Gill

136.4K posts

Gill banner
Gill

Gill

@_Gill09

...

British Columbia,Canada انضم Ağustos 2015
99 يتبع3.2K المتابعون
تغريدة مثبتة
Gill
Gill@_Gill09·
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ With the emergence of the true Guru Nanak, the mist cleared, and the light scattered all around. As if at the sun rise, the stars disappeared and the darkness dispelled.
English
11
34
125
8.6K
Gill
Gill@_Gill09·
@Mehragirl2 ਆਹ ਲਓ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਗੁਲਾਬ ਖਿਡਾਰੀਆਂ ਨੇ ਫੱਟੇ ਚੱਕ ਦਿੱਤੇ ਤੇ ਜਿੱਤ ਗਿਆ ਸਾਡਾ ਪੰਜਾਬ ✊️🥳🔥
PA
1
1
1
9
Gill
Gill@_Gill09·
ਕਿੰਨੇ ਮਿੱਠੇ ਹਨ ਈਸ਼ਵਰ ਨੂੰ 'ਮੁਖ਼ਾਤਬ ਸ਼ਬਦ' ਮੇਰੀ ਇੱਛਾ ਮੇਰੇ ਅੰਤਮ ਸ਼ਬਦ ਇਹ ਹੋਵਣ ਕਿ ''ਤੇਰੇ ਵਿੱਚ ਸੰਪੂਰਨ ਵਿਸ਼ਵਾਸ਼ ਹੈ ਮੈਨੂੰ ।'' ਮੈਂ ਚਾਹੁੰਦਾ ਹਾਂ ਚੁਰਾ ਲਵਾਂ ਇਹ ਸਤਰਾਂ ਤੇ ਇਨਕਲਾਬ ਨੂੰ ਮੁਖ਼ਾਤਬ ਕਰਾਂ । ~ਲਾਲ ਸਿੰਘ ਦਿਲ ਰਚਿਤ ਕਵਿਤਾ 'ਮੁਖ਼ਾਤਬ'
PA
1
2
13
76
Gill
Gill@_Gill09·
@bbcnewspunjabi ਵਧੀਆ ਕੀਤਾ,ਓਹ ਵੀ ਕਿਹੜਾ ਕਿਸੇ ਨਾਲੋਂ ਘੱਟ ਨੇ
PA
0
0
0
5
BBC News Punjabi
BBC News Punjabi@bbcnewspunjabi·
ਪਾਕਿਸਤਾਨ ਦੀ ਮੀਡੀਆ ਵੱਲੋਂ ਮਰਹੂਮ ਗਾਇਕਾ ਆਸ਼ਾ ਭੋਸਲੇ ਦੇ ਦੇਹਾਂਤ ਉੱਤੇ ਉਨ੍ਹਾਂ ਦੇ ਗਾਣੇ ਚਲਾਏ ਸਨ ਜਿਸ ਉੱਤੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਮੀਡੀਆ ਅਦਾਰਿਆਂ ਨੂੰ ਨੋਟਿਸ ਭੇਜਿਆ, ਪੜ੍ਹੋ ਉਸ ਉੱਤੇ ਮੁਹੰਮਦ ਹਨੀਫ਼ ਦੀ ਟਿੱਪਣੀ: bbc.in/3Q40JTL #Pakistan #AshaBhosle
BBC News Punjabi tweet media
PA
1
0
3
267
Gill
Gill@_Gill09·
@asg295 CM vi ni es gal te kujh bolia ohnu ta kujh kehna chahida si
Eesti
1
0
1
10
Amarjit Grewal✍️❤️
