Daljit Singh Grewal Bhola

895 posts

Daljit Singh Grewal Bhola banner
Daljit Singh Grewal Bhola

Daljit Singh Grewal Bhola

@AAPDABHOLA

Official X profile of Daljit Singh Grewal (Bhola), Member of the 16th Punjab Legislative Assembly representing the Ludhiana East Assembly constituency.

Ludhiana Katılım Eylül 2021
29 Takip Edilen989 Takipçiler
Daljit Singh Grewal Bhola
ਮਾਨ ਸਰਕਾਰ ਦੇ ਰਹੀ ਹੈ ਕਿਸਾਨਾਂ ਨੂੰ ਦਿਨੇ ਬਿਜਲੀ। ਨਾ ਬੇਵਕਤੇ ਜਾਗਣ ਦੀ ਬੇਅਰਾਮੀ ਅਤੇ ਨਾ ਰਾਤਾਂ ਨੂੰ ਹਨੇਰੇ 'ਚ ਜਾਨ ਦਾ ਜੋਖਮ, CM ਭਗਵੰਤ ਮਾਨ ਨੇ ਖੇਤਾਂ ਲਈ ਦਿਨ 'ਚ ਬਿਜਲੀ ਯਕੀਨੀ ਬਣਾ ਕੇ ਖੇਤੀ ਅਤੇ ਕਿਸਾਨਾਂ ਦੇ ਰੋਜ਼ਾਨਾ ਜੀਵਨ ਦੀ ਦਸ਼ਾ ਹੀ ਬਦਲ ਦਿੱਤੀ @BhagwantMann @ArvindKejriwal @msisodia
PA
0
0
1
13
Daljit Singh Grewal Bhola
ਮਹਿਜ਼ 19 ਸਾਲ ਦੀ ਉਮਰ 'ਚ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਮਹਾਨ ਕ੍ਰਾਂਤੀਕਾਰੀ ਯੋਧੇ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸਲਾਮ..
Daljit Singh Grewal Bhola tweet media
PA
0
0
1
22
Daljit Singh Grewal Bhola
ਤੇਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।ਅਰਵਿੰਦ ਕੇਜਰੀਵਾਲ ਜੀ ਨੇ ਇੱਕ ਜਾਇਜ਼ ਸਵਾਲ ਪੁੱਛਿਆ ਹੈ ਕਿ ਜੇਕਰ ਰੂਸਅਤੇ ਇਰਾਨ ਤੋਂ ਸਸਤਾ ਤੇਲ ਮਿਲ ਸਕਦਾ ਹੈ, ਤਾਂ ਫਿਰ ਦੇਸ਼ ਵਾਸੀਆਂ ਨੂੰ ਮਹਿੰਗਾ ਤੇਲ ਕਿਉਂ ਖਰੀਦਣਾ ਪੈ ਰਿਹਾ ਹੈ? ਆਓ ਇਸ ਮਾਮਲੇ 'ਤੇ ਆਪਣੀ ਆਵਾਜ਼ ਬੁਲੰਦ ਕਰੀਏ। #KejriwalOnFuelCrisis
Arvind Kejriwal@ArvindKejriwal

पूरे देश में तेल-गैस के बढ़ते दामों और किल्लत से हाहाकार मचा हुआ है। रूस और ईरान हमें सस्ते दामों पर तेल देने को तैयार हैं। क्या हमें रूस और ईरान से सस्ता गैस और तेल खरीदना चाहिए? आपकी क्या राय है।

