पिन किया गया ट्वीटMANDEEP KAUR RAMGARHIA@MANDEEPKAURRAM1·29 Ekiਅੱਜ ਬਠਿੰਡਾ ਵਿਖੇ ਸ਼੍ਰੀ @ArvindKejriwal ਅਤੇ ਪੰਜਾਬ ਪ੍ਰਧਾਨ @BhagwantMann ਜੀ ਨਾਲ ਮੁਲਾਕਾਤ ਦੌਰਾਨ।अनुवाद PA272021101
MANDEEP KAUR RAMGARHIA@MANDEEPKAURRAM1·27 Marਬਿਜਲੀ ਦਾ ਬਿੱਲ ਮਾਫ ਕਰਕੇ ਅਤੇ ਜਵਾਕਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਮਾਨ ਸਰਕਾਰ ਨੇ ਨਜ਼ਾਰਾ ਲਿਆਤਾ।अनुवाद PA011254
MANDEEP KAUR RAMGARHIA@MANDEEPKAURRAM1·24 Marਮਾਨ ਸਰਕਾਰ ਦੀ ਖੇਡ ਕ੍ਰਾਂਤੀ ਨੇ ਰਚਿਆ ਸੁਨਹਿਰਾ ਇਤਿਹਾਸ ਪੰਜਾਬ 'ਚ ਹੋਵੇਗੀ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟ੍ਰਾਫ਼ੀ @BhagwantMann @ArvindKejriwal @msisodiaअनुवाद PA001137
MANDEEP KAUR RAMGARHIA@MANDEEPKAURRAM1·18 Marਮਾਨ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਜਾਰੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਅਤੇ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕਰਕੇ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਨੀਅਤ ਸਾਫ ਹੋਵੇ ਤਾਂ ਨਤੀਜੇ ਜ਼ਰੂਰ ਮਿਲਦੇ ਨੇ। @BhagwantMann @ArvindKejriwal @msisodia #YudhNasheanVirudhअनुवाद PA001112
MANDEEP KAUR RAMGARHIA@MANDEEPKAURRAM1·15 Marਸਮਾਜਿਕ ਨਿਆਂ ਦੇ ਯੋਧੇ ਅਤੇ ਦਲਿਤ-ਪਿੱਛੜੇ ਵਰਗਾਂ ਦੀ ਆਵਾਜ਼ ਬਣੇ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਉਨ੍ਹਾਂ ਦੇ ਜਨਮ ਸਥਾਨ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪਿੰਡ ਵਾਸੀਆਂ ਦੀ ਮੰਗ ਅਨੁਸਾਰ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ’ਤੇ ਰੱਖਣ ਲਈ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ।अनुवाद PA00067
