Fazilka Police

26.2K posts

Fazilka Police banner
Fazilka Police

Fazilka Police

@FazilkaPolice

Official X Account of Fazilka - @PunjabPoliceInd. To report a Complaint & for any Emergency call 112. Retweets do not imply endorsement.

Katılım Mart 2018
44 Takip Edilen4.5K Takipçiler
Fazilka Police
Fazilka Police@FazilkaPolice·
ਤੁਹਾਡੀ ਸੁਰੱਖਿਆ ਸਾਡੀ ਪਹਿਲੀ ਤਰਜੀਹ। "ਨਾਈਟ ਡੋਮਿਨੇਸ਼ਨ" ਦੇ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਰਾਤ ਦੇ ਸਮੇਂ ਸਖ਼ਤ ਨਿਗਰਾਨੀ – ਨਾਕਾਬੰਦੀ, ਗਸ਼ਤ, ਪੀ.ਸੀ.ਆਰ. ਮੋਟਰਸਾਈਕਲ, ਬਾਰਡਰ ਤੇ ਹਾਈਵੇਅ ਪੈਟਰੋਲਿੰਗ ਰਾਹੀਂ ਹਰ ਕੋਨੇ 'ਤੇ ਚੌਕਸੀ। GOs ਅਤੇ SHOs ਵੱਲੋਂ ਚੈਕਿੰਗ ਨਾਲ ਸੁਰੱਖਿਆ ਨੂੰ ਮਿਲ ਰਿਹਾ ਹੈ ਹੋਰ ਵੀ ਵਿਸ਼ਵਾਸ। ਫਾਜ਼ਿਲਕਾ ਪੁਲਿਸ ਸੁਰੱਖਿਆ ਲਈ ਹਮੇਸ਼ਾ ਤਿਆਰ! "Night Domination" Our mission – Your safety. Fazilka Police is maintaining strict night vigilance — with checkpoints, patrolling, PCR motorcycles, border and highway patrolling ensuring security in every corner. Regular inspections by GOs and SHOs are boosting confidence and ensuring alertness in the police force. #NightDomination #YourSafetyOurPriority #SafetyFirst #OnDutyAlways
Fazilka Police tweet mediaFazilka Police tweet mediaFazilka Police tweet mediaFazilka Police tweet media
PA
0
0
0
15
Fazilka Police retweetledi
Punjab Police India
Punjab Police India@PunjabPoliceInd·
𝐃𝐚𝐲 𝟖𝟗 | ‘𝐆𝐚𝐧𝐠𝐬𝐭𝐫𝐚𝐧 𝐓𝐞 𝐕𝐚𝐚𝐫’ In a continued crackdown, Punjab Police, in coordination with AGTF Punjab, conducted targeted raids across the state. ✔️ 564 raids conducted ✔️ 245 individuals arrested ✔️ 2 proclaimed offenders apprehended ✔️ 5 weapons recovered Total arrests have now reached 22,389 since the launch of the campaign. Punjab Police remains committed to dismantling gangster networks and ensuring a safer Punjab. 📞 Share information anonymously: Anti-Gangster Helpline – 93946-93946
English
3
15
18
324
Fazilka Police retweetledi
Anti-Narcotics Task Force, Punjab
Mansa Police held a police-public interaction under #YudhNashianVirudh at Guru Nanak College, Budhlada, spreading awareness on staying away from drugs and cyber safety. Students were encouraged to speak up against drugs and contribute towards a safer and #NashMuktPunjab.
