m@Nnnn🍁♥️

117.6K posts

m@Nnnn🍁♥️ banner
m@Nnnn🍁♥️

m@Nnnn🍁♥️

@mxnnkaur

ਹਮ ਨਹੀ ਚੰਗੇ ਬੁਰਾ ਨਹੀ ਕੋੲਿ॥ 🚜🌾♥ #JusticeForSidhuMooseWala #FarmersProtest - Blessed with the best❤️

Surrey, British Columbia Se unió Kasım 2020
921 Siguiendo7.5K Seguidores
m@Nnnn🍁♥️
m@Nnnn🍁♥️@mxnnkaur·
Nature❤️🫶🏻 is full of beauty
m@Nnnn🍁♥️ tweet media
English
2
2
23
640
m@Nnnn🍁♥️ retuiteado
ਅਮਨਦੀਪ ਕੌਰ🌾
ਪੁੱਛਦੇ ਨੇ ਲੋਕ ਜੀ, ਹਨ੍ਹੇਰਾ ਕਦੋਂ ਮੁੱਕਣਾ ਪਾਪ ਵਾਲੀ ਜੰਝ ਏਥੋਂ, ਡੇਰਾ ਕਦੋਂ ਚੁੱਕਣਾ, ਏਸ ਦਾ ਇਲਾਜ ਹੁਣੇ ਕਰੋ ਪਿੰਡ ਵਾਲਿਓ ਜੜ੍ਹ ਵੱਲੋਂ ਹੋ ਗਿਆ ਹੈ ਬੋਹੜ ਵੇਖੋ ਸੁੱਕਣਾ, ਬੜਾ ਚਿਰ ਹੋ ਗਿਆ ਮਜ਼ਾਕ ਹੁਣ ਸਹਿੰਦਿਆਂ, ਬੰਦ ਕਰ ਹਾਕਮਾ ਤੂੰ ਚੰਦ ਉੱਤੇ ਥੁੱਕਣਾ..! #FarmersProtest2024 ਦੇ ਯੋਧਿਆਂ ਦੀ ਸਿਹਤਯਾਬੀ ਲਈ ਅਰਦਾਸ!!
ਅਮਨਦੀਪ ਕੌਰ🌾 tweet media
PA
1
37
58
1.1K
m@Nnnn🍁♥️ retuiteado
Rattandeep Singh Dhaliwal
Rattandeep Singh Dhaliwal@Rattan1990·
ਗਲਾਂ ਚ ਤਖਤੀਆਂ ਪਾਕੇ ਬਾਹਰ ਆਏ ਅਕਾਲੀ ਲੀਡਰ, ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਕਰ ਏ ਕੌਮ ਐਵਾਰਡ ਲਿਆ ਗਿਆ ਵਾਪਿਸ ,ਅਕਾਲੀ ਦਲ ਲਈ ਨਵੇਂ ਲੀਡਰਾਂ ਦੀ ਭਰਤੀ ਦੇ ਹੁਕਮ ਪੰਜਾਬ ਦੇ ਬਚਾਅ ਲਈ ਅਕਾਲੀ ਦਲ ਦਾ ਬਚਣਾ ਬਹੁਤ ਜ਼ਰੂਰੀ।
Rattandeep Singh Dhaliwal tweet media
PA
3
42
261
7.7K
m@Nnnn🍁♥️ retuiteado
ɢᴜʀᴘʀᴇᴇᴛ ꜱɪɴɢʜ ᴍᴀᴀɴ
ਜਹ ਮਹਾ ਭਇਆਨ ਤਪਤਿ ਬਹੁ ਘਾਮ ॥ ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
ɢᴜʀᴘʀᴇᴇᴛ ꜱɪɴɢʜ ᴍᴀᴀɴ tweet media
PA
7
24
352
3.2K
m@Nnnn🍁♥️ retuiteado
Sardar Balkaur Singh Sidhu
Sardar Balkaur Singh Sidhu@iBalkaurSidhu·
ਮਾਨਸਾ ਸ਼ਹਿਰ ਦੀ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਜੀ ਨੂੰ ਅਪੀਲ ਮੁੱਖ ਮੰਤਰੀ ਜੀ, ਮਾਨਸਾ ਸ਼ਹਿਰ ਵਿੱਚ ਸੀਵਰੇਜ਼ ਦੀ ਗੰਭੀਰ ਸਮੱਸਿਆ ਬਾਰੇ ਮੋਹਤਬਰ ਸੱਜਣਾ ਨੇ ਪਿਛਲੇ ਸਾਲ ਤੁਹਾਨੂੰ ਜਾਣੂੰ ਕਰਵਾਇਆ ਸੀ, ਅਤੇ ਮਈ ਮਹੀਨੇ ਵਿੱਚ ਚੋਣ ਪ੍ਰਚਾਰ ਦੌਰਾਨ ਤੁਸੀਂ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ।
PA
11
65
201
7.7K
m@Nnnn🍁♥️ retuiteado
Sardar Balkaur Singh Sidhu
