨ ਗਈ ਲੜਕੀ ਬਾਰੇ ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਦੀ ਤੁਰੰਤ ਕਾਰਵਾਈ ਨੇ ਬਚਾਈ ਲੜਕੀ ਦੀ ਜਾਨ।
PA
0
8
15
481
Adv.Harsimran Ghuman
Adv.Harsimran Ghuman@simghuman1·
We will begin the important phase of construction of Bholath Nadala Subhanpur road which has been the most important and long pending issue of Bholath constituency with the blessing of CM @BhagwantMann Saab. The inauguration will be done by topper Nadala Sr Secondary School and our Zila Parishad members. @ArvindKejriwal @msisodia @AroraAmanSunam
English
0
13
38
572
Adv.Harsimran Ghuman retweetet
AAP Punjab
AAP Punjab@AAPPunjab·
ਬੇਅਦਬੀ ਵਿਰੋਧੀ ਕਨੂੰਨ ਪਾਵੇਗਾ ਇਸ ਪਾਪ ਦੇ ਰੁਝਾਨ ਨੂੰ ਠੱਲ੍ਹ! CM ਭਗਵੰਤ ਮਾਨ ਦੀ ਅਗਵਾਈ ਹੇਠ 13 ਅਪ੍ਰੈਲ ਦੇ ਦਿਨ ਸੱਦਿਆ ਗਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ, ਜਾਗਤ ਜੋਤ ਸਤਿਕਾਰ ਗੁਰੂ ਗ੍ਰੰਥ ਸਾਹਿਬ ਐਕਟ 'ਚ ਵਾਧੇ ਰਾਹੀਂ 10 ਸਾਲ ਤੱਕ ਦੀ ਕੈਦ ਅਤੇ ਉਮਰ ਕੈਦ ਤੱਕ ਦੀ ਹੋ ਸਕੇਗੀ ਸਜ਼ਾ
PA
2
10
12
425
Adv.Harsimran Ghuman
Adv.Harsimran Ghuman@simghuman1·
ਹਲਕਾ ਭੁਲੱਥ ਵਿਕਾਸ ਦੀਆਂ ਰਾਹਾਂ ਵੱਲ। ਸੀ ਐਮ ਸਰਦਾਰ ਭਗਵੰਤ ਸਿੰਘ ਮਾਨ ਦੀ ਦੇ ਵਾਅਦੇ ਅਨੁਸਾਰ ਸਰਬਸੰਮਤੀ ਕਰਨ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ 5-5 ਲੱਖ ਦੇ ਚੈੱਕ ਸਪੁਰਦ ਕੀਤੇ। ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਰਬਸੰਮਤੀ ਕਰਨ ਵਾਲੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਵਾਅਦੇ ਜ਼ਰੂਰ ਕੀਤੇ ਸਨ ਪਰ ਕਦੇ ਵੀ ਪੂਰੇ ਨਹੀਂ ਕੀਤੇ, ਮਾਨ ਸਰਕਾਰ ਨੇ ਜੋ ਬੋਲ ਮੂੰਹੋਂ ਕੱਢਿਆ ਉਹ ਪੁਗਾਇਆ। #bholath #begowal #nadala #dhilwan #aap #halkaincharge #advharsimranghuman #cm #bhagwantmann #punjab #development
Adv.Harsimran Ghuman tweet mediaAdv.Harsimran Ghuman tweet mediaAdv.Harsimran Ghuman tweet mediaAdv.Harsimran Ghuman tweet media
PA
0
6
27
288
Adv.Harsimran Ghuman
Adv.Harsimran Ghuman@simghuman1·
ਮਾਨ ਸਰਕਾਰ ਨੇ ਆਪਣੇ ਚਾਰ ਸਾਲਾਂ ਦਾ ਹਿਸਾਬ ਕਿਤਾਬ ਪੰਜਾਬੀਆਂ ਦੇ ਮੂਹਰੇ ਉਨ੍ਹਾਂ ਨੂੰ ਸਹੂਲਤਾਂ, ਕਿਸਾਨਾਂ ਨੂੰ ਸਹਾਰਾ, ਨੌਜਵਾਨਾਂ ਨੂੰ ਮੌਕੇ ਅਤੇ ਮਹਿਲਾਵਾਂ ਨੂੰ ਸਸ਼ਕਤੀਕਰਨ ਦੇ ਕੇ ਕੀਤਾ ਹੈ। ਜਨ ‘ਸੰਵਾਦ’ ਨਾਲ ਮਾਨ ਸਰਕਾਰ ਦੀ ਇਹ ਵਿਕਾਸ ਯਾਤਰਾ ਹੁਣ ਹਰ ਪੰਜਾਬੀ ਦੇ ਦਰ ਤੱਕ ਪਹੁੰਚੇਗੀ। @BhagwantMann @ArvindKejriwal @msisodia
