𝕄𝕖𝕙𝕒𝕜 𝕋𝕨𝕖𝕖𝕥𝕤〽️

482 posts

𝕄𝕖𝕙𝕒𝕜 𝕋𝕨𝕖𝕖𝕥𝕤〽️ banner
𝕄𝕖𝕙𝕒𝕜 𝕋𝕨𝕖𝕖𝕥𝕤〽️

𝕄𝕖𝕙𝕒𝕜 𝕋𝕨𝕖𝕖𝕥𝕤〽️

@mehaktweets_

kisan mazdoor ekta Zindabad 🚩🚩🚩

Ludhiana, India Katılım Aralık 2020
110 Takip Edilen15 Takipçiler
𝕄𝕖𝕙𝕒𝕜 𝕋𝕨𝕖𝕖𝕥𝕤〽️ retweetledi
DILJIT DOSANJH
DILJIT DOSANJH@diljitdosanjh·
DIL-LUMINATI TOUR Year 24 🪷 19 September Paris, France 22 September Birmingham, UK 26 September Glasgow, UK 28 September Manchester, UK 02 October Dublin, Ireland 04 October London, UK 09 October Düsseldorf, Germany 11 October Amsterdam, Netherlands ITALY 🇮🇹 COMIN soon.. 🫶🏽 diljitdosanjh.com 📌
Română
81
106
914
48K
𝕄𝕖𝕙𝕒𝕜 𝕋𝕨𝕖𝕖𝕥𝕤〽️ retweetledi
DILJIT DOSANJH
DILJIT DOSANJH@diljitdosanjh·
@edsheeran 🫶🏽
QME
6
13
96
3.9K
𝕄𝕖𝕙𝕒𝕜 𝕋𝕨𝕖𝕖𝕥𝕤〽️
ਕੁੱਝ ਬਦਲ ਜਾਂਦੇ ਨੇ, ਕੁੱਝ ਮਜਬੂਰ ਹੋ ਜਾਂਦੇ ਨੇ, ਬਸ ਏਦਾਂ ਹੀ ਲੋਕ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ...💔🥀
PA
0
0
0
38
𝕄𝕖𝕙𝕒𝕜 𝕋𝕨𝕖𝕖𝕥𝕤〽️
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏 ਹਮ ਜਾਨ ਦੇ ਕੇ ਔਓਰੋ ਕੀ ਜਾਨ ਬਚਾ ਚਲੇ। ਸਿੱਖੀ ਕੀ ਨੀਵ ਹਮ ਹੈ ਸਰੋ ਪਰ ਉਠਾ ਚਲੇ। #ਮਾਤਾ_ਗੁਜਰੀ_ਦੇ_ਲਾਲ
𝕄𝕖𝕙𝕒𝕜 𝕋𝕨𝕖𝕖𝕥𝕤〽️ tweet media
PA
0
0
0
27
𝕄𝕖𝕙𝕒𝕜 𝕋𝕨𝕖𝕖𝕥𝕤〽️
ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜ਼ਿੰਦਗੀ ਚ' ਜਿਨ੍ਹਾਂ ਦੀ ਗਵਾਹੀ ਸਿਰਫ਼ ਵਕ਼ਤ ਦਿੰਦਾ ਐ..💯✌️
