Rkaur

1.3K posts

Rkaur banner
Rkaur

Rkaur

@RaazzKaur

ਮੜਕ ਨਹੀ ਛੱਡ ਹੋਣੀ ….!

Doaba Punjab, India 가입일 Şubat 2023
155 팔로잉539 팔로워
고정된 트윗
Rkaur
Rkaur@RaazzKaur·
ਰੂਹਾਂ ਦੇ ਜ਼ਖਮ ਕਦੇ ਭਰਿਆ ਨੀ ਕਰਦੇ !! #Neverforget1984
Rkaur tweet media
PA
10
16
143
8.8K
Rkaur
Rkaur@RaazzKaur·
ਸ਼ਾਇਦ ਲੱਭ ਦਾ ਲਭਾਉਦਾ ਕਿਤੇ ਸਾਡੀ ਤੀਕ ਆਵੇ ..!!!🌹
PA
0
0
4
65
Rkaur
Rkaur@RaazzKaur·
ਅਗਲੇ ਮੌੜ ਤੇ ਸ਼ਾਇਦ ਸਕੂਨ ਹੋਵੇ, ਚੱਲ ਜਿੰਦਗੀਏ ਥੋੜਾ ਹੋਰ ਅੱਗੇ ਚੱਲੀਏ..!!!🕊️
PA
0
2
29
391
Rkaur
Rkaur@RaazzKaur·
ਵਿਛੜ ਕੇ ਵੀ ਉਹਨੇ ਕੀ ਮੁੜਨਾ, ਜੋ ਨਾਲ ਰਹਿ ਕੇ ਵੀ ਸਾਡਾ ਨਹੀ ਸੀ..!!!❤️‍🩹🍂
PA
3
2
31
459
Rkaur
Rkaur@RaazzKaur·
ਕਿੱਥੇ ਲਿਆ ਕੇ ਖੜ੍ਹੇ ਕਰਤਾ ਕਿਸਮਤ ਨੇ ਵੀ, ਅੱਗੇ ਰਾਹ ਨਹੀਂ ਜੁੜਦੇ, ਪਿੱਛੇ ਦਿਨ ਨਹੀਂ ਮੁੜਦੇ।..!!!🥀🍂
PA
0
2
25
388
Rkaur 리트윗함
🍁ਸਹਿਜਪ੍ਰੀਤ ਕੌਰ 🍁
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਵਾਹਿਗੁਰੂ ਜੀ 🙏💐
🍁ਸਹਿਜਪ੍ਰੀਤ ਕੌਰ 🍁 tweet media
PA
25
32
208
1.3K
Rkaur
Rkaur@RaazzKaur·
ਕਾਸ਼ ਉਹ ਅਚਾਨਕ msg ਕਰਕੇ ਕਹੇ, ਮੇਰਾ ਵੀ ਦਿਲ ਨਹੀ ਲੱਗਦਾ ਤੇਰੇ ਬਿਨਾ..!!!❣️🥀
PA
4
6
43
770
Rkaur
Rkaur@RaazzKaur·
ਜਦੋ ਰੋ ਕੇ ਵੀ ਦਿਲ ਹੌਲਾ ਨਾ ਹੋਵੇ, ਤਾਂ ਸਮਝ ਲੈ ਦਰਦ ਹੁਣ ਰਗਾਂ ਵਿੱਚ ਵਸ ਗਿਆਂ ਏ..!!!🍂
PA
1
3
34
446
Rkaur
Rkaur@RaazzKaur·
ਮੇਰੇ ਅੰਦਰ ਕਬਰ ਏ ਮੇਰੀ, ਜਿੱਥੇ ਦਫਨ ਨੇ ਮੇਰੇ ਮਸਲੇ..!!!❤️‍🩹
PA
2
7
29
533
Rkaur
Rkaur@RaazzKaur·
ਕਦੇ ਕਦੇ ਉਸਦੀ ਹੋਂਦ ਤੇ ਵੀ ਸ਼ੱਕ ਹੋਣ ਲੱਗਦਾ…😞 #ਅਕਾਲ
