DC Patiala

10 posts

DC Patiala banner
DC Patiala

DC Patiala

@DCPatialapb

Office of Deputy Commissioner Patiala

Katılım Nisan 2026
36 Takip Edilen16 Takipçiler
DC Patiala
DC Patiala@DCPatialapb·
Held a meeting with political party representatives regarding the Special Intensive Revision (SIR) of electoral rolls in Patiala. Urged all parties to appoint BLAs at the earliest for smooth & transparent conduct. 82.82% mapping with 2003 electoral rolls completed #Patiala #SIR
DC Patiala tweet mediaDC Patiala tweet mediaDC Patiala tweet media
English
2
3
2
93
DC Patiala
DC Patiala@DCPatialapb·
Reviewed PNG network expansion in Patiala and directed departments to ensure speedy resolution of pipeline-related issues. Patiala is moving steadily towards becoming an LPG-free zone. Residents are encouraged to opt for PNG connections for cleaner & safer fuel. @himan47agg_IAS
DC Patiala tweet media
English
1
1
1
99
DC Patiala
DC Patiala@DCPatialapb·
ਪਟਿਆਲਾ ਵਿੱਚ ਪੀਐਨਜੀ ਨੈੱਟਵਰਕ ਦੇ ਵਿਸਥਾਰ ਦੀ ਸਮੀਖਿਆ ਕੀਤੀ ਅਤੇ ਵਿਭਾਗਾਂ ਨੂੰ ਪਾਈਪਲਾਈਨ ਨਾਲ ਸਬੰਧਤ ਮੁੱਦੇ ਤੁਰੰਤ ਹੱਲ ਕਰਨੇ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪਟਿਆਲਾ ਐਲਪੀਜੀ-ਮੁਕਤ ਜ਼ੋਨ ਬਣਨ ਵੱਲ ਲਗਾਤਾਰ ਵਧ ਰਿਹਾ ਹੈ। ਲੋਕਾਂ ਨੂੰ ਸਾਫ਼ ਤੇ ਸੁਰੱਖਿਅਤ ਬਾਲਣ ਲਈ ਪੀਐਨਜੀ ਕਨੈਕਸ਼ਨ ਲੈਣ ਦੀ ਅਪੀਲ। #Patiala @himan47agg_IAS
DC Patiala tweet media
PA
1
1
1
92
DC Patiala
DC Patiala@DCPatialapb·
Patiala ਨੂੰ ਸਾਫ਼-ਸੁਥਰਾ, ਸੁੰਦਰ ਤੇ ਪ੍ਰਦੂਸ਼ਣ ਮੁਕਤ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ। ਜ਼ਿਲ੍ਹਾ ਵਾਤਾਵਰਣ ਕਮੇਟੀ ਮੀਟਿੰਗ ‘ਚ ਵਿਭਾਗਾਂ ਨੂੰ ਸੜਕਾਂ ਕਿਨਾਰੇ ਪਏ ਕੂੜੇ ਦੀ ਸਫਾਈ, ਕੂੜੇ ਡੰਪ ਦੇ ਨਿਪਟਾਰੇ ਤੇ ਸਿੰਗਲ ਯੂਜ਼ ਪਲਾਸਟਿਕ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਆਓ ਮਿਲਕੇ ਪਟਿਆਲਾ ਨੂੰ ਹੋਰ ਸੁੰਦਰ ਬਣਾਈਏ #CleanPatiala
DC Patiala tweet media
PA
4
2
2
87
DC Patiala
DC Patiala@DCPatialapb·
ਪਟਿਆਲਾ ਵਿਦਿਆਰਥੀਆਂ ਨੂੰ ਸ਼ਾਸਨ ਅਤੇ ਜਨਤਕ ਸੇਵਾਵਾਂ ਨਾਲ ਜੋੜਨ ਲਈ 'ਚੇਤਨਾ' ਅਤੇ ਜਨਤਕ ਨੀਤੀ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕਰੇਗਾ। ਉਦਯੋਗ ਨਾਲ ਜੁੜੇ ਹੁਨਰ ਵਿਕਾਸ ਅਤੇ ਯੁਵਾ ਸਸ਼ਕਤੀਕਰਨ 'ਤੇ ਵਿਸ਼ੇਸ਼ ਧਿਆਨ ਕੇਂਦਰਤ। #ਪਟਿਆਲਾ #ਹੁਨਰਵਿਕਾਸ
DC Patiala tweet mediaDC Patiala tweet media
PA
2
2
2
100
DC Patiala
DC Patiala@DCPatialapb·
Patiala to launch ‘Chetna’ & Public Policy Internship Programmes to connect students with governance and public services. Focus on industry-linked skill development and youth empowerment. #Patiala #SkillDevelopment
DC Patiala tweet mediaDC Patiala tweet media
English
2
2
2
170
DC Patiala
DC Patiala@DCPatialapb·
ਪਟਿਆਲਾ ਜ਼ਿਲ੍ਹੇ ਦੀਆਂ 10 ਇਕਾਈਆਂ ਨੂੰ ਉਦਯੋਗਿਕ ਨੀਤੀ ਤਹਿਤ 1.58 ਕਰੋੜ ਰੁਪਏ ਦੇ ਇੰਸੈਟਿਵ ਪ੍ਰਵਾਨ ਪ੍ਰਸ਼ਾਸਨ ਜ਼ਿਲ੍ਹੇ ’ਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਵਚਨਬੱਧ
PA
0
0
0
53
DC Patiala
DC Patiala@DCPatialapb·
Important information about Census 2027 ਜਨਗਣਨਾ 2027 ਬਾਰੇ ਮਹੱਤਵਪੂਰਨ ਜਾਣਕਾਰੀ #Census2027 #Patiala
0
2
4
212
DC Patiala
DC Patiala@DCPatialapb·
ਜ਼ਿਲ੍ਹਾ ਸਿਹਤ ਸੋਸਾਇਟੀ ਪਟਿਆਲਾ ਦੀ ਮੀਟਿੰਗ ਦੌਰਾਨ ਸਿਹਤ ਅਧਿਕਾਰੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਨਾਗਰਿਕਾਂ ਨੂੰ ਹੇਠਲੇ ਪੱਧਰ ਤੱਕ ਪ੍ਰਦਾਨ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼। Chaired District Health Society meeting, Patiala. Directed officials to ensure last-mile delivery of quality healthcare services.
DC Patiala tweet mediaDC Patiala tweet mediaDC Patiala tweet media
0
1
2
134