anmxlz

14 posts

anmxlz

anmxlz

@anmxlz

Katılım Mayıs 2022
1 Takip Edilen0 Takipçiler
anmxlz
anmxlz@anmxlz·
ਖੇਡਦਾ ਮੈਂ ਸੀਪ ਸਬ ਜਾਣਦਾ ਸਿਆਸਤਾ ਜੇ ਬੁਰਾ ਏ ਜਮਾਨਾ ਮੇਰੀਆਂ ਮਾੜੀਆ ਨੇ ਆਦਤਾਂ ਤੂੰ ਏ ਭਾਲਦੀ ਪਿਆਰ ਮੈਂ ਪੜਾ ਵੈਰ ਦੀਆਂ ਬਾਰਤਾਂ ਨੀ ਮੈਂ ਕਾਲੇ ਦਿਲ ਵਾਲਾ ਕੁੜੇ ਹੁਕਮ ਦਾ ਬਾਦਸ਼ਾਹ⛳
PA
0
0
0
0
anmxlz
anmxlz@anmxlz·
ਮੈਨੂੰ ਉਹ ਪਲ ਦਾ ਇਂਤਜਾਰ ਰਹੂਗਾ ਜਦੋਂ, ਰੱਬ ਖੁਦ ਮੈਨੂੰ ਆ ਕੇ ਕਹੈ ਕੀ.. ਆ ਪੁੱਤ ਚੱਲ ਚੱਲਿਏ.. ਇਥੈ ਤੇਨੂੰ ਸਮਝਣ ਵਾਲਾ ਕੋਈ ਨਹੀਂ ਆ
PA
0
0
0
0
anmxlz
anmxlz@anmxlz·
ਸ਼ਾਹ ਜੀ ..! ਆਕੜ ਚੱਕੀ ਤਾਂ ਸਾਰੇ ਫਿਰਦੇ ਆ ਪਰ ਝੱਲਦਾ ਕੋਈ ਵੀ ਨੀਂ
PA
0
0
1
0
anmxlz
anmxlz@anmxlz·
ਵਕਤ ਨਾਲ ਬਹੁਤੀ ਬਣਦੀ ਨਹੀ ਮੇਰੀ ਬਹੁਤ ਖਾਸ ਸ਼ਕਸ ਖੋਹੇ ਨੇ ਇਹਨੇ ਮੇਰੇ ਤੋਂ ~
PA
0
0
0
0
anmxlz
anmxlz@anmxlz·
ਵੈਲਪੁਣੇ ਵਿੱਚ ਧਰਨੇ ਨੂੰ ਪੈਰ ਫਿਰਦੇ ਨੀ ਗੱਲ ਜਿਹਨਾਂ ਕੋਲੋ ਸਹੇਲੀਆ ਦੀ ਮੋੜ ਹੋਵੇ ਨਾ
PA
0
0
0
0
anmxlz
anmxlz@anmxlz·
Kyi jeonde ji v apni dharti, apne lokan lyi ni bolde... Kyi marr k vi chup ni hunde. #SYL #sidhumoosewala
Slovenščina
0
0
0
0
anmxlz
anmxlz@anmxlz·
ਅੱਜ ਕੱਲ OTP ਵਰਗੇ ਲੋਕ LIC ਵਰਗੀਆ ਗੱਲਾਂ ਕਰਦੇ ਨੇ
PA
0
0
0
0
anmxlz
anmxlz@anmxlz·
Pith piche madha kehn walya nu m dasda Kari jao hor krna v ki a tusi salyo vehleyo
Eesti
0
0
0
0
anmxlz
anmxlz@anmxlz·
ਹਮ ਵਹਾਂ ਦੋਸਤੀ 🤝🏻 ਕਰਤੇ ਹੈਂ ਜਹਾਂ ਜਾਨ ਸੇ ਜਾਦਾ ਜੁਬਾਨ ਕੀ ਕੀਮਤ ਹੋ 💯
PA
0
0
0
0
anmxlz
anmxlz@anmxlz·
ਸਹੇਲੀ ਦੀਆਂ ਕਰਦੇ ਜੋ ਮਿੰਨਤਾਂ ਨੇ ਰਾਤਾਂ ਨੂੰ ਮੈਨੂੰ ਮੇਰੇ ਸਾਲੇ ਦੱਸਣ ਔਕਾਤਾਂ ਨੂੰ ⚡💯
PA
0
0
0
0
anmxlz
anmxlz@anmxlz·
ਕਦੇ ਵੀ ਮਾਣ ਨਾ ਕਰਿਆ ਕਰੋ ਕਿ ਮੇਰੇ ਬਿਨਾ ਕਿਸੇ ਦਾ ਸਰਨਾ ਨਹੀਂ ਕਿਉਂਕਿ ਇਥੇ ਤਾਂ ਤਾਸ਼ ਦਾ ਪੱਤਾ🎴ਗੁੰਮ ਹੋ ਜਾਣ ਤੇ ਲੋਕ " ਜੋਕਰ🃏 " ਨੂੰ" ਬਾਦਸ਼ਾਹ 👑 " ਬਣਾ ਲੈਂਦੇ ਨੇ💯
PA
0
0
0
0
anmxlz
anmxlz@anmxlz·
ਤੇਰੀ ਯਾਰੀ ਦਾ ਮੁੱਲ ਅਸੀਂ ਤਾਰ ਨਹੀਂ ਸਕਦੇ🤗 ਤੂੰ ਮੰਗੇ ਜਾਨ ਤਾਂ ਕਰ ਇਨਕਾਰ ਨਹੀਂ ਸਕਦੇ🙏 ਮੰਨਿਆ ਕਿ ਜ਼ਿੰਦਗੀ ਲੈਂਦੀ ਇਮਤਿਹਾਨ ਬੜੇ🙌 ਤੂੰ ਹੋਵੇ ਨਾਲ ਤਾਂ ਅਸੀਂ ਹਾਰ ਨਹੀਂ ਸਕਦੇ❤
PA
0
0
0
0
anmxlz
anmxlz@anmxlz·
ਮੇਰੇ ਦੋ ਚਾਰ ਆਪਣਿਆਂ ਚੋਂ ਤੂੰ ਬਹੁਤ ਖਾਸ ਏ...!!🥺💖
PA
0
0
0
0