kuldeep kumar 'Deep kamboj Malukpura'

2.7K posts

kuldeep kumar 'Deep kamboj Malukpura' banner
kuldeep kumar 'Deep kamboj Malukpura'

kuldeep kumar 'Deep kamboj Malukpura'

@Deepkamboji

Official X Account Of Sh. Kuldeep Kumar - Deep Kamboj Malukpura. leader Shiromni Akali dal

Abohar, India 가입일 Nisan 2016
86 팔로잉705 팔로워
kuldeep kumar 'Deep kamboj Malukpura'
ਭਾਜਪਾ ਸਰਕਾਰ ਨੇ ਪਹਿਲਾਂ ਆਰਟੀਆਈ ਦਾ ਬੇੜਾ ਗਰਕ ਕੀਤਾ ਹੁਣ ਪੀਆਈਐਲ ਵੀ ਖਤਮ ਕਰਨ ਜਾ ਰਹੀ ਹੈ । ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਇਹ ਹੌਲੀ ਹੌਲੀ ਪੂਰੇ ਦੇਸ਼ ਨੂੰ ਗੁਲਾਮੀ ਵੱਲ ਲੈ ਕੇ ਜਾ ਰਹੇ ਹਨ । ਭਾਜਪਾ ਦੇਸ਼ ਲਈ ਬਹੁਤ ਖਤਰਨਾਕ ਹੈ । ਇਹ ਗੱਲ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਸਮਝਣ ਦੀ ਲੋੜ ਹੈ ।।
PA
0
0
0
16
kuldeep kumar 'Deep kamboj Malukpura'
ਕੱਲ੍ਹ ਸਵੇਰੇ 10:30 ਵਜੇ ਨਸ਼ਾ ਤਸਕਰਾਂ ਦੇ ਵਿਰੁੱਧ ਹੱਲਾ ਬੋਲ ਅਬੋਹਰ ਤੋਂ ਲਾਈਵ ਸ਼ੁਰੂ ਕੀਤਾ ਜਾਵੇਗਾ ।। ਕੱਲ ਤੋਂ ਇਸ ਮਾਮਲੇ @BhagwantMann ਸਰਕਾਰ ਦੇ ਝੂਠਾ ਵਿਰੁੱਧ ਵੱਡੇ ਖੁਲਾਸੇ ਹੋਣਗੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਲਾਈਵ ਦੇ ਵਿੱਚ ਜਰੂਰ ਜੁੜਿਓ ।। ਜਿਹੜੇ -ਜਿਹੜੇ ਸਾਥੀ ਸਾਥ ਦੇਣਾ ਚਾਹੁੰਦੇ ਹਨ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ੍ਹ ਸ਼ੁੱਕਰਵਾਰ, ਸਵੇਰੇ 9:30 ਵਜੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਨਾਲ "ਕਾਰ ਹੱਬ" ਦੇ ਕੋਲ ਇਕੱਠੇ ਹੋਣ ਦੀ ਬੇਨਤੀ ਕਰਦਾ ਹਾਂ । ਧੰਨਵਾਦ ਸਹਿਤ :- ਕੁਲਦੀਪ ਕੁਮਾਰ ਦੀਪ ਕੰਬੋਜ
PA
0
0
0
61
kuldeep kumar 'Deep kamboj Malukpura'
@BhagwantMann ਜੀ ਦੇ ਰਾਜ ਚ ਅਬੋਹਰ ਅੰਦਰ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਲੋਕਾਂ ਦੇ ਉੱਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਬੱਲੂਆਣਾ ਦੇ ਬਹੁਤ ਸਾਰੇ ਲੋਕਾਂ ਦੀਆਂ ਜਮੀਨਾਂ ਦੇ ਉੱਪਰ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਕੁਝ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਕੁਝ ਮਾਮਲਿਆਂ ਵਿੱਚ ਪੁਲਿਸ ਦੇ ਅਫਸਰ ਸਾਜਬਾਜ਼ ਹੋ ਕੇ ਜਮੀਨ ਦੱਬਣ ਵਾਲੇ ਗਰੋਹ ਨਾਲ ਰਲ ਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਤੇ ਲੱਗੇ ਹੋਏ ਹਨ । ਅਬੋਹਰ ਅਤੇ ਬੱਲੂਆਣਾ ਦੇ ਸਮੂਹ ਨਿਵਾਸੀਆਂ ਨੂੰ ਬੇਨਤੀ ਹੈ ਜਿਨਾਂ ਜਿਨਾਂ ਲੋਕਾਂ ਉੱਪਰ ਅਬੋਹਰ ਅਤੇ ਬੱਲੂਆਣਾ ਪੁਲਿਸ ਵੱਲੋਂ ਝੂਠੇ ਮੁਕਦਮੇ ਦਰਜ ਕੀਤੇ ਗਏ ਹਨ ਉਨਾਂ ਸਭਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਹ ਸਾਰੇ ਮਾਮਲੇ ਸਾਡੇ ਨਾਲ ਸਾਂਝੇ ਜਰੂਰ ਕਰੋ । ਤਾਂ ਕਿ ਅਜਿਹੇ ਗਰੋਹਾਂ ਨੂੰ ਨੱਥ ਪਾਈ ਜਾ ਸਕੇ ਅਤੇ ਲੋਕਾਂ ਨਾਲ ਹੁੰਦੇ ਧੱਕੇ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਹਾਂਜੀ । ਕੱਲ ਇਸ ਮਾਮਲੇ ਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਅਬੋਹਰ ਸ਼ਹਿਰ ਵਿਖੇ ਇਹਨਾਂ ਮਾਮਲਿਆਂ ਨਾਲ ਸੰਬੰਧਿਤ ਸ਼ਿਕਾਇਤਾਂ ਵਾਲੇ ਸਾਥੀਆਂ ਦੀ ਸੁਣਵਾਈ ਕਰਾਂਗੇ । ਤੁਸੀਂ ਸਾਡੇ ਨੰਬਰ 9878682878 ਉੱਪਰ ਸੰਪਰਕ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
PA
0
0
0
25
kuldeep kumar 'Deep kamboj Malukpura'
Exposing the anti-Punjab thinking of @ArvindKejriwal and @BhagwantMann. In the notification issued by #PSPCL on 27.3.26, it was mandatory to have 10th pass in "Punjabi" language for the post of SLM and the number of posts was 6000 but in the revised notification issued on 30.3.26, there is no mention of the condition of matriculation in Punjabi and there is no mention of 6000 jobs! There is no apprenticeship clause for skilled jobs which is actually denying 2500 students who are currently doing apprenticeship! The decision of @AAP government seems to have been made to give priority to people from other states in jobs. When the Aam Aadmi Party government was in the opposition, it always opposed giving jobs to people from other states. . But now that they are in power, an attempt is being made to give priority to people from other states by removing the mandatory Punjabi condition in Punjab. Which we strongly oppose. We have warned the government to withdraw this decision as soon as possible.
kuldeep kumar 'Deep kamboj Malukpura' tweet mediakuldeep kumar 'Deep kamboj Malukpura' tweet media
English
0
0
0
75
kuldeep kumar 'Deep kamboj Malukpura'