PA
0
0
0
17
Daljit Singh Grewal Bhola
'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤੇਲ ਕੀਮਤਾਂ 'ਤੇ ਭਾਜਪਾ ਦੀ ਤਾਨਾਸ਼ਾਹੀ ਖ਼ਿਲਾਫ਼ ਇਕੱਠੇ ਹੋਣ ਦਾ ਦਿੱਤਾ ਸੱਦਾ !! ਕਿਹਾ, ਥੋੜੇ ਦਿਨਾਂ ਵਿੱਚ ਕੇਂਦਰ ਵੱਲੋਂ ਤੀਜੀ ਵਾਰ ਤੇਲ ਦੀਆਂ ਕੀਮਤਾਂ ਵਧਾਉਣ ਨਾਲ਼ ਦੇਸ਼ ਵਿੱਚ ਹਾਹਾਕਾਰ ਹੈ ਪਰ ਕੇਂਦਰ ਸਰਕਾਰ ਚੁੱਪ ਹੈ। #KejriwalOnFuelCrisis
PA
0
0
0
12
Daljit Singh Grewal Bhola
ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਈਜ਼ੀ ਰਜਿਸਟਰੀ ਸੇਵਾ ਨੇ ਸਰਕਾਰੀ ਕੰਮਾਂ ਵਿੱਚ ਰਿਸ਼ਵਤ ਦੇ ਸੱਭਿਆਚਾਰ ਨੂੰ ਤਾਂਠੱਲ੍ਹ ਪਾਈ ਹੀ ਹੈ, ਇਸ ਨਾਲ਼ ਲੋਕਾਂਦੀ ਲਾਈਨਾਂ 'ਚ ਲੱਗਣ ਵਾਲ਼ੀ ਖੱਜਲ-ਖੁਆਰੀ ਵੀ ਖ਼ਤਮ ਹੋਈ ਹੈ।ਕਿੰਝਵਿਰੋਧੀ ਪਾਰਟੀਆਂਵਾਲ਼ੇ ਵੀ ਹੋਏ ਮੁਰੀਦ ਤੇ ਤਰੀਫ਼ ਕਰਕੇ ਪ੍ਰਗਟਾਈ ਸੰਤੁਸ਼ਟੀ। @BhagwantMann @ArvindKejriwal @msisodia
PA
0
0
0
23
Daljit Singh Grewal Bhola
ਪੰਜਾਬ ਦੀ ‘ਸੜਕ ਸੁਰੱਖਿਆ ਫੋਰਸ’ (SSF) ਬਣੀ ਦੇਸ਼ ਲਈ ਮਿਸਾਲ.. SSF ਸਦਕਾ ਸੜਕੀ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ 'ਚ 48-49% ਦੀ ਵੱਡੀ ਕਮੀ ਆਈ ਹੈ.. ਹਾਦਸੇ ਦੌਰਾਨ ਇਹ ਫੋਰਸ ਮਹਿਜ਼ 6 ਮਿੰਟਾਂ 'ਚ ਮੌਕੇ 'ਤੇ ਪਹੁੰਚ ਕੇ ਜਾਨਾਂ ਬਚਾਉਂਦੀ ਹੈ.. ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾ ਕੇ ਪੰਜਾਬ ਹੁਣ ਹਰ ਖੇਤਰ ਵਿੱਚ ਮੋਹਰੀ ਬਣ ਰਿਹਾ ਹੈ..
PA
0
0
0
9
Daljit Singh Grewal Bhola
ਸ਼ਹੀਦੀ ਸਾਕਾ ਸ੍ਰੀ ਪਾਉਂਟਾ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਕੋਟਿ-ਕੋਟਿ ਪ੍ਰਣਾਮ..ਗੁਰੂ ਘਰ ਦੀ ਮਰਿਆਦਾ ਲਈ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦਾ ਇਤਿਹਾਸ ਪੰਜਾਬੀਆਂ ਨੂੰ ਹਮੇਸ਼ਾ ਹੱਕ-ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦਾ ਹੈ।
Daljit Singh Grewal Bhola tweet media
PA
0
1
1
12
Daljit Singh Grewal Bhola
