BEHLA LIVE TV
7 posts


ਪੰਜਾਬ ਦੇ ਰੰਗ-ਮੰਚ ਤੇ ਸਾਹਿਤ ਦੇ ਖੇਤਰ ਦੀ ਮਾਣਯੋਗ ਸ਼ਖ਼ਸੀਅਤ ਮਾਸਟਰ ਤਰਲੋਚਨ ਸਿੰਘ ਜੀ ਦੇ ਬੇਵਕਤੀ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ…ਦੁੱਖ ਦੀ ਘੜੀ ‘ਚ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਮਾਸਟਰ ਜੀ ਦੀ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ…
ਮਾਸਟਰ ਜੀ ਨਾਲ ਬਿਤਾਏ ਪਲ਼ ਹਮੇਸ਼ਾ ਚੇਤਿਆਂ ‘ਚ ਰਹਿਣਗੇ…ਵਾਹਿਗੁਰੂ ਵਾਹਿਗੁਰੂ

PA

@BhagwantMann Sr ਅਸੀਂ ਪਲਾਟ ਦੀ NOC ਲੈਣ ਲਈ ਐਪਲੀਕੇਸ਼ਨ ਅਪਲਾਈ ਕੀਤੀ ਸੀ ਪੈਸੇ ਵੀ ਜਮ੍ਹਾਂ ਕਰਾਏ ਨੂੰ ਦੋ ਮਹੀਨਿਆਂ ਤੋਂ ਵਧ ਸਮਾਂ ਹੋ ਗਿਆ ਪਰ ਜਦੋਂ ਵੀ ਅਸੀਂ ਫੋਨ ਕਰਦੇ ਹਾਂ ਕਹਿਦੇ ਸਰਕਾਰ ਵੱਲੋਂ ਰਿਪਲਾਈ ਨਹੀਂ ਹੋ ਰਿਹਾ 9501799254

PA
BEHLA LIVE TV retweetledi

.
We are thrilled to introduce RAILBUS, state-of-the-art solar-powered and low-cost mass transportation system.
Interested to invest in RAILBUS?
Join us: railbus.com/en/inv
.
English

@PunjabGovtIndia @AroraAmanSunam Sr ਅਸੀਂ ਪਲਾਟ ਦੀ NOC ਲੈਣ ਲਈ ਐਪਲੀਕੇਸ਼ਨ ਅਪਲਾਈ ਕੀਤੀ ਸੀ ਪੈਸੇ ਵੀ ਜਮ੍ਹਾਂ ਕਰਾਏ ਨੂੰ ਦੋ ਮਹੀਨਿਆਂ ਤੋਂ ਵਧ ਸਮਾਂ ਹੋ ਗਿਆ ਪਰ ਜਦੋਂ ਵੀ ਅਸੀਂ ਫੋਨ ਕਰਦੇ ਹਾਂ ਕਹਿਦੇ ਸਰਕਾਰ ਵੱਲੋਂ ਰਿਪਲਾਈ ਨਹੀਂ ਹੋ ਰਿਹਾ 9501799254
PA

@meet_hayer @BhagwantMann God bless🙏 all family'and all party's meet sab
English

ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਸਤਿਕਾਰਯੋਗ @BhagwantMann ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਸਖ਼ਤ ਮਿਹਨਤ, ਇਮਾਨਦਾਰੀ, ਦੂਰਅੰਦੇਸ਼ੀ ਸੋਚ, ਸਮਰਪਣ ਭਾਵਨਾ ਤੇ ਸਿਰੜ ਨਾਲ ਪੰਜਾਬ ਨੂੰ ਮੁੜ ਰੰਗਲਾ, ਹੱਸਦਾ-ਖੇਡਦਾ ਬਣਾਉਣ ਲਈ ਤਤਪਰ ਮੁੱਖ ਮੰਤਰੀ ਜੀ ਦੇ ਜਨਮ ਦਿਨ ਮੌਕੇ ਵਾਹਿਗੁਰੂ ਅੱਗੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ।


PA

@BhagwantMann Thanks🙏❤ man sab sr ret wala masla hal karo majdoor bhut pareshan ho rahe han
हिन्दी







