Deepak soni

4.6K posts

Deepak soni

Deepak soni

@DeepaksoniAAP

All Tweets Are Personal Views!! RTs Aren't Endorsements'.

Katılım Nisan 2016
228 Takip Edilen717 Takipçiler
Deepak soni retweetledi
Harjot Singh Bains
Harjot Singh Bains@harjotbains·
ਗਣਤੰਤਰ ਦਿਵਸ ਦੇ ਖੁਸ਼ੀ ਦੇ ਮੌਕੇ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵਲੋਂ ਕੀਤੇ ਗਏ ਐਲਾਨ ਦੇ ਸਨਮੁੱਖ ਸੂਬੇ ਦੇ ਸਾਰੇ ਸਰਕਾਰੀ, ਏਡਿਡ,ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਮਿਤੀ 27-01-2026 ਨੂੰ ਛੁੱਟੀ ਕੀਤੀ ਜਾਂਦੀ ਹੈ ਇਨ੍ਹਾਂ ਹੁਕਮਾਂ ਦੀ ਪਾਲਣਾ ਇੰਨ- ਬਿੰਨ ਯਕੀਨੀ ਬਣਾਈ ਜਾਵੇ |
PA
70
51
263
16.2K
Deepak soni retweetledi
Vikramjit Singh MP
Vikramjit Singh MP@vikramsahney·
Deeply humbled to receive the Honoris Causa Doctor of Literature from the Hon’ble President of India, Smt. Droupadi Murmu, at the Golden Jubilee Convocation of Guru Nanak Dev University, Amritsar. This honour renews my commitment towards empowering Youth with Skills & dignified livelihoods, drug free Punjab and Rehablitation of flood affected farmers I receive this with gratitude, humility and renewed purpose. @Gulab_kataria @rashtrapatibhvn @harjotbains #GNDU #Doctorate
English
19
20
89
8.6K
Deepak soni retweetledi
Harjot Singh Bains
Harjot Singh Bains@harjotbains·
Is it "victimisation" to seize illegal liquor? Is it "intimidation" to stop a hotel from poisoning the groundwater with untreated chemicals? Mr. Warring, by defending these actions, you are effectively saying that powerful media houses should be allowed to break the law, sell unsafe food, and exploit workers without consequence. If a common man committed these offenses, he would face the law. Why should a media mogul be treated differently? This is not an attack on the press; it is a crackdown on illegal activities.
Amarinder Singh Raja Warring@RajaBrar_INC

Don’t gag the voice of the masses It is highly outrageous and condemnable that the premier news institution of Punjab, The Punjab Kesari Group has been subjected to such brazen and blatant victimisation intimidation by the AAP Government. Hope the Hon Punjab Governor and the Hon Chief Minister take note of this matter on urgent priority. We must not let our media institutions be subjected to brazen intimidation. If this can happen with the Punjab Kesari Group @punjabkesari that is the voice of the masses, one can imagine the plight of the common man in Punjab: The Aam Aadmi.

