Amarjit Grewal✍️❤️

23.9K posts

Amarjit Grewal✍️❤️ banner
Amarjit Grewal✍️❤️

Amarjit Grewal✍️❤️

@asg295

Director of a Major UK Charity (NGO) Businessman.Critical Thinker🤔Poet✍️Journalist 🎤Man Utd⚽️❤️ਦੇਸ਼ ਪੰਜਾਬ ❤️ਪੰਛੀ ਦੀ ਪਰਵਾਜ਼ ,ਸਾਗਰ ਦੀ ਗਹਿਰਾਈ ,ਲਹਿਰਾਂ ਦੀ ਬੇਚੈਨੀ🌊

All rights reserved © Katılım Nisan 2020
379 Takip Edilen2K Takipçiler
Sabitlenmiş Tweet
Amarjit Grewal✍️❤️
ਮੇਰਾ ਲਿਖਿਆ ਇਹ ਗੀਤ ਗਗਨ ਚੀਮਾ ਨੇ ਆਪਣੀ ਪਿਆਰੀ ਜਹੀ ਆਵਾਜ਼ ਵਿੱਚ ਪੇਸ਼ ਕੀਤਾ ਹੈ।Please comment and share youtu.be/NVOBNbiar70?si…
YouTube video
YouTube
PA
6
10
23
4K
Amarjit Grewal✍️❤️
शाम से आँख में नमी सी है आज फिर आपकी कमी सी है वक़्त रहता नहीं कहीं टिक कर उसकी आदत भी आदमी सी है दफ़्न कर दो हमें कि साँस मिले नब्ज कुछ देर से थमी सी है
हिन्दी
0
0
3
36
Amarjit Grewal✍️❤️
ਲਹਿਰ ਦੀ ਇਹ ਪਹਿਲੀ ਮੰਗ ਹੋਣੀ ਚਾਹੀਦੀ ਹੈ ਕਿ ਅਧਿਕਾਰੀਆਂ ਦੇ ਕੰਮਕਾਜ ਵਿੱਚ ਸਿਆਸੀ ਦਖਲਅੰਦਾਜ਼ੀ ਬੰਦ ਹੋਵੇ ਪਰ ਨਾਲ ਦੀ ਨਾਲ ਅਧਿਕਾਰੀਆਂ ਉੱਪਰ ਵੀ ਯੋਗਤਾ ਦਾ ਕੁੰਡਾ ਹੋਵੇ ।ਪਰਦਰਸ਼ਨ ਦੇ ਮਿਆਰ ਮਿੱਥੇ ਜਾਣ ।ਉਸੇ ਆਧਾਰ ਉੱਤੇ ਤਰੱਕੀ ਜਾਂ ਬਦਲੀ ਕੀਤੀ ਜਾਵੇ ।
PA
0
0
1
14
Amarjit Grewal✍️❤️
