Dr Balbir Singh

23.2K posts

Dr Balbir Singh banner
Dr Balbir Singh

Dr Balbir Singh

@AAPbalbir

Farmer's son, eye surgeon, Health minister, Punjab.

Patiala Katılım Ocak 2014
277 Takip Edilen14.3K Takipçiler
Dr Balbir Singh
Dr Balbir Singh@AAPbalbir·
ਇੱਕੋ ਮਹੀਨੇ 'ਚ 2 ਮੈਡੀਕਲ ਕਾਲਜਾਂ ਦਾ ਕੰਮ ਹੋਇਆ ਸ਼ੁਰੂ! ₹275 ਕਰੋੜ ਦੀ ਲਾਗਤ ਨਾਲ਼ ਬਣੇਗਾ ਮੈਡੀਕਲ ਕਾਲਜ ਕਪੂਰਥਲਾ, ਪੰਜਾਬ ਦੇ ਲੋਕਾਂ ਲਈ ਖੁੱਲ੍ਹ ਰਹੇ ਮਜ਼ਬੂਤ ਮੈਡੀਕਲ ਸਹੂਲਤਾਂ ਅਤੇ ਰੁਜ਼ਗਾਰ ਪ੍ਰਾਪਤੀ ਦੇ ਨਵੇਂ ਰਾਹ.. @AamAadmiParty @AAPPunjab @ArvindKejriwal @BhagwantMann @msisodia
PA
0
3
3
88
Dr Balbir Singh
Dr Balbir Singh@AAPbalbir·
ਅੱਜ ਚੰਡੀਗੜ੍ਹ ਵਿਖੇ ਜਥੇਬੰਦੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦ ਹੱਲ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਇੰਸਟੀਟਿਊਟ ਆਫ ਲੀਵਰ ਐਂਡ ਬਿਲਰੀ ਸਾਇੰਸ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਸੂਬੇ ਵਿੱਚ ਸਿਹਤ ਕ੍ਰਾਂਤੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ। ਮਾਨ ਸਰਕਾਰ ਦਾ ਲਕਸ਼ — ਹਰ ਪੰਜਾਬੀ ਨੂੰ ਉੱਚ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ।
Dr Balbir Singh tweet mediaDr Balbir Singh tweet mediaDr Balbir Singh tweet mediaDr Balbir Singh tweet media
PA
3
7
8
108
Dr Balbir Singh retweetledi
AAP Punjab
AAP Punjab@AAPPunjab·
ਬਹੁਤ ਵੱਡਾ ਅਤੇ ਸੰਭਾਵਨਾਵਾਂ ਨਾਲ਼ ਭਰਿਆ ਹੈ ਯੋਗਾ ਸਿਖਲਾਈ ਦਾ ਖੇਤਰ! ਨਵੇਂ ਯੋਗਾ ਸਿੱਖਿਅਕਾਂ ਨੂੰ ਸਿਹਤ ਮੰਤਰੀ @AAPbalbir ਨੇ ਦਿੱਤੀ ਪ੍ਰੇਰਨਾ 600 ਨਵੀਆਂ ਭਰਤੀਆਂ ਨਾਲ਼ ਪੰਜਾਬ ਦੇ ਯੋਗਾ ਸਿੱਖਿਅਕਾਂ ਦੀ ਗਿਣਤੀ ਹੋਈ 1,500
PA
2
46
68
706
Dr Balbir Singh
Dr Balbir Singh@AAPbalbir·
"ਯੋਗਾ ਬਣੇ ਤੰਦਰੁਸਤੀ ਦੀ ਕੁੰਜੀ, ਸਹੀ ਆਹਾਰ-ਵਿਹਾਰ ਨਾਲ ਰੋਗ ਰਹਿਤ ਜੀਵਨ" 👉🏻 ਯੋਗਾ ਸਿੱਖਿਅਕਾਂ ਨਾਲ ਪ੍ਰੇਰਣਾਦਾਇਕ ਸੰਵਾਦ 👉🏻 ਚੰਗੀ ਸਿਹਤ ਲਈ ਸੰਤੁਲਿਤ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ @AamAadmiParty @AAPPunjab @ArvindKejriwal @BhagwantMann @msisodia
PA
4
15
24
136
Dr Balbir Singh
Dr Balbir Singh@AAPbalbir·
ਮਹਿਲਾ ਉੱਦਮੀ ਸਨਮਾਨ 2026 ਰਾਹੀਂ ਮਾਨ ਸਰਕਾਰ ਨੇ ਸਾਬਤ ਕੀਤਾ ਕਿ ਔਰਤਾਂ ਦੀ ਮਿਹਨਤ ਅਤੇ ਹੁਨਰ ਨੂੰ ਪੰਜਾਬ ਦੇ ਵਿੱਚ ਪੂਰਾ ਮਾਣ ਮਿਲ ਰਿਹਾ ਹੈ। ਵੱਖ-ਵੱਖ ਖ਼ੇਤਰਾਂ ਵਿੱਚ ਕਾਮਯਾਬ ਮਹਿਲਾਵਾਂ ਦੀ ਇਹ ਕਹਾਣੀ ਹੋਰਨਾਂ ਲਈ ਨਵੀਂ ਉਮੀਦ ਅਤੇ ਹੌਂਸਲਾ ਬਣੇਗੀ।
PA
0
2
11
117
