Deepak Bali

515 posts

Deepak Bali banner
Deepak Bali

Deepak Bali

@DeepakBali15

Advisor, culture and tourism, govt of Punjab , General Secretary aam admi party punjab

Chandigarh Katılım Temmuz 2017
30 Takip Edilen871 Takipçiler
Sabitlenmiş Tweet
Deepak Bali
Deepak Bali@DeepakBali15·
Jantar mantar today 1st march Honest voice for nation by an Honest political visionary leader @ArvindKejriwal ji , let’s be there
English
0
0
6
201
Deepak Bali
Deepak Bali@DeepakBali15·
दिल्ली की पूर्व मुख्यमंत्री @AtishiAAP जी के पिता श्री विजय सिंह जी के निधन की खबर बेहद दुखद है। उन्होंने अपना पूरा जीवन शिक्षा और मूल्यों पर आधारित जीते हुए समाज को समर्पित किया। इस कठिन समय में आतिशी जी और उनके परिवार के प्रति मेरी गहरी संवेदनाएँ हैं।
Deepak Bali tweet media
हिन्दी
0
0
2
66
Deepak Bali
Deepak Bali@DeepakBali15·
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ । ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ । ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ, ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ । ਡਾ ਜਗਤਾਰ
Deepak Bali tweet media
PA
0
0
2
35
Deepak Bali
Deepak Bali@DeepakBali15·
ਟਾਟਾ ਸਟੀਲ ਦੇ ₹3,200 ਕਰੋੜ ਦੇ ਨਿਵੇਸ਼ ਨਾਲ ਲਗਭਗ 2,600 ਤੋਂ 2,700 ਪ੍ਰਤਿਭਾਸ਼ਾਲੀ ਨੌਜਵਾਨ ਮਰਦਾਂ ਅਤੇ ਔਰਤਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਸਦਾ ਅਸਿੱਧਾ ਪ੍ਰਭਾਵ 8,000 ਤੋਂ 10,000 ਲੋਕਾਂ ਤੱਕ ਪਹੁੰਚੇਗਾ - CM @BhagwantMann
Deepak Bali tweet media
PA
0
0
1
121
Deepak Bali
Deepak Bali@DeepakBali15·
ਮਾਨ ਸਰਕਾਰ ਵੱਲੋਂ ਸਿਹਤ ਸੇਵਾਵਾਂ 'ਚ ਵੱਡਾ ਵਿਸਥਾਰ! CM @BhagwantMann ਦੇ ਮੁਤਾਬਕ— 🔹 ਅੰਮ੍ਰਿਤਸਰ, ਫ਼ਰੀਦਕੋਟ, ਮੋਹਾਲੀ ਤੇ ਪਟਿਆਲਾ 'ਚ ਕੈਂਸਰ ਲਈ PET Scan ਸ਼ੁਰੂ 🔹 ਔਰਤਾਂ ਸਮੇਤ ਮਰੀਜ਼ਾਂ ਲਈ 200+ ਨਿੱਜੀ ਸੈਂਟਰਾਂ 'ਚ ਮੁਫ਼ਤ ਐਕਸ-ਰੇ ਤੇ ਅਲਟਰਾਸਾਊਂਡ 🔹 8 ਹੋਰ ਹਸਪਤਾਲਾਂ 'ਚ ਜਲਦੀ CT Scan ਸਹੂਲਤ @ArvindKejriwal