MANDEEP KAUR RAMGARHIA@MANDEEPKAURRAM1·11 Mar2027 'ਚ ਬੀਬੀਆਂ ਲਿਆਉਣਗੀਆਂ 'ਆਪ' ਦੀ ਸਰਕਾਰ, CM ਮਾਨ ਨੇ ਪੂਰੀਆਂ ਕੀਤੀਆਂ ਸਾਰੀਆਂ ਗਰੰਟੀਆਂ @BhagwantMann @msisodiaअनुवाद PA01367
MANDEEP KAUR RAMGARHIA@MANDEEPKAURRAM1·2 Şub'ਸੜਕ ਸੁਰੱਖਿਆ ਫੋਰਸ' ਦੋ ਸਾਲਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਬਚਾਈਆਂ ਹਜ਼ਾਰਾਂ ਅਨਮੋਲ ਜ਼ਿੰਦਗੀਆਂ @BhagwantMann @msisodiaअनुवाद PA00056
MANDEEP KAUR RAMGARHIA@MANDEEPKAURRAM1·16 Ocaਸਿੱਖਿਆ ਤੋਂ ਲੈ ਕੇ ਸਿਹਤ ਅਤੇ ਖੇਤੀ ਖੇਤਰ ਤੱਕ ਕੀਤੇ ਕੰਮ ਮਾਨ ਸਰਕਾਰ ਦੀ ਇਮਾਨਦਾਰੀ ਦੇ ਸਬੂਤ ਹਨ ਤੇ ਲੋਕਾਂ ਦਾ ਪਿਆਰ ਸਭ ਤੋਂ ਵੱਡਾ ਤੋਹਫ਼ਾ ਹੈअनुवाद PA00072
MANDEEP KAUR RAMGARHIA@MANDEEPKAURRAM1·9 Ocaਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਵਿੱਚ CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਜ਼ਿੰਮੇਵਾਰੀ ਨਾਲ਼ ਸਾਥ ਦੇਣ ਦਾ ਸੱਦਾ, ਜਜ਼ਬੇ ਭਰੇ ਸ਼ਬਦਾਂ ਨਾਲ਼ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਨਿਡਰਤਾ ਨਾਲ਼ ਡਟੇ ਰਹਿਣ ਦਾ ਦਿੱਤਾ ਭਰੋਸਾ #YudhNasheVirudhअनुवाद PA00161
MANDEEP KAUR RAMGARHIA@MANDEEPKAURRAM1·31 Araਗ਼ਰੀਬਾਂ ਦੇ ਹੱਕ ‘ਚ ਜਿਸ ਮਰਜ਼ੀ ਪੱਧਰ ‘ਤੇ ਮਾਨ ਸਰਕਾਰ ਨੂੰ ਸੰਘਰਸ਼ ਕਰਨਾ ਪਿਆ ਕੀਤਾ ਜਾਵੇਗਾ। ਭਾਜਪਾ ਜੇ ਕਾਨੂੰਨ ਵਾਪਸ ਨਹੀਂ ਲੈਂਦੀ, ਪਿੰਡਾਂ ‘ਚ ਭਾਜਪਾ ਵਾਲੇ ਵੜ ਨਹੀਂ ਸਕਦੇ।अनुवाद PA00144
MANDEEP KAUR RAMGARHIA@MANDEEPKAURRAM1·29 Araਨੌਵੇਂ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਮਾਨ ਸਰਕਾਰ ਵੱਲੋਂ ਤਖ਼ਤ ਸਾਹਿਬਾਨ ਵਾਲ਼ੇ ਪੰਜਾਬ ਦੇ ਤਿੰਨੋ ਸ਼ਹਿਰਾਂ ਨੂੰ ਦਿੱਤਾ ਗਿਆ ਪਵਿੱਤਰ ਸ਼ਹਿਰਾਂ ਦਾ ਦਰਜਾ, ਇਸ ਫ਼ੈਸਲੇ ਦੀ ਪੰਜਾਬ ਵਾਸੀਆਂ ਨੂੰ ਭਾਰੀ ਖ਼ੁਸ਼ੀ, ਸੁਣੋ ਲੋਕਾਂ ਦੇ ਵਿਚਾਰअनुवाद PA00033
