Varun Mattu

165 posts

Varun Mattu

Varun Mattu

@Mattu12Varun

CLERK P.S.P.C.L

Bergabung Eylül 2022
70 Mengikuti17 Pengikut
Varun Mattu me-retweet
Sukhpal Singh Khaira
Sukhpal Singh Khaira@SukhpalKhaira·
ਮੇਰੀ @BhagwantMann ਤੋਂ ਮੰਗ ਹੈ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਦੀਆਂ ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕੀਤੇ ਜਾਣ, ਸੀਨੀਆਰਤਾ ਦੇ ਅਧਾਰ ਤੇ ਪੱਦ ਉੱਨਤ ਕੀਤੇ ਜਾਣ, ਪਰਖ ਕਾਲ ਸਮਾਂ 2 ਸਾਲ ਕੀਤੇ ਜਾਣ, ਪੰਜਾਬ ਦਾ ਪੇ ਸਕੇਲ ਲਾਗੂ ਕੀਤੇ ਜਾਣ, ਵਿਕਾਸ ਟੈਕਸ ਬੰਦ ਕੀਤੇ ਜਾਣ ਆਦਿ ਵਰਗੀਆਂ ਜਾਇਜ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ - ਖਹਿਰਾ @INCPunjab
Sukhpal Singh Khaira tweet media
PA
57
113
304
22.5K
Varun Mattu
Varun Mattu@Mattu12Varun·
@AAPHaryana Sir for your kind informationin PUNJAB Clerks(LDC) Appointed after 17.07.2020 are getting 19900 basic only no alowances in 3 years probation period and in hand salary is 17905
English
0
6
6
67
Varun Mattu me-retweet
Kp94
Kp94@i_kuldeepsingh·
ਜਦੋਂ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਪੇਅ ਸਕੇਲ ਬਾਰੇ ਸਵਾਲ ਪੁੱਛਿਆ ਸੀ ਤਾਂ ਓਹਨਾਂ ਨੇ ਏ ਜਵਾਬ ਦਿੱਤਾ ਸੀ ਜੋ ਜਿਸਦਾ ਕੋਈ ਤੁਕ ਨੀ ਬਣਦੀ ਸੀ, ਪਹਿਲਾਂ ਕਾਂਗਰਸ ਸਰਕਾਰ ਵੇਲੇ ਇਸ ਪੇਅ ਸਕੇਲ ਦਾ ਵਿਰੋਧ ਕਰੀ ਗਏ। @ppsbsfpunjab @HarpalCheemaMLA @AroraAmanSunam @SukhpalKhaira #punjabpayscale
PA
7
60
41
581
Varun Mattu me-retweet
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
17.07.2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨਾਲ ਧੱਕਾ ਕਰਨਾ ਬੰਦ ਕਰੋ। ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਜੇ ਭੱਤੇ ਪੰਜਾਬ ਸਰਕਾਰ ਦੇ ਨੇ ਤਾਂ ਪੇਅ ਸਕੇਲ ਵੀ ਪੰਜਾਬ ਦਾ ਲਾਗੂ ਕਰੋ। #punjabpayscale @AamAadmiParty @CMOPb @BhagwantMann @HarpalCheemaMLA @AroraAmanSunam @News18Punjab @ABPNews
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
PA
46
272
145
5.7K
Varun Mattu me-retweet
Kuldeep singh guru
Kuldeep singh guru@Kuldeepsin87355·
ਕੀਤੇ ਵਾਦੇ ਪੂਰਾ ਕਰੋ ਮਾਨ ਸਰਕਾਰ
Kuldeep singh guru tweet media
PA
2
22
17
179
Varun Mattu me-retweet
Kamal Jhorar
Kamal Jhorar@jaatni5555555·
Hagtag same na rkho
R K@RajvirK04588670

@ppsbsfpunjab @NirmalZira @BhagwantMann @AamAadmiParty @HarpalCheemaMLA @AroraAmanSunam @News18Punjab @ptcnews @officeofssbadal @SukhpalKhaira #punjabpayscale ਮਾਨ ਸਰਕਾਰ ਆਪਣੇ ਵਾਦਿਆ ਤੋਂ ਨਾ ਮੁਕਰੋ.... 17/7/20 ਨੋਟੀਫਿਕੇਸ਼ਨ ਨੂੰ ਰੱਦ ਕਰੋ, ਨੌਕਰੀ ਪੰਜਾਬ ਦੀ , ਤਨਖਾਹ ਵੀ ਪੰਜਾਬ ਦੀ ਕਰੋ ।ਮੁਲਾਜਮਾਂ ਦਾ ਸ਼ੋਸ਼ਣ ਬੰਦ ਕਰੋ।

Filipino
0
5
6
193
Varun Mattu me-retweet
Gurjeet Kaur
Gurjeet Kaur@GurjeetKau61170·
#punjabpayscale #CMPunjab#CMbhagwantMann ਬਰਾਬਰ ਕੰਮ ਬਰਾਬਰ ਤਨਖਾਹ ! 17/7/20 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣਾ ਪੰਜਾਬ ਪੇ ਸਕੇਲ ਲਾਗੂ ਕੀਤਾ ਜਾਵੇ
PA
4
33
24
511
Varun Mattu me-retweet
Varun Mattu me-retweet
Shalinder(cook of god)
Shalinder(cook of god)@ShalinderKamboj·
Harjinder Singh@Harjind72131443

