Daljit Sran

1.4K posts

Daljit Sran

Daljit Sran

@DaljitSran6

Teacher

Katılım Mart 2022
71 Takip Edilen109 Takipçiler
Daljit Sran
Daljit Sran@DaljitSran6·
@SamsungIndia @jagograhakjago 📦 Order No. 12033521290 (22 Sept) – Samsung Refrigerator. 🚚 AWB 23760716437443 → Out for Delivery & OTP received. But still NO DELIVERY. Called support many times, no solution. 👉 Either deliver today or refund my full payment #ConsumerComplaint
English
1
0
0
17
Daljit Sran retweetledi
Sukhpal Singh Khaira
Sukhpal Singh Khaira@SukhpalKhaira·
ਕੀ @BhagwantMann & @harjotbains ਸਿੱਖਿਆ ਵਿਭਾਗ ਮਾਣਯੋਗ ਸੁਪਰੀਮ ਕੋਰਟ ਤੋਂ ਵੀ ਉੱਪਰ? 3704 ਮਾਸਟਰ ਕੇਡਰ ਅਧਿਆਪਕ ਜਿਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਕਾਨੂੰਨੀ ਤੌਰ ਉਪਰ ਪੰਜਾਬ ਪੇਅ ਸਕੇਲ ਮਿਲਣ ਤੋਂ ਬਾਅਦ ਤੇ ਵਿਭਾਗ ਵੱਲੋਂ ਛੇਵੇਂ ਪੇਅ ਕਮਿਸ਼ਨ ਅਨੁਸਾਰ ਪੇਅ ਫਿਕਸੇਸ਼ਨਾਂ ਹਾਈ ਕੋਰਟ ਵਿੱਚ ਪੇਸ਼ ਕਰਨ ਦੇ ਬਾਵਜੂਦ ਮਸਲਾ ਅਜੇ ਵੀ ਲਟਕਿਆ ਹੈ ਤੇ ਬਹੁਤ ਅਧਿਆਪਕਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਪਿਛਲੇ 15 ਦਿਨਾਂ ਤੋਂ ਪੱਕਾ ਧਰਨਾ ਡੀਪੀਆਈ ਸੈਕੰਡਰੀ ਦੇ ਦਫ਼ਤਰ ਮੋਹਾਲੀ ਵਿਖੇ ਜਾਰੀ। @INCIndia @INCPunjab
PA
136
140
234
5.6K
Daljit Sran retweetledi
Daljit Sran retweetledi
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@BhagwantMann @INCPunjab @HarpalCheemaMLA @AAPPunjab @bsmajithia @ptcnews @News18Punjab @BJPPunjab ਪੰਜਾਬੀਓ, ਇਹ ਹੈ ਤੁਹਾਡੇ ਨਾਲ ਦਫ਼ਤਰਾਂ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਦੀ ਅਸਲੀ ਵਜ੍ਹਾ। ਸਰਕਾਰ ਮੁਲਾਜ਼ਮ ਦਾ ਸੋਸ਼ਣ ਕਰਦੀ ਹੈ ਅਤੇ ਮੁਲਾਜ਼ਿਮ ਮਜਬੂਰ ਹੋ ਜਾਂਦਾ ਹੈ ਰਿਸ਼ਵਤ ਲੈਣ ਲਈ। #PunjabPayScale
PA
9
50
44
739
M V
M V@Mister2470·
@BhagwantMann @HarpalCheemaMLA @bsmajithia @DGPPunjabPolice @INCPunjab 17 ਜੁਲਾਈ 2020 ਦੇ ਨੋਟੀਫਿਕੇਸ਼ਨ ਨੇ ਪੰਜਾਬ ਦੇ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਬੀਜ ਬੀਜਣ ਦਾ ਕੰਮ ਕੀਤਾ ਹੈ। The notification of 17July 2020 has sowed the seeds of corruption in the government offices. #PunjabPayScale
21
65
67
1K
Daljit Sran
Daljit Sran@DaljitSran6·
@iamkchhabra 17.7.2020 ਦਾ ਕੇਂਦਰੀ ਪੇ ਸਕੇਲ ਦਾ ਨੋਟੀਫਿਕੇਸ਼ਨ ਰੱਦ ਕਰੋ! ਪੰਜਾਬ ਸਕੇਲ ਲਾਗੂ ਕਰੋ
PA
0
1
2
23
Daljit Sran
Daljit Sran@DaljitSran6·
@AAPPunjab @BhagwantMann 17.7.2020 ਦਾ ਕੇਂਦਰੀ ਪੇ ਸਕੇਲ ਦਾ ਨੋਟੀਫਿਕੇਸ਼ਨ ਰੱਦ ਕਰੋ! ਪੰਜਾਬ ਸਕੇਲ ਲਾਗੂ ਕਰੋ
PA
0
0
0
5
AAP Punjab