PA
1
1
20
368
Rkaur
Rkaur@RaazzKaur·
ਸਭ ਨੂੰ ਅਸੀ ਹੀ ਖੋਣ ਤੋ ਡਰਦੇ ਰਹੇ, ਕੋਈ ਇਹੋ ਜਿਹਾ ਨੀ ਮਿਲਿਆਂ, ਜੋ ਸਾਨੂੰ ਖੋਣ ਤੋ ਡਰਦਾ ਹੋਵੇ..!!!😌❤️‍🩹
PA
1
2
31
674
Rkaur
Rkaur@RaazzKaur·
ਮੋਹ ਤੇ ਮੌਤ ਦੋਵੇ ਬਿਨਾਂ ਪੁੱਛੇ ਆਂ ਜਾਂਦੇ ਨੇ..!!!💔
PA
1
8
34
691
Rkaur
Rkaur@RaazzKaur·
ਬੋਲਣ ਦਾ ਤਰੀਕਾ ਦੱਸ ਦਿੰਦਾ, ਕਿ ਸਿਰਫ ਪਾਲੇ ਗਏ ਓ ਜਾਂ ਪਰਵਰਿਸ਼ ਹੋਈ ਏ..!!!🌸
PA
2
3
33
718
Rkaur
Rkaur@RaazzKaur·
ਮਸਲੇ ਤਾਂ ਬਹੁਤ ਨੇ ਮੇਰੀ ਜਿੰਦਗੀ ਚ, ਪਰ ਹੱਲ ਸਿਰਫ ਸੂਟ ਨੇ ..!!!🫠❤️
PA
0
0
22
457
Rkaur
Rkaur@RaazzKaur·
ਮੈ ਸੀ, ਤੂੰ ਸੀ, ਵਕਤ ਨਹੀ, ਫੇਰ ਮੈ ਸੀ, ਵਕਤ ਸੀ, ਤੂੰ ਨਹੀ, ਹੁਣ ਤੂੰ ਹੈ, ਵਕਤ ਹੈ, ਮੈ ਨਹੀ..!!!💔
PA
1
4
35
553
Rkaur
Rkaur@RaazzKaur·
ਉਹ ਇਨਸਾਨ ਮੈਨੂੰ ਸੰਭਾਲ ਵੀ ਨੀ ਪਾ ਰਿਹਾ, ਤੇ ਉਹ ਇਹ ਵੀ ਚਾਹੁੰਦਾ ਕਿ ਮੈ ਉਹਨੂੰ ਛੱਡ ਕੇ ਨਾ ਜਾਵਾਂ..!!!🖤
PA
0
1
32
516
Rkaur
Rkaur@RaazzKaur·
Close the window that hurts you, No matter how beautiful the view is.🌸❣️
English
1
1
13
401
Rkaur
Rkaur@RaazzKaur·
ਨਾਜੁਕ ਲਗਦੇ ਸੀ ਜੋ ਲੋਕ , ਵਾਹ ਪਿਆ ਤਾਂ ਪਤਾ ਲੱਗਾ ਪੱਥਰ ਸੀ..!!🍂
PA
2
3
39
672
Rkaur
Rkaur@RaazzKaur·
ਬੇਇਮਾਨੀ ਕਰਨੀ ਵੀ ਮੈਨੂੰ ਤੇਰੇ ਇਸ਼ਕ ਨੇ ਸਿਖਾਈ ਆਂ, ਤੂੰ ਉਹ ਪਹਿਲੀ ਚੀਜ਼ ਆਂ ਜੋ ਮੈ ਮੇਰੀ ਬੇਬੇ ਤੋ ਲੁਕਾਈ ਆਂ..!!🌸❣️
PA
1
0
36
649
Rkaur
Rkaur@RaazzKaur·
ਅੱਜ ਦੀ ਛੱਡ ਮੈ ਕੱਲ ਵੀ ਨਹੀ ਕਰਨੀ, ਤੂੰ ਰਹਿ ਲੋਕਾ ਨਾਲ Busy ਮੈ ਗੱਲ ਹੀ ਨਹੀ ਕਰਨੀ..!!!🥀
PA
3
4
46
1.1K