ਇੰਡੀਆ ਦਾ ਇੱਕ ਸਿਸਟਮ ਹੈ ਜਿਸ ਨੂੰ ਬਦਲੇ ਬਿਨਾਂ ਇੰਡੀਆ ਦਾ ਭਲਾ ਹੋਣਾ ਮੁਸ਼ਕਿਲ ਹੈ।ਉੱਥੇ ਇਮਾਨਦਾਰ ਅਫਸਰਾਂ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ ਸਿਰਫ ਬਦਲ ਕੇ ਹੋਰ ਜਗ੍ਹਾ ਭੇਜਿਆ ਜਾਂਦਾ ਹੈ।ਇਹ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ ਅਧਿਕਾਰੀ ਜਾਂ ਚੁੱਪ ਨਹੀਂ ਕਰ ਜਾਂਦਾ ਹੈ ਜਾਂ ਬੇਈਮਾਨ ਸਿਸਟਮ ਦਾ ਹਿੱਸਾ ਨਹੀਂ ਬਣ ਜਾਂਦਾ।ਕਿਸੇ ਵੀ ਲੋਕ 👇
PA
1
1
4
52
Gill
Gill@_Gill09·
@asg295 ਬੋਲਣ ਦੀ ਲਿਆਕਤ ਹਰੇਕ ਦੀ ਆਪਣੀ ਹੈ,ਕਿਸੇ ਗੱਲ ਦਾ ਵਿਰੋਧ ਕਰਨ ਵੇਲੇ ਇਹ ਸਭ ਤੋਂ ਵੱਧ ਨਜ਼ਰ ਆਉਂਦੀ ਏ
PA
1
0
2
29
Amarjit Grewal✍️❤️
ਪੰਜਾਬੀਆਂ ਵਿੱਚ ਇੱਕ ਘਾਟ ਹੈ ਕਿ ਕਈ ਵਾਰ ਅਸੀਂ ਬਿਨਾਂ ਸੋਚੇ ਸਮਝੇ ਕਿਸੇ ਅਜਿਹੇ ਬਿਰਤਾਂਤ ਦਾ ਹਿੱਸਾ ਬਣ ਜਾਂਦੇ ਹਾਂ ਜੋ ਸਾਡੇ ਹਿਤ ਵਿੱਚ ਨਹੀਂ ਹੁੰਦਾ।ਮਿਸਾਲ ਲਈ ਅਕਾਲੀਆਂ ਜਾਂ ਗੁਰਦਵਾਰਿਆਂ ਦੇ ਪ੍ਰਬੰਧਕਾਂ ਪ੍ਰਤੀ ‘ਕੜਾਹ ਖਾਣੇ’ ਲਫ਼ਜ਼ ਦੀ ਵਰਤੋਂ ਜਾਣ ਬੁੱਝ ਕੇ ਪ੍ਰਚਲਿਤ ਕੀਤੀ ਗਈ।ਹਾਲਾਂਕਿ ‘ਪਵਿੱਤਰ ਦੇਗ’ ਸਿੱਖੀ ਦਾ ਮੁਢਲਾ ਸਿਧਾਂਤ ਹੈ 👇
PA
2
0
6
96
Amarjit Grewal✍️❤️
ਇਸੇ ਤਰਾਂ ‘ਜੱਟ-ਜੱਟ’ ਦੀ ਗੀਤਾਂ ਵਿੱਚ ਫੁਕਰਪੁਣੇ ਦੀ ਹੱਦ ਤੱਕ ਵਰਤੋਂ ਸਾਡੇ ਆਪਣੇ ਹੀ ਸਿਧਾਂਤ ਨੂੰ ਢਾਹ ਲਾਉਂਦੀ ਹੈ।ਪਵਿੱਤਰ ਕਿਰਪਾਨ ਅਤੇ ਖਾਲਸੇ ਦੇ ਜੁਝਾਰੂ ਸਿਧਾਂਤ ਨੂੰ ਵੀ ਹਥਿਆਰਾਂ ਦੀਆਂ ਫੋਕੀਆਂ ਫੜਾਂ ਨਾਲ਼ ਅਸੀਂ ਆਪ ਹੀ ਜੋੜਿਆ ਹੈ।ਇਹ ਗਰੀਬਾਂ ਨਿਮਾਣਿਆਂ ਦੀ ਰੱਖਿਆ ਲਈ ਉੱਚੇ ਸਿਧਾਂਤ ਨੇ ਪਰ ਅਸੀਂ ਖੁਦ ਗਲਤ ਬਿਰਤਾਂਤ ਪੈਦਾ ਕੀਤੇ ਨੇ🙏
PA
0
0
4
41
HarshVivek Singh
HarshVivek Singh@HVSBanwait·