Dr Balbir Singh retweetledi
AAP Punjab
AAP Punjab@AAPPunjab·
ਪੰਜਾਬ 'ਚ ਮੈਡੀਕਲ ਕਾਲਜਾਂ ਦੀ ਸਥਾਪਨਾ 'ਚ ਤੇਜ਼ੀ!🏥 ਸਿਹਤ ਮੰਤਰੀ @AAPbalbir ਨੇ ਸਾਂਝੀ ਕੀਤੀ ਖ਼ੁਸ਼ਖ਼ਬਰੀ 👉🏻 ਮੈਡੀਕਲ ਕਾਲਜ ਕਪੂਰਥਲਾ ਦਾ ਕੰਮ ਹੋਇਆ ਸ਼ੁਰੂ, 2 ਸਾਲਾਂ 'ਚ ਹੋ ਜਾਵੇਗਾ ਪੂਰੀ ਤਰ੍ਹਾਂ ਤਿਆਰ 👉🏻 ₹275 ਕਰੋੜ ਦੀ ਲਾਗਤ ਨਾਲ਼ ਬਣੇਗਾ 300 ਬੈੱਡ ਦਾ ਕਾਲਜ, ਹੋਸਟਲ ਤੇ ਹੋਰ ਇਮਾਰਤਾਂ 👉🏻 ਕਾਲਜ ਹੋਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ, ਵਿਦਿਆਰਥੀਆਂ ਲਈ 100 ਸੀਟਾਂ ਦਾ ਹੋਵੇਗਾ ਵਾਧਾ
PA
4
37
77
1.2K
Dr Balbir Singh
Dr Balbir Singh@AAPbalbir·
ਅੱਜ ਮੋਹਾਲੀ ਦੇ ਵਿਕਾਸ ਭਵਨ ਵਿਖੇ ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਨਾਲ 925 ਨਵ-ਨਿਯੁਕਤ ਯੋਗਾ ਟ੍ਰੇਨਰਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਇਸ ਮੌਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹੋਏ ਸੂਬੇ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾਉਣ ਲਈ ਇਹ ਇੱਕ ਮੀਲ ਪੱਥਰ ਸਾਬਿਤ ਹੋਵੇਗਾ।
Dr Balbir Singh tweet mediaDr Balbir Singh tweet mediaDr Balbir Singh tweet mediaDr Balbir Singh tweet media
PA
17
58
108
548
Dr Balbir Singh retweetledi
Manish Sisodia
Manish Sisodia@msisodia·
आज मोहाली में स्वास्थ्य मंत्री डॉ बलबीर सिंह @AAPbalbir जी के साथ CM की योगशाला के नए योग ट्रेनर्स के साथ बातचीत हुई। इन साथियों की आँखों में सिर्फ़ एक नौकरी नहीं बल्कि एक मिशन दिखा- पंजाब को भीतर से मज़बूत बनाने का। साल में एक दिन योग दिवस मनाकर, फोटो खिंचवाने से देश योग के रास्ते पर नहीं चलता…असली बदलाव तब आता है जब योग जन-जन तक पहुँचे और हर गाँव, हर मोहल्ले में सरकार की ओर से मुफ़्त, well-trained yoga trainers उपलब्ध हों। जो काम @ArvindKejriwal जी ने दिल्ली में शुरू किया था वही अब @BhagwantMann सरकार पंजाब में आगे बढ़ा रही है। CM दी योगशाला अब एक कार्यक्रम नहीं…पंजाब की नई सुबह का जन-आंदोलन बन चुकी है। हमें पूरा विश्वास है कि इन योग ट्रेनर्स के माध्यम से लाखों लोगों की ज़िंदगी में स्वास्थ्य, सुकून और सकारात्मकता पहुँचेगी। #CMDiYogshala #RanglaPunjab
Manish Sisodia tweet mediaManish Sisodia tweet mediaManish Sisodia tweet mediaManish Sisodia tweet media
हिन्दी
28
200
399
5.2K
Dr Balbir Singh retweetledi
Bhagwant Mann
