Naresh Garg (Bobby)

8.8K posts

Naresh Garg (Bobby) banner
Naresh Garg (Bobby)

Naresh Garg (Bobby)

@NareshGargBobby

Chandigarh, India Katılım Kasım 2011
972 Takip Edilen1K Takipçiler
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਕੱਤਰੇਤ ਵੱਲੋਂ 8 ਮਈ ਸਵੇਰੇ 11 ਵਜੇ ਹਾਜ਼ਰ ਹੋਣ ਦਾ ਸੰਦੇਸ਼ ਪ੍ਰਾਪਤ ਹੋਇਆ ਹੈ। ਸਾਡੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਸਰਬਉਚ ਤੇ ਸਤਿਕਾਰਯੋਗ ਹਨ—ਦਾਸ ਪੂਰੀ ਨਿਮਰਤਾ ਅਤੇ ਸ਼ਰਧਾ ਨਾਲ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ ਲਈ ਵਚਨਬੱਧ ਹੈ।
PA
4
7
51
1.5K
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
ਕੋਟਕਪੂਰਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਆਯੋਜਿਤ ਪ੍ਰਭੂ ਸ਼੍ਰੀ ਸ਼ਿਆਮ ਜੀ ਦੇ ਸੰਕੀਰਤਨ ‘ਉਤਸਵ ਮੇਰੇ ਸ਼ਿਆਮ ਕਾ’ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਭਜਨਾਂ ਅਤੇ ਇਲਾਕੇ ਦੀਆਂ ਸੰਗਤਾਂ ਦੀ ਅਥਾਹ ਸ਼ਰਧਾ ਨੇ ਮਨ ਨੂੰ ਅਧਿਆਤਮਿਕ ਸ਼ਾਂਤੀ ਦਿੱਤੀ।
Kultar Singh Sandhwan tweet mediaKultar Singh Sandhwan tweet mediaKultar Singh Sandhwan tweet mediaKultar Singh Sandhwan tweet media
PA
0
5
28
278
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
ਸ਼ੁਕਰਾਨਾ ਦਾਤਿਆ 🙏🏻
PA
1
9
21
251
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥ ਤੀਜੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਜੀ ਸਾਰਿਆਂ ‘ਤੇ ਮਿਹਰ ਭਰਿਆ ਹੱਥ ਰੱਖਣ।
Kultar Singh Sandhwan tweet media
PA
2
6
31
396
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
ਪੰਜਾਬ ਵਿਧਾਨ ਸਭਾ ਵਿੱਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ (ਸੋਧ) ਬਿੱਲ-2026’ ਦੇ ਸਫਲਤਾਪੂਰਵਕ ਪਾਸ ਹੋਣ ‘ਤੇ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ, ਕੋਟਕਪੂਰਾ ਵੱਲੋਂ ਮਿਲੇ ਅਥਾਹ ਪਿਆਰ ਅਤੇ ਸਤਿਕਾਰ ਲਈ ਗੁਰੂ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ। ਇਹ ਸਨਮਾਨ ਮੇਰੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ ਕਿ ਅਸੀਂ ਗੁਰੂ ਸਾਹਿਬਾਨ ਦੀ ਬਾਣੀ ਅਤੇ ਸਤਿਕਾਰ ਦੀ ਰਾਖੀ ਲਈ ਹਮੇਸ਼ਾ ਤਤਪਰ ਰਹੀਏ। ਗੁਰੂ ਸਾਹਿਬ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ।
Kultar Singh Sandhwan tweet mediaKultar Singh Sandhwan tweet mediaKultar Singh Sandhwan tweet mediaKultar Singh Sandhwan tweet media
PA
1
11
35
450
Naresh Garg (Bobby) retweetledi
JASTEJ SINGH
JASTEJ SINGH@jastej·
@ArvindKejriwal No worries. Since past more than 12 years we have seen many ups and downs happening against this party, but lemme assure people of one thing; with each such obstruction, with each setback, AAP has emerged stronger and ultimately victorious.
English
0
2
2
31
Naresh Garg (Bobby) retweetledi
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
