Sikh Relief Official

5.1K posts

Sikh Relief Official banner
Sikh Relief Official

Sikh Relief Official

@SikhRelief

Dastar/Heritage Camps, Children’s Education, Supporting Prisoner's of Conscience, Families Maintenence, Environmental Relief & Medical Assistance & much more...

Sri Anandpur Sahib Se unió Mayıs 2011
1 Siguiendo1.9K Seguidores
Sikh Relief Official
Sikh Relief Official@SikhRelief·
ਭਾਈ ਸ਼ਮਸ਼ੇਰ ਸਿੰਘ ਜੀ ਦੀ ਜ਼ਮਾਨਤ ਮਨਜੂਰ ਹੋਈ ਅੱਜ 20-09-2023 ਨੂੰ ਭਾਈ ਸ਼ਮਸ਼ੇਰ ਸਿੰਘ ਜੋ ਕਿ ਮਾਡਲ ਜੇਲ੍ਹ ਬੁੜੈਲ, ਚੰਡੀਗੜ ਵਿੱਚ ਸੰਨ 1995 ਤੋਂ ਨਜ਼ਰਬੰਦ ਹਨ, ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ । ਜ਼ਮਾਨਤ ਭਰਨ ਤੇ ਅਗਲੇ ਦਿਨਾਂ ਵਿੱਚ ਭਾਈ ਸ਼ਮਸ਼ੇਰ ਸਿੰਘ ਜੇਲ੍ਹ ਵਿੱਚੋਂ ਰਿਹਾਅ ਹੋ ਜਾਣਗੇ । #sikhrelief #justice  #lawyer
Sikh Relief Official tweet media
PA
0
1
2
224
Sikh Relief Official
Sikh Relief Official@SikhRelief·
Sikh's globally welcome the statement of Canadian Prime Minister, Mr Justin Trudeau, , in which he stated that investigatory agencies had discovered “credible allegations potentially linking” the Indian state to the murder of political activist Sdr Hardeep Singh Nijjar.
Sikh Relief Official tweet mediaSikh Relief Official tweet media
English
0
0
0
206
Sikh Relief Official
Sikh Relief Official@SikhRelief·
ਇਹ ਗ੍ਰਿਫਤਾਰੀਆਂ ਅਤੇ ਤੰਗ ਪ੍ਰੇਸ਼ਾਨ ਕਰਨ ਦਾ ਅਮਲ ਸਿਆਸੀ ਤੌਰ ਤੇ ਪ੍ਰੇਰਿਤ ਹਨ ਅਤੇ ਸੱਚ ਤੇ ਹੱਕ ਦੀ ਅਵਾਜ਼ ਉਠਾਉਣ ਵਾਲੇ ਸਿੱਖਾਂ ਦੀ ਅਵਾਜ਼ ਨੂੰ ਦਬਾਉਣ ਦਾ ਯਤਨ ਹਨ ।
PA
1
0
0
200
Sikh Relief Official
Sikh Relief Official@SikhRelief·
ਅਸੀਂ ਪੰਜਾਬ ਪੁਲਿਸ ਵੱਲੋਂ ਮਨੁੱਖੀ ਅਧਿਕਾਰ ਕਾਰਕੁੰਨਾਂ, ਪੰਥ ਦਰਦੀਆਂ ਅਤੇ ਬੇਕਸੂਰ ਨੌਜਵਾਨਾਂ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਦੀਆਂ ਨਿੰਦਾ ਕਰਦੇ ਹਾਂ । ਸਾਬਕਾ ਬੰਦੀ ਸਿੰਘਾਂ ਨੂੰ ਵੀ ਥਾਣਿਆਂ ਵਿੱਚ ਬੁਲਾ ਕੇ ਤੰਗ ਕੀਤਾ ਜਾ ਰਿਹਾ ਹੈ ।
Sikh Relief Official tweet media
PA
1
4
12
548
Sikh Relief Official
Sikh Relief Official@SikhRelief·
ਪੰਜਾਬ ਅੰਦਰ ਸਿੱਖ ਨੌਜਵਾਨਾਂ ਦੀਆਂ ਗੈਰ ਕਾਨੂੰਨੀ ਗ੍ਰਿਫਤਾਰੀਆਂ ਅਤੇ ਇੰਟਰਨੈਟ ਬੰਦ ਕਰਕੇ ਉਹਨਾਂ ਦੀ ਅਵਾਜ਼ ਨੂੰ ਦਬਾਉਣ ਦੀ ਭਾਰਤ ਸਰਕਾਰ ਵੱਲੋਂ ਕੀਤੀ ਕਾਰਵਾਈ ਦੀ ਸਿੱਖ ਰਿਲੀਫ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ । #sikhrelief #Punjab #AmritpalSingh #PanjabUnderSiege #Sikh
Sikh Relief Official tweet media
PA
0
0
0
1.4K
Sikh Relief Official
Sikh Relief Official@SikhRelief·