Bhagwant Mann@BhagwantMann·
ਉੱਦਮੀ ਮਹਿਲਾਵਾਂ ਦੇ ਸਨਮਾਨ ਸਮਾਗਮ ਦੌਰਾਨ ਮੋਹਾਲੀ ਤੋਂ LIVE ------- उद्यमी महिलाओं के सम्मान समारोह के दौरान मोहाली से LIVE twitter.com/i/broadcasts/1…
19
69
131
2.1K
Dr Balbir Singh
Dr Balbir Singh@AAPbalbir·
ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਐਂਡ ਵੈਲਫੇਅਰ ਟਰੱਸਟ ਵੱਲੋਂ ਪਟਿਆਲਾ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਸ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਵਿਸ਼ਵਕਰਮਾ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮਾਜ ਦੀ ਚੜ੍ਹਦੀਕਲਾ, ਤਰੱਕੀ ਤੇ ਭਾਈਚਾਰੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ।
PA
0
5
23
146
Dr Balbir Singh
Dr Balbir Singh@AAPbalbir·
ਚੇਤ ਦੇ ਪਵਿੱਤਰ ਨਵਰਾਤਰਿਆਂ ਦੀ ਸ਼ੁਭ ਸ਼ੁਰੂਆਤ ਮੌਕੇ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਵਿਖੇ ਮਾਤਾ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮਾਂ ਦੁਰਗਾ ਜੀ ਦੇ ਪਵਿੱਤਰ ਦਰਬਾਰ ਵਿਖੇ ਹਵਨ ਵਿੱਚ ਭਾਗ ਲੈ ਕੇ ਸਰਬੱਤ ਦੇ ਭਲੇ ਅਤੇ ਹਰ ਘਰ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। @AamAadmiParty @AAPPunjab @ArvindKejriwal @BhagwantMann @msisodia
PA
1
6
24
151
Dr Balbir Singh
Dr Balbir Singh@AAPbalbir·
ਚੇਤ ਦੇ ਪਵਿੱਤਰ ਨਵਰਾਤਰਿਆਂ ਦੀ ਸ਼ੁਭ ਸ਼ੁਰੂਆਤ ਮੌਕੇ ਅੱਜ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਵਿਖੇ ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਨਾਲ ਮਾਤਾ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮਾਂ ਦੁਰਗਾ ਜੀ ਦੇ ਪਵਿੱਤਰ ਦਰਬਾਰ ਵਿਖੇ ਹਵਨ ਵਿੱਚ ਭਾਗ ਲੈ ਕੇ ਸਰਬੱਤ ਦੇ ਭਲੇ ਅਤੇ ਹਰ ਘਰ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਨਾਲ ਹੀ ਅਰਦਾਸ ਕੀਤੀ ਕਿ ਮਾਨ ਸਰਕਾਰ ਲੋਕਾਂ ਦੀ ਸੇਵਾ ਵਿੱਚ ਹੋਰ ਵੀ ਮਜ਼ਬੂਤੀ ਅਤੇ ਨਿਸ਼ਠਾ ਨਾਲ ਅੱਗੇ ਵਧੇ। ਇਹ ਪਵਿੱਤਰ ਦਿਨ ਸਾਨੂੰ ਸੱਚਾਈ, ਸੇਵਾ ਅਤੇ ਲੋਕ-ਭਲਾਈ ਦੇ ਰਾਹ ‘ਤੇ ਡਟੇ ਰਹਿਣ ਦੀ ਪ੍ਰੇਰਣਾ ਦਿੰਦੇ ਹਨ ਅਤੇ ਸਮਾਜ ਦੀ ਭਲਾਈ ਲਈ ਨਿਰੰਤਰ ਕੰਮ ਕਰਨ ਦੀ ਤਾਕਤ ਬਖ਼ਸ਼ਦੇ ਹਨ। ਜੈ ਮਾਤਾ ਦੀ 🙏🏻 @AamAadmiParty @AAPPunjab @ArvindKejriwal @BhagwantMann @msisodia
Dr Balbir Singh tweet mediaDr Balbir Singh tweet mediaDr Balbir Singh tweet mediaDr Balbir Singh tweet media
PA
3
4
24
155
Dr Balbir Singh
Dr Balbir Singh@AAPbalbir·