ਸੱਚੇ ਮਾਰਗ ਚੱਲਦਿਆਂ ਉਸਤਿਤ ਕਰੇ ਜਹਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਐਕਟ ਮਾਣਯੋਗ ਰਾਜਪਾਲ ਸਾਹਿਬ ਕੋਲ ਦਸਤਖ਼ਤਾਂ ਲਈ ਭੇਜਿਆ ਗਿਆ ਸੀ। ਹੁਣ ਮਾਣਯੋਗ ਰਾਜਪਾਲ ਸਾਹਿਬ ਵੱਲੋਂ ਇਸ ਐਕਟ ਨੂੰ ਮਨਜ਼ੂਰੀ ਪ੍ਰਾਪਤ ਹੋ ਚੁੱਕੀ ਹੈ। ਅਸੀਂ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਿਲੋਂ ਸ਼ੁਕਰਾਨਾ ਕਰਦੇ ਹਾਂ, ਜਿਸ ਦੀ ਅਪਾਰ ਰਹਿਮਤ ਸਦਕਾ ਇਹ ਵਡਮੁੱਲੀ ਸੇਵਾ ਸਾਡੇ ਹਿੱਸੇ ਆਈ ਹੈ।
Kultar Singh Sandhwan tweet media
PA
7
38
108
2K
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
Wheat procurement standards relaxed: 📍 Haryana: 50% lustreless / 15% shrivelled 📍 Rajasthan: 70% lustreless / 15% shrivelled 📍 Punjab: No relaxation (6% shrivelled limit remains) Is the "Granary of India" being left behind in climate relief? 🚜🌾 #Agriculture #PunjabFarmers #FCI
English
1
20
40
2.3K
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
"ਸੇਵਾ ਹੀ ਸਭ ਤੋਂ ਵੱਡਾ ਧਰਮ ਹੈ" ਅੱਜ ਪੰਜਾਬ ਵਿਧਾਨ ਸਭਾ ਵਿਖੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਮੌਜੂਦਗੀ ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਪਿੰਡ ਹਰੀਏ ਵਾਲਾ ਤੋਂ ਵਰਕਰਾਂ ਲਈ ਲੰਗਰ ਬਣਾ ਕੇ ਲਿਜਾਣ ਵਾਲੀ ਮਾਤਾ ਲਖਵੀਰ ਕੌਰ ਜੀ ਨਾਲ ਮੁਲਾਕਾਤ ਕੀਤੀ। ਮਾਤਾ ਜੀ ਦੀ ਇਹ ਨਿਰਸਵਾਰਥ ਸੇਵਾ-ਭਾਵਨਾ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ।
Kultar Singh Sandhwan tweet mediaKultar Singh Sandhwan tweet mediaKultar Singh Sandhwan tweet mediaKultar Singh Sandhwan tweet media
PA
0
4
12
239
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ॥
PA
2
4
13
342
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। 13 ਅਪ੍ਰੈਲ 1919 ਦੀ ਉਹ ਦਰਦਨਾਕ ਘਟਨਾ ਅੱਜ ਵੀ ਸਾਡੇ ਦਿਲਾਂ ਨੂੰ ਹਲੂਣ ਕੇ ਰੱਖ ਦਿੰਦੀ ਹੈ। ਆਜ਼ਾਦੀ ਸਿਰਫ਼ ਇੱਕ ਸ਼ਬਦ ਨਹੀਂ, ਸਗੋਂ ਉਨ੍ਹਾਂ ਲੱਖਾਂ ਸ਼ਹੀਦਾਂ ਦਾ ਸੁਪਨਾ ਹੈ ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਵਿੱਚ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ।
Kultar Singh Sandhwan tweet media
PA
2
3
8
189
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
Saddened to hear about the passing of the legendary **Asha Bhosle** Ji. Her soulful voice was the heartbeat of Indian cinema for decades, bringing joy and emotion to millions across generations. An era of melody comes to an end, but her timeless legacy will live on through her incomparable songs. Heartfelt condolences to her family, friends, and countless admirers worldwide. 🙏🏽✨
Kultar Singh Sandhwan tweet media
English
0
2
4
171
Naresh Garg (Bobby) retweetledi
AAP Punjab
AAP Punjab@AAPPunjab·
