ਸੁਦਾਗਰਵੀਰ ਸਿੰਘ SudagarVir Singh

982 posts

ਸੁਦਾਗਰਵੀਰ ਸਿੰਘ SudagarVir Singh

ਸੁਦਾਗਰਵੀਰ ਸਿੰਘ SudagarVir Singh

@Babagill13

Proud to be a farmer

Punjab, India Katılım Şubat 2021
145 Takip Edilen193 Takipçiler
ਸੁਦਾਗਰਵੀਰ ਸਿੰਘ SudagarVir Singh
ਜਿਹੜੇ ਦਿਨ ਰਾਤ ਕਿਸਾਨਾਂ ਨੂੰ ਭੰਡਦੇ ਕਿਸਾਨਾਂ ਕੋਲ ਪਹਿਲਾਂ ਹੀ ਬਹੁਤ ਪੈਸਾ ਖੇਤੀ ਵਿੱਚ ਬਹੁਤ ਅਮਦਨ ਉਹਨਾਂ ਨੂੰ ਬੇਨਤੀ ਤੁਸੀਂ ਦੋ ਸਾਲ ਲਈ ਆਪਣੇ ਵਪਾਰ ਧੰਦੇ ਦੁਕਾਨਾ ਕਾਰਖਾਨੇ ਸਾਨੂੰ ਸੰਭਾਲ ਦਿਓ ਤੇ ਅਸੀ ਦੋ ਸਾਲ ਲਈ ਖੇਤ ਤੁਹਾਨੂੰ ਦੇ ਦਿੰਦਾ ਹਾ ਤੁਹਾਨੂੰ ਵੀ ਪਤਾ ਲੱਗੇ ਖੇਤੀ ਵਿੱਚ ਕਿੰਨਾ ਪੈਸਾ।#farmersprotests2024 #FarmersProtest
ਸੁਦਾਗਰਵੀਰ ਸਿੰਘ SudagarVir Singh tweet media
PA
0
0
1
71
Bikram Singh Majithia
Bikram Singh Majithia@bsmajithia·
♦️ਭਗਵੰਤ ਨੂੰ ਜੇ ਥੋੜੀ ਜਿਹੀ ਵੀ ਸ਼ਰਮ ਹੈ ਇਨਸਾਨੀਅਤ ਹੈ ਤਾਂ ਟਾਊਟੀ ਛੱਡ ਨੌਜਵਾਨਾਂ ਦੇ ਹੱਕ ਚ ਆਵੇ। 👉ਕੱਲ ਵੀ ਕਿਹਾ ਸੀ ਕਿ ਕੁਝ 8 ਤੋਂ 10 ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਜਿਨਾਂ ਦਾ ਪਤਾ ਨਹੀ ਲੱਗ ਰਿਹਾ। ਉਹਨਾਂ ਚੋਂ ਇੱਕ ਹੈ ਪ੍ਰੀਤ ਪਾਲ ਸਿੰਘ ਜਿਸਨੂੰ ਕਿਡਨੈਪ ਕਰ ਹਰਿਆਣਾ ਪੁਲਿਸ ਵੱਲੋਂ ਬਹੁਤ ਤਸ਼ਦੱਤ ਕੀਤੇ ਗਏ! ਬੋਰੀ ਚ ਪਾਕੇ ਬਹੁਤ ਬੇਰਹਿਮੀ ਨਾਲ ਕੁੱਟਿਆ ਗਿਆ ਇਨਸਾਨੀਅਤ ਦਾ ਘਾਣ ਕੀਤਾ ਗਿਆ। ❗️❗️ ਜੋ ਇਸ ਸਮੇਂ ਜੇਰੇ ਇਲਾਜ pgi ਰੋਹਤਕ ਹੈ। 👉1984 ਵਾਂਗ ਇਹ ਫੋਰਸਾਂ ਨੌਜਵਾਨਾਂ ਨੂੰ ਕਿਡਨੈਪ ਕਰਕੇ ਉਹਨਾਂ ਤੇ ਭਾਰੀ ਜ਼ੁਲਮ ਕਰ ਰਹੀਆਂ ਹਨ। 👉 ਪ੍ਰੀਤਪਾਲ ਸਿੰਘ ਤੇ ਝੂਠਾ 307 ਦਾ ਪਰਚਾ ਵੀ ਦਰਜ ਕੀਤਾ ਗਿਆ ਜੋ ਸਰਾਸਰ ਧੱਕਾ ਹੈ। 👉ਮੈ ਮੰਗ ਕਰਦਾ ਹਾਂ ਕੇ ਪ੍ਰੀਤਪਾਲ ਦਾ ਝੂਠਾ ਪਰਚਾ ਰੱਦ ਕਰਕੇ ਹਰਿਆਣਾ ਪੁਲਿਸ ਤੇ ਪਰਚਾ ਦਰਜ ਕੀਤਾ ਜਾਵੇ ਜਿਹਨਾਂ ਨੇ ਸਾਰੇ ਨੌਜਵਾਨਾਂ ਦਾ ਰਿਹ ਹਾਲ ਕੀਤਾ ਹੈ ਅਤੇ ਪ੍ਰੀਤਪਾਲ ਸਿੰਘ ਨੂੰ ਜਲਦੀ ਪੰਜਾਬ ਦੇ ਹਸਪਤਾਲ ਚ ਭੇਜਿਆ ਜਾਵੇ। ਬਾਕੀ ਨੌਜਵਾਨਾਂ ਬਾਰੇ ਵੀ ਦੱਸਿਆ ਜਾਵੇ ਕਿ ਉਹ ਇਸ ਵਕਤ ਕਿੱਥੇ ਹਨ? @BhagwantMann @mlkhattar