MANDEEP KAUR RAMGARHIA@MANDEEPKAURRAM1·25 Araਸ਼ਹੀਦੀ ਜੋੜ ਮੇਲ ਮੌਕੇ ਸੁਚੱਜੇ ਪ੍ਰਬੰਧ ਕਰਕੇ ਆਪਣਾ ਫ਼ਰਜ਼ ਨਿਭਾ ਰਹੀ ਮਾਨ ਸਰਕਾਰ। ਪ੍ਰੇਸ਼ਾਨੀ ਤੋਂ ਬਚਣ ਲਈ ਸੰਗਤ ਨੂੰ ਮਿਲੇਗੀ ਸ਼ਟਲ ਬੱਸਾਂ ਤੇ ਈ-ਰਿਕਸ਼ਾ ਦੀ ਸੁਵਿਧਾ 🙏अनुवाद PA01231
MANDEEP KAUR RAMGARHIA@MANDEEPKAURRAM1·24 Araਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮਿਲੇ ਪਵਿੱਤਰ ਨਗਰੀ ਦੇ ਦਰਜੇ ਤੋਂ ਇਲਾਕਾ ਵਾਸੀਆਂ ਦੇ ਦਿਲ 'ਚ ਮਾਨ ਸਰਕਾਰ ਲਈ ਧੰਨਵਾਦ ਦੀ ਭਾਵਨਾ ਹੈ, ਉਹ ਬੜੇ ਖ਼ੁਸ਼ ਹਨ ਕਿ ਜੋ ਖ਼ੁਦ ਨੂੰ ਪੰਥਕ ਅਖਵਾਉਣ ਵਾਲ਼ੇ ਸਿਆਸਤਦਾਨ ਨਹੀਂ ਕਰ ਸਕੇ, ਉਹ ਮਾਨ ਸਰਕਾਰ ਨੇ ਕਰ ਦਿਖਾਇਆअनुवाद PA00123
MANDEEP KAUR RAMGARHIA@MANDEEPKAURRAM1·17 Araਪੰਜਾਬ ਭਰ ਵਿੱਚ ਜਾਰੀ ਸੜਕ ਨਿਰਮਾਣ ਪ੍ਰੋਜੈਕਟਾਂ ਨਾਲ਼ ਪੇਂਡੂ ਇਲਾਕਿਆਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋ ਰਿਹਾ ਹੈ। ਨਵੀਆਂ ਤੇ ਉੱਚ ਮਿਆਰ ਦੇ ਨਾਲ ਬਣੀਆਂ ਸੜਕਾਂ ਨਾਲ਼ ਪਿੰਡਾਂ ਦੀ ਸੂਰਤ ਬਦਲ ਰਹੀ ਹੈ ਅਤੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲ ਰਹੀ ਹੈ। ਇਹ ਮਾਨ ਸਰਕਾਰ ਦੀ ਲੋਕ-ਹਿਤੈਸ਼ੀ ਨੀਤੀ ਦਾ ਪ੍ਰਤੀਕ ਹੈ।अनुवाद PA00123
MANDEEP KAUR RAMGARHIA@MANDEEPKAURRAM1·14 Araਪੰਜਾਬ ਦੇ ਇਤਿਹਾਸਕ ਸੜਕੀ ਪ੍ਰਾਜੈਕਟ ਨੇ ਸੂਬੇ ਦੀਆਂ ਯਾਤਰਾਵਾਂ ਨੂੰ ਨਵੀਂ ਰਫ਼ਤਾਰ ਦਿੱਤੀ ਹੈ। ਪਿੰਡਾਂ ਤੋਂ ਸ਼ਹਿਰਾਂ ਤੱਕ ਮਜ਼ਬੂਤ ਸੜਕਾਂ ਨਾਲ ਸਫ਼ਰ ਤੇਜ਼, ਆਸਾਨ ਅਤੇ ਸੁਰੱਖਿਅਤ ਬਣਿਆ ਹੈ, ਜਿਸ ਨਾਲ ਲੋਕ ਮਾਨ ਸਰਕਾਰ ਦੇ ਉਪਰਾਲਿਆਂ ਦੀ ਖੁੱਲ੍ਹ ਕੇ ਸਿਫ਼ਤਾਂ ਕਰ ਰਹੇ ਹਨ।अनुवाद PA00123
