Bhupinder Pal Singh

248 posts

Bhupinder Pal Singh

Bhupinder Pal Singh

@BhupinderAble

Entrepreneur | Social Worker

New Delhi, India Katılım Nisan 2020
42 Takip Edilen87 Takipçiler
Bhupinder Pal Singh
Bhupinder Pal Singh@BhupinderAble·
ਜੂਨ 1984 ਦੌਰਾਨ ਸਿੱਖ ਕੌਮ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਤਿਕਾਰ ਲਈ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਕੁਰਬਾਨੀ ਨੂੰ ਪ੍ਰਣਾਮ। #OperationBlueStar #neverforget1984
Bhupinder Pal Singh tweet media
PA
0
0
1
4
Bhupinder Pal Singh
Bhupinder Pal Singh@BhupinderAble·
दिल्ली फतेह करने वाले सिख पंथ के महान जरनैल, महाराजा जस्सा सिंह रामगढिय़ा के जन्म दिवस की लख-लख बधाई.... : ਰਾਮਗੜ੍ਹੀਆ ਮਿਸਲ ਦੇ ਮੁਖੀ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਵਧਾਈਆਂ। #SardarJassaSinghRamgarhia
Bhupinder Pal Singh tweet media
0
0
0
5
Bhupinder Pal Singh
Bhupinder Pal Singh@BhupinderAble·
Thanks Almighty Waheguru it was a hoax call but Heartiest Thanks @DelhiPolice @dtptraffic @DelFireService for your prompt response by sending Bomb detection team, bomb disposal squad, Fire Brigade and Ambulance Service to the schools as a precautionary measures.
Delhi Police@DelhiPolice

Some schools of Delhi received E-mails regarding bomb threats. Delhi Police has conducted thorough check of all such schools as per protocol. Nothing objectionable has been found. It appears that these calls seem to be hoax. We request the public not to panic and maintain peace.

English
0
0
2
7
Bhupinder Pal Singh
Bhupinder Pal Singh@BhupinderAble·
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਦੇਸ਼ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ ਖ਼ਾਲਸਾ ਸਾਜਨਾ ਦਿਵਸ ਮੌਕੇ ਅਪੀਲ #SriAkalTakhatSahib #SriAmritsar #SriDarbarSahib #Sikhism #Khalsa
Bhupinder Pal Singh tweet media
PA
0
0
0
3
Bhupinder Pal Singh
Bhupinder Pal Singh@BhupinderAble·
ਨਾਨਕਸ਼ਾਹੀ ਸੰਮਤ ੫੫੬ ਦੇ ਆਗਮਨ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਪ੍ਰਮਾਤਮਾ ਆਪ ਸਭ ‘ਤੇ ਮਿਹਰ ਭਰਿਆ ਹੱਥ ਰੱਖਣ ਅਤੇ ਤੰਦਰੁਸਤੀ, ਖੁਸ਼ੀਆਂ ਖ਼ੇੜੇ ਬਖਸ਼ਿਸ਼ ਕਰਨ : Wishing you all a very Happy New Year at the start of Nanakshahi Sammat 556 #NanakshahiSammat556 #SikhNewYear #nanakshahisammat #nanakshahicalendar
PA
0
0
0
16
Bhupinder Pal Singh
Bhupinder Pal Singh@BhupinderAble·
ਚਮਕੌਰ ਜੰਗ ਦੇ ਨਾਇਕ ਅਤੇ ਜੰਗ ਕਲਾ 'ਚ ਨਿਪੁੰਨ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੇ ਜਨਮ ਦਿਹਾੜੇ ਦੀਆਂ ਬੇਅੰਤ ਵਧਾਈਆਂ। चमकौर युद्ध के नायक एवं युद्ध कला में निपुण साहिबजादा बाबा अजीत सिंह जी के जन्म दिवस पर अनंत बधाई। #sahibjadababaajitsinghji #chaarsahibzade #chaarsahibzaade #GuruGobindSinghJi
0
0
0
24
Bhupinder Pal Singh
Bhupinder Pal Singh@BhupinderAble·
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਧੰਨ ਮਾਤਾ ਗੁਜਰੀ ਜੀ ਅਤੇ ਸਫ਼ਰ ਏ ਸ਼ਹਾਦਤ ਦੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ #SahibjadaAjitSinghJi #SahibjadaJujharSinghJi #SahibjadaZorawarSinghJi #SahibjadaFatehSinghJi #MataGujriJi
PA
0
0
0
12
Bhupinder Pal Singh
Bhupinder Pal Singh@BhupinderAble·
15 ਮਿੰਟ ਵਾਸਤੇ ਮੂਲ ਮੰਤਰ ਤੇ ਗੁਰਮੰਤਰ ਦਾ ਪਾਠ ਕੀਤਾ ਜਾਵੇ Recite Mool Mantar and Gurmantar for 15 minutes: Jathedar Sri Akal Takht Sahib On 28 Dec, 10 AM ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏 #SafarEShahadat #akaltakhatsahib
Bhupinder Pal Singh tweet media
0
0
0
94