Deep Bal ਦੀਪ ਬੱਲ

645 posts

Deep Bal ਦੀਪ ਬੱਲ banner
Deep Bal ਦੀਪ ਬੱਲ

Deep Bal ਦੀਪ ਬੱਲ

@Deepbal4444

🌾✊Kisan Majdoor Ekta Zindabad✊🌾

☬ ਪੰਜਾਬੀ ਪੁੱਤ ☬ Katılım Ağustos 2016
3.3K Takip Edilen1K Takipçiler
Sabitlenmiş Tweet
Deep Bal ਦੀਪ ਬੱਲ
Deep Bal ਦੀਪ ਬੱਲ@Deepbal4444·
" ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ "
Deep Bal ਦੀਪ ਬੱਲ tweet media
PA
2
1
20
0
Deep Bal ਦੀਪ ਬੱਲ
Deep Bal ਦੀਪ ਬੱਲ@Deepbal4444·
@Ramangi30755186 ਬਿਲਕੁੱਲ ਸਹੀ ਕਿਹਾ ਭੈਣੇ ਅੱਜ ਫਿਰ ਇੱਕ ਵਾਰੀ ਪੰਜਾਬ ਹਾਰ ਗਿਆ ਪਤਾ ਨੀ ਕਦੋ ਸਾਡੇ ਲੋਕਾ ਨੂੰ
PA
0
0
0
0
Deep Bal ਦੀਪ ਬੱਲ
Deep Bal ਦੀਪ ਬੱਲ@Deepbal4444·
ਜੱਟਾਂ ਨੂੰ ਤਾਂ ਮਾਰ ਗਈਆਂ ਸਮੇਂ ਦੀਆਂ ਮਾਰਾਂ ਰਹਿੰਦਾ-ਖਹਿੰਦਾ ਮਾਰ ਦਿੱਤਾ ਇਹਨਾਂ ਸਰਕਾਰਾਂ ਨੇ ਆਪਣੇ ਹੀ ਪਏ ਅੱਜ ਆਪਣਿਆਂ ਤਾਈਂ ਖਾਣ ਨੂੰ ਉਜੜਨ ਤੋਂ ਬਚਾ ਲਉ ਆਪਣੇ ਪੰਜਾਬ ਨੂੰ #JusticeFor_MartyredFarmers ਉਸ ਵੇਲੇ ਦੇਸ਼ ਨੂੰ ਸਲਾਮ ਕਰੀ ਅੰਮੀਏ ਭਾਵੇਂ ਅਰਥੀਂ ਚ ਆਵਾਂ ਤਾਵੀਂ ਮਾਣ ਕਰੀ ਅੰਮੀਏ #JaiJawanJaiKisan 🙏🙏🙏🙏🙏
Deep Bal ਦੀਪ ਬੱਲ tweet mediaDeep Bal ਦੀਪ ਬੱਲ tweet media
PA
0
2
2
0
Deep Bal ਦੀਪ ਬੱਲ
Deep Bal ਦੀਪ ਬੱਲ@Deepbal4444·
ਅਸਲ ਵਿੱਚ ਪਾਰਲੀਮੈਂਟ ਦਾ ਪਲਾਨ ਰੱਦ ਨਹੀਂ ਹੋਇਆ ਇਹ ਮੋਰਚਾ ਚੁਕਾਉਣ ਦਾ ਪਲੈਨ ਰੱਦ ਹੋਇਆ,ਕਿਉਂਕਿ ਲੱਖਾ ਵਾਪਸ ਨਹੀਂ ਆਇਆ।ਜੇ ਆ ਜਾਂਦਾ ਤਾਂ ਇਨ੍ਹਾਂ ਨੇ ਉਹਦੇ ਤੇ ਸਾਰੀ ਗੱਲ ਪਾ ਕੇ ਦੀਪ ਸਿੱਧੂ ਦੀ ਤਰ੍ਹਾਂ ਉਹਨੂੰ ਵੀ ਜੇਲ੍ਹ ਵਿਚ ਪਹੁੰਚਾ ਦੇਣਾ ਸੀ।ਤੇ ਫੇਰ ਸਰਕਾਰ ਨਾਲ ਹੋਈ ਡੀਲ ਦੇ ਮੁਤਾਬਕ ਮੋਰਚਾ ਚੁਕਵਾ ਦੇਣ ਦੀ ਪੂਰੀ ਕੋਸ਼ਿਸ਼ ਕਰਨੀ ਸੀ
Deep Bal ਦੀਪ ਬੱਲ tweet media
PA
1
0
3
0
Muskaan Sidhu
Muskaan Sidhu@MuskaanSidhu999·