MANDEEP KAUR RAMGARHIA@MANDEEPKAURRAM1·12 Araਮਾਨ ਸਰਕਾਰ ਦੇ ਸੁਚੱਜੇ ਤੇ ਪਾਰਦਰਸ਼ੀ ਕੰਮਕਾਜ ਕਾਰਨ ਲੋਕਾਂ ਦੇ ਆਮ ਘਰੇਲੂ ਖਰਚਿਆਂ ‘ਚ ਹਰ ਮਹੀਨੇ ਵੱਡੀ ਬਚਤ ਹੋ ਰਹੀ ਹੈ। ਮਾਨ ਸਰਕਾਰ ਲੋਕ ਹਿੱਤ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ, ਲੋਕ ਵੀ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਜਿਸ ਕਰਕੇ ਉਹ ਮੁੜ 'ਆਪ' 'ਤੇ ਭਰੋਸਾ ਜਤਾਉਣ ਲਈ ਤਿਆਰ ਹਨ।अनुवाद PA00122
MANDEEP KAUR RAMGARHIA@MANDEEPKAURRAM1·10 Araਪੰਜਾਬ ਲਗਾਤਾਰ ਵੱਡੇ ਕਦਮ ਚੁੱਕ ਰਿਹਾ ਹੈ! ਨਿਰਾਸ਼ਤਾ ਤੋਂ ਆਸ ਉਮੀਦਾਂ ਵੱਲ, ਰਿਸ਼ਵਤਾਂ ਸਿਫ਼ਾਰਸ਼ਾਂ ਤੋਂ ਕਾਬਲੀਅਤ ਵੱਲ, ਬੇਰੁਜ਼ਗਾਰੀ ਤੋਂ ਉੱਨਤ ਰੁਜ਼ਗਾਰ ਵੱਲअनुवाद PA00119
MANDEEP KAUR RAMGARHIA@MANDEEPKAURRAM1·8 Araਵਿਕਾਸ ਦਾ ਨਵਾਂ ਅਧਿਆਏ ਲਿਖ ਰਹੀ ਮਾਨ ਸਰਕਾਰ, ਮਾਡਰਨ ਪੰਚਾਇਤ ਘਰਾਂ ਨਾਲ ਪਿੰਡਾਂ ਦਾ ਵਿਕਾਸ ਫੜ੍ਹੇਗਾ ਰਫ਼ਤਾਰअनुवाद PA01124
MANDEEP KAUR RAMGARHIA@MANDEEPKAURRAM1·3 AraCM ਭਗਵੰਤ ਮਾਨ ਦੀ ਅਗਵਾਈ ਹੇਠ ਯਾਤਰਾ ਅਧੀਨ ਜੱਥੇ ਨੂੰ ਸਾਲਾਸਰ ਅਤੇ ਖਾਟੂ ਸ਼ਿਆਮ ਦੀ ਯਾਤਰਾ ਕਰਵਾਈ ਗਈ, ਯਾਤਰਾ ਕਰ ਕੇ ਵਾਪਸ ਆਈਆਂ ਬੀਬੀਆਂ ਤੋਂ ਜਾਣੋ ਕਿਵੇਂ ਸੀ ਯਾਤਰਾ ਦੇ ਪ੍ਰਬੰਧअनुवाद PA00119
MANDEEP KAUR RAMGARHIA@MANDEEPKAURRAM1·28 Kasਮਾਨ ਸਰਕਾਰ ਦਾ ਕ੍ਰਾਂਤੀਕਾਰੀ ਪ੍ਰਸ਼ਾਸਕੀ ਸੁਧਾਰ - ਈਜ਼ੀ ਰਜਿਸਟਰੀ ਨਾ ਲੰਮੀਆਂ ਲਾਈਨਾਂ, ਨਾ ਰਿਸ਼ਵਤ ਤੇ ਖੱਜਲ਼-ਖ਼ੁਆਰੀ, ਤੇ ਮਿੰਟਾਂ 'ਚ ਮੁਕੰਮਲ ਹੋਵੇਗਾ ਕੰਮ, ਪੰਜਾਬ ਦੇ ਲੱਖਾਂ ਲੋਕਾਂ ਨੂੰ ਰੋਜ਼ਾਨਾ ਮਿਲੇਗਾ ਮਾਨ ਸਰਕਾਰ ਦੀ ਇਮਾਨਦਾਰ ਨੀਤੀ ਦਾ ਲਾਭअनुवाद PA01022
MANDEEP KAUR RAMGARHIA@MANDEEPKAURRAM1·25 Kasਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ🙏🏻 CM ਭਗਵੰਤ ਮਾਨ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਸਰਬਸੰਮਤੀ ਨਾਲ਼ ਪਾਸ ਹੋਇਆ ਪੰਜਾਬ ਦੇ 3 ਤਖ਼ਤਾਂ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਮਤਾ #350YearsofMartyrdomअनुवाद PA00117