The people of village Diwan Khera in our Abohar constituency have been sitting on a dharna for the past six days. The reason for this is that the main road of village Diwan Khera has been badly damaged for the past 20-25 years. But neither any previous government has made any effort to build the road nor is the @AamAadmiParty government making any effort to build this road now. Many accidents have happened on this road before. And they keep happening every day. Because the condition of this five-kilometer long road is very bad. Children face difficulty in going to school, the people of the village also face difficulty in going to the city for work. This demand of the villagers has been pending for the past many years. Neither the Jakhar family paid any attention to this road, they were the president of Punjab Congress in full power, who is now the Punjab president of BJP, even during the Congress government, they did not make any effort to build this road. Even now, this road is being neglected by the Aam Aadmi Party government. Now, out of necessity, the villagers are sitting on a permanent dharna to build this road. I request the Punjab government to start the construction of this road as soon as possible. @BhagwantMann @sunilkjakhar
kuldeep kumar 'Deep kamboj Malukpura' tweet mediakuldeep kumar 'Deep kamboj Malukpura' tweet mediakuldeep kumar 'Deep kamboj Malukpura' tweet mediakuldeep kumar 'Deep kamboj Malukpura' tweet media
English
0
0
0
59
kuldeep kumar 'Deep kamboj Malukpura'
ਪਿੰਡ ਦੀਵਾਨ ਖੇੜਾ ਨਿਵਾਸੀਆਂ ਵੱਲੋਂ ਗੰਗਾ ਨਗਰ ਰੋਡ ਤੋਂ ਪਿੰਡ ਦੀਵਾਨ ਖੇੜਾ ਤੱਕ ਸੜਕ ਨੂੰ ਬਣਵਾਉਣ ਦੀ ਮੰਗ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਦੇ ਵਿੱਚ ਹਾਜ਼ਰੀ ਲਗਵਾਈ ... ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜਲਦ ਤੋਂ ਜਲਦ ਇਸ ਮੁੱਦੇ ਦਾ ਜਲਦ ਹੱਲ ਕੀਤਾ ਜਾਵੇ । @BhagwantMann @raghav_chadha @HarpalCheemaMLA @officeofssbadal
kuldeep kumar 'Deep kamboj Malukpura' tweet mediakuldeep kumar 'Deep kamboj Malukpura' tweet mediakuldeep kumar 'Deep kamboj Malukpura' tweet mediakuldeep kumar 'Deep kamboj Malukpura' tweet media
PA
0
0
0
32
kuldeep kumar 'Deep kamboj Malukpura'