English
2
16
20
184
Fazilka Police
Fazilka Police@FazilkaPolice·
ਅਬੋਹਰ ਦੇ ਪਿੰਡ ਕੁਲਾਰ ਵਿੱਚ ਫਾਇਰਿੰਗ ਹੋਣ ਸਬੰਧੀ ਵਾਇਰਲ ਹੋ ਰਹੀ ਖਬਰ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਕਪਤਾਨ ਪੁਲਿਸ ਸਥਾਨਕ ਫਾਜਿਲਕਾ ਨੇ ਜਾਣਕਾਰੀ ਦਿੱਤੀ। Regarding the viral news about a firing incident in village Kular, Abohar, the Superintendent of Police (Headquarters), Fazilka, shared information about the action being taken by the police in the matter. #FactCheck #FakeDiKhairNahi #BreakingNews #ActionTaken
0
1
2
118
Fazilka Police
Fazilka Police@FazilkaPolice·
ਥਾਣਾ ਬਹਾਵ ਵਾਲਾ ਵਿੱਚ ਤਾਇਨਾਤ ਮੁੱਖ ਮੁਨਸ਼ੀ ਸੀਨੀਅਰ ਸਿਪਾਹੀ ਜਸਵਿੰਦਰ ਸਿੰਘ ਅਤੇ ਲੇਡੀ ਸੀਨੀਅਰ ਸਿਪਾਹੀ ਮਮਤਾ ਰਾਣੀ (ਪੰਜਾਬ ਪੁਲਿਸ ਮਹਿਲਾ ਮਿੱਤਰ) ਵੱਲੋਂ ਡਿਊਟੀ ਪ੍ਰਤੀ ਉੱਚੀ ਜ਼ਿੰਮੇਵਾਰੀ ਅਤੇ ਮਨੁੱਖਤਾ ਦਾ ਸ਼ਾਨਦਾਰ ਉਦਾਹਰਨ ਪੇਸ਼ ਕੀਤਾ ਗਿਆ। ਡਿਊਟੀ ਤੇ ਆਉਂਦੇ ਸਮੇਂ ਪਿੰਡ ਕਿੱਕਰ ਖੇੜਾ ਬੱਸ ਅੱਡੇ ਕੋਲ ਉਨ੍ਹਾਂ ਨੂੰ ਇੱਕ ਔਰਤ ਰੋਂਦੀ ਹੋਈ ਮਿਲੀ, ਜੋ ਮਾਨਸਿਕ ਤੌਰ ‘ਤੇ ਪਰੇਸ਼ਾਨ ਲੱਗ ਰਹੀ ਸੀ ਅਤੇ ਆਪਣਾ ਨਾਮ-ਪਤਾ ਵੀ ਨਹੀਂ ਦੱਸ ਸਕਦੀ ਸੀ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਉਪਰੋਕਤ ਕਰਮਚਾਰੀਆਂ ਵੱਲੋਂ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਸੁਝਬੂਝ ਨਾਲ ਕਾਰਵਾਈ ਕੀਤੀ ਗਈ। ਲਗਾਤਾਰ ਯਤਨਾਂ ਅਤੇ ਤਕਨੀਕੀ ਸਹਾਇਤਾ ਰਾਹੀਂ ਔਰਤ ਦੀ ਪਹਿਚਾਣ ਕੀਤੀ ਗਈ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ, ਜੋ ਕੋਟਕਪੂਰਾ (ਜਿਲ੍ਹਾ ਫਰੀਦਕੋਟ) ਦੇ ਰਹਿਣ ਵਾਲੇ ਸਨ। ਉਨ੍ਹਾਂ ਨੂੰ ਥਾਣੇ ਵਿਖੇ ਬੁਲਾ ਕੇ ਔਰਤ ਨੂੰ ਸੁਰੱਖਿਅਤ ਅਤੇ ਸਹੀ ਸਲਾਮਤ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਔਰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਫਾਜ਼ਿਲਕਾ ਪੁਲਿਸ ਦੀ ਇਸ ਮਨੁੱਖਤਾਵਾਦੀ ਕਾਰਵਾਈ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਉਪਰੋਕਤ ਪੁਲਿਸ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। At Police Station Bahav Wala, Head Munshi Senior Constable Jaswinder Singh and Lady Senior Constable Mamta Rani (Punjab Police Mahila Mitra) set a remarkable example of duty, responsibility, and humanity. While on their way to duty, near Kikkar Khera bus stand, they found a woman crying who appeared to be mentally distressed and was unable to बत her name or address. Understanding the seriousness of the situation, both officers acted with great sensitivity and presence of mind. Through continuous efforts and technical assistance, they were able to establish the identity of the woman and contacted her family members, who are residents of Kotkapura (District Faridkot). The family was called to the police station, where the woman was safely and securely handed over to them. The family members expressed their heartfelt gratitude and highly appreciated Fazilka Police for this humanitarian act, especially thanking the concerned police officials for their commendable service.