English
48
181
265
25.3K
Deepak soni retweetledi
Harjot Singh Bains
Harjot Singh Bains@harjotbains·
ਅਪਡੇਟ - 7 ਸਤੰਬਰ ਸਮਾਂ ਰਾਤ 8:30 ਵਜੇ | ਹਲਕੇ ਵਿੱਚ ਕੱਲ ਤੋਂ ਸ਼ੁਰੂ ਹੋਵੇਗਾ "ਆਪ੍ਰੇਸ਼ਨ ਰਾਹਤ", ਸਾਰੀ ਟੀਮ ਨੇ ਦਿਨ ਰਾਤ ਇੱਕ ਕਰਨਾ ਹੈ ਇਸ ਸੇਵਾ ਲਈ | Update – 7th September, 8:30 PM | From tomorrow, Operation Rahat will begin. My whole team will dedicate themselves day and night in this service. #AnandpurSahib #Nangal #PunjabFloodRelief #OperationRahat
25
70
234
20.2K
Deepak soni retweetledi
Sarpanch Vikas Agnihotri
Sarpanch Vikas Agnihotri@VikasAg57764179·
Kal date 16 July nu sade jila pardhan dr,Sanjeev Gautam ji ne sade blok pardhan deepak soni ji nal bhanopli red gym vich apne worker's nal meeting kiti te party de kamma vare vichar vtandra kita .
Sarpanch Vikas Agnihotri tweet media
हिन्दी
0
3
3
53
Deepak soni retweetledi
Harjot Singh Bains
Harjot Singh Bains@harjotbains·
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥ ਧੰਨ ਧੰਨ ਬੰਦੀਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ ਸੱਚੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਦੇ ਨਾਲ ਝੁਕਦਾ ਹੈ। ਦਾਸ ਵੀ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਰੋਮ-ਰੋਮ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਬੀਤੇ ਦਿਨੀਂ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਉੱਘੇ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਮਨੁੱਖ ਦੀ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਇਸ ਪ੍ਰੋਗਰਾਮ ਵਿਚ ਮਸ਼ਹੂਰ ਪੰਜਾਬੀ ਗਾਇਕ ਬੀਰ ਸਿੰਘ ਨੂੰ ਵੀ ਬੁਲਾਇਆ ਗਿਆ ਸੀ, ਜੋ ਕਿ ਇੱਕ ਗੁਰਸਿੱਖ ਗਾਇਕ ਹਨ ਅਤੇ ਉਨ੍ਹਾਂ ਦੇ ਜ਼ਿਆਦਾਤਰ ਗੀਤ ਧਾਰਮਿਕ ਹੁੰਦੇ ਹਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਆਵਾਜ਼ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਰਚਨਾ "ਸਲੋਕ ਮਹਲਾ ੯" ਦਾ ਗਾਇਨ ਵੀ ਕੀਤਾ ਸੀ। ਇਸੇ ਕਾਰਨ ਹੀ ਉਨ੍ਹਾਂ ਨੂੰ ਵੀ ਇਸ ਸਮਾਗਮ ਵਿਚ ਸੱਦਿਆ ਗਿਆ ਸੀ। ਇਸ ਸਮਾਗਮ ਵਿਚ ਪ੍ਰਬੰਧਕਾਂ ਦੀ ਜਾਣੇ-ਅਨਜਾਣੇ ਵਿਚ ਹੋਈ ਅਣਗਹਿਲੀ ਕਾਰਨ ਜੋ ਵੀ ਹੋਇਆ, ਉਸ ਲਈ ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖ਼ਿਮਾ ਦਾ ਜਾਚਕ ਹਾਂ। ਮੈਂ ਗੁਰੂ ਸਾਹਿਬ ਦਾ ਸੱਚਾ ਅਤੇ ਨਿਮਾਣਾ ਸਿੱਖ ਹਾਂ, ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਸ ਸਬੰਧ ਵਿਚ ਦਾਸ ਨੂੰ ਤਲਬ ਕੀਤਾ ਗਿਆ ਹੈ। ਦਾਸ ਬੰਦੀਛੋੜ ਛੇਵੇਂ ਪਾਤਸ਼ਾਹ ਜੀ ਦੇ ਸੱਚੇ ਤਖਤ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਹੋਇਆ ਹੋਣ ਵਾਲੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਵੇਗਾ। ਗੁਰੂ ਪੰਥ ਦਾ ਨਿਮਾਣਾ ਸੇਵਕ ਹਰਜੋਤ ਸਿੰਘ ਬੈਂਸ
PA
7
6
24
4.2K
Deepak soni retweetledi
Harjot Singh Bains
Harjot Singh Bains@harjotbains·
ਅਲਵਿਦਾ ਸਰਦਾਰ ਫੌਜਾ ਸਿੰਘ ਜੀ 💔 ਦੁਨੀਆ ਭਰ ਵਿੱਚ ਪੰਜਾਬ ਅਤੇ ਸਿੱਖਾਂ ਦਾ ਨਾਮ ਰੌਸ਼ਨ ਕਰਨ ਵਾਲੇ 114 ਸਾਲਾ ਦੋੜਾਕ ਫੌਜਾ ਸਿੰਘ ਜੀ ਦੇ ਅਚਨਚੇਤ ਦੇਹਾਂਤ ਦੀ ਖਬਰ ਸੁਣ ਕੇ ਮਨ ਨੂੰ ਗਹਿਰਾ ਸਦਮਾ ਪਹੁੰਚਿਆ ਉਨਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਜਿੱਥੇ ਅੱਜ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਉੱਥੇ ਹੀ ਸਾਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ 🙏
Harjot Singh Bains@harjotbains