ਪੰਜਾਬ ਦੀਆਂ ਫ਼ਸਲਾਂ ਨੂੰ CM ਮਾਨ ਦੇ ਰਹੇ ਦੇਸੀ ਘਿਓ ਵਰਗਾ ਨਹਿਰੀ ਪਾਣੀ! ਸਿੰਜਾਈ ਲਈ ਨਹਿਰੀ ਪਾਣੀ ਪਹੁੰਚਾਉਣ ਵਾਸਤੇ ਕੀਤੇ ਅਣਥੱਕ ਯਤਨਾਂ ਰਾਹੀਂ CM ਭਗਵੰਤ ਮਾਨ ਨੇ ਪਹਾੜਾਂ 'ਤੇ ਚੜ੍ਹਾਇਆ ਨਹਿਰੀ ਪਾਣੀ, ਕੁਦਰਤੀ ਤੱਤਾਂ ਨਾਲ਼ ਭਰਪੂਰ ਇਹ ਪਾਣੀ ਸਾਬਤ ਹੁੰਦਾ ਹੈ ਫ਼ਸਲ ਲਈ ਦੇਸੀ ਘਿਓ @BhagwantMann @ArvindKejriwal @msisodia
PA
0
0
1
15
Daljit Singh Grewal Bhola
ਮਾਨ ਸਰਕਾਰ ਦਾ NEET ਪ੍ਰੀਖਿਆ ਦੇਣ ਵਾਲੇ ਨੌਜਵਾਨਾਂ ਲਈ ਵੱਡਾ ਫ਼ੈਸਲਾ! 20, 21 ਅਤੇ 22 ਜੂਨ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਵਿਦਿਆਰਥੀਆਂ ਤੋਂ ਕੋਈ ਕਿਰਾਇਆ ਨਹੀਂ। ਸਿਰਫ਼ ਆਪਣਾ ਐਡਮਿਟ ਕਾਰਡ ਦਿਖਾਓ ਅਤੇ ਆਪਣੇ ਸੁਪਨਿਆਂ ਵੱਲ ਨਿਡਰ ਹੋ ਕੇ ਕਦਮ ਵਧਾਓ। @BhagwantMann @ArvindKejriwal @msisodia
PA
0
0
0
9
Daljit Singh Grewal Bhola retweetledi
Baltej Pannu
Baltej Pannu@BaltejPannu·
ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ISI ਦਾ ਏਜੰਟ ਦੱਸਣ ਵਾਲੇ ਰਵਨੀਤ ਬਿੱਟੂ ਜੀ ਦੱਸਣਗੇ ਕਿ ਪੁਲਵਾਮਾ ਪਠਾਨਕੋਟ ਪਹਿਲਗਾਮ ਦਿੱਲੀ ਬੰਬ ਧਮਾਕਾ ਦੇ ਹਮਲਿਆਂ ਪਿੱਛੇ ਕੌਣ ਸੀ ਅਤੇ ਇੰਨਾਂ ਦੀ ਜਾਂਚ ਦਾ ਕੀ ਬਣਿਆ? ਮਾਨ ਸਾਹਿਬ ਨੂੰ ਤੁਹਾਡੇ ਸਰਟੀਫਿਕੇਟ ਦੀ ਲੋੜ ਨਹੀਂ! ⁦@BhagwantMann⁩ ⁦@AamAadmiParty
PA
43
159
127
4K
Daljit Singh Grewal Bhola
CM ਭਗਵੰਤ ਮਾਨ ਨੇ ਖੇਡ ਮੈਦਾਨ ਤੇ ਸਟੇਡੀਅਮਾਂ ਦੇ ਰੂਪ 'ਚ ਦਿੱਤੀ ਪੰਜਾਬ ਨੂੰ ਨਵੀਂ ਪਛਾਣ! ਪਿੰਡ-ਪਿੰਡ ਬਣ ਰਹੇ ਆਧੁਨਿਕ ਸਹੂਲਤਾਂ ਵਾਲ਼ੇ ਖੇਡ ਮੈਦਾਨ, ਭਵਿੱਖ ਦੇ ਚੈਂਪੀਅਨ ਬਣਨ ਵੱਲ ਕਦਮ ਵਧਾ ਰਹੇ ਪੰਜਾਬ ਦੇ ਨੌਜਵਾਨ
PA
0
0
0
7
Daljit Singh Grewal Bhola
ਮਾਨ ਸਰਕਾਰ ਵੱਲੋਂ ਖੇਤਾਂ ਵਿੱਚ ਨਹਿਰੀ ਪਾਣੀ ਦੀ ਸਪਲਾਈ ਲਈ ਵਿਛਾਈਆਂ ਜਾ ਰਹੀਆਂ ਪਾਈਪ ਲਾਈਨਾਂ ਬਦਲਦੇ ਪੰਜਾਬ ਦੀ ਤਸਵੀਰ ਹਨ। ਕਿਸਾਨਾਂ ਲਈ ਕੀਤੇ CM ਮਾਨ ਦੇ ਇਸ ਉਪਰਾਲੇ ਨੇ ਉਨ੍ਹਾਂ ਦੇ ਦੁੱਖ ਤੋੜ ਦਿੱਤੇ ਹਨ। ਨੇੜੇ ਹੋ ਕੇ ਸੁਣਨ ਲਈ ਕਿਸਾਨ ਕਰ ਰਹੇ CM ਮਾਨ ਦਾ ਧੰਨਵਾਦ। @BhagwantMann @ArvindKejriwal @msisodia
PA
0
0
0
11
Daljit Singh Grewal Bhola