PA
0
1
5
61
Fazilka Police
Fazilka Police@FazilkaPolice·
"ਨਸ਼ਾ ਤਿਆਗੋ, ਜੀਵਨ ਸਵਾਰੋ! 🌱 ਸਾਂਝ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਸਟਾਫ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਔਰਤਾਂ ਦੀ ਸੁਰੱਖਿਆ, ਬਾਲ ਵਿਆਹ ਰੋਕੂ ਅਤੇ 'ਬੇਟੀ ਬਚਾਓ ਬੇਟੀ ਪੜ੍ਹਾਓ' ਵਰਗੇ ਅਹਿਮ ਵਿਸ਼ਿਆਂ 'ਤੇ ਵੀ ਚਾਨਣਾ ਪਾਇਆ ਜਾ ਰਿਹਾ ਹੈ। ਆਓ, ਇੱਕ ਨਸ਼ਾ-ਮੁਕਤ ਅਤੇ ਸੁਰੱਖਿਅਤ ਪੰਜਾਬ ਸਿਰਜਣ ਲਈ ਪੁਲਿਸ ਦਾ ਸਾਥ ਦੇਈਏ!" Building a Healthier & Safer Punjab! The 'SAANJH' and Punjab Police Mahila Mittar staff are conducting anti-drug seminars across various villages to educate citizens about the ill effects of drug abuse. In addiction to promoting 'Beti Bachao Beti Padhao' and preventing child marriage, we are committed to social reform. Join hands with Punjab Police to win this fight against drugs!" ​ #PPSaanjh #DrugFreePunjab #BetiBachaoBetiPadhao #SocialAwareness #CommunityPolicing
Fazilka Police tweet mediaFazilka Police tweet mediaFazilka Police tweet mediaFazilka Police tweet media
PA
0
0
1
28
Fazilka Police retweetledi
Punjab Police India
Punjab Police India@PunjabPoliceInd·
𝐏𝐮𝐧𝐣𝐚𝐛 | 𝐃𝐚𝐲 𝟒𝟏𝟑 𝐨𝐟 #𝐘𝐮𝐝𝐡𝐍𝐚𝐬𝐡𝐢𝐚𝐧𝐕𝐢𝐫𝐮𝐝𝐡 | @ANTFPunjab Continuing its sustained crackdown under the anti-drug campaign, Punjab Police arrested 89 drug smugglers and recovered 74.5 Kg of heroin, 3299 intoxicant tablets/capsules, and ₹13,080 in drug money. 28 persons were persuaded to undergo de-addiction and rehabilitation treatment.
English
1
29
37
773
Fazilka Police
Fazilka Police@FazilkaPolice·
ਅੰਤਰਰਾਸਟਰੀ ਨਸ਼ਾ ਤਸਕਰੀ ਖਿਲਾਫ ਫਾਜ਼ਿਲਕਾ ਪੁਲਿਸ ਅਤੇ BSF ਦੀ ਇੱਕ ਹੋਰ ਵੱਡੀ ਕਾਮਯਾਬੀ! ਥਾਣਾ ਸਦਰ ਜਲਾਲਾਬਾਦ (ਚੌਂਕੀ ਘੁਬਾਇਆ) ਪੁਲਿਸ ਵੱਲੋਂ BSF ਨਾਲ ਮਿਲਕੇ ਅੰਤਰਰਾਸ਼ਟਰੀ ਸਰਹੱਦ ਨੇੜੇ ਤੋਂ 520 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਫਾਜ਼ਿਲਕਾ ਪੁਲਿਸ ਹਮੇਸ਼ਾ ਵਚਨਬੱਧ। Another major success by Fazilka Police and BSF against international drug smuggling! Police Station Sadar Jalalabad (Outpost Ghubaya), in a joint operation with the BSF, recovered 520 grams of heroin near the international border. The Fazilka police remain committed to protecting the youth from the menace of drugs. #WarAgainstDrugs #DrugFreePunjab #SayNoToDrugs
Fazilka Police tweet media
PA
0
1
3
52
Fazilka Police retweetledi
Punjab Police India
Punjab Police India@PunjabPoliceInd·
