dh
2.1K posts


@bahlawat11 @SpeakerOfNone @rcmpgrcpolice @CSIS @PeelPolice @SurreyPolice @bahlawat11 nikki thode ghar v honi?? Shareff tan tu v ni 👏🏻👏🏻 . I also don’t entertain pro extremism hindu who think every sikh is khalistani. Kahda dar aa sikh toh .Stfu

I’m going to do a post on how Singh Sabha movement wanted to impose Gurmukhi on Punjabi Hindus Door knobs on our temples are older than Sikhs, Sikhi and Gurmukhi - YET they unashamedly seek to rubber stamp Sikhs on Punjab WILL NOT HAPPEN


ਕੈਨੇਡਾ ਦੀ ਧਰਤੀ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਸਿਰਜਿਆ ਇਤਿਹਾਸ। ਕੈਨੇਡਾ ਦੇ ਸਰੀ ਸ਼ਹਿਰ 'ਚ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ NRI ਵੀਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਦੀ ਆਮਦ 'ਤੇ ਵਿਸ਼ਾਲ ਰੈਲੀ 'ਚ ਸ਼ਮੂਲੀਅਤ ਕੀਤੀ। ਅਜਿਹੀ ਰੈਲੀ ਪੰਜਾਬ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਕੈਨੇਡਾ 'ਚ ਕੀਤੀ ਗਈ ਪਹਿਲੀ ਰੈਲੀ ਹੈ। ਆਪ ਸਰਕਾਰ ਇਸੇ ਕਰਕੇ ਹੀ ਘਬਰਾਈ ਹੋਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸਾਡੇ NRI ਭਰਾਵਾਂ ਵਿੱਚ ਉਤਸ਼ਾਹ ਵੱਧ ਰਿਹਾ ਹੈ। ਇਸੇ ਕਰਕੇ ਸਾਡੇ ਵਫਦ ਦੇ ਆਗੂ ਸਹਿਬਾਨ ਖ਼ਿਲਾਫ ਸ਼ਿਕਾਇਤਾਂ ਕਰਵਾਈਆਂ ਗਈਆਂ ਤਾਂ ਕਿ ਪਾਰਟੀ ਦਾ ਪ੍ਰਚਾਰ ਤੇ ਰਾਬਤਾ ਵਿਦੇਸ਼ ਵੱਸਦੇ ਪੰਜਾਬੀਆਂ ਨਾਲ ਨਾ ਹੋ ਸਕੇ। ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ 'ਚ ਅਜਿਹੇ ਇਕੱਠ ਹੋਣਗੇ ਜਿੱਥੇ ਅਕਾਲੀ ਵਫਦ ਆਪਣੇ ਭਰਾਵਾਂ ਦੀਆਂ ਮੁਸ਼ਕਿਲਾਂ ਸੁਣੇਗਾ ਤੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਪੰਜਾਬ ਲਈ ਵਿਜਨ ਉਹਨਾਂ ਨੂੰ ਦੱਸੇਗਾ। ਇਸ ਰੈਲੀ ਦੀ ਸਫ਼ਲਤਾ ਲਈ ਸਾਰੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਤੇ ਸ਼ਮੂਲੀਅਤ ਕਰਨ ਵਾਲੇ NRI ਵੀਰਾਂ ਦਾ ਬਹੁਤ ਬਹੁਤ ਧੰਨਵਾਦ।























ਜਦ ਪਾਕਿਸਤਾਨ ਦੇ ਨਾਲ ਜੰਗ ਵਿੱਚ ਸਿੱਖ ਰੈਜੀਮੈਂਟ ਨੂੰ ਪਿੱਛੇ ਹਟਣ ਨੂੰ ਕਿਹਾ ਗਿਆ ਤੇ ਉਹਨਾਂ ਨੇ ਪਿੱਛੇ ਹਟਣ ਤੋਂ ਮਨਾ ਕਰ ਦਿੱਤਾ । ਫਿਰ ਜੰਗ ਵੀ ਜਿੱਤੇ ਨਾਲ਼ੇ ਪਾਕਿਸਤਾਨੀ ਟੈਂਕ ਤੇ ਚੜਕੇ ਭੰਗੜਾ ਵੀ ਪਾਇਆ । 🙏 ਗੁਰੂ ਕਾ ਖਾਲਸਾ ਚੜਦੀ ਕਲਾ ਵਿੱਚ ਰਹਿੰਦਾ ਹੈ ਹਮੇਸ਼ਾ । 🙏 ਅਕਾਲਲਲਲਲਲਲਲਲਲਲਲ🙏