4 ਕਿਲੋ ਹੈਰੋਇਨ ਸਮੇਤ ਫੜੇ ਗਏ 'ਆਪ ਸਰਪੰਚ ਲਵਪ੍ਰੀਤ ਸਿੰਘ' ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ 'ਚ ਥਾਪੜਾ ਦੇ ਕੇ ਤੋਰਦੇ ਹੋਏ ਸਿਸੋਦੀਆ ਸਾਹਿਬ...! @msisodia
kuldeep kumar 'Deep kamboj Malukpura' tweet media
PA
0
0
0
14
kuldeep kumar 'Deep kamboj Malukpura'
@Laljitbhullar ਸਾਹਿਬ ਸਮਾਂ ਬਹੁਤ ਬਲਵਾਨ ਹੈ । ਮੈਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ । ਪਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ ।
PA
0
0
0
10
kuldeep kumar 'Deep kamboj Malukpura'
2012 - 13 ਤੋਂ ਲੈ ਕੇ 2022 ਤੱਕ ਜਿਨਾਂ ਲੋਕਾਂ ਨੇ @AamAadmiParty ਨੂੰ ਸੱਤਾ ਵਿੱਚ ਲਿਆਉਣ ਲਈ ਦਿਨ ਰਾਤ ਮਿਹਨਤ ਕੀਤੀ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਅਜਿਹੇ ਝਾੜੂ ਭਗਤ ਸਰਕਾਰ ਬਣਨ ਤੋਂ ਬਾਅਦ ਪਾਰਟੀ ਦੇ ਵਿੱਚ ਆ ਜਾਣਗੀ ਜਿਹੜੇ ਇੱਕ ਮੰਤਰੀ ਵੱਲੋਂ ਜਿਹੜਾ ਰਾਜ ਭਾਗ ਦੇ ਵਿੱਚ ਹੈ ਆਪਣੇ ਪਿਤਾ ਨੂੰ ਧੱਕੇ ਨਾਲ ਟੈਂਡਰ ਦਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਟੈਂਡਰ ਦਵਾਉਣ ਦੀ ਕੋਸ਼ਿਸ਼ ਦੇ ਵਿੱਚ ਇੱਕ ਵੇਅਰ ਹਾਊਸ ਦੇ ਡੀਐਮ ਦੀ ਜਾਨ ਤੱਕ ਲੈ ਲਈ । ਪਰ ਬੇਸ਼ਰਮ ਨਕਲੀ ਇਨਕਲਾਬੀ ਅਜੇ ਵੀ @Laljitbhullar ਨੂੰ ਪਾਕ ਸਾਫ ਦੱਸ ਰਹੇ । ਪਤਾ ਨਹੀਂ ਇਹ ਲੋਕ ਇਨੀ ਬੇਸ਼ਰਮੀ ਕਿੱਥੋਂ ਲੈ ਕੇ ਆਉਂਦੇ ਹਨ ਜੇ ਅਜਿਹਾ ਕੁਝ ਕਿਸੇ ਦੂਜੀ ਪਾਰਟੀ ਦੇ ਲੀਡਰ ਨਾਲ ਹੋਇਆ ਹੋਵੇ ਤਾਂ ਇਹ ਇੱਕ ਮਿੰਟ ਵਿੱਚ ਉਹਨੂੰ ਕਾਤਲ ਅਤੇ ਭਰਸ਼ਟਾਚਾਰੀ ਹੋਣ ਦਾ ਸਰਟੀਫਿਕੇਟ ਦੇ ਦੇਣਗੇ ਪਰ ਜਦੋਂ ਆਪਣਿਆਂ ਦੀ ਗੱਲ ਆਉਂਦੀ ਹੈ ਤਾਂ ਇਹ ਸਾਰੇ ਪਰਦੇ ਪਾਉਣ ਦੇ ਉੱਪਰ ਲੱਗ ਜਾਂਦੇ ਹਨ । ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਹਨ ਕਿ ਜੋ ਮੇਰੇ ਹੱਥ ਸੀ ਮੈਂ ਉਸ ਦਾ ਇਸਤੀਫਾ ਲੈ ਰਿਹਾ ਹੈ। ਪਰ ਇੱਕ ਪਾਸੇ ਸਾਰੇ ਪੰਜਾਬ ਦੇ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਹਨ ਕਿ ਮੰਤਰੀ ਸਾਹਿਬ ਨੇ ਆਪਣੇ ਆਪ ਆਪਣੀ ਕੁਰਸੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਵੱਧ ਬੇਸ਼ਰਮੀ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਵਿੱਚ ਹੋ ਸਕਦੀ ਹੈ ਇਹ ਸਿਰਫ ਝਾੜੂ ਭਗਤ ਹੀ ਕਰ ਸਕਦੇ ਹਨ
PA
0
0
0
21
kuldeep kumar 'Deep kamboj Malukpura'