PA
65
257
652
46.7K
ਸੁਦਾਗਰਵੀਰ ਸਿੰਘ SudagarVir Singh
ਅੱਜ ਸਾਰਾ ਦਿਨ ਅੰਤਾ ਦਾ ਜ਼ੁਲਮ ਕਰਨ ਤੋਂ ਬਾਅਦ ਹੁਣ ਤੁਹਾਨੂੰ ਕੀ ਲੱਗਦਾ ਕਿਸਾਨ ਡਰ ਜਾਊ ❎ਗਲਤ ਕਿਸਾਨ ਤਾ ਆਪਣੇ ਹੱਕ ਲਈ ਹੁਣ ਵੀ ਉਸੇ ਤਰ੍ਹਾ ਡਟਿਆ ਖੜਾ ਦਿਖਾਈ ਦੇਵੇਗਾ । #Punjab #FarmersProtest #farmersprotests2024 #Haryana #FarmerProtestInDelhi #KisanAndolan2024
ਸੁਦਾਗਰਵੀਰ ਸਿੰਘ SudagarVir Singh tweet media
PA
0
1
2
260
ਸੁਦਾਗਰਵੀਰ ਸਿੰਘ SudagarVir Singh
ਅੱਜ ਸਾਰਾ ਦਿਨ ਅੰਤਾ ਦਾ ਜ਼ੁਲਮ ਕਰਨ ਤੋਂ ਬਾਅਦ ਹੁਣ ਤੁਹਾਨੂੰ ਕੀ ਲੱਗਦਾ ਕਿਸਾਨ ਡਰ ਜਾਊ ❎ਗਲਤ ਕਿਸਾਨ ਤਾ ਆਪਣੇ ਹੱਕ ਲਈ ਹੁਣ ਵੀ ਉਸੇ ਤਰ੍ਹਾ ਡਟਿਆ ਖੜਾ ਦਿਖਾਈ ਦੇਵੇਗਾ । #Punjab #FarmersProtest #farmersprotests2024 #Haryana #FarmerProtestInDelhi
ਸੁਦਾਗਰਵੀਰ ਸਿੰਘ SudagarVir Singh tweet media
PA
1
0
2
234
ਸੁਦਾਗਰਵੀਰ ਸਿੰਘ SudagarVir Singh
ਇੱਕਲਾ ਹੀ ਮੱਥਾ ਮਾਰਦਾ ਰਿਹਾ ਸਭ ਤੋ ਅੱਗੇ ਰਸਤੇ ਖੂਲਵਾਉੰਦਾ ਰਿਹਾ ਆ ਓਸ ਸਮੇਂ ਰਾਜੇਵਾਲ ਉੰਗਰਾਵਾ ਵਰਗੇ ਹਜੇ ਅੰਬਾਲੇ ਵੀ ਨਹੀਂ ਪਹੁੰਚੇ ਸੀ ਜਦੋ ਦੀਪ ਸਿੱਧੂ ਦਿੱਲੀ ਦੇ ਕਰੀਬ ਪਹੁੰਚ ਗਿਆ ਸੀ ਦੀਪ ਸਿੱਧੂ ਦੀਆ ਛੁਰਵਾਤੀ ਦੇਨ ਨੂੰ ਨਹੀਂ ਭੁਲਿਆਂ ਜਾ ਸਕਦਾ #deepsidhu #FarmersProtest #FarmersProtest2024 #KisanAndolan
ਸੁਦਾਗਰਵੀਰ ਸਿੰਘ SudagarVir Singh tweet media
PA
0
0
2
128
ਸੁਦਾਗਰਵੀਰ ਸਿੰਘ SudagarVir Singh
ਵੱਡੇ ਘੱਲੂਘਾਰੇ ਦੇ ਸ਼ਹੀਦ ਸਿੰਘਾ ਸਿੰਘਣੀਆ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙏🙏 #ਵੱਡਾਘੱਲੂਘਾਰਾ
ਸੁਦਾਗਰਵੀਰ ਸਿੰਘ SudagarVir Singh@Babagill13

ਗੁਰਦੁਆਰਾ ਸਿੰਘ ਸ਼ਹੀਦਾ ਯਾਦਗਾਰ ਵੱਡਾ ਘੱਲੂਘਾਰਾ ਕੁੱਪ🙏🙏 #sikhism

PA
0
0
1
22