Angehefteter Tweet

ਜਦੋਂ ਕਿਸੇ ਅਣਜਾਣ ਸ਼ਖ਼ਸ ਦੀ ਮੌਤ ਤੁਹਾਨੂੰ ਇਸ ਹੱਦ ਤੱਕ ਪ੍ਰਭਾਵਿਤ ਕਰੇ ਕਿ ਤੁਹਾਡਾ ਨਾ ਕੁੱਝ ਕਰਨ ਤੇ ਨਾ ਕੁੱਝ ਬੋਲਣ ਦਾ ਮਨ ਕਰੇ ਤੇ ਤੁਸੀਂ ਸਿਰਫ਼ ਇਹੀ ਸੋਚੀ ਜਾਓ ਕਿ ਆਖਿਰ ਇਹ ਸਭ ਹੋ ਕੀ ਗਿਆ ਤਾਂ ਸਮਝੋ ਉਸ ਸ਼ਖ਼ਸ ਦੀ ਸਾਡੇ ਵਿੱਚ ਹੋਂਦ ਵਾਕਿਆ ਈ ਬਹੁਤ ਮਾਇਨੇ ਰੱਖਦੀ ਸੀ ।#DilDaNiMaada

PA