Punjab Cabinet cleared solar lighting scheme for 11,500 villages with 70% state support 🔸 Punjab Cabinet led by CM @BhagwantMann approved 3 lakh solar street lights across 11,500 villages, with 70% funding by state, 30% by gram panchayats, targeting rural safety, zero electricity cost & reliable lighting 🔸 Project to be implemented via PEDA, covering installations, maintenance & modern monitoring systems, prioritising public spaces and quicker rollout across districts
AAP Punjab tweet media
English
2
30
59
1K
Naresh Garg (Bobby) retweetledi
Gss🇮🇳
Gss🇮🇳@Gss_Views·
Ek Satyender Jain the jinhone 3 saal jail mein kaat diye, jail se camera footage leak karke ka saara propaganda jhella, marne ki situation tak mein aa gye, lekin desh-party-logo aur volunteers se gaddari nahi ki !! Respect @SatyendarJain ji🫡
Gss🇮🇳 tweet media
हिन्दी
55
587
2K
48.1K
Naresh Garg (Bobby) retweetledi
Kultar Singh Sandhwan
Kultar Singh Sandhwan@SpeakerSandhwan·
🏗️ ਪੇਂਡੂ ਵਿਕਾਸ ਦੀ ਇੱਕ ਨਵੀਂ ਮਿਸਾਲ! ਪਿੰਡ ਸੰਧਵਾਂ ਦੇ ਸਰਪੰਚ ਮੁਖਤਿਆਰ ਸਿੰਘ ਜੀ ਵਧਾਈ ਦੇ ਪਾਤਰ ਹਨ, ਜੋ ਇਸ ਕੜਕਦੀ ਧੁੱਪ ਵਿੱਚ ਖੁਦ ਖੜ੍ਹੇ ਹੋ ਕੇ ਸੰਧਵਾਂ ਤੋਂ ਚਾਹਲਾਂ ਤੱਕ ਬਣ ਰਹੀ ਨਵੀਂ ਸੜਕ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ। 🚜☀️ ਮੁੱਖ ਮੰਤਰੀ @BhagwantMann ਜੀ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਦੀ ਅਗਵਾਈ ਹੇਠ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਜਦੋਂ ਸਥਾਨਕ ਲੀਡਰਸ਼ਿਪ ਅਤੇ ਸਰਕਾਰੀ ਵਿਜ਼ਨ ਇਕੱਠੇ ਮਿਲਦੇ ਹਨ, ਤਾਂ ਤਰੱਕੀ ਆਪਣੇ ਆਪ ਬੋਲਦੀ ਹੈ! 🛣️✨ #PunjabProgress #BhagwantMann #RuralDevelopment #Sandhwan #GoodGovernance #ਪੰਜਾਬ_ਤਰੱਕੀ_ਵੱਲ #ਸਰਪੰਚ_ਮੁਖਤਿਆਰ_ਸਿੰਘ
PA
2
29
87
1.3K
Naresh Garg (Bobby) retweetledi
IANS
IANS@ians_india·
Chandigarh: On the Surya Kiran Air Show, Speaker of the Punjab Legislative Assembly Kultar Singh Sandhwan says, "It is a matter of great pride to see our country’s Air Force showcasing its strength here..."
English
0
5
12
593
Naresh Garg (Bobby) retweetledi
Gss🇮🇳
Gss🇮🇳@Gss_Views·
Punjab 10 Lakh Health Insurance Scheme update - 27 March 2026 !! - Total 30.51 Lakhs cards registrations done - 1.77 Lakh have been treated by this scheme - 292 Cr claims/treatment done, 67 Cr already cleared of hospitals, remaining till 31st March will be cleared by 15th Apr
Gss🇮🇳@Gss_Views

Punjab 10 Lakh Health Insurance Scheme update - 20th March 2026 !! - Total 25+ Lakhs cards registrations done so far - 1.6+ Lakh have been treated so far by this scheme - PB allocated ₹2000 Cr for 3 Cr PBis against just ₹9300 Cr for Ayushamn Yojna for whole India by Modi gov

English
8
62
75
4K