Sardar Balkaur Singh Sidhu@iBalkaurSidhu·
915 DAYS AFTER SIDHU #JusticeForSidhuMooseWala Those who justified 2 mur_ders a day in Punjab as normal are now demanding accountability for Delhi’s LAW & ORDER. Why don’t they demand the same for Punjab? 1/2
Sardar Balkaur Singh Sidhu tweet media
English
14
114
368
9.6K
m@Nnnn🍁♥️ retuiteado
Gagandeep Singh
Gagandeep Singh@GaganTheGreat__·
ਕਿਤਾਬਾਂ ਉੱਪਰ ਧੂੜ ਪੈਣ ਨਾਲ ਕਹਾਣੀਆਂ ਖਤਮ ਨਹੀਂ ਹੁੰਦੀਆਂ ਜਿਵੇਂ...
PA
0
1
5
100
m@Nnnn🍁♥️ retuiteado
Aman BRAR
Aman BRAR@Preetkanwal05·
Deeply grateful for everything I have in my life💝🙏
Aman BRAR tweet media
English
3
7
37
850
m@Nnnn🍁♥️ retuiteado
ɢᴜʀᴘʀᴇᴇᴛ ꜱɪɴɢʜ ᴍᴀᴀɴ
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
ɢᴜʀᴘʀᴇᴇᴛ ꜱɪɴɢʜ ᴍᴀᴀɴ tweet media
PA
8
11
248
1.9K
m@Nnnn🍁♥️ retuiteado
Gill
Gill@_Gill09·
ਸਾਦਗੀ ਸਿਰਫ ਪਹਿਰਾਵੇ ਜਾਂ ਚੇਹਰੇ ਦੀ ਸਜਾਵਟ ਚ ਨਹੀਂ ਬਲਕਿ ਸਾਦਗੀ ਤੇ ਸਰਲਤਾ ਕਿਰਦਾਰ ਵਿੱਚ ਵੀ ਹੋਵੇ ਤਾਂ ਵਿਅਕਤੀਤਵ ਨੂੰ ਨਿਖ਼ਾਰ ਕੇ ਪ੍ਰਭਾਵਸ਼ਾਲੀ ਬਣਾ ਦਿੰਦੀ ਏ...
Gill tweet media
PA
4
13
42
1.2K
m@Nnnn🍁♥️ retuiteado
HarshVivek Singh
HarshVivek Singh@HVSBanwait·
The ashes of Subedar Joginder Singh Saini PVC, posthumously awarded India's highest decoration of wartime valour, were given to his widow Ms Gurdial Kaur by legendary Col Shamsher Singh Panag in SRC Meerut in 1963. They were returned to India by China’s PLA, after the 1962 War.
English
10
81
362
21K
m@Nnnn🍁♥️ retuiteado
ਦੀਪ ਸੰਧੂ Deep K Sandhu
ਵਿਹੜ੍ਹੇ ਦੇ ਬਰੋਟੇ ਖੇਡੇ ਕਾਟੋ ਗਭਰੇਟ ਕੋਈ ਸੰਗਦੀ ਨੇ ਮੁੱਖੜਾ ਛੁਪਾ ਲਿਆ ✍️ਦੀਪ ਸੰਧੂ 🫶😇❤ #poetry #squirrel
ਦੀਪ ਸੰਧੂ Deep K Sandhu tweet media
PA
3
7
35
763
m@Nnnn🍁♥️ retuiteado
Rajh Sandhu
Rajh Sandhu@Sandhu_131·
ਪਰ ਗ਼ਲਤੀ ਸਿਰਫ ਪੰਜਾਬ ਦੇ ਕਿਸਾਨਾਂ ਦੀ ਆ.... #Panjab
Rajh Sandhu tweet media
PA
3
41
99
5.4K