Day 88 | ‘Gangstran Te Vaar’ In a continued crackdown, Punjab Police, in coordination with AGTF Punjab, conducted targeted raids across gangster-linked locations across the state. ✔️ 639 raids conducted ✔️ 239 individuals arrested ✔️ 6 proclaimed offenders apprehended ✔️ 4 weapons recovered Total arrests have now reached 22,144 since the launch of the campaign. Punjab Police remains committed to dismantling gangster networks and ensuring a safer Punjab. 📞 Share information anonymously: Anti-Gangster Helpline – 93946-93946 #GangstranTeVaar
English
4
35
43
641
Fazilka Police
Fazilka Police@FazilkaPolice·
ਤੁਹਾਡੀ ਸੁਰੱਖਿਆ ਸਾਡੀ ਪਹਿਲੀ ਤਰਜੀਹ। "ਨਾਈਟ ਡੋਮਿਨੇਸ਼ਨ" ਦੇ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਰਾਤ ਦੇ ਸਮੇਂ ਸਖ਼ਤ ਨਿਗਰਾਨੀ – ਨਾਕਾਬੰਦੀ, ਗਸ਼ਤ, ਪੀ.ਸੀ.ਆਰ. ਮੋਟਰਸਾਈਕਲ, ਬਾਰਡਰ ਤੇ ਹਾਈਵੇਅ ਪੈਟਰੋਲਿੰਗ ਰਾਹੀਂ ਹਰ ਕੋਨੇ 'ਤੇ ਚੌਕਸੀ। GOs ਅਤੇ SHOs ਵੱਲੋਂ ਚੈਕਿੰਗ ਨਾਲ ਸੁਰੱਖਿਆ ਨੂੰ ਮਿਲ ਰਿਹਾ ਹੈ ਹੋਰ ਵੀ ਵਿਸ਼ਵਾਸ। ਫਾਜ਼ਿਲਕਾ ਪੁਲਿਸ ਸੁਰੱਖਿਆ ਲਈ ਹਮੇਸ਼ਾ ਤਿਆਰ! "Night Domination" Our mission – Your safety. Fazilka Police is maintaining strict night vigilance — with checkpoints, patrolling, PCR motorcycles, border and highway patrolling ensuring security in every corner. Regular inspections by GOs and SHOs are boosting confidence and ensuring alertness in the police force. #NightDomination #YourSafetyOurPriority #SafetyFirst #OnDutyAlways
Fazilka Police tweet mediaFazilka Police tweet mediaFazilka Police tweet mediaFazilka Police tweet media
PA
0
1
4
31
Fazilka Police
Fazilka Police@FazilkaPolice·
ਫਾਜ਼ਿਲਕਾ ਪੁਲਿਸ ਦਾ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਜ਼ਿਲ੍ਹੇ ਦੀਆਂ ਚਾਰੋ ਸਬ ਡਵੀਜ਼ਨਾਂ ਵਿੱਚ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ। ਨਾਕਿਆਂ ਦੌਰਾਨ ਹਰ ਵਾਹਨ ਦੀ ਬਾਰੀਕੀ ਨਾਲ ਜਾਂਚ ਅਤੇ ਵਾਹਨ ਚਾਲਕਾਂ ਤੋਂ ਪੁੱਛਗਿੱਛ ਕੀਤੀ ਗਈ, ਤਾਂ ਜੋ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਇਆ ਜਾ ਸਕੇ। ਫਾਜ਼ਿਲਕਾ ਪੁਲਿਸ ਨਸ਼ਾ ਤਸਕਰੀ ਅਤੇ ਅਪਰਾਧ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾ ਰਹੀ ਹੈ। ਜਨਤਾ ਦੇ ਸਹਿਯੋਗ ਨਾਲ ਸੁਰੱਖਿਅਤ ਅਤੇ ਨਸ਼ਾ-ਮੁਕਤ ਫਾਜ਼ਿਲਕਾ ਵੱਲ ਇੱਕ ਹੋਰ ਕਦਮ। Fazilka Police tightens the noose on anti-social elements and drug traffickers! Special naka-bandi operations were conducted across all four sub-divisions of the district, with thorough checking of vehicles and questioning of drivers to ensure law and order. Fazilka Police remains committed to a zero-tolerance policy against drugs and crime. With public cooperation, we move one step closer to a safer and drug-free Fazilka. #DrugFreePunjab #ZeroTolerance #PublicSafety #StrongPolicing
Fazilka Police tweet mediaFazilka Police tweet mediaFazilka Police tweet mediaFazilka Police tweet media
PA
0
1
3
27
Fazilka Police
Fazilka Police@FazilkaPolice·