PA
0
0
3
59
Deepak Bali
Deepak Bali@DeepakBali15·
ਪੰਜਾਬ ਵਿੱਚ ਨਿਵੇਸ਼ ਤੇ ਵਿਕਾਸ ਨੂੰ ਮਿਲੀ ਰਫ਼ਤਾਰ! ਕੈਬਿਨੇਟ ਮੰਤਰੀ @SanjeevArora_PB ਮੁਤਾਬਕ— 🔹 Tata Steel ਦਾ ₹3200 ਕਰੋੜ ਪਲਾਂਟ ਲੁਧਿਆਣਾ 'ਚ ਸ਼ੁਰੂ 🔹 Halwara Airport ਤੋਂ ਜਲਦੀ ਉਡਾਣਾਂ ਲਈ ਬੁਕਿੰਗ ਸ਼ੁਰੂ @BhagwantMann @ArvindKejriwal
PA
0
0
2
76
Deepak Bali
Deepak Bali@DeepakBali15·
ਕੇਂਦਰ ਦੀ ਭਾਜਪਾ ਨੇ US-ਭਾਰਤ ਟ੍ਰੇਡ ਡੀਲ ਨਾਲ਼ ਦੇਸ਼ ਨੂੰ ਅਮਰੀਕਾ ਦਾ ਗ਼ੁਲਾਮ ਬਣਾਉਣ ਦੀ ਤਿਆਰੀ ਕਰ ਲਈ ਹੈ। ਇਹ ਸਮਝੌਤਾ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। CM ਮਾਨ ਨੇ ਖੋਲ੍ਹੀਆਂ ਇਸ ਕਾਲ਼ੇ ਸਮਝੌਤੇ ਦੀਆਂ ਸਾਰੀਆਂ ਪਰਤਾਂ... @BhagwantMann @msisodia
PA
0
0
1
37
Deepak Bali
Deepak Bali@DeepakBali15·
ਮਾਨ ਸਰਕਾਰ ਨੇ ਵਾਅਦਾ ਨਿਭਾ ਕੇ ਵਿਰੋਧੀਆਂ ਲਈ ਜਵਾਬ ਆਪ ਹੀ ਦੇ ਦਿੱਤਾ। ਹੁਣ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ₹1000 ਅਤੇ ਦਲਿਤ ਵਰਗ ਦੀਆਂ ਮਹਿਲਾਵਾਂ ਨੂੰ ₹1500 ਮਿਲਣਗੇ। ਹੁਣ ਤਾਂ ਮਹਿਲਾਵਾਂ ਵੀ ਕਹਿ ਰਹੀਆਂ ਨੇ—ਵਿਰੋਧ ਛੱਡੋ, ਕੋਈ ਹੋਰ ਕੰਮ ਲੱਭ ਲਓ। @BhagwantMann @msisodia #1000Gift4PunjabWomen
PA
0
0
2
24
Deepak Bali
Deepak Bali@DeepakBali15·
ਮਾਨ ਸਰਕਾਰ ਨੇ ਮਹਿਲਾਵਾਂ ਨਾਲ ਕੀਤੀ ਗਰੰਟੀ ਪੂਰੀ ਕਰ ਦਿੱਤੀ। ਜਨਰਲ ਵਰਗ ਦੀਆਂ ਮਹਿਲਾਵਾਂ ਨੂੰ ₹1000 ਤੇ SC ਵਰਗ ਦੀਆਂ ਮਹਿਲਾਵਾਂ ਨੂੰ ₹1500 ਪ੍ਰਤੀ ਮਹੀਨਾ ਮਿਲੇਗਾ। ਮਹਿਲਾਵਾਂ ਨੇ ਨੱਚ ਕੇ ਖ਼ੁਸ਼ੀ ਮਨਾਈ ਤੇ CM ਮਾਨ ਦਾ ਧੰਨਵਾਦ ਕੀਤਾ। @BhagwantMann @msisodia #1000Gift4PunjabWomen
PA
0
0
1
31
Deepak Bali
Deepak Bali@DeepakBali15·
ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀਆਂ ਨਾਲ ਜੋ ਵਾਅਦੇ ਕੀਤੇ ਸੀ, ਉਹ ਸਾਰੇ ਪੂਰੇ ਕੀਤੇ । ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਖ਼ਜ਼ਾਨਾ ਖਾਲੀ ਨਹੀਂ ਰੱਖਿਆ, ਬਲਕਿ ਲੋਕਾਂ ਦਾ ਪੈਸਾ ਇਮਾਨਦਾਰੀ ਨਾਲ ਲੋਕਾਂ ‘ਤੇ ਖਰਚਿਆ, ਜਿਸ ਨਾਲ ਸਿੱਖਿਆ, ਸਿਹਤ, ਸੜਕਾਂ, ਰੁਜ਼ਗਾਰ ਅਤੇ ਉਦਯੋਗ ਹਰ ਖੇਤਰ ਵਿੱਚ ਤਰੱਕੀ ਹੋਈ । - CM ਭਗਵੰਤ ਮਾਨ