We may not say it often but the women in our lives have a huge role in motivating us to tie turbans and instilling this pride in our next generation. ~musings on the International Turban Day today, the #SikhDastarDiwas
HarshVivek Singh tweet media
English
26
22
294
9.3K
Amarjit Grewal✍️❤️
@Preetkanwal05 @DevilOnline24 ਜਿੰਦਗੀ ਬੜੇ ਰੰਗ ਦਿਖਾਉਂਦੀ ਹੈ ਪਰ ਸਭ ਤੋਂ ਦੁਖਦਾਈ ਗੱਲ ਜੋ ਸਿਰਫ ਸਮਾਂ ਲੰਘ ਜਾਣ ਤੋਂ ਬਾਅਦ ਸਮਝ ਆਉਂਦੀ ਹੈ ਉਹ ਇਹ ਹੈ ਕਿ ਸਮਾਂ ਕਦੇ ਵਾਪਸ ਨਹੀਂ ਆਉਂਦਾ।
PA
0
0
1
15
Aman BRAR
Aman BRAR@Preetkanwal05·
35-40 ਦੀ ਉਮਰ ‘ਚ ਆ ਕੇ ਜ਼ਿੰਦਗੀ ਦੀ ਅਸਲੀਅਤ ਸਮਝ ਆਉਣ ਲੱਗਦੀ ਹੈ। ਉਸ ਵੇਲੇ ਅਹਿਸਾਸ ਹੁੰਦਾ ਹੈ ਕਿ ਦੁਨੀਆ ਉਨੀ ਸਾਫ਼ ਨਹੀਂ ਜਿੰਨੀ ਅਸੀਂ ਪਹਿਲਾਂ ਮੰਨਦੇ ਰਹੇ। ਕੁਝ ਸੱਚ ਸਿਰਫ਼ ਇਸ ਮੋੜ ‘ਤੇ ਹੀ ਸਾਹਮਣੇ ਆਉਂਦੇ ਨੇ। ਜ਼ਿੰਦਗੀ ਸਾਨੂੰ ਵੱਖ-ਵੱਖ ਚਿਹਰੇ ਪਹਿਨਾਉਂਦੀ ਹੈ ਤੇ ਅਸੀਂ ਆਪਣੇ ਅਸਲ ਤੋਂ ਦੂਰ ਹੋਣ ਲੱਗ ਪੈਂਦੇ ਹਾਂ। 35 ਤੋਂ ਪਹਿਲਾਂ ਹਰ ਕੋਈ ਸੱਚਾ ਲੱਗਦਾ ਹੈ, ਪਰ ਬਾਅਦ ‘ਚ ਪਤਾ ਲੱਗਦਾ ਹੈ ਕਿ ਹਰ ਸੱਚ ਦੇ ਪਿੱਛੇ ਵੀ ਕੋਈ ਮਤਲਬ ਛੁਪਿਆ ਹੁੰਦਾ ਹੈ। ਪਹਿਲਾਂ ਅਸੀਂ ਖੁੱਲ੍ਹ ਕੇ ਰੋ ਲੈਂਦੇ ਸੀ, ਦਿਲ ਹੌਲਾ ਕਰ ਲੈਂਦੇ ਸੀ ਤੇ ਫਿਰ ਨਵੀਂ ਤਾਜ਼ਗੀ ਨਾਲ ਜੀਉਂਦੇ ਸੀ। ਪਰ ਹੁਣ ਜਜ਼ਬਾਤ ਅੰਦਰ ਹੀ ਦੱਬ ਜਾਂਦੇ ਨੇ ਤੇ ਅਸੀਂ ਹੌਲੀ-ਹੌਲੀ ਖੁਦ ਨੂੰ ਸਖ਼ਤ ਬਣਾਉਣ ਲੱਗ ਪੈਂਦੇ ਹਾਂ। ਪਹਿਲਾਂ ਰਿਸ਼ਤਿਆਂ ਲਈ ਬਿਨਾਂ ਸੋਚੇ ਸਭ ਕੁਝ ਦੇ ਦਿੰਦੇ ਸੀ, ਸੱਚੇ ਦਿਲ ਨਾਲ ਨਿਭਾਉਂਦੇ ਸੀ। ਪਰ ਬਾਅਦ ‘ਚ ਸਮਝ ਆਉਂਦੀ ਹੈ ਕਿ ਕਈ ਵਾਰ ਅਸੀਂ ਉਹਨਾਂ ਲਈ ਆਪਾ ਵਾਰ ਦਿੱਤਾ ਜੋ ਕਦੇ ਸਾਡੇ ਸੀ ਹੀ ਨਹੀਂ। ਕੁਝ ਗੱਲਾਂ ਸਿਰਫ਼ ਸੋਹਣੇ ਪਰਦਿਆਂ ਵਰਗੀਆਂ ਹੁੰਦੀਆਂ ਨੇ… ‘ਤੇ ਇਹ ਪਰਦੇ ਹੀ ਜਿੰਦਗੀ ਨੇ 🙏