#punjabpayscale @BhagwantMann @HarpalCheemaMLA @AamAadmiParty @AroraAmanSunam @AshwaniSBJP @bsmajithia @SukhpalKhaira @PrimeAsiaTV @sherryontopp ਚੋਣਾਂ ਤੋਂ ਪਹਿਲਾਂ ਵੀਡੀਓ ਪਾ ਕੇ ਨਿੰਦਿਆਂ ਕਰਨ ਵਾਲੇ ਅੱਜ ਚੁੱਪ ਕਿਉਂ? 17.07.2020 ਦਾ ਨੋਟੀਫਿਕੇਸ਼ਨ ਰੱਦ ਕਰ ਪੰਜਾਬ ਪੇਅ ਸਕੇਲ ਬਹਾਲ ਕਰੋ

Punjab, India 🇮🇳 QHT
1
135
71
1.6K
Varun Mattu me-retweet
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
ਵਿੱਤ ਮੰਤਰੀ ਮੁਰਦਾਬਾਦ। ਬਜਟ ਘੱਟ ਹੈ ਦਾ ਬਹਾਨਾ ਨਹੀਂ ਚੱਲੇਗਾ ਪੰਜਾਬ ਸਕੇਲ ਲਾਗੂ ਕਰੋ। #punjabpayscale @BhagwantMann @HarpalCheemaMLA @AamAadmiParty @AroraAmanSunam @AshwaniSBJP @bsmajithia @SukhpalKhaira @officeofssbadal @DharamvirGandhi @PrimeAsiaTV @thetribunechd @sherryontopp
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
PA
15
235
136
2.8K
Varun Mattu me-retweet
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
ਪੰਜਾਬ ਪੇਅ ਸਕੇਲ ਸਾਂਝੇ ਫ਼ਰੰਟ ਵਲੋਂ ਅਗਲੀ ਰਣਨੀਤੀ ਤਿਆਰ3ਤੋਂ10 ਜੁਲਾਈ ਤੱਕ ਇਹਨਾਂ ਮੁਲਾਜ਼ਮ ਮਾਰੂ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ11ਤੋਂ31 ਜੁਲਾਈ ਤੱਕ ਪੰਜਾਬ ਦੇ ਹਰੇਕ ਮੰਤਰੀ/ਵਿਧਾਇਕ ਤੱਕ ਪਹੁੰਚ ਕਰਕੇ ਇਹਨਾਂ ਮੁਲਾਜ਼ਮ ਮਾਰੂ ਸਕੇਲਾਂ ਨੂੰ ਰੱਦ ਕਰਨ ਵਾਸਤੇ ਮੰਗ ਪੱਤਰ ਦਿੱਤੇ ਜਾਣਗੇ।#punjabpayscale
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
Punjab, India 🇮🇳 PA
25
238
147
2.5K
Varun Mattu me-retweet
RAJDEEP SINGLA
RAJDEEP SINGLA@rajdeep_singla·
#punjabpayscale @BhagwantMann @Aroraamansunam ਅਸੀਂ ਤਾਂ ਬਦਲਾਅ ਲੈ ਆਏ,ਪੰਜਾਬ ਤੁਹਾਡੇ ਹਵਾਲੇ ਕਰ ਦਿੱਤਾ,ਪਰ ਤੁਸੀ ਪੰਜਾਬ ਦੇ ਲੋਕਾਂ,ਪੰਜਾਬ ਦੇ ਮੁਲਾਜ਼ਮਾਂ ਦੇ ਹੱਕਾਂ ਉਪੱਰ ਕਿਉ ਡਾਕਾ ਮਾਰ ਰਹੇ ਹੋ।ਮੁਲਾਜ਼ਮਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਉ।17 ਜੁਲਾਈ 2020 ਤੋਂ ਬਾਅਦ ਲੱਗੇ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਪੇ ਸਕੇਲ ਦਿਉ।
RAJDEEP SINGLA tweet media
PA
1
46
22
230
Varun Mattu me-retweet
RAJDEEP SINGLA
RAJDEEP SINGLA@rajdeep_singla·
ਪੰਜਾਬ ਦੇ ਨਵੇਂ ਭਰਤੀ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕਰੋ !! ਨੌਕਰੀ ਪੰਜਾਬ ਦੀ ਤਾਂ ਤਨਖਾਹ CenterPayScale ਮੁਤਾਬਕ ਕਿਉਂ? 17-7-2020 ਦਾ ਲਾਗੂ 7th CPC ਨੋਟੀਫ਼ਿਕੇਸ਼ਨ ਰੱਦ ਕਰੋ ! ਪੰਜਾਬ-ਪੇਅ-ਸਕੇਲ ਲਾਗੂ ਕਰੋ!! #punjabpayscale @bsmajithia @BhagwantMann @HarpalCheemaMLA @AroraAmanSunam @SukhpalKhaira
RAJDEEP SINGLA tweet media
PA
5
88
48
782