PA
0
1
2
24
Deepak Bali
Deepak Bali@DeepakBali15·
ਪੰਜਾਬ ਦੀ ਸ਼ਾਨ ਮੁੜ ਕੀਤੀ ਬਹਾਲ ਪੰਜਾਬੀਆਂ ਦਾ ਜੀਵਨ ਹੋਇਆ ਖੁਸ਼ਹਾਲ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਜੋ ਵਾਅਦੇ ਕੀਤੇ ਓਹ ਪੂਰੇ ਨਿਭਾਏ, ਅੱਜ ਇਕਲੌਤਾ ਰਹਿੰਦਾ ਵਾਅਦਾ ਔਰਤਾਂ ਦੇ 1000 ਰੁਪਏ ਵਾਲਾ ਵਾਅਦਾ ਪੂਰਾ ਹੋਵੇਗਾ
PA
0
0
2
20
Deepak Bali
Deepak Bali@DeepakBali15·
ਬੀਬੀਆਂ ਦੀ ਉਡੀਕ ਹੋਈ ਖਤਮ, ਹਰ ਮਹੀਨੇ ਮਿਲੇਗਾ 1000 ਰੁਪਏ।
PA
0
2
2
31
Deepak Bali
Deepak Bali@DeepakBali15·
ਭਗਵੰਤ ਮਾਨ ਨੂੰ ਕਿਸਾਨ ਵੀਰ ਦੇ ਰਹੇ ਅਸੀਸਾਂ। 👍
PA
0
2
1
33
Deepak Bali
Deepak Bali@DeepakBali15·
A friend has got from another friend 30 days waiver from US to buy Russian oil. Now they will decide from where India will buy oil and for how long?56 inch daa khaaali seena
English
0
0
2
44
Deepak Bali
Deepak Bali@DeepakBali15·
ਮਾਨ ਸਰਕਾਰ ਦਾ ₹10 ਲੱਖ ਵਾਲ਼ਾ ਸਿਹਤ ਕਾਰਡ ਲੋਕਾਂ ਨੂੰ ਬਿਮਾਰੀ ਦੇ ਇਲਾਜ ਤੋਂ ਚਿੰਤਾਮੁਕਤ ਕਰਨ ਦੇ ਨਾਲ਼ ਹੀ ਐਮਰਜੈਂਸੀ 'ਚ ਤੁਰੰਤ ਮੁਫ਼ਤ ਇਲਾਜ ਦੀ ਸਹੂਲਤ ਦੇ ਕੇ ਕੀਮਤੀ ਜਾਨਾਂ ਵੀ ਬਚਾ ਰਿਹਾ ਹੈ। ਲਾਭਪਾਤਰੀਆਂ ਤੋਂ ਸੁਣੋ ਸਿਹਤ ਕਾਰਡ ਦੀ ਅਹਿਮੀਅਤ... @BhagwantMann @msisodia #AAPKaSehatCard
PA
0
1
1
16
Deepak Bali
Deepak Bali@DeepakBali15·
The one and only Certified honest politician by court in India @ArvindKejriwal ji , inqlab zindabaad
Deepak Bali tweet media
English
0
1
2
49
Deepak Bali
Deepak Bali@DeepakBali15·
ਮੋਦੀ ਜੀ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਕੇ ਇਮਾਨਦਾਰੀ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ। ਪਰ ਯਾਦ ਰੱਖੋ, ਇਹ ਲੜਾਈ 140 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਦੀ ਹੈ। ਅਸੀਂ ਲੋਕਾਂ ਦੀ ਸੇਵਾ ਲਈ ਡਟੇ ਰਹਾਂਗੇ। @ArvindKejriwal #KejriwalJhukegaNahi
PA
0
1
1
85