ਅੱਜ ੧ ਚੇਤ ੫੫੫ ਨਾਨਕਸ਼ਾਹੀ ਦੇ ਦਿਨ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ ! #sikhrelief #punjab #sikh #sewa #newyear
Sikh Relief Official tweet media
PA
0
0
0
140
Sikh Relief Official
Sikh Relief Official@SikhRelief·
ਵਰਿਆਮ ਸਿੰਘ ਵੱਖ ਵੱਖ ਕੇਸਾਂ ਵਿੱਚ ਨਜ਼ਰਬੰਦ ਸੀ ਅਤੇ ਉਹਨਾਂ ਦੀ ਕੁੱਲ ਬੰਦੀ 21 ਸਾਲ ਬਣਦੀ ਹੈ । ਸਿੱਖ ਰਿਲੀਫ ਵੱਲੋਂ ਵਰਿਆਮ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਂਦੀ ਰਹੀ ਹੈ । ਅਸੀਂ ਸੰਗਤਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਬੰਦੀ ਸਿੰਘਾਂ ਅਤੇ ਉਹਨਾਂ ਦੀ ਪਰਿਵਾਰਾਂ ਦੀ ਮਦਦ ਹੋ ਸਕਦੀ ਹੈ ।
PA
0
0
0
83
Sikh Relief Official
Sikh Relief Official@SikhRelief·
ਉਮਰ ਕੈਦ ਦੀ ਸਜ਼ਾ ਭੁਗਤ ਰਹੇ ਵਰਿਆਮ ਸਿੰਘ ਦੀ ਹੋਈ ਪੱਕੀ ਰਿਹਾਈ । ਦੋ ਜ਼ਮਾਨਤਾਂ ਅਤੇ ਜੁਰਮਾਨਾ ਭਰਨ ਉਪਰੰਤ ਇਨਾਂ ਦੀ ਰਿਹਾਈ ਦੀ ਫਾਇਲ ਅੱਗੇ ਤੋਰੀ ਗਈ ਸੀ ਤੇ ਹੁਣ ਸਾਰੀ ਕਾਰਵਾਈ ਉਪਰੰਤ ਵਰਿਆਮ ਸਿੰਘ ਪੱਕੇ ਤੌਰ ਤੇ ਰਿਹਾਅ ਹੋ ਕੇ ਘਰ ਆ ਗਏ ਹਨ । #sikhrelief #sikh #bandisinghrehakaro #FreeSikhPoliticalPrisoners #Punjab
Sikh Relief Official tweet media
PA
1
0
1
124
Sikh Relief Official
Sikh Relief Official@SikhRelief·
80ਵਿਆਂ ਵਿੱਚ ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਦੀ ਸੇਵਾ ਨਿਭਾਉਣ ਵਾਲੇ ਗੁਰਮੁਖ ਪਿਆਰੇ ਭਾਈ ਦੀਦਾਰ ਸਿੰਘ ਜੀ ਕੱਲ ਰਾਤ ਅਕਾਲ ਚਲਾਣਾ ਕਰ ਗਏ । ਭਾਈ ਸਾਹਿਬ ਜੀ ਨੇ ਜਿੱਥੇ ਵਿਦੇਸ਼ਾਂ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਯੋਗਦਾਨ ਪਾਇਆ ਉੱਥੇ ਉਹਨਾਂ ਦਾ ਮੌਜੂਦਾ ਸਿੱਖ ਸੰਘਰਸ਼ ਵਿੱਚ ਵੀ ਵਡਮੁੱਲਾ ਯੋਗਦਾਨ ਹੈ ।
Sikh Relief Official tweet media
PA
1
0
0
162
Sikh Relief Official
Sikh Relief Official@SikhRelief·
ਪੰਜਾਬ ਅੰਦਰ ਸਿੱਖੀ ਦੀ ਪ੍ਰਫੁੱਲਤਾ ਲਈ ਸਿੱਖ ਰਿਲੀਫ ਵੱਲੋਂ ਦਸਤਾਰ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ । #sikh #panjabi #Sikhrelief #Khalsa #Sewa #ਸਿੱਖ #ਪੰਜਾਬ
Sikh Relief Official tweet media
PA
0
0
0
127
Sikh Relief Official
Sikh Relief Official@SikhRelief·
ਸਾਡੀ ਅਰਦਾਸ ਹੈ ਕਿ ਗੁਰੂ ਸਾਹਿਬ ਬੀਬੀ ਗੁਰਦੇਵ ਕੌਰ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।
PA
0
0
0
373
Sikh Relief Official
Sikh Relief Official@SikhRelief·
ਬੀਬੀ ਗੁਰਦੇਵ ਕੌਰ ਜੀ ਸਿੰਘਣੀ ਭਾਈ ਕੁਲਵੰਤ ਸਿੰਘ ਬੱਬਰ ਕੈਸ਼ੀਅਰ ਗੁਰੂ ਸਾਹਿਬ ਦੇ ਭਾਣੇ ਅੰਦਰ ਅਕਾਲ ਚਲਾਣਾ ਕਰ ਗਏ ਹਨ । ਬੀਬੀ ਗੁਰਦੇਵ ਕੌਰ ਅਤੇ ਬੀਬੀ ਗੁਰਮੀਤ ਕੌਰ ਨੂੰ ਸੰਨ 1989 ਵਿਚ ਜ਼ਾਲਮ ਪੁਲਿਸ ਅਫਸਰ ਗੋਬਿੰਦ ਰਾਮ ਵੱਲੋਂ ਬਦਨਾਮ ਬੀਕੋ ਸੈਂਟਰ ਵਿੱਚ ਅੰਨ੍ਹੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ ਸੀ ।
Sikh Relief Official tweet media
PA
2
0
1
430