Those who still believe that India is a federal country and current government is committed to federalism are living in a cloud cuckoo land. Recent interference in BBMB should be an eye opener but fake nationalism and personal political desires has blinded the elite of Punjab.
English
0
0
2
26
Gill
Gill@_Gill09·
ਝੂਲਤੇ ਰਹੇਂ ਨਿਸ਼ਾਨ ਪੰਥ ਮਹਾਰਾਜ ਕੇ ✨️ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਸਰੀ
PA
5
23
101
1K
Gill أُعيد تغريده
ਕੌਰ ਮੇਰੀ ਪਹਿਚਾਨ🦋
ਕਿਸੇ ਲਈ ਵੀ ਉਹ ਕਿਤਾਬ ਨਾ ਬਣੋ ਜਿਹਨੂੰ ਜਦੋਂ ਟਾਇਮ ਮਿਲੇ ਉਦੋ ਹੀ ਦੇਖੇ।ਕਿਉਕਿ ਤੁਸੀ ਅਗਲੇ ਦੀ ਉਹ ਫਾਲਤੂ ਕਿਤਾਬ ਹੋ ਜਿਹਨੂੰ ਬਾਕੀ ਸਾਰੀਆ ਕਿਤਾਬਾ ਦੇ ਤਜੁਰਬੇ ਕਰਨ ਤੋਂ ਬਾਅਦ ਇੱਕ ਵਾਰ ਫਰੋਲਿਆ ਜਾਂਦਾ ਤੇ ਆਪਦੇ ਜਜ਼ਬਾਤ ਦੱਸੇ ਜਾਂਦੇ ਤੇ ਫਿਰ ਕਿਸੇ ਨਵੀਂ ਕਿਤਾਬ ਦੀ ਭਾਲ ਵਿੱਚ ਤੁਹਾਨੂੰ ਇੱਕ ਪਾਸੇ ਰੱਖ ਦਿੱਤਾ ਜਾਂਦਾ।ਗੱਲ ਕਿਤਾਬ ਲਈ ਨਹੀ ਸੀ
ਕੌਰ ਮੇਰੀ ਪਹਿਚਾਨ🦋 tweet media
PA
7
13
44
693
Gill أُعيد تغريده
ਪੰਜਾਬਣ
ਪੰਜਾਬਣ@turja_tu·
ਇਹ ਉਮਰਾਂ ਦੇ ਪੈਡੇ, ਹਰ ਮੋੜ ਤੇ ਨਵਾਂ ਸਬਕ ਸਿਖਾਉਦੇ ਨੇ #ਸਫਰ_ਰੋਜ_ਦਾ
ਪੰਜਾਬਣ tweet media
PA
9
13
48
852
Gill
Gill@_Gill09·
@Aishwarya_Vibes What is embarrassing there. It is her husband so ohnu jive theek lagda si ohne ove hath rakhva lia
English
0
0
3
68
Aishwarya Vibes
Aishwarya Vibes@Aishwarya_Vibes·
So embarrassing ! 🤦🏻‍♀️
English
345
218
5.6K
3.2M
Gill أُعيد تغريده
🍁 Sehajpreet Kaur🍁
ਸਾਹਾਂ ਦੀ ਖੋਹ ਹੁਣ ਸੁੱਕ ਗਈ ਭਟਕਣ ਤੁਰਦੇ ਤੁਰਦੇ ਮੁੱਕ ਗਈ, ਤੂੰ ਵੀ ਬਦਲ ਗਿਆ ਹੁਣ ਨਾ ਬਦਲਣ ਵਾਲੀ ਰੁਤ ਗਈ, ਰੱਬ ਅੱਖਰ ਅੱਖਰ ਲੱਭ ਲਿਆ ਝੂਠ ਦੀ ਸੌਹ ਵੀ ਟੁੱਟ ਗਈ, ਆਸ ਮੁਰਾਦਾਂ ਮਿੱਟੀ ਰੁਲੀਆਂ ਅੱਗ ਇਸ਼ਕ ਦੀ ਕੁੱਲੀ ਲੁੱਟ ਗਈ, ਮੇਰੀ ਚੁੱਪ ਮੇਰਾ ਹਮਰਾਜ਼ ਬਣੀ ਹੰਝੂਆਂ ਦੀ ਬੋਲੀ ਦਮ ਘੁੱਟ ਗਈ... #ਪ੍ਰੀਤ🍁
PA
4
16
40
499