Dr. Ramandeep Kaur (Meritorious school Teacher)

2.3K posts

Dr. Ramandeep Kaur (Meritorious school Teacher)

Dr. Ramandeep Kaur (Meritorious school Teacher)

@DrMeritorious

Dr. Ramandeep Kaur

Katılım Nisan 2021
226 Takip Edilen269 Takipçiler
Dr. Ramandeep Kaur (Meritorious school Teacher) retweetledi
Neha gupta
Neha gupta@Neha92881199291·
@meritorioussgr @BhagwantMann @harjotbains ਪੂਰੀ ਮਿਹਨਤ ਨਾਲ ਪੜ੍ਹਾਉਂਦੇ ਬਚਿਆਂ ਦੀ ਇਹ life ਬਣਾਉਂਦੇ ਤੇਰੇ ਕੋਲੋਂ ਆਸ ਬੜੀ ਹੈ ਆਸ ਵੀ ਸੱਚੀ ਖ਼ਾਸ ਬੜੀ ਹੈ ਕੱਚਾ ਕੋਈ ਰਹਿਣ ਨੀ ਦੇਣਾ ਪੂਰਾ ਕਰਦੇ ਆਪਣਾ ਕਹਿਣਾ ਪੂਰਾ ਕਰਦੇ ਆਪਣਾ ਕਹਿਣਾ @harjotbains #regularise_meritorious_school_teachers_in_education_department
PA
0
7
4
42
Dr. Ramandeep Kaur (Meritorious school Teacher) retweetledi
Jagtaran Singh
Jagtaran Singh@jagtaran_sidhu·
@BhagwantMann 2018 ਦੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਦਿਆਂ ਮੈਰੀਟੋਰੀਅਸ ਲੈਕਚਰਾਰ,ਡੀਪੀਈਜ਼ ਤੇ ਕੰਪਿਊਟਰ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ ਸਰਕਾਰ .. #REGULARIZE_MERITORIOUS_SCHOOL_TEACHERS #SAVE_MERITORIOUS_SCHOOLS #MERITORIOUS_TEACHERS_UNION_ZINDABAAD
PA
1
20
12
942
Dr. Ramandeep Kaur (Meritorious school Teacher) retweetledi
Kewal Singh
Kewal Singh@KewaSingh·
@jagtaran_sidhu @BhagwantMann ਮੈਰੀਟੋਰੀਅਸ ਲੈਕਚਰਾਰ , ਡੀਪੀਈਜ , ਕੰਪਿਊਟਰ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ ਸਰਕਾਰ ..
PA
0
11
7
89
Dr. Ramandeep Kaur (Meritorious school Teacher) retweetledi
Anjali Channi
Anjali Channi@ChanniAnjali·
@harjotbains ਮੰਤਰੀ ਜੀ ਇਹ ਪੰਜਾਬ ਚ ਪਹਿਲਾਂ ਹੀ ਹੋ ਰਿਹਾ ਹੈ- ਮੈਰੀਟੋਰੀਅਸ ਸਕੂਲਾਂ ਚ ਓਹ ਗੱਲ ਅਲੱਗ ਹੈ ਕਿ ਤੁਸੀਂ ਸੁਣਨਾ ਜਾਂ ਮੰਨਣਾ ਨੀ ਚਾਉਂਦੇ।ਪੰਜਾਬ ਦੇ ਹਰ ਸਰਕਾਰੀ ਤੇ ਪ੍ਰਾਈਵੇਟ ਸਕੂਲ ਨੂੰ ਟੱਕਰ ਦੇ ਰਹੇ ਨੇ ਇਹ ਸਕੂਲ।ਕਮੀ ਇਕੋ ਕਿ ਅਧਿਆਪਕ 9ਸਾਲਾਂ ਤੋਂ ਕੱਚੇ ਹਨ ਤੇ ਨਿਕੰਮੀਆਂ ਸਰਕਾਰਾਂ ਸਭ ਕੁਛ ਅਣਗੌਲਿਆ ਕਰ ਰਹੀਆਂ ਹਨ। @BhagwantMann
PA
1
10
6
73
Dr. Ramandeep Kaur (Meritorious school Teacher) retweetledi
Ramesh Kumar
Ramesh Kumar@RameshK60278180·
With due respect Sir, why is your government not paying heed to the plea of Meritorious School Lecturers for regularisation under the department of education? These teachers have been recruited through the toughest procedure possible and are on contract for 9 years.
AAP Punjab@AAPPunjab

