Amandeep Singh

5.3K posts

Amandeep Singh banner
Amandeep Singh

Amandeep Singh

@Amandee66320375

ਕਈ ਦੇਖ ਮੈਨੂੰ ਖਿੜ ਜਾਂਦੇ ਨੇ ਤੇ ਦੇਖ ਵੱਜੇ ਮੈਨੂੰ ਲਾਟ ਕਿਸੇ ਦੀ .. ..

Malerkotla Punjab Katılım Temmuz 2023
1.1K Takip Edilen155 Takipçiler
Sabitlenmiş Tweet
Amandeep Singh
Amandeep Singh@Amandee66320375·
Dhan dhan guru Ramdas jii 🙏🙏
Indonesia
2
5
9
298
Amandeep Singh retweetledi
Manik Goyal
Manik Goyal@ManikGoyal_·
This is the house of punjabi journalist @Rattan1990. Police of @BhagwantMann repeatedly visiting his house at Rampura Phul. His family said that @PunjabPoliceInd is harassing them & wants to arrest Rattan, but Police is refusing to reveal the case or complaint against him. This is the reality of press freedom in Punjab,where @bhagwantMann Govt is targeting every journalist & activist who refuses to toe their line. They recently filed a false non-bailable FIR against me & several other independent journalists just for questioning the misuse of the state helicopter & public money on advts. Now they are harassing Rattan’s family to silence him. @ArvindKejriwal accuse others of gagging the PRESS while doing the same in Punjab. They have already controlled 90% of the Punjab media by carrot or stick. Only a few independent journalists & activists are left and this is what they are doing to them... Punjab is watching closely and will give a befitting reply in the 2027 polls. @BathindaPolice @DrJY_IPS @DGPPunjabPolice ( The Time/Date stamp in cctv video is incorrect due to technical glitch in cameras. This is todays video & provided by Rattans Family)
Manik Goyal tweet mediaManik Goyal tweet media
Manik Goyal tweet media
English
30
148
323
20.5K
Amandeep Singh retweetledi
Rattandeep Singh Dhaliwal
ਮੁੱਖ ਮੰਤਰੀ ਦੇ ਹਲਕੇ ਧੂਰੀ ਚ ਐਮਸੀ ਚੋਣ ਤੋਂ ਪਹਿਲਾਂ ਹੀ ਹੋਇਆ ਹੰਗਾਮਾ ਆਮ ਆਦਮੀ ਪਾਰਟੀ ਕਰ ਰਹੀ ਹੈ ਧੱਕਾ - ਗੋਲਡੀ
PA
1
20
129
10.4K
Amandeep Singh retweetledi
Dr. Gurmeet Bhatia
