
🚨 ਸਪੈਸ਼ਲ ਨਾਕਾਬੰਦੀ ਅਭਿਆਨ | ਬਠਿੰਡਾ ਪੁਲਿਸ 🚨
ਅਮਨ-ਕਾਨੂੰਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਬਠਿੰਡਾ ਪੁਲਿਸ ਵੱਲੋਂ ਰਾਤ ਸਮੇਂ ਜ਼ਿਲ੍ਹੇ ਭਰ ਵਿੱਚ ਗਜ਼ਟਿਡ ਅਧਿਕਾਰੀਆਂ ਦੀ ਅਗਵਾਈ ਹੇਠ ਸਪੈਸ਼ਲ ਨਾਕਾਬੰਦੀ ਕੀਤੀ ਗਈ।
🔍 ਸ਼ੱਕੀ ਵਾਹਨਾਂ ਤੇ ਵਿਅਕਤੀਆਂ ਦੀ ਗਹਿਰਾਈ ਨਾਲ ਜਾਂਚ
👮♂️ ਪੁਲਿਸ ਟੀਮਾਂ ਪੂਰੀ ਸਾਵਧਾਨੀ ਨਾਲ ਡਿਊਟੀ ‘ਤੇ ਤੈਨਾਤ
🚫 ਅਪਰਾਧੀਆਂ ਅਤੇ ਨਸ਼ਾ ਤਸਕਰਾਂ ‘ਤੇ ਸਖ਼ਤ ਨਿਗਰਾਨੀ
🎯 ਮਕਸਦ: ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਤੇ ਜ਼ਿਲ੍ਹੇ ਵਿੱਚ ਅਮਨ ਕਾਇਮ ਰੱਖਣਾ
🚨 Special Nakabandi Campaign | Bathinda Police 🚨
To ensure a safer environment, Bathinda Police carried out a night nakabandi drive across the district under the supervision of Gazetted Officers.
🔍 Intensive checking of vehicles and individuals
👮♂️ Teams deployed with high alertness
🚫 Strict vigil on criminal and anti-social elements
🎯 Objective: Public safety, strong law & order, and a peaceful district
#YourSafetyOurPriority




PA
