ਬਾਰੀਂ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਬੋਦੀ ਭੰਗੜਾ ਤਾਂ ਸੱਜਣਾ ਜੇ ਮਰ ਜੇ ਕੰਜਰ ਮੋਦੀ #Modi_Sold_Farmers
PA
8
50
89
0
Deep Bal ਦੀਪ ਬੱਲ
Deep Bal ਦੀਪ ਬੱਲ@Deepbal4444·
ਸਰਕਾਰ ਦੀ ਜ਼ਮੀਰ ਮਰ ਚੁੱਕੀ ਹੈ ਪੰਜਾਬੀ ਭਰਾੳ, ਆਪਣੀਆਂ ਫੁੱਲਾਂ ਵਰਗੀਆਂ ਧੀਆਂ ਦੀ ਹਿਫ਼ਾਜ਼ਤ ਆਪ ਕਰੋ ਸਰਕਾਰ ਅੰਨੀ ਸੋ ਚੁੱਕੀ ਹੈ ਸੋ ਅਜੇ ਵੀ ਵੇਲਾ ਹੈਗਾ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੰਭਲ ਜਾੳ, ਵੋਟਾਂ ਪਾਉਣ ਵੇਲੇ ਵੇਖਿੳ ਕਿਤੇ ਅੰਨ੍ਹੇ ਨਾ ਹੋ ਜਾਇੳ,ਮਾਫ਼ੀ ਚਾਹੁੰਦਾ ਫਿਰ ਵੀ ਕਿਸੇ ਬੁਰਾ ਲੱਗਾ ਹੋਵੇ 🙏
Deep Bal ਦੀਪ ਬੱਲ tweet media
PA
0
0
4
0
Harteerath Singh Ahluwalia
Harteerath Singh Ahluwalia@HarteerathSingh·
Despite being served a notice by National Intelligence Agency (NIA), Jasveer Singh ji doesn’t stop. Sewadars don’t go home for months and it’s the same case with him. He’s at the #FarmersProtest and only gets to see his new born through video calls- only for the panth.
Harteerath Singh Ahluwalia tweet media
English
16
93
469
0
Deep Bal ਦੀਪ ਬੱਲ retweetledi
JasveerSingh Muktsar
JasveerSingh Muktsar@jasveermuktsar·
Joginder Yadav's words about Bhai Ranjit Singh Video #Mojo
English
11
16
35
0
Deep Bal ਦੀਪ ਬੱਲ
Deep Bal ਦੀਪ ਬੱਲ@Deepbal4444·
ਅੰਗਰੇਜ਼ ਨੇ ਪੁੱਛਿਆ: ਭਾਰਤੀ ਅੌਰਤਾਂ ਹੱਥ ਕਿਉਂ ਨਹੀਂ ਮਿਲਾਉੰਦੀਆ ਹਨ, ਇਸ ਵਿਚ ਕੁਝ ਵੀ ਨੁਕਸਾਨ ਨਹੀਂ ਹੈ। ਸਵਾਮੀ ਵਿਵੇਕਾਨੰਦ ਜੀ ਨੇ ਜਵਾਬ ਦਿੱਤਾ- ਕੀ ਤੁਹਾਡੇ ਦੇਸ਼ ਵਿਚ ਕੋਈ ਆਮ ਆਦਮੀ ਰਾਣੀ ਨਾਲ ਹੱਥ ਮਿਲਾ ਸਕਦਾ ਹੈ? ਅੰਗਰੇਜ਼: "ਨਹੀਂ" ਸਵਾਮੀ ਵਿਵੇਕਾਨੰਦ- ਸਾਡੇ ਦੇਸ਼ ਦੀ ਹਰ ਅੌਰਤ ਰਾਣੀ (Queen) ਹੈ। #WeSaluteWomenFarmers
PA
0
0
2
0