
ਮਾਨ ਸਰਕਾਰ ਦੀ ਯੂਥ ਪਾਲਿਸੀ 2024 ਨਾਲ ਨੌਜਵਾਨਾਂ ਦੇ ਬਹੁ-ਪੱਖੀ ਵਿਕਾਸ ਵੱਲ ਮਜ਼ਬੂਤ ਕਦਮ ਚੁੱਕੇ ਜਾ ਰਹੇ ਹਨ। ਹਰ ਸਾਲ 10,000 ਨੌਜਵਾਨਾਂ ਲਈ ਐਡਵੈਂਚਰ ਅਤੇ ਟਰੈਕਿੰਗ ਕੈਂਪਾਂ 'ਤੇ ₹5 ਕਰੋੜ ਖ਼ਰਚੇ ਜਾਣਗੇ। 15 ਜਨਵਰੀ 2026 ਤੋਂ ਸ਼ੁਰੂ ਹੋਏ ਇਸ ਉਪਰਾਲੇ 'ਚ 2500 ਨੌਜਵਾਨ ਪਹਿਲਾਂ ਹੀ ਹਿੱਸਾ ਲੈ ਚੁੱਕੇ ਹਨ। ਮੌਜੂਦਾ ਸਾਲ ਵਿੱਚ ਐਡਵੈਂਚਰ ਸਪੋਰਟਸ ਅਕੈਡਮੀ ਦੀ ਸਥਾਪਨਾ ਅਤੇ ਚੰਡੀਗੜ੍ਹ ਵਿੱਚ ₹43 ਕਰੋੜ ਦੀ ਲਾਗਤ ਨਾਲ ਯੁਵਾ ਭਵਨ ਦਾ ਨਿਰਮਾਣ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰੇਗਾ।

PA




