ਪਿੰਡ ਦੀਵਾਨ ਖੇੜਾ ਵੱਲੋਂ ਪਿਛਲੇ ਪੰਜ ਛੇ ਦਿਨਾਂ ਤੋਂ ਅਬੋਹਰ ਗੰਗਾ ਨਗਰ ਰੋਡ ਤੋਂ ਪਿੰਡ ਦੀਵਾਨ ਖੇੜਾ ਵਾਲੀ ਰੋਡ ਜਿਸ ਦੀ ਦੂਰੀ ਲਗਭਗ ਪੰਜ ਕਿਲੋਮੀਟਰ ਹੈ ਉਸ ਸੜਕ ਨੂੰ ਬਣਵਾਉਣ ਦੀ ਜਾਇਜ਼ ਮੰਗ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਹੈ । ਅੱਜ ਇਸ ਧਰਨੇ ਵਿੱਚ ਸਾਡੇ ਵੱਲੋਂ ਸਿਰਕਤ ਕੀਤੀ ਗਈ। ਮੈਂ ਪੰਜਾਬ ਸਰਕਾਰ ਤੋਂ ਖਾਸ ਕਰਕੇ ਮੁੱਖ ਮੰਤਰੀ Bhagwant Mann ਜੀ ਨੂੰ ਬੇਨਤੀ ਕਰਦਾ ਹਾਂ ਕਿ ਇਹ ਮੰਗ ਪਿੰਡ ਵਾਸੀਆਂ ਦੀ ਪਿਛਲੇ 20 -25 ਸਾਲ ਤੋਂ ਹੈ । ਇਹ ਸੜਕ ਜੋ ਕਿ ਸਿਰਫ ਅੱਠ ਫੁੱਟ ਹੀ ਚੌੜੀ ਹੈ ਅਤੇ ਇਸਦੀ ਹਾਲਤ ਇੰਨੀ ਕੁ ਖਸਤਾ ਹੋ ਚੁੱਕੀ ਹੈ ਕਿ ਸੜਕ ਤਾਂ ਸਿਰਫ ਦੋ ਫੁੱਟ ਦੀ ਹੀ ਬਚੀ ਹੈ ਦੋਨਾਂ ਸਾਈਡਾਂ ਤੋਂ ਤਿੰਨ ਤਿੰਨ ਫੁੱਟ ਸੜਕ ਖਰਾਬ ਹੋ ਚੁੱਕੀ ਹੈ । ਇਸ ਸੜਕ ਦੇ ਨਾ ਬਣਨ ਕਰਕੇ ਪਿੰਡ ਵਾਸੀ ਬਹੁਤ ਪਰੇਸ਼ਾਨ ਹਨ । ਇਹ ਸੜਕ ਟੁੱਟ ਜਾਣ ਕਰਕੇ ਦੁਰਘਟਨਾਵਾਂ ਨੂੰ ਸੱਦਾ ਦੇ ਰਹੀ ਹੈ । ਅਤੇ ਬਹੁਤ ਸਾਰੀਆਂ ਦੁਰਘਟਨਾਵਾਂ ਇਹ ਸੜਕ ਤੇ ਹੋ ਵੀ ਚੁੱਕੀਆਂ ਹਨ। ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜਲਦ ਤੋਂ ਜਲਦ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇ। ਨਮੋਸ਼ੀ ਦੀ ਗੱਲ ਇਹ ਵੀ ਹੈ ਕਿ ਧਰਨਾ ਪਿਛਲੇ ਪੰਜ ਛੇ ਦਿਨ ਤੋਂ ਚੱਲ ਰਿਹਾ ਹੈ ਪਰ ਸੱਤਾਧਾਰੀ ਪਾਰਟੀ ਦਾ ਕੋਈ ਵੀ ਲੀਡਰ ਇਸ ਧਰਨੇ ਵਿੱਚ ਨਹੀਂ ਪਹੁੰਚਿਆ ਅਤੇ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਲੋਕਾਂ ਦੀ ਗੱਲ ਸੁਣਨਾ ਜਰੂਰੀ ਨਹੀਂ ਸਮਝਿਆ ।। @BhagwantMann @raghav_chadha @BaltejPannu @HarpalCheemaMLA @MLAJagdeepSingh @J_Harpreetsingh @officeofssbadal @HarsimratBadal_
kuldeep kumar 'Deep kamboj Malukpura' tweet mediakuldeep kumar 'Deep kamboj Malukpura' tweet mediakuldeep kumar 'Deep kamboj Malukpura' tweet mediakuldeep kumar 'Deep kamboj Malukpura' tweet media
PA
0
0
1
35
kuldeep kumar 'Deep kamboj Malukpura'
ਵੱਡੇ ਵੀਰ ਵਿਨੋਦ ਜੀ ਨੂੰ ਹਲਕਾ ਬੱਲੂਆਣਾ ਦੀ ਜਿੰਮੇਵਾਰੀ ਮਿਲਣ ਤੇ ਬਹੁਤ ਬਹੁਤ ਮੁਬਾਰਕਾਂ । ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਹੀ ਮਿਹਨਤੀ ਅਤੇ ਸੂਝਵਾਨ ਆਗੂ ਵਿਨੋਦ ਜੀ ਨੂੰ ਹਲਕਾ ਬੱਲੂਆਣਾ ਦੀ ਜਿੰਮੇਵਾਰੀ ਦਿੱਤੀ ।।
Sukhbir Singh Badal@officeofssbadal

Pleased to announce the appointment of S Harpreet Singh Simak (former Judge/Magistrate) as Halka Incharge of Gill Assembly constituency and Mr Vinod Megh as Halka Incharge of Balluana Assembly constituency. I am confident that their experience, dedication and deep connect with the people will further strengthen Shiromani Akali Dal’s grassroots presence in these areas. Best wishes to both for success in their new roles!