PA
0
7
8
160
Adv.Harsimran Ghuman
Adv.Harsimran Ghuman@simghuman1·
ਹਲਕਾ ਭੁਲੱਥ ਵਿਕਾਸ ਦੀਆਂ ਰਾਹਾਂ ਵੱਲ। ਸੀ ਐਮ ਸਰਦਾਰ ਭਗਵੰਤ ਸਿੰਘ ਮਾਨ ਦੀ ਦੇ ਵਾਅਦੇ ਅਨੁਸਾਰ ਸਰਬਸੰਮਤੀ ਕਰਨ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ 5-5 ਲੱਖ ਦੇ ਚੈੱਕ ਸਪੁਰਦ ਕੀਤੇ। ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਰਬਸੰਮਤੀ ਕਰਨ ਵਾਲੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਵਾਅਦੇ ਜ਼ਰੂਰ ਕੀਤੇ ਸਨ ਪਰ ਕਦੇ ਵੀ ਪੂਰੇ ਨਹੀਂ ਕੀਤੇ, ਮਾਨ ਸਰਕਾਰ ਨੇ ਜੋ ਬੋਲ ਮੂੰਹੋਂ ਕੱਢਿਆ ਉਹ ਪੁਗਾਇਆ। @ArvindKejriwal @BhagwantMann @msisodia @AroraAmanSunam
Adv.Harsimran Ghuman tweet mediaAdv.Harsimran Ghuman tweet mediaAdv.Harsimran Ghuman tweet mediaAdv.Harsimran Ghuman tweet media
PA
1
10
32
380
Adv.Harsimran Ghuman
Adv.Harsimran Ghuman@simghuman1·
The tag of Bholath being NRI Constituency came with huge price of separation from families and struggles in foreign lands where our first generation had no clue about language, living situation and even the single meal was struggle for them. The fear of death was biggest factor. @ArvindKejriwal @BhagwantMann @msisodia @AroraAmanSunam
English
0
9
19
333
Adv.Harsimran Ghuman retweetet
Baltej Pannu
Baltej Pannu@BaltejPannu·
ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਿਲਾ ਰਾਏਪੁਰ ਦੀਆਂ ਰਵਾਇਤੀ ਖੇਡਾਂ ਦੀ ਵਾਪਸੀ ਪੰਜਾਬ ਦੇ ਹਰ ਪਿੰਡ ਕਸਬੇ ਵਿਚ ਸ਼ਾਨਦਾਰ ਖੇਡ ਸਟੇਡੀਅਮ ਦਾ ਉਪਰਾਲਾ ਖਿਡਾਰੀਆਂ ਨੂੰ ਇਨਾਮ ਤੇ ਨੌਕਰੀਆਂ ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਫੇਰ ਤੋਂ ਮੋਹਰੀ ਬਨਾਉਣ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਇਕ ਵੱਡਾ ਤੇ ਅਹਿਮ ਐਲਾਨ ਕਰਨਗੇ @AAPPunjab @AamAadmiParty
PA
44
182
177
2.8K
Adv.Harsimran Ghuman
Adv.Harsimran Ghuman@simghuman1·
Interview with The Punjabi Link. How previous leaders of Bholath Constituency conned people of Bholath and used them for the purpose of votes without even providing them with basic facilities which were available to adjoining constituencies. @ArvindKejriwal @BhagwantMann @msisodia @AroraAmanSunam
