Hamdard Media Group Canada

19.2K posts

Hamdard Media Group Canada banner
Hamdard Media Group Canada

Hamdard Media Group Canada

@DailyHamdard

Hamdard Media Group was launched in 1991 with the name of Hamdard Weekly newspaper and its first edition was printed on the auspicious day of Vaisakhi

Mohali, Punjab Katılım Kasım 2013
36 Takip Edilen528 Takipçiler
Hamdard Media Group Canada
Hamdard Media Group Canada@DailyHamdard·
ਹੁਣ ਜ਼ਮੀਨੀ ਕਾਗ਼ਜ਼ਾਂ ਲਈ ਨਹੀਂ ਹੋਏਗੀ ਕੋਈ ਖੱਜਲ-ਖੁਆਰੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਵਿੱਚ ਈਜ਼ੀ ਜਮਾਂਬੰਦੀ ਪੋਰਟਲ ਲਾਂਚ ਕਰਦੇ ਹੋਏ #bhagwantsinghmann #arvindkejriwal #PunjabGovt #punjabnews #hamdardtv facebook.com/share/v/1FhvGh…
PA
0
0
0
17
Hamdard Media Group Canada
Hamdard Media Group Canada@DailyHamdard·
ਚੋਣਾਂ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਨੂੰ ਵੱਡਾ ਝਟਕਾ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਜਾਣੋ ਕੀ ਹੈ ਪੂਰਾ ਮਾਮਲਾ… #ludhiana #election #bharatbhushan #congresscandidate #Patition #cancel #landfraud #byelection #ludhianabyelection #latestupdate #hamdardtv facebook.com/share/v/15MZ3X…
PA
0
0
0
25
Hamdard Media Group Canada
Hamdard Media Group Canada@DailyHamdard·
ਕੈਨੇਡਾ 'ਚ ਪੰਜਾਬੀ ਭਾਸ਼ਾ ਨੂੰ ਸਾਂਭਣ ਲਈ ਕਰਾਈ ਜਾ ਰਹੀ World Punjabi Conference 27, 28 ਅਤੇ 29 ਜੂਨ ਨੂੰ ਤਿੰਨ ਦਿਨਾਂ ਲਈ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ 'ਤੇ ਹੋਵੇਗੀ ਚਰਚਾ #Canada #JagatpunjabiSabha #Ajaibsinghchatha #WorldPunjabiConference #canadanews #hamdardtv facebook.com/share/v/15YGKV…
PA
0
0
0
12
Hamdard Media Group Canada
Hamdard Media Group Canada@DailyHamdard·
Punjab ’ਚ ਵੱਡੇ ਕਾਰੋਬਾਰੀ ਨਿਵੇਸ਼ ਨੂੰ ਮਿਲੇਗਾ ਹੁਲਾਰਾ ਆਪ ਸਰਕਾਰ ਨੇ ਨਿਵੇਸ਼ਕਾਂ ਲਈ ਸੌਖਾ ਕਰਤਾ ਕੰਮ ਵਿੱਤ ਮੰਤਰੀ Harpal Cheema ਨੇ ਦਿੱਤੀ ਅਹਿਮ ਜਾਣਕਾਰੀ #HarpalCheema #FinanceMinister #pressconference #AAPPunjab #SanjeevArora #NeelGarg #hadmardtv facebook.com/share/v/1AcWMy…
PA
0
0
1
17
Hamdard Media Group Canada
Hamdard Media Group Canada@DailyHamdard·
Canada ਨੇ ਨਿਗਲਿਆ ਇੱਕ ਹੋਰ ਪੰਜਾਬੀ ਮੁੰਡਾ 4 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ ਮ੍ਰਿ.ਤਕ Ludhiana ਦਾ ਰਹਿਣ ਵਾਲਾ ਸੀ ਗੱਭਰੂ ਨੌਜਵਾਨ #punjabi #youth #canada #punjabyouth #hamdardtv
Hamdard Media Group Canada tweet media
PA
0
0
0
38