ਥਾਣਾ ਬਹਾਵ ਵਾਲਾ ਵਿੱਚ ਤਾਇਨਾਤ ਮੁੱਖ ਮੁਨਸ਼ੀ ਸੀਨੀਅਰ ਸਿਪਾਹੀ ਜਸਵਿੰਦਰ ਸਿੰਘ ਅਤੇ ਲੇਡੀ ਸੀਨੀਅਰ ਸਿਪਾਹੀ ਮਮਤਾ ਰਾਣੀ (ਪੰਜਾਬ ਪੁਲਿਸ ਮਹਿਲਾ ਮਿੱਤਰ) ਵੱਲੋਂ ਡਿਊਟੀ ਪ੍ਰਤੀ ਉੱਚੀ ਜ਼ਿੰਮੇਵਾਰੀ ਅਤੇ ਮਨੁੱਖਤਾ ਦਾ ਸ਼ਾਨਦਾਰ ਉਦਾਹਰਨ ਪੇਸ਼ ਕੀਤਾ ਗਿਆ। ਡਿਊਟੀ ਤੇ ਆਉਂਦੇ ਸਮੇਂ ਪਿੰਡ ਕਿੱਕਰ ਖੇੜਾ ਬੱਸ ਅੱਡੇ ਕੋਲ ਉਨ੍ਹਾਂ ਨੂੰ ਇੱਕ ਔਰਤ ਰੋਂਦੀ ਹੋਈ ਮਿਲੀ, ਜੋ ਮਾਨਸਿਕ ਤੌਰ ‘ਤੇ ਪਰੇਸ਼ਾਨ ਲੱਗ ਰਹੀ ਸੀ ਅਤੇ ਆਪਣਾ ਨਾਮ-ਪਤਾ ਵੀ ਨਹੀਂ ਦੱਸ ਸਕਦੀ ਸੀ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਉਪਰੋਕਤ ਕਰਮਚਾਰੀਆਂ ਵੱਲੋਂ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਸੁਝਬੂਝ ਨਾਲ ਕਾਰਵਾਈ ਕੀਤੀ ਗਈ। ਲਗਾਤਾਰ ਯਤਨਾਂ ਅਤੇ ਤਕਨੀਕੀ ਸਹਾਇਤਾ ਰਾਹੀਂ ਔਰਤ ਦੀ ਪਹਿਚਾਣ ਕੀਤੀ ਗਈ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ, ਜੋ ਕੋਟਕਪੂਰਾ (ਜਿਲ੍ਹਾ ਫਰੀਦਕੋਟ) ਦੇ ਰਹਿਣ ਵਾਲੇ ਸਨ। ਉਨ੍ਹਾਂ ਨੂੰ ਥਾਣੇ ਵਿਖੇ ਬੁਲਾ ਕੇ ਔਰਤ ਨੂੰ ਸੁਰੱਖਿਅਤ ਅਤੇ ਸਹੀ ਸਲਾਮਤ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਔਰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਫਾਜ਼ਿਲਕਾ ਪੁਲਿਸ ਦੀ ਇਸ ਮਨੁੱਖਤਾਵਾਦੀ ਕਾਰਵਾਈ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਉਪਰੋਕਤ ਪੁਲਿਸ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। At Police Station Bahav Wala, Head Munshi Senior Constable Jaswinder Singh and Lady Senior Constable Mamta Rani (Punjab Police Mahila Mitra) set a remarkable example of duty, responsibility, and humanity. While on their way to duty, near Kikkar Khera bus stand, they found a woman crying who appeared to be mentally distressed and was unable to बत her name or address. Understanding the seriousness of the situation, both officers acted with great sensitivity and presence of mind. Through continuous efforts and technical assistance, they were able to establish the identity of the woman and contacted her family members, who are residents of Kotkapura (District Faridkot). The family was called to the police station, where the woman was safely and securely handed over to them. The family members expressed their heartfelt gratitude and highly appreciated Fazilka Police for this humanitarian act, especially thanking the concerned police officials for their commendable service.
Fazilka Police tweet media
PA
0
1
4
26
Fazilka Police retweetledi
Punjab Police India
Punjab Police India@PunjabPoliceInd·
𝐏𝐮𝐧𝐣𝐚𝐛 | 𝐃𝐚𝐲 𝟒𝟏𝟐 𝐨𝐟 #𝐘𝐮𝐝𝐡𝐍𝐚𝐬𝐡𝐢𝐚𝐧𝐕𝐢𝐫𝐮𝐝𝐡 | @ANTFPunjab Continuing its sustained crackdown under the anti-drug campaign, Punjab Police arrested 93 drug smugglers and recovered 4.1 kg of heroin, 5 kg ganja, 2 kg poppy husk, 3,046 intoxicant tablets/capsules, and ₹11,150 in drug money. 49 persons were persuaded to undergo de-addiction and rehabilitation treatment.
