
@BhagwantMann ਪਹਿਲੇ ਪੜਾਈ, ਫਿਰ ਇਨੀ ਮੇਹਨਤ ਮਗਰੋਂ ਪੇਪਰ ਕਲਿਅਰ ਕੀਤਾ, ਕਰਨ ਦੇ ਬਾਵਜੂਦ ਸਰਕਾਰ ਵਲੋਂ ਹੀ ਤਿੰਨ ਸਾਲ ਦਾ ਸ਼ੋਸ਼ਨ, ਹੁਨ ਜਦ ਪੂਰੀ ਤਨਖਾਹ ਆਉਣੀ ਸੀ ਤੇ ਇਹਨਾ ਕੋਲੋਂ ਕਲਿਅਰ ਨਹੀਂ ਹੋ ਰਿਹਾ ਕੇ ਕਿਹੜਾ ਸਕੇਲ ਦੇਨਾ ਹੈ, ਸਰ ਧਕਾ ਨਾ ਕਰੋ ਸ਼ੋਸ਼ਨ ਨਾ ਕਰੋ ਯੂਥ ਦਾ, ਛੇਵਾਂ ਹੀ ਬਨਦਾ ਹੈ 293/19 pspcl @BhagwantMann
PA









