Guggu Gill™

9 posts

Guggu Gill™ banner
Guggu Gill™

Guggu Gill™

@guggugill

Official Account Of Kulwinder Singh (Guggu Gill ) Actor In Punjabi Cienma Since 1981s 🎥📽️

Katılım Ağustos 2020
3 Takip Edilen22 Takipçiler
Guggu Gill™
Guggu Gill™@guggugill·
ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ ਤਹਿ ਦਿਲੋਂ ਸਲਾਮ...🙏🙏 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ...!!
Guggu Gill™ tweet media
PA
0
4
10
0
Guggu Gill™
Guggu Gill™@guggugill·
ਗੁਰੂ ਮਹਾਰਾਜ ਸੱਭ ਨੂੰ ਹੌਸਲਾ ਬਕਸ਼ੇ ਤੇ ਚੜਦੀ ਕਲਾ’ਚ ਰੱਖੇ🙏🏻
PA
0
0
5
0
Guggu Gill™
Guggu Gill™@guggugill·
ਮਾਲਕ ਸੱਭ ਨੂੰ ਖੁਸ਼ੀਆ ਦੇਵੇ🙏🏻
Guggu Gill™ tweet media
PA
1
0
3
0
Guggu Gill™
Guggu Gill™@guggugill·
ਕਿਸਾਨ - ਮਜ਼ਦੂਰ ਸੰਘਰਸ਼ ਮੋਰਚਾ, ਟਿਕਰੀ ਬਾਰਡਰ, ਦਿੱਲੀ....
PA
0
0
2
0
Guggu Gill™
Guggu Gill™@guggugill·
ਦੁਨੀਆ ਭਰ ਵਿੱਚ ਬੈਠੇ ਪੰਜਾਬੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਕਿਸਾਨ- ਮਜ਼ਦੂਰ ਅੰਦੋਲਨ ਦਾ ਦੁਰਪਰਚਾਰ ਕਰ ਰਹੀ ਗੋਦੀ ਮੀਡੀਆ ਨੂੰ ਕਾਂਊਟਰ ਕਰਨ ਵਾਸਤੇ, ਕਿਸਾਨ ਸੰਘਰਸ਼ ਦੀਆਂ ਸਾਰਥੱਕ ਪੋਸਟਾਂ ਨੂੰ ਸ਼ੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ....!! #FarmersProtestDelhi2020
Guggu Gill™ tweet media
PA
1
0
3
0
Guggu Gill™
Guggu Gill™@guggugill·
ਸਤ ਸ਼੍ਰੀ ਅਕਾਲ ਦੋਸਤੋ । ਮੈ ਤੁਹਾਡੇ ਸਾਰਿਆ ਦਾ ਦਿਲੋਂ ਧੰਨਵਾਦੀ ਆ ਜੋ ਤੁਸੀ ਮੈਨੂੰ ਐਨਾ ਪਿਆਰ ਅਤੇ ਸਤਿਕਾਰ ਬਖਸ਼ ਰਹੇ ੳ । ਵਾਹਿਗੁਰੂ ਤੁਹਾਨੂੰ ਸਾਰਿਆ ਨੂੰ ਸਦਾ ਚੜ੍ਹਦੀ ਕਲ੍ਹਾ ਬਖਸ਼ਣ , ਤਰੱਕੀਆ ਅਤੇ ਸਦਾ ਮਿਹਰ ਭਰਿਆ ਹੱਥ ਰੱਖਣ । 🙏🏻🙏🏻
PA
0
0
5
0
Guggu Gill™
Guggu Gill™@guggugill·
🙏ਮਾਲਕ ਸਭ ਦਾ ਭਲਾ ਕਰੇ🙏
Guggu Gill™ tweet media
PA
0
0
2
0