ਇਤਿਹਾਸ ‘ਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸਮੇਂ ਤੋਂ ਪਹਿਲਾਂ ਕਿਤਾਬਾਂ ਪਹੁੰਚ ਚੁੱਕੀਆਂ ਨੇ @BhagwantMann ਸਰਕਾਰ ਵੱਲੋਂ ਬੱਚਿਆਂ ਦੀਆਂ ਵਰਦੀਆਂ ਲਈ ਰਾਸ਼ੀ ਸਮੇਂ ਤੋਂ ਪਹਿਲਾਂ ਜਾਰੀ ਕਰ ਦਿੱਤੀ ਗਈ ਹੈ —@harjotbains Education Minister, Punjab

English
0
13
6
60
Dr. Ramandeep Kaur (Meritorious school Teacher) retweetledi
Javish Kumar (Meritorious School Teacher)
@harjotbains With due respect Sir, why is your government not paying heed to the plea of Meritorious School Lecturers for regularisation under the department of education? These teachers have been recruited through the toughest procedure possible and are on contract for 9 years.
English
1
8
6
212
Dr. Ramandeep Kaur (Meritorious school Teacher) retweetledi
Dr.Monika Rathour ( Meritorious Lecturer)
@harjotbains Students of Meritorious school mohali......but teachers who are providing this learning exposures are still at contract since 9 years. Please regularise services of meritorious school lecturers. A humble request sir. We all lecturer are highly qualified.
English
0
13
10
381
Dr. Ramandeep Kaur (Meritorious school Teacher) retweetledi
har jass
har jass@Harjass2326·
@BhagwantMann @Partap_Sbajwa #RegularisetheMeritoriousteachers ਪੱਕੇ ਕਰਾਂਗੇ!ਪੱਕੇ ਕਰਾਂਗੇ !! ਆਖਿਰ ਮਾਨ ਸਰਕਾਰ ਮੈਰੀਟੋਰੀਅਸ ਅਧਿਆਪਕਾਂ ਨੂੰ ਕਦੋਂ ਰੈਗੂਲਰ ਕਰੇਗੀ? ਕਿਉੰ ਸਮੇਂ ਸਮੇਂ ਦੀਆਂ ਕਾਰਜਸ਼ੀਲ ਸਰਕਾਰਾਂ ਕੱਚੇ ਮੁਲਾਜ਼ਮਾਂ ਨੂੰ ਝੂਠਾ ਆਸ਼ਵਾਸਨ ਦਿੰਦੀਆਂ ਹਨ ? ਸਾਨੂੰ ਰੈਗੂਲਰ ਕਰਕੇ ਸਾਡੇ ਨਾਲ ਇਨਸਾਫ਼ ਕੀਤਾ ਜਾਵੇ .....
Tractor2ਟਵਿੱਟਰ ਪੰਜਾਬ@Tractor2twitr_P

ਪੰਜਾਬ ਵਿਧਾਨ ਸਭਾ ਸੈਸ਼ਨ ਤੇ ਹੇਠ ਲਿਖੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ • ਮਾਲਬਰੋਸ ਸ਼ਰਾਬ ਫੈਕਟਰੀ ਤੇ ਕਾਰਵਾਈ • ਸੂਬੇ ਦੀ ਕਾਨੂੰਨ ਵਿਵਸਥਾ • 1158 ਪ੍ਰੋਫੈਸਰਾਂ ਦੀ ਭਰਤੀ • ਲਤੀਫ਼ਪੁਰਾ ਵਿਖੇ ਢਾਹੇ ਗਏ ਘਰ • ਸਿੱਧੂ ਮੂਸੇ ਵਾਲਾ ਦੇ ਇਨਸਾਫ਼ ਤੇ • ਨਸ਼ਿਆਂ ਦੇ ਖ਼ਾਤਮੇ ਤੇ @BhagwantMann @Partap_Sbajwa

PA
2
28
12
184
Dr. Ramandeep Kaur (Meritorious school Teacher) retweetledi
Kewal Singh
Kewal Singh@KewaSingh·
@ArvindKejriwal ਪੱਕੇ ਕਰਾਂਗੇ!ਪੱਕੇ ਕਰਾਂਗੇ !! ਆਖਿਰ ਮਾਨ ਸਰਕਾਰ ਮੈਰੀਟੋਰੀਅਸ ਅਧਿਆਪਕਾਂ ਨੂੰ ਕਦੋਂ ਰੈਗੂਲਰ ਕਰੇਗੀ? ਕਿਉੰ ਸਮੇਂ ਸਮੇਂ ਦੀਆਂ ਕਾਰਜਸ਼ੀਲ ਸਰਕਾਰਾਂ ਕੱਚੇ ਮੁਲਾਜ਼ਮਾਂ ਨੂੰ ਝੂਠਾ ਆਸ਼ਵਾਸਨ ਦਿੰਦੀਆਂ ਹਨ ? ਸਾਨੂੰ ਰੈਗੂਲਰ ਕਰਕੇ ਸਾਡੇ ਨਾਲ ਇਨਸਾਫ਼ ਕੀਤਾ ਜਾਵੇ @msisodia #regularise_meritorious_school_teachers
Bhagwant Mann@BhagwantMann

ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ... ਫ਼ੇਰ ਚਾਹੇ ਓਹ ਕੋਈ ਆਪਣਾ ਹੋਵੇ... ਕਿਸੇ ਵੀ ਪਾਰਟੀ ਦਾ ਹੋਵੇ... ਕਿੱਡਾ ਵੀ ਵੱਡਾ ਅਹੁਦੇਦਾਰ ਕਿਉਂ ਨਾ ਹੋਵੇ... ਕਾਨੂੰਨ ਸਭ ਲਈ ਇੱਕ..