🔸 ਭਾਗਾਂ ਵਾਲ਼ੀ ਹੈ CM @BhagwantMann ਦੀ ਜਨਮ ਭੂਮੀ ਪਿੰਡ ਸਤੌਜ ਦੀ ਧਰਤੀ! 🔸 ਪਹਿਲਾਂ CM ਮਾਨ ਨੇ ਕਲਾ ਖੇਤਰ ਅਤੇ ਫੇਰ ਸਿਆਸਤ 'ਚ ਕਾਇਮ ਕੀਤੀਆਂ ਮਿਸਾਲਾਂ 🔸 ਪੰਜਾਬ ਦੇ ਹੱਕਾਂ ਦੀ ਰਾਖੀ ਅਤੇ ਲੋਕਾਂ ਦੀ ਤਰੱਕੀ ਲਈ ਤਨਦੇਹੀ ਨਾਲ਼ ਕਾਰਜਸ਼ੀਲ @TarunpreetSond ਕੈਬਿਨੇਟ ਮੰਤਰੀ, ਪੰਜਾਬ @ArvindKejriwal @msisodia
PA
0
0
0
10
Daljit Singh Grewal Bhola
ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਉਹ ਬਹਾਦਰ, ਸੂਰਬੀਰ ਤੇ ਦਲੇਰ ਯੋਧੇ ਸਨ ਜਿਨ੍ਹਾਂ ਦਾ ਘੱਲੂਘਾਰਿਆਂ ਵਿੱਚ ਜੂਝਣ ਤੋਂ ਲੈ ਕੇ ਦਿੱਲੀ ਤਖ਼ਤ ‘ਤੇ ਬੈਠਣ ਤੱਕ ਦਾ ਸਫ਼ਰ ਦਲੇਰੀ ਭਰਿਆ ਹੈ। ਅੱਜ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਜਨਮ ਵਰ੍ਹੇਗੰਢ ਮੌਕੇ ਅਸੀਂ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਾਂ।
Daljit Singh Grewal Bhola tweet media
PA
0
0
0
13
Daljit Singh Grewal Bhola
ਨਹਿਰੀ ਪਾਣੀ ਦੀ ਪਹੁੰਚ ਲਈ ਮਾਨ ਸਰਕਾਰ ਨੇ ਕੀਤੇ ਰਿਕਾਰਡ ਤੋੜ ਕੰਮ! ਨਵੇਂ ਖਾਲ਼ੇ, ਪਾਈਪਲਾਈਨਾਂ, ਪੱਕੇ ਸੂਏ ਬਣਾ ਕੇ ਨਹਿਰੀ ਪਾਣੀ ਲਈ ਮੋਟਰਾਂ ਚਲਾਉਣ ਤੋਂ ਦਿੱਤੀ ਅਜ਼ਾਦੀ, ਹੁਣ ਤੱਤ ਭਰਪੂਰ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹਰ ਖੇਤ ਅਤੇ ਪੂਰਾ ਕਰ ਦਿਖਾਇਆ ਬਿਨਾਂ ਮੋਟਰਾਂ ਚਲਾਏ ਝੋਨੇ ਦੀ ਬਿਜਾਈ ਦਾ ਕੰਮ @BhagwantMann @msisodia
PA
0
0
0
10
Daljit Singh Grewal Bhola
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋ CM ਮਾਨ ਦਾ ਸੰਬੋਧਨ: 👉 ਜੋੜ-ਤੋੜ ਦੀ ਰਾਜਨੀਤੀ ਬਜਾਏ ਦੇਸ਼ ਵੱਲ ਧਿਆਨ ਦੇਵੇ ਭਾਜਪਾ 👉 ਪੰਜਾਬ 'ਚ ਨਹੀਂ ਹੋਣ ਦਿੱਤੀ ਜਾਵੇਗੀ SIR ਦੀ ਦੁਰਵਰਤੋਂ 👉 ਦੇਸ਼ ਦੀ ਆਰਥਿਕ ਸਥਿਤੀ ਬਾਰੇ ਲੋਕਾਂ ਨੂੰ ਦੱਸਣ PM ਮੋਦੀ 👉 ਆਪਣੀਆਂ ਨੀਤੀਆਂ ਦੀ ਨਾਕਾਮੀ ਖਾੜੀ ਦੇਸ਼ਾਂ ਦੀ ਜੰਗ ਦੇ ਮੋਢੇ ਪਾ ਰਹੀ ਭਾਜਪਾ
PA
0
0
0
10
Daljit Singh Grewal Bhola
Daljit Singh Grewal Bhola@AAPDABHOLA·
'ਆਪ' ਦੇ ਕੌਮੀ ਕਨਵੀਨਰ @ArvindKejriwal ਜੀ ਦਾ ਨੌਜਵਾਨਾਂ ਲਈ ਅਹਿਮ ਸੁਨੇਹਾ - ਦੇਸ਼ ਦੇ ਬਿਹਤਰ ਭਵਿੱਖ ਲਈ ਆਪਣੀਆਂ feelings ਅਤੇ ਸੁਝਾਅ ਸਾਡੇ ਨਾਲ ਸਾਂਝੇ ਕਰੋ। ਆਓ, ਇਕੱਠੇ ਮਿਲ ਕੇ ਇੱਕ ਨਵੇਂ ਬਦਲਾਅ ਦੀ ਸ਼ੁਰੂਆਤ ਕਰੀਏ ਅਤੇ ਹਰ ਮੁਸ਼ਕਲ ਨੂੰ ਹੱਲ ਕਰੀਏ।
Arvind Kejriwal@ArvindKejriwal

