anmxlz@anmxlz·24 Eylਖੇਡਦਾ ਮੈਂ ਸੀਪ ਸਬ ਜਾਣਦਾ ਸਿਆਸਤਾ ਜੇ ਬੁਰਾ ਏ ਜਮਾਨਾ ਮੇਰੀਆਂ ਮਾੜੀਆ ਨੇ ਆਦਤਾਂ ਤੂੰ ਏ ਭਾਲਦੀ ਪਿਆਰ ਮੈਂ ਪੜਾ ਵੈਰ ਦੀਆਂ ਬਾਰਤਾਂ ਨੀ ਮੈਂ ਕਾਲੇ ਦਿਲ ਵਾਲਾ ਕੁੜੇ ਹੁਕਮ ਦਾ ਬਾਦਸ਼ਾਹ⛳Çevir PA0000
anmxlz@anmxlz·16 Temਮੈਨੂੰ ਉਹ ਪਲ ਦਾ ਇਂਤਜਾਰ ਰਹੂਗਾ ਜਦੋਂ, ਰੱਬ ਖੁਦ ਮੈਨੂੰ ਆ ਕੇ ਕਹੈ ਕੀ.. ਆ ਪੁੱਤ ਚੱਲ ਚੱਲਿਏ.. ਇਥੈ ਤੇਨੂੰ ਸਮਝਣ ਵਾਲਾ ਕੋਈ ਨਹੀਂ ਆÇevir PA0000
anmxlz@anmxlz·24 Hazਵੈਲਪੁਣੇ ਵਿੱਚ ਧਰਨੇ ਨੂੰ ਪੈਰ ਫਿਰਦੇ ਨੀ ਗੱਲ ਜਿਹਨਾਂ ਕੋਲੋ ਸਹੇਲੀਆ ਦੀ ਮੋੜ ਹੋਵੇ ਨਾÇevir PA0000
anmxlz@anmxlz·23 HazKyi jeonde ji v apni dharti, apne lokan lyi ni bolde... Kyi marr k vi chup ni hunde. #SYL #sidhumoosewalaÇevir Slovenščina0000
anmxlz@anmxlz·19 HazPith piche madha kehn walya nu m dasda Kari jao hor krna v ki a tusi salyo vehleyoÇevir Eesti0000
anmxlz@anmxlz·16 Hazਸਹੇਲੀ ਦੀਆਂ ਕਰਦੇ ਜੋ ਮਿੰਨਤਾਂ ਨੇ ਰਾਤਾਂ ਨੂੰ ਮੈਨੂੰ ਮੇਰੇ ਸਾਲੇ ਦੱਸਣ ਔਕਾਤਾਂ ਨੂੰ ⚡💯Çevir PA0000
anmxlz@anmxlz·27 Mayਕਦੇ ਵੀ ਮਾਣ ਨਾ ਕਰਿਆ ਕਰੋ ਕਿ ਮੇਰੇ ਬਿਨਾ ਕਿਸੇ ਦਾ ਸਰਨਾ ਨਹੀਂ ਕਿਉਂਕਿ ਇਥੇ ਤਾਂ ਤਾਸ਼ ਦਾ ਪੱਤਾ🎴ਗੁੰਮ ਹੋ ਜਾਣ ਤੇ ਲੋਕ " ਜੋਕਰ🃏 " ਨੂੰ" ਬਾਦਸ਼ਾਹ 👑 " ਬਣਾ ਲੈਂਦੇ ਨੇ💯Çevir PA0000
anmxlz@anmxlz·1 Mayਤੇਰੀ ਯਾਰੀ ਦਾ ਮੁੱਲ ਅਸੀਂ ਤਾਰ ਨਹੀਂ ਸਕਦੇ🤗 ਤੂੰ ਮੰਗੇ ਜਾਨ ਤਾਂ ਕਰ ਇਨਕਾਰ ਨਹੀਂ ਸਕਦੇ🙏 ਮੰਨਿਆ ਕਿ ਜ਼ਿੰਦਗੀ ਲੈਂਦੀ ਇਮਤਿਹਾਨ ਬੜੇ🙌 ਤੂੰ ਹੋਵੇ ਨਾਲ ਤਾਂ ਅਸੀਂ ਹਾਰ ਨਹੀਂ ਸਕਦੇ❤Çevir PA0000