PA
0
0
0
32
kuldeep kumar 'Deep kamboj Malukpura'
ਮੁੱਖ- ਮੰਤਰੀ @BhagwantMann ਜੀ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੀਵਾਨ ਖੇੜਾ ਨਿਵਾਸੀਆਂ ਦੀ ਇਹ ਬਹੁਤ ਹੀ ਜਾਇਜ਼ ਮੰਗ ਲਟਕੀ ਹੋਈ ਹੈ .... ਨਾ ਤਾਂ ਪਿਛਲੀਆਂ ਸਰਕਾਰਾਂ ਵੇਲੇ ਇਸ ਸੜਕ ਨੂੰ ਬਣਾਇਆ ਗਿਆ ਅਤੇ ਨਾ ਹੀ ਰਿਪੇਅਰ ਕੀਤਾ ਗਿਆ ... ਇਸ ਸਰਕਾਰ ਅੰਦਰ ਵੀ ਸੜਕ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ ..… ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਬੇਨਤੀ ਹੈ ਕਿ ਇਸ ਸੜ੍ਹਕ ਦਾ ਕੰਮ ਜਲਦ ਤੋਂ ਜਲਦ ਸੁਰੂ ਕਰਵਾਇਆ ਜਾਵੇ ।।। @raghav_chadha @ipathak25 @SandeepPathak04 @JarnailSinghAAP
kuldeep kumar 'Deep kamboj Malukpura' tweet media
PA
0
0
0
36
kuldeep kumar 'Deep kamboj Malukpura'
ਰੱਖਾ ਹੈ ਆਪਣੇ ਮੋਬਾਇਲ ਜਨਾਬ ਰਿਪੋਰਟ ਤਾਂ ਤਾਂ ਪੜ੍ਹੀ ਜਾਵੇ ਛੱਪ ਕੇ ਪੜ੍ਨ ਵਾਲੀ ਹੋਵੇ ... ਸਾਰਾ ਪੰਜਾਬ ਜਾਣਦਾ ਕਿ ਰਿਪੋਰਟ ਵਿਕ ਕੇ ਛਪੀ ਹੋਈ ਹੈ। ... ਜੋ ਤੁਸੀਂ ਕਹਿੰਦੇ ਹੋ ਉਹ ਅਖਬਾਰਾਂ ਵਿੱਚ ਛਪਦਾ .. ਜੋ ਤੁਸੀਂ ਕਹਿਨੇ ਹੋ ਉਹ ਚੈਨਲਾਂ ਤੇ ਦਿਖਾਇਆ ਜਾਂਦਾ ।।
Baltej Pannu@BaltejPannu

ਵਿਰੋਧੀਆਂ ਕੋਲ ਕਹਿਣ ਨੂੰ ਕੁਝ ਨਹੀਂ ਕਿ ਕਿੱਲੀ ਚਾਹਲਾਂ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਕਿਉਂ ਇਕੱਠੇ ਹੋਏ! ਵਿਰੋਧੀਆਂ ਕੋਲ ਸਮਾਂ ਹੋਵੇ ਤਾਂ ਇਹ ਰਿਪੋਰਟ ਪੜ੍ਹਨਾ ⁦@AAPPunjab⁩ ⁦@AamAadmiParty⁩ ⁦@msisodia

PA
0
0
0
26
kuldeep kumar 'Deep kamboj Malukpura' 리트윗함
Sukhbir Singh Badal
Sukhbir Singh Badal@officeofssbadal·
I am clear: The Shiromani Akali Dal will not allow Punjab waters to flow into Rajasthan. We will divert water flowing into the Rajasthan feeder canal to irrigate the fields of Punjab. The discrimination done unto Punjab by the Congress party in contravention of the Riparian Principle will be reversed once and for all. #PunjabBachaoSukhbirSinghBadalLyao
Sukhbir Singh Badal tweet media
English
16
13
97
5.5K
kuldeep kumar 'Deep kamboj Malukpura'