Dear NEET students, Share your feelings and suggestions with me in comments or DM. We’re with you.

PA
0
0
0
5
Daljit Singh Grewal Bhola
Daljit Singh Grewal Bhola@AAPDABHOLA·
ਮਾਨ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ, ਜਿਸ ਨੇ ਲੋਕਾਂ ਦੀ ਤੰਦਰੁਸਤੀ ਦੀ ਸੋਚੀ। ਮਾਨ ਸਰਕਾਰ ਦੇ ₹10 ਲੱਖ ਵਾਲ਼ੇ ਸਿਹਤ ਕਾਰਡ ਦਾ ਮੁਫ਼ਤ ਇਲਾਜ ਲੋੜਵੰਦਾਂ ਲਈ ਸਾਬਿਤ ਹੋ ਰਿਹਾ ਸੰਜੀਵਨੀ। ਦੇਖੋ, ਕਿੰਝ ਇਸ ਬਜ਼ੁਰਗ ਦੇ ਗੋਡਿਆਂ ਦੇ ਹੋਏ ਮੁਫ਼ਤ ਆਪ੍ਰੇਸ਼ਨ ਨੇ ਮੁੜ ਬਣਾਇਆ ਇਨ੍ਹਾਂ ਨੂੰ ਤੁਰਨਯੋਗ @BhagwantMann @msisodia #AAPKaSehatCard
PA
0
0
0
3