𝐽𝑎𝑠𐂃

55.9K posts

𝐽𝑎𝑠𐂃 banner
𝐽𝑎𝑠𐂃

𝐽𝑎𝑠𐂃

@Notorious_Jattx

⚔️🦅-ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ|𓄂| #SikhHumanRights | #JusticeForSidhuMooseWala | #ReleaseSikhPrisoners | #FarmersProtest | #FreeJaggiNow

🏡Panjab✰🩶 | India Katılım Ağustos 2021
545 Takip Edilen1.2K Takipçiler
𝐽𝑎𝑠𐂃 retweetledi
Shubhdeep Sidhu
Shubhdeep Sidhu@ShubhdeepS86319·
ਜ਼ਿੰਦਗੀ ਦੀ ਰੇਸ 'ਚ ਜਿਹੜੇ ਲੋਕ ਤੁਹਾਨੂੰ ਦੌੜ ਕੇ ਨਹੀਂ ਹਰਾ ਪਾਉਂਦੇ, ਉਹ ਤੁਹਾਨੂੰ ਤੋੜ ਕੇ ਹਰਾਉਣ ਦੀ ਕੋਸ਼ਿਸ਼ ਕਰਦੇ ਹਨ #SidhuMooseWala #JusticeForSidhuMooseWala
Shubhdeep Sidhu tweet media
PA
0
12
23
133
𝐽𝑎𝑠𐂃 retweetledi
Shubhdeep Sidhu
Shubhdeep Sidhu@ShubhdeepS86319·
ਸੱਚ ਦੇ ਰਾਹ ਤੇ ਤੁਰਨਾ ਆਸਾਨ ਨਹੀਂ ਹੁੰਦਾ,ਇਸ ਵਿੱਚ ਕਈ ਵਾਰ ਇਕੱਲੇ ਵੀ ਰਹਿਣਾ ਪੈਂਦਾ वै,ਪਰ ਗੁਰੂ ਦਾ ਸਿੱਖ ਕਦੇ ਡਗਮਗਾਉਂਦਾ ਨਹੀਂ ਕਿਉਂਕਿ ਉਸਦਾ ਗੁਰੂ ਤੇ ਅਟੱਲ ਵਿਸਵਾਸ ਹੁੰਦਾ ਹੈ #JusticeForSidhuMooseWala
Shubhdeep Sidhu tweet media
PA
0
9
14
93
𝐽𝑎𝑠𐂃 retweetledi
Shubhdeep Sidhu
Shubhdeep Sidhu@ShubhdeepS86319·
ਚੁਗਲੀ ਕਰਨ ਵਾਲੇ ਦੀ ਕਦੇ ਪਰਵਾਹ ਨਾ ਕਰੋ ਕਿਉਂਕਿ ਪਿੱਠ ਪਿੱਛੇ ਗੱਲ ਕਰਨ ਵਾਲੇ ਹਮੇਸ਼ਾ ਪਿੱਛੇ ਹੀ ਰਹਿ ਜਾਂਦੇ ਹਨ #JusticeForSidhuMooseWala
Shubhdeep Sidhu tweet media
PA
0
12
13
83
𝐽𝑎𝑠𐂃 retweetledi
Shubhdeep Sidhu
Shubhdeep Sidhu@ShubhdeepS86319·
ਨਦੀ ਦਾ ਪਾਣੀ ਮਿੱਠਾ ਹੈ ਕਿਉਂਕਿ ਇਹ ਪਾਣੀ ਦਿੰਦਾ ਰਹਿੰਦਾ ਸਮੁੰਦਰ ਦਾ ਪਾਣੀ ਖਾਰਾ ਕਿਉਂਕਿ ਇਹ ਹਮੇਸ਼ਾ ਲੈਂਦਾ ਰਹਿੰਦਾ ਹੈ,ਇਹੀ ਜ਼ਿੰਦਗੀ ਤੁਸੀਂ ਦਿੰਦੇ ਰਹੋਗੇ ਤੁਸੀਂ ਸਾਰਿਆਂ ਨੂੰ ਮਿੱਠੇ ਲੱਗੋਗੇ ਲੈਂਦੇ ਰਹੋਗੇ ਤੁਸੀਂ ਨਮਕੀਨ ਲੱਗੋਗੇ ਅਤੇ ਜੇ ਰੁਕੇ ਰਹੇ ਤਾਂ ਬੇਕਾਰ ਲੱਗੋਗੇ #ਡੂੰਗਾਸੱਚ #JusticeForSidhuMooseWala
Shubhdeep Sidhu tweet media
PA
0
12
12
124
𝐽𝑎𝑠𐂃 retweetledi
Aditya Chopra
Aditya Chopra@adityachopra34·
#SidhuMooseWala #JusticeForSidhuMooseWala 10 MILLION MONTHLY LISTNERS ARE NOW ON SPOTIFY OF SIDHU MOOSEWALA VEERA KEEP STREAMING ON SPOTIFY KEEP INCREASING THE MONTHLY LISTNERS!! AND KEEP COMMENTING ON YOUTUBE ON BAROTA SONG IS NOW AT 10.326 MILLION COMMENTS KEEP UP COMMENTING
Aditya Chopra tweet mediaAditya Chopra tweet media
English
0
11
13
121
𝐽𝑎𝑠𐂃 retweetledi
SIMRAN KAUR♡
SIMRAN KAUR♡@Simrankaur0408·
Greetings on the Prakash Gur-Purab of Sri #GuruAngadDevJi Second Guru of Sikhism, the embodiment of humility, devotion and divine wisdom. May #WaheguruJi bless everyone with the light of Naam, Gurbani, Peace and happiness in life. Heartfelt wishes on this sacred occasion🪯🙏🛐💙
SIMRAN KAUR♡ tweet media
English
4
13
73
441
𝐽𝑎𝑠𐂃 retweetledi
SIMRAN KAUR♡
SIMRAN KAUR♡@Simrankaur0408·
1420 Day's Of Injustice And Still Counting Sidhu lovers keep Demand Justice For Our Beloved Jaan #JusticeForSidhuMooseWala ⚖️ I created this Cute Edit For #SidhuMooseWala Younger Brother Lil.Moose aka Chota sidhu🧿❤️🧸
English
0
22
35
356
𝐽𝑎𝑠𐂃 retweetledi
Randeep Gill
Randeep Gill@Randeep44009128·
