RAMNINDER 리트윗함
RAMNINDER
18 posts


Please support and subscribe to my son & daughter’s YouTube channel 💫
It’s all about fun, playtime, and childhood memories 🧸🎈
Your love & encouragement mean a lot ❤️
#KidsChannel #SupportKids #FamilyFun
@HarveyRutbaPlaytime" target="_blank" rel="nofollow noopener">youtube.com/@HarveyRutbaPl…
English
RAMNINDER 리트윗함
RAMNINDER 리트윗함
RAMNINDER 리트윗함

ਇਨਸਾਨ ਦੀ ਜ਼ਿੰਦਗੀ ਰਿਸ਼ਤਿਆਂ ਤੋਂ ਬਿਨਾਂ ਅਧੂਰੀ ਹੈ। ਰਿਸ਼ਤੇ ਸਿਰਫ਼ ਖੂਨ ਦੇ ਨਹੀਂ ਹੁੰਦੇ, ਬਲਕਿ ਉਹਨਾਂ ਦੇ ਨਾਲ ਵੀ ਬਣਦੇ ਹਨ ਜਿਹੜੇ ਸਾਡੇ ਦਿਲ ਨਾਲ ਜੁੜੇ ਹੁੰਦੇ ਹਨ। ਇੱਕ ਸੱਚਾ ਰਿਸ਼ਤਾ ਉਹੀ ਹੈ, ਜਿੱਥੇ ਸਮਝ, ਇੱਜ਼ਤ ਅਤੇ ਪਿਆਰ ਹੋਵੇ।
ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਵੱਡੇ ਵੱਡੇ ਵਾਅਦੇ ਕਰਨ ਦੀ ਲੋੜ ਨਹੀਂ ਹੁੰਦੀ, ਸਿਰਫ਼ ਇਕ ਦੂਜੇ ਦੀ ਕਦਰ ਕਰਨੀ ਲਾਜ਼ਮੀ ਹੈ। ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਜਦੋਂ ਅਸੀਂ ਧੀਰਜ ਨਾਲ ਰਿਸ਼ਤੇ ਨਿਭਾਉਂਦੇ ਹਾਂ, ਉਹਨਾਂ ਵਿੱਚ ਮਜ਼ਬੂਤੀ ਆਉਂਦੀ ਹੈ।

PA














