CMOPb

3.3K posts

CMOPb banner
CMOPb

CMOPb

@CMOPbIndia

Official handle of Chief Minister's Office, Punjab

Punjab, India Katılım Haziran 2024
2 Takip Edilen2.1K Takipçiler
CMOPb
CMOPb@CMOPbIndia·
ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਮੁਲਜ਼ਾ ਇਸ਼ਾਦ ਨੇ ਫਿਨਲੈਂਡ ਟ੍ਰੇਨਿੰਗ ਲਈ ਚੁਣੇ ਜਾਣ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਰਾਹੀਂ ਨਵੀਆਂ ਸਿੱਖਣ-ਸਿਖਾਉਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਮਿਲੇਗੀ, ਜਿਸ ਦਾ ਸਿੱਧਾ ਲਾਭ ਸਕੂਲ ਦੇ ਬੱਚਿਆਂ ਨੂੰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਵਿਦੇਸ਼ੀ ਟ੍ਰੇਨਿੰਗ ਦੇ ਮੌਕੇ ਦੇ ਕੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
1
1
10
72
CMOPb
CMOPb@CMOPbIndia·
ਮੁੱਖ ਮੰਤਰੀ @BhagwantMann ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਵਾਈ ਅੱਡੇ ਦੇ ਵਿਕਾਸ ’ਤੇ ਲਗਭਗ 54.67 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾ ਸਿਰਫ਼ ਪੰਜਾਬ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਸਗੋਂ ਸੂਬੇ ਵਿੱਚ ਉਦਯੋਗਿਕ ਨਿਵੇਸ਼ ਅਤੇ ਵਪਾਰਕ ਗਤੀਵਿਧੀਆਂ ਲਈ ਵੀ ਨਵੇਂ ਰਾਹ ਖੁੱਲ੍ਹਣਗੇ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
2
1
11
86
CMOPb
CMOPb@CMOPbIndia·
ਕੌਮੀ ਅੱਤਵਾਦ ਵਿਰੋਧੀ ਦਿਵਸ ਹਰ ਸਾਲ 21 ਮਈ ਨੂੰ ਆਮ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਕੇ ਨੌਜਵਾਨਾਂ ਨੂੰ ਅਤਿਵਾਦ ਤੇ ਹਿੰਸਾ ਤੋਂ ਦੂਰ ਕਰਨ ਅਤੇ ਕੌਮੀ ਸੁਰੱਖਿਆ ਦੇ ਲਈ ਇਸਦੇ ਖ਼ਤਰੇ ਨੂੰ ਦਰਸਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। #NationalAntiTerrorismDay #ਕੌਮੀ_ਅੱਤਵਾਦ_ਵਿਰੋਧੀ_ਦਿਵਸ #GovernmentOfPunjab #ਪੰਜਾਬ_ਸਰਕਾਰ
CMOPb tweet media
PA
0
0
14
79
CMOPb
CMOPb@CMOPbIndia·
National Anti-Terrorism Day is observed every year on 21 May to highlight the sufferings of common people, to encourage the youth to stay away from extremism and violence, and to raise awareness about its threat to national security. #NationalAntiTerrorismDay #ਕੌਮੀ_ਅੱਤਵਾਦ_ਵਿਰੋਧੀ_ਦਿਵਸ #GovernmentOfPunjab #ਪੰਜਾਬ_ਸਰਕਾਰ
CMOPb tweet media
English
0
0
11
119
CMOPb
CMOPb@CMOPbIndia·
ਪੰਜਾਬ ਦੇ ਮੁੱਖ ਮੰਤਰੀ @BhagwantMann ਵੱਲੋਂ ਸੂਬਾ ਪੱਧਰੀ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਝੋਨੇ ਦੀ ਬਿਜਾਈ 9 ਜੂਨ ਤੋਂ ਸ਼ੁਰੂ ਹੋ ਜਾਵੇਗੀ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਰੰਤਰ ਬਿਜਲੀ ਤੇ ਨਹਿਰੀ ਪਾਣੀ ਮਿਲੇਗਾ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
0
0
8
50
CMOPb
CMOPb@CMOPbIndia·
ਪੰਜਾਬ ਸਰਕਾਰ ਵੱਲੋਂ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਸੂਬੇ ਦੇ 50 ਸਾਲਾਂ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਯਾਤਰਾ ਦੌਰਾਨ ਬਜ਼ੁਰਗਾਂ ਦੀ ਸੁਵਿਧਾ ਲਈ ਪੰਜਾਬ ਸਰਕਾਰ ਵੱਲੋਂ ਹਰ ਪੱਖੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
0
0
11
40
CMOPb
CMOPb@CMOPbIndia·
