Sabitlenmiş Tweet
ਦਲਵੀਰਾ 🔥
5.8K posts

ਦਲਵੀਰਾ 🔥
@DilveerOnly
ਹਮ ਤੁਮਹਾਰੀ ਸੋਚ , ਸਮਝ ਔਰ ਪਕੜ ਸੇ ਬਾਹਰ ਵਾਲੇ ਹੈ
Katılım Eylül 2022
1.5K Takip Edilen1K Takipçiler

ਦੋਸਤੋ ਤੁਸੀਂ ਇਸ ਡਮੀ ਡਿਜ਼ਾਇਨ ਦੇ ਵਿੱਚ ਆਪਣੀ ਫੋਟੋ ਲਗਾ ਕੇ ਇਸ ਨੂੰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕਰ ਸਕਦੇ ਹੋ ਤੁਸੀਂ ਇਸ ਦਾ ਬੈਨਰ ਬਣਾ ਕੇ ਆਪਣੀ ਦੁਕਾਨ ਜਾਂ ਘਰ ਦੇ ਅੱਗੇ ਵੀ ਲਗਾ ਸਕਦੇ ਹੋ ਤੁਸੀਂ ਇਸ ਦਾ ਸਟੀਕਰ ਬਣਾ ਕੇ ਆਪਣੀ ਗੱਡੀ ਤੇ ਜਾਂ ਮੋਟਰਸਾਈਕਲ ਤੇ ਲਗਾ ਸਕਦੇ ਹੋ, ਕਿਰਪਾ ਕਰਕੇ ਇਹਨਾਂ ਸਾਰੇ ਮਾਧਿਅਮਾਂ ਰਾਹੀਂ ਤੁਸੀਂ ਮੇਰੀ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਤੁਹਾਡੇ ਸਹਿਯੋਗ ਨਾਲ ਮੈਂ ਸੰਗਰੂਰ ਲੋਕ ਸਭਾ ਹਲਕਾ ਤੋਂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰ ਸਕਾਂ
ਸੁਖਪਾਲ ਸਿੰਘ ਖਹਿਰਾ
#sukhpalsinghkhaira #congress #party #sangrur #delhi #vote #elections #elections2024

PA

@Karamji07682221 ਤੇਰੀ ਬਹਨ ਦੇ ਚਿੱਤਰਾ ਵਿਚ ਪੈ ਗਿਆ ਘੋਲ 😂😂🤣😂🤣😂🤣😂🤣😂🤣😂🤣😂🤣😂🤣😂🤣😂🤣😂🤣😂🤣😂
PA

ਇਹ ਬਾਇਉ ਡੀਕੰਪੋਜਰ ਘੋਲ ਹੁਣ ਕਿੱਥੇ ਗਿਆ ਏ ਭੇਡਾਂ ਨੂੰ ਪਤਾ ਹੋਵੇ ਤਾਂ ਦੱਸਣਾ ਅਸੀਂ ਪਰਾਲੀ ਤੇ ਪਾਉਣਾ ਏਂ
Pargat Singh@PargatSOfficial
ਚੋਣਾਂ ਤੋਂ ਪਹਿਲਾਂ ਦਿੱਲੀ ਪਹੁੰਚ ਕੇ ਪੰਜਾਬ ਸਰਕਾਰ ਨੂੰ "ਬਾਇਓ-ਡੀਕੰਪੋਜ਼ਰ ਘੋਲ" ਦੇ ਫਾਇਦੇ ਦੱਸਣ ਵਾਲੇ ਮੰਤਰੀ ਅੱਜ ਕਿਸਾਨਾਂ ਨੂੰ ਇਹ ਹੱਲ ਦੇਣ ਦੀ ਜਗ੍ਹਾ ਪਰਚੇ ਕਿਉਂ ਕਰਵਾ ਰਹੇ? ⚫ ਬਾਇਓ-ਡੀਕੰਪੋਜ਼ਰ ਘੋਲ ⚫ 23 ਕਰੋੜ ਦੀਆਂ ਮਸ਼ਹੂਰੀਆਂ @HarpalCheemaMLA @meet_hayer @AroraAmanSunam @Sandhwan
PA