English
1
20
46
1.2K
Adv.Harsimran Ghuman
Adv.Harsimran Ghuman@simghuman1·
ਬੱਲ ਇਨਕੌਰਪੋਰੇਸ਼ਨ ਵੱਲੋਂ ਕਰਵਾਏ ਗਏ ਭੁਲੱਥ ਹਾਕੀ ਟੂਰਨਾਮੈਂਟ ਵਿੱਚ ਸ਼ਿਰਕਤ ਕਰਕੇ ਖੇਡ ਦਾ ਅਨੰਦ ਮਾਣਿਆ। ਬੱਲ ਇਨਕੌਰਪੋਰੇਸ਼ਨ ਟੀਮ ਵੱਲੋਂ ਕਬੱਡੀ ਅਤੇ ਹਾਕੀ ਵਰਗੀਆਂ ਮਾਂ ਖੇਡਾਂ ਦਾ ਹੱਥ ਫੜਕੇ ਪੰਜਾਬ ਦੇ ਖਿਡਾਰੀਆਂ ਵਿੱਚ ਇਕ ਨਵੀਂ ਊਰਜਾ ਭਰੀ ਗਈ ਹੈ ਅਤੇ ਭੁਲੱਥ ਦੇ ਨਾਮ ਹੋਰ ਉੱਚਾ ਚੁੱਕਣ ਵਿੱਚ ਅਹਿਮ ਯੋਗਦਾਨ ਪਾਇਆ ਹੈ। #bholath @ArvindKejriwal @BhagwantMann @msisodia @AroraAmanSunam
Adv.Harsimran Ghuman tweet mediaAdv.Harsimran Ghuman tweet mediaAdv.Harsimran Ghuman tweet mediaAdv.Harsimran Ghuman tweet media
PA
2
7
16
302
Adv.Harsimran Ghuman
Adv.Harsimran Ghuman@simghuman1·
If Bholath needs progress then it could only come through constructive mindset unlike how previous leaders did. We should be not all about fight and agitation rather our energies should be aligned towards the direction where we could think that what more could we do to make each other’s lives better. @ArvindKejriwal @BhagwantMann @msisodia @AroraAmanSunam
English
1
19
28
989
Adv.Harsimran Ghuman retweetet
Bhagwant Mann
Bhagwant Mann@BhagwantMann·
ਅੱਜ ਸ੍ਰੀ ਅੰਮ੍ਰਿਤਸਰ ਸਾਹਿਬ , ਸਰਕਟ-ਹਾਊਸ ਵਿਖੇ ਸੰਤ ਸਮਾਜ ਨਾਲ ਅਹਿਮ ਬੈਠਕ ਕਰਕੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008’ ਵਿੱਚ ਸੋਧ ‘ਤੇ ਵਿਚਾਰ-ਚਰਚਾ ਕੀਤੀ। ਇਸ ਬਾਬਤ 13 ਅਪ੍ਰੈਲ 2026 ਨੂੰ ਵਿਧਾਨ ਸਭਾ ਦਾ ਖਾਸ ਸੈਸ਼ਨ ਬੁਲਾਇਆ ਜਾਵੇਗਾ ..ਅਸੀਂ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਮੰਨਦੇ ਹਾਂ, ਜਿਨ੍ਹਾਂ ਤੋਂ ਸਾਨੂੰ ਸੱਚਾਈ, ਸੇਵਾ ਤੇ ਮਾਨਵਤਾ ਦੀ ਸਿੱਖਿਆ ਮਿਲਦੀ ਹੈ। ਜੇ ਕੋਈ ਬੇਅਦਬੀ ਕਰਕੇ ਸਾਡੀ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ, ਉਹ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ। ਦੋਸ਼ੀਆਂ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਦਿੱਤੀ ਜਾਵੇਗੀ, ਅਤੇ ਪੰਜਾਬ ਦੀ ਆਸਥਾ ਅਤੇ ਮਰਯਾਦਾ ਦੀ ਰੱਖਿਆ ਲਈ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ ..
Bhagwant Mann tweet mediaBhagwant Mann tweet mediaBhagwant Mann tweet media
PA
29
110
231
7.7K