ਮੁੱਖ ਮੰਤਰੀ @BhagwantMann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਸੀ.ਐੱਮ.ਦੀ ਯੋਗਸ਼ਾਲਾ’ ਤਹਿਤ ਹਜ਼ਾਰਾਂ ਲੋਕ ਯੋਗ ਅਭਿਆਸ ਰਾਹੀਂ ਆਪਣੀ ਸਿਹਤ ਨੂੰ ਬਿਹਤਰ ਬਣਾ ਰਹੇ ਹਨ ਅਤੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
0
0
9
43
CMOPb
CMOPb@CMOPbIndia·
In a major breakthrough amidst the ongoing drive to make Punjab a safe and secure state, Ferozepur Police, in two separate intelligence-based operations, has busted a major narco-smuggling networks with the arrest of three key operatives involved in drug trafficking activities and recovered 10Kg Heroin, 2 Kg Ice (Methamphetamine), and one .30 bore Turkiye from their possession. #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
CMOPb tweet media
English
0
0
10
36
CMOPb
CMOPb@CMOPbIndia·
In a major breakthrough amidst the ongoing drive to make Punjab a drug-free state, Amritsar Commissionerate Police has busted a Dubai based drug cartel with the arrest of two accused persons and recovered 10 Kg ICE (Methamphetamine) and 4 Kg Heroin from their possession. #YudhNashianVirudh #WarAgainstDrugs #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
CMOPb tweet media
English
0
2
10
59
CMOPb
CMOPb@CMOPbIndia·
ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 3000 ਖੇਡ ਗਰਾਊਂਡ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
0
0
10
30
CMOPb
CMOPb@CMOPbIndia·
ਹਲਵਾਰਾ ਏਅਰਪੋਰਟ ਤੋਂ ਉਡਾਣਾਂ ਦੀ ਸ਼਼ੁਰੂਆਤ ਪੰਜਾਬ ਲਈ ਆਰਥਿਕ ਵਿਕਾਸ, ਕੁਨੈਕਟੀਵਿਟੀ ਅਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼਼ੁਰੂਆਤ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਦ੍ਰਿੜ੍ਹ ਯਤਨਾਂ ਅਤੇ ਵਿੱਤੀ ਵਚਨਬੱਧਤਾ ਸਦਕਾ ਮੁਕੰਮਲ ਹੋਇਆ ਇਹ ਲੰਬੇ ਸਮੇਂ ਤੋਂ ਲਟਕ ਰਿਹਾ ਪ੍ਰੋਜੈਕਟ ਪੂਰੇ ਖੇਤਰ ਵਿੱਚ ਵਪਾਰ, ਉਦਯੋਗ, ਨਿਵੇਸ਼ ਅਤੇ ਰੁਜ਼ਗਾਰ ਨੂੰ ਹੁਲਾਰਾ ਦੇਵੇਗਾ। The commencement of flight operations from Halwara Airport marks the beginning of a new era of economic growth, connectivity and development for Punjab, with Chief Minister @BhagwantMann asserting that the long-pending project, completed through the determined efforts and financial commitment of the Punjab Government, will accelerate trade, industry, investment and employment across the region. #HalwaraAirport #PunjabGovtInitiatives #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
CMOPb tweet media
PA
2
0
10
35
CMOPb
CMOPb@CMOPbIndia·