👉ਪੰਜਾਬ ਦੇ ਆਰਜ਼ੀ DGP ਗੌਰਵ ਯਾਦਵ ਅਤੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਨੇ ਆਮ ਆਦਮੀ ਪਾਰਟੀ ਦੀ ਸਟੇਜ ’ਤੇ ਸਿਆਸੀ ਰੈਲੀ ਨੂੰ ਸੰਬੋਧਨ ਕਰ ਕੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ ਹਨ। 👉ਕੀ ਇਹ ਦੋਵੇਂ ਅਫ਼ਸਰ ਪੰਜਾਬੀਆਂ ਨੂੰ ਦੱਸਣਗੇ ਕਿ ਆਪਣੀ ਕੁਰਸੀ ਬਚਾਉਣ ਖ਼ਾਤਰ ਸੱਤਾਧਾਰੀ ਧਿਰ ਦੀ ਖੁਸ਼ਾਮਦ ਕਰਨ ਦੇ ਚੱਕਰ ਵਿਚ ਇਹ ਆਪਣੇ ਸੇਵਾ ਨਿਯਮ ਕਿਉਂ ਭੁੱਲ ਗਏ ? 👉ਇਹਨਾਂ ਵੱਲੋਂ ਕੀਤੇ ਇਸ ਕਾਰਨਾਮੇ ਕਾਰਨ ਪੰਜਾਬੀਆਂ ਦੀ ਨਿਆਂ ਮਿਲਣ ਦੀ ਆਸ ਖ਼ਤਮ ਹੋ ਗਈ ਹੈ ਕਿਉਂਕਿ ਜੋ ਅਫ਼ਸਰ ਇੱਕ ਪਾਰਟੀ ਦੀ ਖੁਸ਼ਾਮਦ ਵਿੱਚ ਲੱਗੇ ਹਨ ਉਹ ਪੰਜਾਬੀਆਂ ਨਾਲ ਇਨਸਾਫ ਕਿਵੇਂ ਕਰਨਗੇ? 👉ਪੰਜਾਬ ’ਚ ਪ੍ਰਸ਼ਾਸਨਿਕ ਗਿਰਾਵਟ ਦਾ ਇਹ ਸਿਖ਼ਰ ਹੈ। 👉ਪੰਜਾਬੀ ਹੁਣ ਮੌਜੂਦਾ ਸਰਕਾਰ ਤੇ ਇਸਦੀ ਵਿਵਸਥਾ ਤੋਂ ਪੂਰੀ ਤਰ੍ਹਾਂ ਅੱਕ ਗਏ ਹਨ। 👉 ਆਮ ਆਦਮੀ ਪਾਰਟੀ ਦੱਸੇ ਕੀ ਇਸੇ ਬਦਲਾਵ ਦੇ ਇਹਨਾਂ ਪੰਜਾਬੀਆਂ ਨਾਲ ਵਾਅਦੇ ਕੀਤੇ ਸਨ? @DGPPunjabPolice @CsPunjab @AAPPunjab @BhagwantMann @ArvindKejriwal
kuldeep kumar 'Deep kamboj Malukpura' tweet mediakuldeep kumar 'Deep kamboj Malukpura' tweet media
PA
0
0
0
31
kuldeep kumar 'Deep kamboj Malukpura'
Drugs worth Rs 21,000 crores are seized from @gautam_adani Adani's port. . But no action is taken in this regard. . This news was not shown by any media channel. The role of the media is more than the role of BJP in destroying the country. It is the duty of all of us to raise our voice against these drug smugglers. @officeofssbadal
English
0
0
0
44
kuldeep kumar 'Deep kamboj Malukpura'
#ਕੱਲ ਮਿਤੀ 15 ਫਰਵਰੀ ਦਿਨ ਐਤਵਾਰ ਨੂੰ ਫਾਜ਼ਿਲਕਾ ਦੇ ਮਾਈਨਿੰਗ ਨਾਲ ਜੁੜੇ ਇੱਕ ਵੱਡੇ ਮੁੱਦੇ ਉੱਪਰ ਤੁਹਾਡੇ ਨਾਲ ਲਾਈਵ ਜੁੜਾਂਗੇ .... #ਲਗਭਗ 10 ਕਰੋੜ ਦੀ ਲਾਗਤ ਨਾਲ ਉਸਾਰੀ ਗਈ ਪ੍ਰੋਟੈਕਸ਼ਨ ਵਾਲ ਇਸ ਸਬੰਧ ਵਿੱਚ ਵੀ ਵੱਡੇ ਖੁਲਾਸੇ ਕਰਾਂਗੇ ! #ਸਾਡੇ ਨਾਲ ਜੁੜਨ ਲਈ ਤੁਸੀਂ ਸਾਡੇ ਫੇਸਬੁੱਕ ਪੇਜ @deepkamboji ਉੱਪਰ ਰਿਕਾਰਡਰ ਲਾਈਵ ਤੁਸੀਂ ਦੇਖ ਸਕਦੇ । #ਲਾਈਵ ਹੋਣ ਦਾ ਸਮਾਂ ਕੱਲ ਸਵੇਰੇ 8 ਵਜੇ ।। ਕੱਟੜ ਇਮਾਨਦਾਰਾਂ ਦੇ ਮਹਾਂ ਭ੍ਰਿਸਟਾਚਾਰ ਦੀਆਂ ਪੋਲਾਂ ਖੋਲੀਆਂ ਜਾਣਗੀਆਂ !!