Dr. Gurmeet Bhatia@GurmeetBha53034·
सम्मान.....
NE
31
262
1.8K
41K
Amandeep Singh retweetledi
Randeep Gill
Randeep Gill@Randeep44009128·
ਜੋ ਦਿਨ ਆਵਹਿ ਸੋ ਦਿਨ ਜਾਹੀ॥ ਕਰਨਾ ਕੂਚੁ ਰਹਨੁ ਥਿਰੁ ਨਾਹੀ॥ That day which comes, that day shall go. You must march on; nothing remains stable. #ਵਾਹਿਗੁਰੂ_ਜੀ 🙏
English
12
34
146
1K
Amandeep Singh retweetledi
Bikram Singh Majithia
Bikram Singh Majithia@bsmajithia·
🚨 “ਮਜੀਠਾ ਨਗਰ ਕੌਂਸਲ ਦੇ ਦਰਵਾਜ਼ੇ ਬੰਦ ਕਰਕੇ ਲੋਕਤੰਤਰ ਨੂੰ ਤਾਲਾ ਲਾਇਆ ਗਿਆ!” 🚨 👉 ਮਜੀਠਾ ਨਗਰ ਕੌਂਸਲ ਵਿੱਚ ਸਵੇਰੇ 11 ਵਜੇ ਹੀ ਦਰਵਾਜ਼ੇ ਬੰਦ ਕਰ ਦਿੱਤੇ ਗਏ। ਕੀ ਇਹ ਚੋਣ ਪ੍ਰਕਿਰਿਆ ਸੀ ਜਾਂ ਸਰਕਾਰੀ ਦਬਾਅ ਹੇਠ ਚੱਲ ਰਿਹਾ ਕੋਈ ਨਾਟਕ? 👉 ਦਾਸ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਪੰਜਾਬ ਚੋਣ ਕਮਿਸ਼ਨ @ECISVEEP ਨੂੰ ਕਾਰਵਾਈ ਕਰਦਿਆਂ EO ਨੂੰ ਬਦਲਣਾ ਪਿਆ। 👉 ਸਭ ਤੋਂ ਗੰਭੀਰ ਗੱਲ ਇਹ ਹੈ ਕਿ EO ਨੇ ਆਪ ਮੰਨਿਆ ਸੀ ਕਿ “ਸਰਕਾਰਾਂ ਦਾ ਦਬਾਅ ਹੁੰਦਾ ਹੈ।” 👉 ਰਣਦੀਪ ਸਿੰਘ ਵੜੈਚ ਉਹ ਅਧਿਕਾਰੀ ਹੈ ਜਿਸਨੂੰ ਪਹਿਲਾਂ ਵੀ ਭਾਰਤੀ ਚੋਣ ਕਮਿਸ਼ਨ ਵੱਲੋਂ ਬਦਲਿਆ ਜਾ ਚੁੱਕਾ ਹੈ। 👉 ਭਗਵੰਤ ਮਾਨ ਸਰਕਾਰ ਦੱਸੇ — ਕੀ ਮਜੀਠਾ ਵਿੱਚ ਚੋਣਾਂ ਕਾਨੂੰਨ ਨਾਲ ਚੱਲ ਰਹੀਆਂ ਹਨ ਜਾਂ ਦਬਾਅ ਅਤੇ ਧੱਕੇਸ਼ਾਹੀ ਨਾਲ? 👉 ਲੋਕਤੰਤਰ ਦੇ ਦਰਵਾਜ਼ੇ ਬੰਦ ਕਰਨ ਵਾਲੇ ਇਹ ਯਾਦ ਰੱਖਣ —ਲੋਕਾਂ ਦੀ ਆਵਾਜ਼ ਨੂੰ ਤਾਲੇ ਨਹੀਂ ਲੱਗਦੇ। 👉 ਜੋ ਵੀ ਅਫ਼ਸਰ ਲੋਕਤੰਤਰ ਦਾ ਘਾਣ ਕਰੇਗਾ ਉਸ ਦੇ ਖਿਲਾਫ਼ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਲੜਾਈ ਲੜਾਂਗੇ ਅਤੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ। @BhagwantMann @AamAadmiParty @AAPPunjab @ArvindKejriwal @ptcnews @abpsanjha @ANI @ians_india @News18Punjab @ZeePunjabHH @dailyajitnews @JagbaniOnline @RozanaSpokesman @PTribuneOnline @punjabkesari @RepublicTV @ndtv @IndiaToday @aajtak @ZeeNews @News18India @ABPNews @CNNnews18 @ThePrintIndia @the_hindu @IndianExpress @htTweets @EconomicTimes @PTI_News @thetribunechd
PA
1
3
27
1.7K
Amandeep Singh retweetledi
Jkaur
Jkaur@Jkaur0304·
Waheguru ji🙏🙏🙏🙏🙏
Indonesia
10
8
118
773
Amandeep Singh retweetledi
Rattandeep Singh Dhaliwal
Rattandeep Singh Dhaliwal@Rattan1990·
10 ਕਰੋੜ ਚ CM ਮਾਨ ਕਰਾਉਣਗੇ ਆਪਣੀ ਤਾਰੀਫ ਤੇ ਸਰਕਾਰ ਦੇ ਪਰਦੇ ਚੱਕਣ ਵਾਲੇ ਲੋਕਾਂ ਦੀ ਬਦਨਾਮੀ
Rattandeep Singh Dhaliwal tweet media