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲ੍ਹਾਂ ਵਿਚੋਂ ਨੀਰ ਵਗਿਆ । ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ 'ਜੱਗਿਆ' 💔
PA
1
30
60
720
𝐽𝑎𝑠𐂃 retweetledi
ਦੀਪ ਸੰਧੂ Deep K Sandhu
ਆਗਿਆ ਭਈ ਅਕਾਲ ਕੀ ਤਭਿ ਚਲਾਇਓ ਪੰਥ॥ ਸਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ॥ ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਂ ਲੇ ॥ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ॥ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ॥ ਵਾਹਿਗੁਰੂ ਨਾਮ ਜਹਾਜ ਹੈ ਚੱੜ੍ਹੇ ਸੋ ਉਤਰੇ ਪਾਰ॥ ਜੋ ਸ਼ਰਧਾ ਕਰ ਸੇਂਵਦੇ ਗੁਰ ਪਾਰ ਉਤਾਰਨ ਹਾਰ॥ ਖੰਡਾ ਜਾ ਕੇ ਹਾਥ ਮੇਂ ਕਲਗੀ ਸੋਹੇ ਸੀਸ ॥ ਸੋ ਹਮਰੀ ਰਖਸ਼ਾ ਕਰੇ ਕਲਗੀਧਰ ਜਗਦੀਸ਼ ॥ ਕਲਗੀਧਰ ਜਗਦੀਸ਼ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ 🙏🙏
ਦੀਪ ਸੰਧੂ Deep K Sandhu tweet media
PA
5
16
63
715
𝐽𝑎𝑠𐂃 retweetledi
SIMRAN KAUR♡
SIMRAN KAUR♡@Simrankaur0408·
#JusticeForSidhuMooseWala #SidhuMooseWala Barota Song Gained massive traction hitting over 7Millions+ Streams on Spotify.Rapid Growth:It became an instant hit,Trending across platforms, Showing Sidhus enduring fanbase❤️‍🔥 @iSidhuMooseWala Spotify Global debut top song Barota No2🐐
SIMRAN KAUR♡ tweet mediaSIMRAN KAUR♡ tweet media
English
0
23
29
300
𝐽𝑎𝑠𐂃 retweetledi
Tanpreet Kaur
Tanpreet Kaur@Tanpree19146368·
#SidhuMooseWala #JusticeForSidhuMooseWala ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖਾਨ ਜੰਮਿਆ... ਅੰਬੋ ਜਸਵੰਤ ਆਲੇ ਪੋਤੇ ਨਾਲ ਦਾ....
PA
0
15
20
123
𝐽𝑎𝑠𐂃 retweetledi
𝙈𝙪𝙧𝙩𝙞 𝙉𝙖𝙞𝙣
एक कहावत है घोड़े के नाल जड़ी जाये तो मेंढकी भी टांग उठाती है... हवाई जहाज के पायलटों के बाद अब ट्रेन के ड्राइवरों को भी ड्यूटी में ज्यादा आराम चाहिये। हवाई सेवाएं ठप्प होने पर देश की सिर्फ 5% आबादी पर असर पड़ा। अगर ट्रेन ठप्प हुई तो पूरे देश में हाहाकार मच जायेगा। भारत में सरकारी नौकरी सिर्फ सुविधा, रिश्वत और आराम के लिये की जाती है। काम की जवाबदेही कोई नहीं चाहता। ऐसा समाज एक दिन बर्बाद ही होगा और कुछ नहीं। #IndianRailways #PilotCrisis #TrainDrivers #Accountability
हिन्दी
7
18
17
467
𝐽𝑎𝑠𐂃 retweetledi
𝙈𝙪𝙧𝙩𝙞 𝙉𝙖𝙞𝙣
नारनौंद खुशी नर्सिंग कॉलेज कागसर में चेयरमैन रात 12 बजे शराब पीकर महिला हॉस्टल में बिना वार्डन के घुसता है। गंदी फिल्में दिखाता है, भद्दे गाने चलाकर छात्राओं को नचाने का दबाव डालता है। फोन शाम 8 बजे छीन लेते हैं, घर बात नहीं करने देते। #KhushiNursingCollege #Narnaund #Haryana
हिन्दी
11
210
356
10.4K
𝐽𝑎𝑠𐂃 retweetledi
𝙈𝙪𝙧𝙩𝙞 𝙉𝙖𝙞𝙣
छात्राएं रो रोकर कह रही हैं यौन प्रताड़ना हो रही है, असुरक्षित हैं हम करमू ने सच्चाई उजागर की तो चेयरमैन ने फंसाकर जेल भिजवा दिया। स्टाफ गालियां देता है, चरित्र पर सवाल उठाता है धरना देकर हाईवे जाम किया और DSP से भी भिड़ीं हैं छात्राएं, इनकी मांग है चेयरमैन हटाओ और न्याय दो
हिन्दी
2
13
17
389
𝐽𝑎𝑠𐂃 retweetledi
Moosa Jatt ✨
Moosa Jatt ✨@Panj_ab84·
1984 was not a community issue.. It was a human rights disaster where innocence d"ed first. #NeverForget1984
English
0
23
86
767