Baldeep Singh Sidhu
996 posts

Baldeep Singh Sidhu
@Baldeep_singh3
Lawyer Bathinda District court
Bathinda, India Katılım Aralık 2020
119 Takip Edilen158 Takipçiler
Baldeep Singh Sidhu retweetledi

ਸਾਰੇ ਪੰਜਾਬੀਆਂ ਇੰਨਸਾਫ਼ ਪਸੰਦ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਸਾਰੇ ਨੌਜ਼ਵਾਨ ਸਾਰੇ ਵਕੀਲ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਐ ਕੇ 10 ਨਵੰਬਰ 2025 ਦਿਨ ਸੋਮਵਾਰ ਪੰਜਾਬ ਯੂਨਵਰਸਿਟੀ ਚੰਡੀਗ਼ੜ੍ਹ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੋ।
ਵੱਲੋਂ: ਪੰਜਾਬ ਯੂਨਵਰਸਿਟੀ ਬਚਾਓ ਮੋਰਚਾ
#panjabuniversitychandigarh #panjabuniversity
PA

Another step towards centralisation of Panjab University’ after that claim of punjab at Panjab University will be only in the talks
@BhagwantMann @AAPPunjab @PanjabUniversi1

English

ਸਾਵਧਾਨ 🚨
ਅੱਗੇ ਪੰਜਾਬ ਹੈ
ਅਤੇ ਪੰਜਾਬ ਸਰਕਾਰ ਦਿੱਲੀ ਵਾਲਿਆਂ ਦੀ ਜੀ ਹਜ਼ੂਰੀ ਕਰਨ ਚ ਵਿਅਸਤ ਹੈ
Beware 🚨
Punjab is next
and the Punjab government is busy making Delhi people happy @BhagwantMann @AAPPunjab @ArvindKejriwal @AamAadmiParty


ਨਾਰ ਸਰਾਲ ਸਰਕਦਾ ਘੇਰਾ
ਹਰਿਮੰਦਰ ਨੂੰ ਪਾਇਆ।
...
ਜਿਸ ਦੀ ਵਿਸ ਨੂੰ ਭਸਮ ਕਰਨ ਲਈ
ਤੀਰ ਬੇਅੰਤ ਦਾ ਆਇਆ।
#beantsatwant #Punjab

PA
Baldeep Singh Sidhu retweetledi

@garrywalia_ @Baldeep_singh3 ਲੈ ਫਿਰ ਯਾਰਾ ਜਦ ਕਿਸਾਨਾਂ ਮਜ਼ਦੂਰਾਂ ਨੇ ਸਾਲ 2023 ਚ ਚੰਡੀਗੜ੍ਹ ਵੱਲ ਕੂਚ ਕਰਿਆ ਸੀ ਤਾਂ ਉਦੋਂ ਬਾਈ ਬਲਦੀਪ ਹੋਣੀ ਜੇਲ੍ਹ ਭੇਜ ਦਿੱਤੇ ਸੀ,, ਜੇਲੋਂ ਬਿਨਾਂ ਸ਼ਰਤ ਛੁਡਾਉਣ ਮੌਕੇ ਅਸੀਂ ਵੀ ਹਾਰ ਪਾਕੇ ਸਵਾਗਤ ਕਰਿਆ ਸੀ,, ਆਪਣਾ ਬਾਈ ਬਲਦੀਪ ਸਿੱਧੂ ਬਠਿੰਡਾ ਦੇ ਰਾਮਪੁਰਾ ਫੂਲ਼ ਦੇ ਪਿੰਡ ਨੰਦਗੜ੍ਹ ਕੋਟੜਾ ਤੋਂ ਹੈ,, ਦੋ ਸਿੱਧੂ ਇਕੱਠੇ ਹੋ ਗਏ 🤘🤘

PA


Baldeep Singh Sidhu retweetledi

Proud of you brother 👏🏻@Baldeep_singh3 ਬਾਈ ਤੁਹਾਡੇ ਕੀਤੇ ਸਹਿਯੋਗ ਨੇ ਬੇਬੇ ਦੀ ਹਿੰਮਤ ਵਧਾਈ। ਤੁਹਾਡੀ ਮਿਹਨਤ ਅਤੇ ਇਮਾਨਦਾਰੀ ਵਾਲੇ ਕੰਮ ਨਾਲ ਬੇਬੇ "ਮਹਿੰਦਰ ਕੌਰ" ਦੇ ਨਾਲ ਸਾਰੇ ਪੰਜਾਬ ਦੇ ਕਾਲਜੇ ਠੰਡ ਪਈ ਐ।
ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ 🙏

PA
Baldeep Singh Sidhu retweetledi

Meet the lawyer who dragged Kangana Ranaut to Bathinda court.
Carry on Jatta 🫡🔥@Baldeep_singh3
NO BASEER NO BB19

English

