PA
11
96
247
5K
Amandeep Singh retweetledi
Himanshi khurana
Himanshi khurana@realhimanshi·
💙
Himanshi khurana tweet mediaHimanshi khurana tweet media
QME
13
16
708
16.1K
Amandeep Singh retweetledi
Bikram Singh Majithia
Bikram Singh Majithia@bsmajithia·
PA
2
12
61
4.2K
Amandeep Singh retweetledi
Sukhpal Singh Khaira
Sukhpal Singh Khaira@SukhpalKhaira·
ਅੱਧਾ ਪੰਜਾਬ ਅੱਜ ਇਹੀ ਸਵਾਲ ਦਾ ਜਵਾਬ ਲੱਭਣ 'ਚ ਮਸਰੂਫ਼ ਹੈ - ਬਣੀ ਬਣਾਈ ਖੀਰ ਖਾਣ ਤੋਂ ਮੁੱਖ ਮੰਤਰੀ ਸਾਬ੍ਹ ਕਦੋਂ ਬਾਜ਼ ਆਉਣਗੇ? ਕੰਮ ਕਿਸੇ ਦਾ ਕੀਤਾ ਹੋਇਆ 'ਤੇ ਮਸਹੂਰੀਆਂ ਆਪਣੀਆਂ? #SukhpalSinghKhaira #PunjabPolitics #MLABholath #Congress #Punjab
PA
2
25
81
3.4K
Amandeep Singh retweetledi
Rattandeep Singh Dhaliwal
Rattandeep Singh Dhaliwal@Rattan1990·
ਅਜੇ ਇੰਟਰਵਿਊ ਰਿਲੀਜ਼ ਹੋਈ ਨੂੰ ਕੁਝ ਹੀ ਘੰਟੇ ਹੋਏ ਨੇ ਬਹੁਤ ਸਾਰੇ ਫੋਨ ਤੇ ਸੁਨੇਹੇ ਆ ਰਹੇ ਨੇ ਵੀ ਤੁਸੀਂ ਚੰਗਾ ਠੋਕਿਆ ਪਰ ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਠੋਕਣ ਵਾਲੇ ਸਾਡਾ ਕੰਮ ਹੈ ਸਰਕਾਰ ਜਾਂ ਸੱਤਾ ਤੇ ਬੈਠੀ ਪਾਰਟੀ ਦੇ ਨੁਮਾਇੰਦਿਆਂ ਨੂੰ ਉਹੀ ਸਵਾਲ ਕਰਨੇ ਜਿਸ ਕਰਕੇ ਕਿਸੇ ਵੀ ਸਰਕਾਰ ਨੂੰ ਪੰਜ ਸਾਲਾਂ ਚ ਕੀਤੇ ਹੋਏ ਆਪਣੇ ਕੰਮਾਂ ਕਰਕੇ ਨੀਵੀਆਂ ਪਾਉਣੀਆਂ ਪੈਂਦੀਆਂ ਹਨ, ਸਰਕਾਰ ਦੇ ਆਪਣੇ ਪ੍ਰਚਾਰ ਲਈ ਇੱਕ ਖਾਸ ਅਦਾਰਾ ਵੀ ਹੁੰਦਾ ਹੈ ਜਿਸਨੇ ਸਿਰਫ਼ ਸਰਕਾਰ ਦੀ ਮਸ਼ਹੂਰੀ ਤੇ ਪ੍ਰਸ਼ੰਸਾ ਹੀ ਕਰਨੀ ਹੁੰਦੀ ਹੈ, ਅਸੀਂ ਹਰ ਹਫਤੇ ਸੱਤਾ ਚ ਬੈਠੀ ਪਾਰਟੀ ਦੇ ਵੱਖੋ ਵੱਖ ਨੁਮਾਇੰਦਿਆਂ ਨੂੰ ਫੋਨ ਕਰਦੇ ਹਾਂ ਪਰ ਸਾਨੂੰ ਇੰਟਰਵਿਊ ਨਹੀਂ ਦਿੱਤੇ ਜਾਂਦੇ ਅਸੀਂ ਕਿਸੇ ਦੇ ਕੋਈ ਦੁਸ਼ਮਣ ਨਹੀਂ ਤੇ ਨਾ ਹੀ ਕੋਈ ਏਜੰਡਾ ਚਲਾਉਂਦੇ ਹਾਂ ਸਾਡਾ ਕੰਮ ਸਿਆਸੀ ਜਮਾਤਾਂ ਦੀਆਂ ਅੱਖਾਂ ਖੋਲਣੀਆਂ ਤਾਂ ਜੋ ਉਹ ਆਪਣੀਆਂ ਗਲਤੀਆਂ ਸੁਧਾਰ ਕੇ ਕਿਸੇ ਵੀ ਸੂਬੇ ਨੂੰ ਚੰਗੇ ਰਾਹਾਂ ਤੇ ਲਿਜਾ ਸਕਣ ਤੇ ਆਪਣੇ ਲੋਕਾਂ ਦਾ ਆਉਣ ਵਾਲਾ ਭਵਿੱਖ ਵਧੀਆ ਤੇ ਖੁਸ਼ਹਾਲ ਸਿਰਜ ਸਕਣ ਸਾਡਾ ਕਦੇ ਕਿਸੇ ਨੂੰ ਮਕਸਦ ਨੀਵਾਂ ਦਿਖਾਉਣਾ ਜਾਂ ਆਮ ਭਾਸ਼ਾ ਚ ਕਹੀਏ ਠੋਕਣਾ ਨਹੀਂ ਹੁੰਦਾ ਬਸ ਜੇ ਆਪਾਂ ਸਾਡੇ ਸੂਬੇ ਦੀ ਬੇਹਤਰੀ ਚਾਹੁੰਦੇ ਹਾਂ ਤਾਂ ਇਸ ਇੰਟਰਵਿਊ ਦੀ ਗੰਭੀਰਤਾ ਨੂੰ ਸਮਝੋ ਧੰਨਵਾਦ। Link youtu.be/8kuwIzdtsoY?si… -ਰਤਨਦੀਪ ਸਿੰਘ ਧਾਲੀਵਾਲ
YouTube video
YouTube
PA
18
66
238
5.9K
Amandeep Singh retweetledi
Moosa Jatt ✨
Moosa Jatt ✨@Panj_ab84·
ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ।। 🙏 #ਵਾਹਿਗੁਰੂ_ਜੀ
Moosa Jatt ✨ tweet media
PA
12
26
231
1.1K