PA
0
0
0
13
𝕄𝕖𝕙𝕒𝕜 𝕋𝕨𝕖𝕖𝕥𝕤〽️
ਕੁੱਝ ਤਾਂ ਹੈ! ਜਾਂ ਤਾਂ ਇਹ ਦੁਨੀਆਂ ਸਾਡੇ ਵਰਗੀ ਨੀ, ਜਾਂ ਅਸੀ ਇਹ ਦੁਨੀਆ ਵਰਗੇ ਨੀ..🥀
PA
0
0
0
9
𝕄𝕖𝕙𝕒𝕜 𝕋𝕨𝕖𝕖𝕥𝕤〽️
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ ॥ ਤਾਰੇ ਜਾਤ ਸਨਾਤ ਅੰਬਰ ਭਾਲੀਅਨਿ ॥ ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ ॥ ਤੀਰਥਿ ਜਾਤੀ ਜਾਤ ਨਠਣ ਨਿਹਾਲੀਅਨਿ ॥ ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ ॥ ਗੁਰਮੁਖ ਸੁਖਫਲ ਦਾਤ ਸਬਦ ਸਮ੍ਹਾਲੀਅਨਿ ॥੬॥ ਆਪ ਅਤੇ ਆਪ ਜੀ ਦੇ ਪਰਿਵਾਰ ਨੂੰ ਦਿਵਾਲੀ 'ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ 🙏💐🎉
PA
0
0
1
25
𝕄𝕖𝕙𝕒𝕜 𝕋𝕨𝕖𝕖𝕥𝕤〽️
ਇੰਨਾਂ ਕਾਫੀ ਮੈਂ ਤੇਰੀ ਗੱਲ ਬਾਤ 'ਚ ਰਹਿਣਾ। ਤੂੰ ਆਖੇ ਮੈਂ ਗੱਲ ਨੀ ਕਰਦਾ, ਮੈਂ ਆਪਣੀ ਔਕਾਤ ‘ਚ ਰਹਿਣਾ।। 🙏
PA
0
0
0
10
𝕄𝕖𝕙𝕒𝕜 𝕋𝕨𝕖𝕖𝕥𝕤〽️
ਰਾਮਦਾਸ ਸਰੋਵਰਿ ਨਾਤੇ ਸਭਿ ਉਤਰੇ ਪਾਪ ਕਮਾਤੇ || ਨਿਰਮਲ ਹੋਏ ਕਰਿ ਇਸਨਾਨਾ ਗੁਰਿ ਪੂਰੈ ਕੀਨੇ ਦਾਨਾ ॥੧॥
𝕄𝕖𝕙𝕒𝕜 𝕋𝕨𝕖𝕖𝕥𝕤〽️ tweet media
PA
0
0
0
5
𝕄𝕖𝕙𝕒𝕜 𝕋𝕨𝕖𝕖𝕥𝕤〽️
ਸੱਭ ਤੋਂ ਉੱਚਾ ਰੁਤਬਾ ਚੁੱਪ ਦਾ ਏ ਲਫ਼ਜਾ ਦਾ ਕਿ ਏ ਹਲਾਤ ਵੇਖ ਕੇ ਬਦਲ ਈ ਜਾਂਦੇ ਨੇ...💯🔥
PA
0
0
0
1
𝕄𝕖𝕙𝕒𝕜 𝕋𝕨𝕖𝕖𝕥𝕤〽️
*ਅੱਜ ਦੇ ਟਾਇਮ ਚੋਂ ਕਿਸੇ ਨੂੰ ਵੀ ਆਪਣਾ ਭੇਤ ਨਾ ਦਿਓ ਕਿਉਂਕਿ ਲੋਕ ਅੱਜ ਕੱਲ੍ਹ ਤੁਹਾਡੀਆਂ ਦੱਸੀਆਂ ਗੱਲਾਂ ਵਿਚੋਂ ਤੁਹਾਡੀ ਕਮਜ਼ੋਰੀ ਲੱਭ ਕੇ ਫਿਰ ਤੁਹਾਨੂੰ ਬੁਰੀ ਸੱਟ ਮਾਰਦੇ ਨੇ।* 🥀
PA
0
0
0
2
𝕄𝕖𝕙𝕒𝕜 𝕋𝕨𝕖𝕖𝕥𝕤〽️
ਮੇਰੀ ਇੰਨੀ ਔਕਾਤ ਕਿੱਥੇ! ਮੈਂ ਕਿਸੇ ਨਾਲ ਨਾਰਾਜ ਹੋਵਾ, ਮੇਰੇ ਵਰਗੇ ਨੂੰ ਤਾਂ ਲੋਕ ਉੱਝ ਹੀ ਭੁੱਲ ਜਾਦੇ ਨੇ..🙂🥀
PA
0
0
0
3