PA
0
0
1
29
kuldeep kumar 'Deep kamboj Malukpura'
It is very sad to hear that our very respected @karangilhotraPB Ji's father Shri Sandeep Gilhotra Ji has passed away. Shri Sandeep Galhotra Ji was the father-in-law of Honorable Cabinet Minister @AroraAmanSunam Ji. I express my heartfelt condolences to Aman Arora Ji and @karangilhotraPB Ji and the entire family. I pray to God that the departed soul rests in peace and the entire family is given the strength to bear the loss.
kuldeep kumar 'Deep kamboj Malukpura' tweet media
English
0
0
0
69
kuldeep kumar 'Deep kamboj Malukpura'
ਅਬੋਹਰ ਦੇ ਵਾਰਡ ਨੰਬਰ ਇੱਕ ਦੇ ਵਿੱਚ ਢਾਣੀ ਰੌਸ਼ਨ ਲਾਲ ਜੈਨ ਪੈਂਦੀ ਹੈ। ਜਿਸ ਦੇ ਸਾਰੇ ਵੋਟਰਾਂ ਦੀਆਂ ਵੋਟਾਂ ਅਬੋਹਰ ਦੇ ਵਾਰਡ ਨੰਬਰ ਇੱਕ ਵਿੱਚ ਪੈਂਦੀਆਂ ਹਨ । ਪਰ ਜਦੋਂ ਉੱਥੇ ਵਿਕਾਸ ਦੇ ਕੰਮ ਕਰਨ ਦੀ ਵਾਰੀ ਆਉਂਦੀ ਹੈ ਉਦੋਂ ਨਗਰ ਨਿਗਮ ਅਬੋਹਰ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਅਬੋਹਰ ਦੀ ਹਦੂਦ ਅੰਦਰ ਨਹੀਂ । ਜਿਹੜੀ ਢਾਣੀ ਰੌਸ਼ਨ ਲਾਲ ਜੈਨ ਅਬੋਹਰ ਦੇ 700ਮੀਟਰ ਦੇ ਦਾਇਰੇ ਦੇ ਅੰਦਰ ਹੈ । ਜੇਕਰ ਉਹ ਨਗਰ ਨਿਗਮ ਅਬੋਹਰ ਦੀ ਹਦੂਦ ਦੇ ਅੰਦਰ ਨਹੀਂ ਹੈ। ਤਾਂ ਫਿਰ ਮੈਂ @AamAadmiParty ਮੁੱਖਮੰਤਰੀ @BhagwantMann ਜੀ ਤਾਂ ਫਿਰ ਅਬੋਹਰ ਸ਼ਹਿਰ ਤੋਂ ਬਾਹਰ ਬੁਰਜਾ ਚੌਂਕ ਦੇ ਵਿੱਚ ਜਿਹੜਾ ਕਿ ਅਬੋਹਰ ਤੋਂ ਢਾਈ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ। ਉੱਥੇ ਲੱਗਾ ਪੈਟਰੋਲ ਪੰਪ ਅਬੋਹਰ ਸ਼ਹਿਰ ਅੰਦਰ ਕਿਵੇਂ ਦਿਖਾਇਆ ਗਿਆ ਹੈ ।। #ਕੱਟੜ_ਇਮਾਨਦਾਰ_ਨਹੀਂ #ਕੱਟੜ_ਭਰਿਸ਼ਟਾਚਾਰੀ
kuldeep kumar 'Deep kamboj Malukpura' tweet media
PA
0
0
0
19