He outran age. He outran doubt. But today, time took a bow… Fauna Singh Ji, at 114, wasn’t just a runner — he was a miracle in motion. From muddy fields to marathons, he carried the spirit of Punjab across the globe. A soul like his never stops — it just changes lanes. 🕊️ #FaunaSingh #ImmortalSpirit #RIPFaujaSinghJi

PA
8
7
28
1.9K
Deepak soni retweetledi
Harjot Singh Bains
Harjot Singh Bains@harjotbains·
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪੰਜਾਬ ਦੇ 13,000 ਪਿੰਡਾਂ 'ਚ ਬਣਨਗੇ ਸ਼ਾਨਦਾਰ ਖੇਡ ਮੈਦਾਨ!
PA
11
6
20
1.2K
Deepak soni retweetledi
Donald J. Trump
Donald J. Trump@realDonaldTrump·
Donald J. Trump tweet media
ZXX
121K
117.1K
983.4K
136.2M
Deepak soni retweetledi
TheTargetNews
TheTargetNews@TheTargetNews2·
...सच मे कोशिश करने वालो की कभी हार नही होती,मेरी एक खास कवरेज। #cmpunjab #Bhagwantmann #AAPPUNJAB #harjotbains
TheTargetNews tweet media
हिन्दी
0
1
1
19
Deepak soni retweetledi
Harjot Singh Bains
Harjot Singh Bains@harjotbains·
Punjab roared with energy as we welcomed our Prabhari @msisodia Ji at the Shaheed Bhagat Singh Int’l Airport, Mohali! Manish ji began his visit by paying floral tribute to the legend—Shaheed-e-Azam Bhagat Singh ji. Volunteer’s josh was next-level—AAP Punjab is pumped for the path ahead!.
Harjot Singh Bains tweet mediaHarjot Singh Bains tweet mediaHarjot Singh Bains tweet mediaHarjot Singh Bains tweet media
English
25
56
199
2.5K
Deepak soni retweetledi
Manish Sisodia
Manish Sisodia@msisodia·
आज पंजाब के विकास के संकल्प के साथ, कार्यकर्ताओं के जोश ने फिर से नई ऊर्जा भर दी! पंजाब में आम आदमी पार्टी सरकार रॉकेट से भी तेज राज्य का विकास करेगी और जनता के साथ मिलकर नशे को ख़त्म करके रंगला पंजाब बनाएगी।
हिन्दी
106
292
818
17.2K
Deepak soni retweetledi
Harjot Singh Bains
Harjot Singh Bains@harjotbains·
ਪਿੰਡ ਸਰਸਾ ਨੰਗਲ , ਰਾਤ 10 ਵਜੇ,🙏🏻 ਸਾਡਾ ਹਰਜੋਤ, ਸਾਡਾ MLA, ਸਾਡੇ ਵਿਚ! 💛✨ Village Sarsa Nangal, around 10 pm. Last village of the day. Sada Harjot, Sada MLA, Sade Vich. #anandpursahib #SarsaNangal
Harjot Singh Bains tweet mediaHarjot Singh Bains tweet mediaHarjot Singh Bains tweet mediaHarjot Singh Bains tweet media
Eesti
14
26
90
2.6K
Deepak soni retweetledi
Kanwal Jot Singh
Kanwal Jot Singh@KanwalJotSingh9·
ਕੈਬਨਿਟ ਮੰਤਰੀ @harjotbains ਦੇ ਯਤਨਾਂ ਨੂੰ ਪਿਆ ਬੂਰ, ਸਵਾਂ ਨਦੀ ਤੇ ਬਣੇ ਐਲਗਰਾਂ ਪੁੱਲ ਦੀ ਮੁਰੰਮਤ ਲਈ 17.56 ਕਰੋੜ ਦਾ ਟੈਂਡਰ ਜਾਰੀ ਪੁੱਲ ਦੀ ਮੁਰੰਮਤ ਤੋਂ ਬਾਅਦ 100 ਤੋਂ ਵੱਧ ਪਿੰਡਾਂ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਮਿਲੇਗੀ ਵੱਡੀ ਰਾਹਤ #SriAnandpurSahib #harjotsinghbains
Kanwal Jot Singh tweet media
PA
2
4
20
1.1K