AAP Punjab@AAPPunjab·
Fulfilling the 'Rozgar Guarantee' Empowering the youth of Punjab ⏩ Almost 43,000 Govt jobs given by @BhagwantMann Govt since 01/04/2022 Not just mere announcements like the previous governments, CM @BhagwantMann has handed over the appointment letters to the individuals who've got Govt jobs in various departments This is the AAP model of Employment ✅ #MissionAAP13Vs0
AAP Punjab tweet media
English
48
88
144
18.4K
Daljit Sran
Daljit Sran@DaljitSran6·
@BhagwantMann 17.7.2020 ਦਾ ਕੇਂਦਰੀ ਪੇ ਸਕੇਲ ਦਾ ਨੋਟੀਫਿਕੇਸ਼ਨ ਰੱਦ ਕਰੋ! ਪੰਜਾਬ ਸਕੇਲ ਲਾਗੂ ਕਰੋ
PA
1
2
3
57
Bhagwant Mann
Bhagwant Mann@BhagwantMann·
ਸਰਕਾਰੀ ਨੌਕਰੀ ਲੈਣ ਵਾਲੇ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਲਈ ਮੇਰਾ ਇੱਕ ਸੁਨੇਹਾ... twitter.com/i/broadcasts/1…
PA
213
240
596
62.3K
Daljit Sran
Daljit Sran@DaljitSran6·
ਦੇਸ਼-ਵਿਦੇਸ਼ 'ਚ ਵਸਦੀ ਸਮੂਹ ਗੁਰੂ ਰੂਪ ਸਾਧ-ਸੰਗਤ ਨੂੰ ਖ਼ਾਲਸਾ ਸਾਜਣਾ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਖ਼ਾਲਸਾ ਪੰਥ ਦੇ ਸਿਰਜਣਹਾਰੇ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਨੂੰ ਨਿੱਘੀਆਂ ਅਸੀਸਾਂ ਬਖ਼ਸ਼ਣ ਅਤੇ ਆਪਣੇ ਖ਼ਾਲਸਾ ਪੰਥ ਦੇ ਸਦਾ ਅੰਗ-ਸੰਗ ਸਹਾਈ ਹੋਣ। #khalsapanth #sikh #Sikhs #SikhSangat #GuruGobindSingh
PA
0
0
2
29
Daljit Sran retweetledi
Bikram Singh Majithia
Bikram Singh Majithia@bsmajithia·
👉ਸਰਕਾਰ ਬਣਨ ਤੋਂ ਪਹਿਲਾਂ AAP ਦੇ ਰੰਗ ! ( 24 August 2021) 👉ਸ਼ੌਕ ਨਹੀ ਮਜਬੂਰੀ ਹੈ ! ਪੁਰਾਣੀ ਪੈਨਸ਼ਨ ਜ਼ਰੂਰੀ ਹੈ ! 👉ਇਹੀ ਬੈਨਰ ਹੱਥ ਚ ਫੜ ਕੇ 24 August 2021 ਨੂੰ CPF ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਗਈ ਰੈਲੀ ਚ @HarpalCheemaMLA ਤੁਸੀਂ ਬੈਠੇ ਸੀ ! ਕਿਤੇ ਭੁੱਲ ਤਾਂ ਨਹੀ ਗਏ ?? ਹੁਣ ਤਾਂ ਸਰਕਾਰ ਵੀ ਤੁਹਾਡੀ ਹੈ ਫਿਰ OPS (ਪੁਰਾਣੀ ਪੈਨਸ਼ਨ ਸਕੀਮ ) ਬਹਾਲ ਕਿਉਂ ਨਹੀਂ ਕਰਦੇ ?? ਕੱਲ 5 ਮਾਰਚ ਨੂੰ ਤੁਸੀਂ ਵਿਧਾਨ ਸਭਾ ਚ ਬਜਟ ਪੇਸ਼ ਕਰ ਰਹੇ ਹੋ ਆਸ ਹੈ ਕਿ ਕੱਲ ਨੂੰ OPS ਸਕੀਮ ਬਹਾਲ ਹੋਵੇਗੀ। TWEET 1 #ops @BhagwantMann @ArvindKejriwal
Bikram Singh Majithia tweet media
PA
6
46
138
6.7K
Daljit Sran
Daljit Sran@DaljitSran6·
17.07.2020 ਦਾ ਨੋਟੀਫਿਕੇਸ਼ਨ ਰੱਦ ਕਰਕੇ ਪੰਜ਼ਾਬ ਦੇ 40,000 ਮੁਲਾਜ਼ਮਾਂ ਨੂੰ ਰਾਹਤ ਦਿਓ ।ਇਹ ਨਾਦਰਸ਼ਾਹੀ ਫੁਰਮਾਨ ਲੋਕ ਸਭਾ ਚੋਣਾਂ ਵਿੱਚ ਭੁਗਤਣ ਲਈ ਤਿਆਰ ਰਹੋ। ਪੰਜ਼ਾਬ ਪੇਅ ਸਕੇਲ ਬਹਾਲ ਕਰੋ। @BhagwantMann @ArvindKejriwal @CMOPb @harjotbains @HarpalCheemaMLA @HarsimratBadal_ @officeofssbadal @SukhpalKhaira
PA
0
5
12
119