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਹਲਵਾਰਾ ਇੰਟਰਨੈਸ਼ਨਲ ਹਵਾਈ ਅੱਡੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਹਵਾਈ ਅੱਡੇ ਦੇ ਚੱਲਣ ਨਾਲ ਆਲੇ-ਦੁਆਲੇ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ। Punjab Chief Minister @BhagwantMann undertook a visit to Halwara International Airport in Ludhiana district. Addressing the media on the occasion, the Chief Minister stated that the commencement of operations at this airport will bring significant benefits to the people of the surrounding areas. #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
CMOPb tweet mediaCMOPb tweet mediaCMOPb tweet media
PA
0
0
10
30
CMOPb
CMOPb@CMOPbIndia·
ਮੁੱਖ ਮੰਤਰੀ @BhagwantMann ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿੰਡਾਂ ਵਿੱਚ ਬਿਜਲੀ ਦੀਆਂ ਖੁੱਲ੍ਹੀਆਂ ਤਾਰਾਂ ਅਤੇ ਖੰਭਿਆਂ ਦੇ ਜਾਲ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਪ੍ਰਾਜੈਕਟ ਤਹਿਤ ਤਾਰਾਂ ਨੂੰ ਅੰਡਰਗਰਾਊਂਡ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਦੀ ਸੁੰਦਰਤਾ ਵਿੱਚ ਵਾਧਾ ਹੋਵੇ ਅਤੇ ਲੋਕਾਂ ਨੂੰ ਸੁਚੱਜਾ ਅਤੇ ਸੁਰੱਖਿਅਤ ਵਾਤਾਵਰਨ ਮਿਲ ਸਕੇ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
1
0
8
49
CMOPb
CMOPb@CMOPbIndia·
ਪੰਜਾਬ ਦੇ ਮੁੱਖ ਮੰਤਰੀ @BhagwantMann ਵੱਲੋਂ ਪਿੰਡ ਸਤੌਜ ਵਿਖੇ ਅੰਡਰਗਰਾਊਂਡ ਬਿਜਲੀ ਸਪਲਾਈ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਸਤੌਜ ਵਿੱਚ 41 ਕਿਲੋਮੀਟਰ ਅੰਡਰਗਰਾਊਂਡ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ, ਜਿਸ ਦਾ ਨਿਰਮਾਣ 8 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
0
0
9
49
CMOPb
CMOPb@CMOPbIndia·
ਸੂਬਾ ਪੱਧਰੀ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ @BhagwantMann ਨੇ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਗੁਰੂ ਅਮਰਦਾਸ ਜੀ.ਵੀ.ਕੇ. ਥਰਮਲ ਪਾਵਰ ਪਲਾਂਟ ਖਰੀਦਿਆ ਗਿਆ ਤੇ ਲੰਬੇ ਸਮੇਂ ਤੋਂ ਝਾਰਖੰਡ ਵਿੱਚ ਬੰਦ ਪਈ ਕੋਲੇ ਦੀ ਖਾਨ ਨੂੰ ਮੁੜ ਤੋਂ ਚਾਲੂ ਕੀਤਾ ਗਿਆ, ਜਿਸ ਨਾਲ ਪੰਜਾਬ ਨੂੰ ਨਿਰੰਤਰ ਬਿਜਲੀ ਮਿਲ ਰਹੀ ਹੈ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
0
0
9
38
CMOPb
CMOPb@CMOPbIndia·
ਪੰਜਾਬ ਦੇ ਮੁੱਖ ਮੰਤਰੀ @BhagwantMann ਵੱਲੋਂ ਪਿੰਡ ਸਤੌਜ ਵਿਖੇ ਅੰਡਰਗਰਾਊਂਡ ਬਿਜਲੀ ਸਪਲਾਈ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਸਫ਼ਲ ਹੋਣ ਤੋਂ ਬਾਅਦ ਪੂਰੇ ਪੰਜਾਬ ਵਿੱਚ ਬਿਜਲੀ ਸਪਲਾਈ ਅੰਡਰਗਰਾਊਂਡ ਕੀਤੀ ਜਾਵੇਗੀ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
1
1
8
46
CMOPb
CMOPb@CMOPbIndia·
ਪੰਜਾਬ ਵਾਸੀਆਂ ਨਾਲ ਕੀਤੇ ਗਏ 'ਰੌਸ਼ਨ ਪੰਜਾਬ' ਦੇ ਵਾਅਦੇ ਦੀ ਸਿਰਜਣਾ ਵੱਲ ਇੱਕ ਹੋਰ ਇਤਿਹਾਸਕ ਕਦਮ ਪੁੱਟਦਿਆਂ ਹੋਇਆਂ, ਪਿੰਡ ਸਤੌਜ ਵਿਖੇ ਮੁੱਖ ਮੰਤਰੀ @BhagwantMann ਨੇ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਦੇ ਅਤਿ-ਆਧੁਨਿਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਹ ਉਪਰਾਲਾ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਦੀ ਦਿੱਖ ਨੂੰ ਬਿਹਤਰ ਬਣਾਏਗਾ, ਉੱਥੇ ਹੀ ਸ਼ਹਿਰੀ ਤੇ ਪੇਂਡੂ ਖੇਤਰਾਂ ਨੂੰ ਤੂਫ਼ਾਨ ਜਾਂ ਹਨੇਰੀ ਦੌਰਾਨ ਹੋਣ ਵਾਲੇ ਬਿਜਲੀ ਕੱਟਾਂ ਅਤੇ ਹਾਦਸਿਆਂ ਤੋਂ ਮੁਕੰਮਲ ਸੁਰੱਖਿਆ ਪ੍ਰਦਾਨ ਕਰੇਗਾ। #CMOPunjab #ਮੁੱਖ_ਮੰਤਰੀ_ਦਫ਼ਤਰ_ਪੰਜਾਬ
PA
1
0
12
58