PA
0
22
11
104
Dr. Ramandeep Kaur (Meritorious school Teacher) retweetledi
Kewal Singh
Kewal Singh@KewaSingh·
@ArvindKejriwal ਪੱਕੇ ਕਰਾਂਗੇ!ਪੱਕੇ ਕਰਾਂਗੇ !! ਆਖਿਰ ਮਾਨ ਸਰਕਾਰ ਮੈਰੀਟੋਰੀਅਸ ਅਧਿਆਪਕਾਂ ਨੂੰ ਕਦੋਂ ਰੈਗੂਲਰ ਕਰੇਗੀ? ਕਿਉੰ ਸਮੇਂ ਸਮੇਂ ਦੀਆਂ ਕਾਰਜਸ਼ੀਲ ਸਰਕਾਰਾਂ ਕੱਚੇ ਮੁਲਾਜ਼ਮਾਂ ਨੂੰ ਝੂਠਾ ਆਸ਼ਵਾਸਨ ਦਿੰਦੀਆਂ ਹਨ ? ਸਾਨੂੰ ਰੈਗੂਲਰ ਕਰਕੇ ਸਾਡੇ ਨਾਲ ਇਨਸਾਫ਼ ਕੀਤਾ ਜਾਵੇ @msisodia #regularise_meritorious_school_teachers
Kultar Singh Sandhwan@SpeakerSandhwan

ਸਰਕਾਰੀ ਹਾਈ ਸਕੂਲ ਡੋਡ, ਜ਼ਿਲ੍ਹਾ ਫ਼ਰੀਦਕੋਟ ਤੋਂ ਪੰਜਾਬ ਵਿਧਾਨ ਸਭਾ ਵੇਖਣ ਪੁੱਜੇ ਵਿਦਿਆਰਥੀਆਂ ਅਤੇ ਸਟਾਫ ਨਾਲ ਗੱਲਬਾਤ ਕੀਤੀ,ਵਿਦਿਆਰਥੀਆਂ ਲਈ ਵਿਧਾਨ ਸਭਾ ਵਿੱਚ ਨੇੜ ਭਵਿੱਖ ਵਿੱਚ ਮਸਨੂਈ ਸੈਸ਼ਨ ਕਰਵਾਇਆ ਜਾਵੇਗਾ ਤਾਂ ਜੋ ਨੌਜਵਾਨੀ ਵਿੱਚ ਸਿਆਸਤ ਪ੍ਰਤੀ ਉਦਾਸੀਨਤਾ ਨੂੰ ਦੂਰ ਕੀਤਾ ਜਾ ਸਕੇ।

PA
0
22
10
101
Dr. Ramandeep Kaur (Meritorious school Teacher) retweetledi
Ashpreet Kaur
Ashpreet Kaur@HepAashpreet·
@Harjass2326 @BhagwantMann @harjotbains @AAPPunjab @MTU_PUNJAB ਪੱਕੇ ਕਰਾਂਗੇ!ਪੱਕੇ ਕਰਾਂਗੇ !! ਆਖਿਰ ਮਾਨ ਸਰਕਾਰ ਮੈਰੀਟੋਰੀਅਸ ਅਧਿਆਪਕਾਂ ਨੂੰ ਕਦੋਂ ਰੈਗੂਲਰ ਕਰੇਗੀ? ਕਿਉੰ ਸਮੇਂ ਸਮੇਂ ਦੀਆਂ ਕਾਰਜਸ਼ੀਲ ਸਰਕਾਰਾਂ ਕੱਚੇ ਮੁਲਾਜ਼ਮਾਂ ਨੂੰ ਝੂਠਾ ਆਸ਼ਵਾਸਨ ਦਿੰਦੀਆਂ ਹਨ ? ਸਾਨੂੰ ਰੈਗੂਲਰ ਕਰਕੇ ਸਾਡੇ ਨਾਲ ਇਨਸਾਫ਼ ਕੀਤਾ ਜਾਵੇ @harjotbains @CMOPb @msisodia #regularise_meritorious_school_teachers
PA
1
8
7
43

51

16
6
98