PA
7
4
29
225
Amarjit Grewal✍️❤️
ਚੌਪਈ ਸਾਹਿਬ ਜਬ ਉਦਕਰਖ ਕਰਾ ਕਰਤਾਰਾ ॥ ਪ੍ਰਜਾ ਧਰਤ ਤਬ ਦੇਹ ਅਪਾਰਾ ॥ ਜਬ ਆਕਰਖ ਕਰਤ ਹੋ ਕਬਹੂੰ ॥ ਤੁਮ ਮੈ ਮਿਲਤ ਦੇਹ ਧਰ ਸਭਹੂੰ ॥ Science The universe began from singularity with Big Bang and expanding but will stop with contraction into a Big Crunch where all matter collapses back into singularity.
Amarjit Grewal✍️❤️ tweet media
English
1
4
13
188
Amarjit Grewal✍️❤️
1996 ਵਿੱਚ ਵਾਜਪਾਈ ਸਰਕਾਰ ਅਕਾਲੀ ਦਲ ਦੋ 11 MPs ਤੋਂ ਬਿਨਾਂ ਨਹੀਂ ਬਣ ਸਕਦੀ ਸੀ।ਅਕਾਲੀ ਦਲ ਉਸ ਵੇਲੇ ਜੋ ਮੰਗ ਰੱਖਦਾ ਉਨ੍ਹਾਂ ਨੂੰ ਪੂਰੀ ਕਰਨੀ ਪੈਣੀ ਸੀ।ਪੰਜਾਬ ਦਾ ਏਨਾ ਘਾਣ ਕਰਵਾ ਕੇ ਬਾਦਲ ਜੁੰਡਲ਼ੀ ਨੇ ਬਿਨਾਂ ਸ਼ਰਤ ਹਮਾਇਤ ਕਰ ਦਿੱਤੀ।ਇਸ ਤੋਂ ਵੱਧ ਪੰਜਾਬ ਨਾਲ ਹੋਰ ਕੀ ਧੋਖਾ ਹੋ ਸਕਦਾ ਏ?ਪੰਜਾਬ ਦੇ ਲੋਕ ਫਿਰ ਵੀ ਬਾਦਲਾਂ ਦੀ ਹਮਾਇਤ ਕਰਦੇ👇
PA
1
2
6
84
Amarjit Grewal✍️❤️
Correction 1996 and again in 1998/1999 continued unconditional support from Akali Dal
English
0
0
1
25
Amarjit Grewal✍️❤️
ਨਿੱਜੀ ਹਿਤਾਂ ਵਾਲ਼ੇ ਗਰੁਪਾਂ ਵਿੱਚ ਵੰਡੀ ਹੋਈ ਹੈ।ਪੰਜਾਬ ਦਾ ਇੱਕ ਤ੍ਰਾਸਦੀ ਤੋਂ ਦੂਜੀ ਵੱਲ ਧੱਕਿਆ ਜਾਣਾ ਤੈਅ ਹੈ ।ਵਾਹਿਗੁਰੂ ਭਲੀ ਕਰੇ 🙏
PA
1
1
3
28