ਆਮ ਲੋਕਾਂ ਦੇ ਸਫ਼ਰ ਨੂੰ ਆਸਾਨ ਅਤੇ ਸੁਖਾਲ਼ਾ ਬਣਾਉਣ ਲਈ 6 ਬੱਸਾਂ ਰਵਾਨਾ ਜੋ ਪਿੰਡ ਵਾਸੀਆਂ ਨੂੰ ਉਹਨਾਂ ਦੇ ਸਹੂਲਤ ਭਰਪੂਰ ਸਫ਼ਰ ਨੂੰ ਪੂਰਾ ਕਰਨ ਲਈ ਲਿਆਂਦੀਆਂ ਗਈਆਂ ਹਨ ਅਤੇ 2 ਮੋਬਾਈਲ ਪਸ਼ੂ ਕਲੀਨਿਕ ਬੱਸਾਂ ਜੋ ਹਰ ਪਿੰਡ ਵਿੱਚ ਜਾ ਕੇ ਜਾਨਵਰਾਂ ਲਈ ਮੁਫ਼ਤ ਇਲਾਜ ਸਹੂਲਤਾਂ ਦੇਣਗੀਆਂ ਉਨ੍ਹਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। #aapbalbirsingh #AAPPunjab #Aamaadmipartypunjab #HealthRevolution #AAPKaSehatCard #freebussafar #freebus #FreeBuses
PA
4
20
61
492
Dr Balbir Singh retweetledi
Bhagwant Mann
Bhagwant Mann@BhagwantMann·
ਅਸੀਂ ਦਹਾਕਿਆਂ ਦੀ ਪੱਛੜੀ ਰਾਜਨੀਤੀ ਨੂੰ ਮੁੜ ਲੀਹ 'ਤੇ ਲਿਆ ਰਹੇ ਹਾਂ। ਗਰੰਟੀਆਂ ਤੋਂ ਅੱਗੇ ਵੱਧ ਕੇ 19 ਟੋਲ ਪਲਾਜ਼ੇ ਬੰਦ ਕੀਤੇ, ਜਿਸ ਨਾਲ ਲੋਕਾਂ ਦੇ ਰੋਜ਼ਾਨਾ 67 ਲੱਖ ਰੁਪਏ ਬਚ ਰਹੇ ਹਨ। ਪੰਜਾਬੀ ਮਾਂ-ਬੋਲੀ ਦਾ ਮਾਣ ਵਧਾਉਣ ਲਈ ਯੂਨੀਵਰਸਿਟੀਆਂ 'ਚ ਪੰਜਾਬੀ ਥੀਸਿਸ ਅਤੇ ਸਿਹਤ ਲਈ ਮੁੱਖ ਮੰਤਰੀ ਦੀ ਯੋਗਸ਼ਾਲਾ ਸ਼ੁਰੂ ਕੀਤੀ। ਪਾਲਕੀ ਸਾਹਿਬ ਵਾਲੀਆਂ ਗੱਡੀਆਂ ਦਾ ਟੈਕਸ ਮਾਫ਼ ਕਰਨਾ ਸਾਡੀ ਆਸਥਾ ਪ੍ਰਤੀ ਵਚਨਬੱਧਤਾ ਹੈ।
PA
16
59
127
2.3K
Dr Balbir Singh retweetledi
Manish Sisodia
Manish Sisodia@msisodia·
आज पंजाब सरकार ने एक ऐतिहासिक पहल की शुरुआत की है पंजाब की 100 प्रेरणादायक महिला उद्यमियों को राज्य स्तर पर सम्मानित किया गया। इस पहल के तहत पूरे पंजाब में कुल 11,700 प्रेरणादायक उद्यमी महिलाओं को अलग-अलग स्तर पर सम्मानित किया गया। ये महिलाएँ कोई बड़े कॉर्पोरेट हाउस चलाने वाली नहीं हैं... न ही इनके पास बड़े-बड़े बोर्डरूम हैं… ये वो महिलाएँ हैं- • जिन्होंने अपने घर के एक कोने से शुरुआत की • जिन्होंने सिलाई, खाना, मेहंदी, डेयरी, ट्यूशन जैसे छोटे कामों को रोज़गार में बदला • जिन्होंने “मैं नहीं कर सकती” को “मैं करके दिखाऊँगी” में बदला इनमें से कई के पास न resources थे, न training... न कोई बड़ा सहारा… लेकिन इनके पास एक चीज़ थी - हिम्मत। इसलिए यह सम्मान सिर्फ इन 100 महिलाओं का नहीं है… यह सम्मान है - • हर उस महिला का जो आगे बढ़ना चाहती है • हर उस बेटी का जो सपना देखती है • और हर उस माँ का जिसने अपने सपनों को रोका… ताकि अगली पीढ़ी आगे बढ़ सके। #Punjab #WomenEntrepreneurs #NariShakti #RanglaPunjab
Manish Sisodia tweet mediaManish Sisodia tweet mediaManish Sisodia tweet mediaManish Sisodia tweet media
हिन्दी
33
237
507
5.8K