English
2
32
39
574
Fazilka Police retweetledi
DGP Punjab Police
DGP Punjab Police@DGPPunjabPolice·
Major blow to narco-terror networks as SSOC Amritsar, Counter Intelligence Punjab, busts a cross-border drug smuggling module and arrests two accused with 64.62 Kg Heroin near village Mahal, #Amritsar. Preliminary investigation reveals links with foreign-based handlers and #Pakistan-based smugglers. FIR registered at PS SSOC, #Amritsar. Further investigation underway to trace the entire network. @PunjabPoliceInd remains committed to eradicating drug networks and ensuring peace and security in #Punjab.
English
12
193
373
12.2K
Fazilka Police
Fazilka Police@FazilkaPolice·
ਐਸ.ਐਸ.ਪੀ. ਫਾਜ਼ਿਲਕਾ ਜੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨੀ ਖੇੜਾ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਿਹਤਮੰਦ ਜੀਵਨ ਸ਼ੈਲੀ, ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਵੱਲ ਰੁਝਾਨ ਵਧਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਫਾਜ਼ਿਲਕਾ ਪੁਲਿਸ ਵੱਲੋਂ ਅਪੀਲ ਕੀਤੀ ਗਈ ਕਿ ਨਸ਼ਾ ਤਸਕਰੀ ਸੰਬੰਧੀ ਕੋਈ ਵੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ। ਆਓ, ਮਿਲ ਕੇ ਨਸ਼ਾ ਮੁਕਤ ਸਮਾਜ ਬਣਾਈਏ। Fazilka Police organized a drug awareness seminar at Govt. Sr. Sec. School, Karni Khera under the guidance of SSP Fazilka. Students were educated about the harmful effects of drugs and encouraged to adopt a healthy lifestyle and spread awareness. Public was urged to share any information related to drug trafficking with police. Let’s unite for a drug-free future. #WarAgainstDrugs #SayNoToDrugs #DrugFreePunjab #YouthAwareness #PunjabPolice #CommunityPolicing
PA
0
0
3
36
Fazilka Police
Fazilka Police@FazilkaPolice·
ਅੱਜ ਐਸ.ਐਸ.ਪੀ. ਫਾਜ਼ਿਲਕਾ ਜੀ ਦੀ ਅਗਵਾਈ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨੀ ਖੇੜਾ ਵਿੱਚ ਇੱਕ ਮਹੱਤਵਪੂਰਨ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਘਾਤਕ ਪ੍ਰਭਾਵਾਂ, ਉਨ੍ਹਾਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਇਸ ਬੁਰਾਈ ਤੋਂ ਬਚਣ ਲਈ ਜਾਗਰੂਕ ਕਰਨ। ਇਸ ਦੇ ਨਾਲ ਹੀ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਵੱਲ ਰੁਝਾਨ ਵਧਾਉਣ ਤੇ ਜ਼ੋਰ ਦਿੱਤਾ ਗਿਆ। ਫਾਜ਼ਿਲਕਾ ਪੁਲਿਸ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਜੇ ਕਿਸੇ ਨੂੰ ਨਸ਼ਾ ਤਸਕਰੀ ਜਾਂ ਇਸ ਨਾਲ ਸੰਬੰਧਿਤ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੇ ਇਸ ਯਤਨ ਨੂੰ ਹੋਰ ਮਜ਼ਬੂਤੀ ਮਿਲ ਸਕੇ। ਆਓ, ਸਾਰੇ ਮਿਲ ਕੇ ਨਸ਼ਿਆਂ ਖਿਲਾਫ਼ ਇਸ ਜੰਗ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਨਵੀਂ ਪੀੜ੍ਹੀ ਨੂੰ ਸੁਰੱਖਿਅਤ ਭਵਿੱਖ ਦਈਏ। Fazilka Police organized an important awareness seminar today at Government Senior Secondary School, Karni Khera. During the session, students were sensitized about the harmful effects of drugs, including their physical, mental, and social consequences. Students were motivated to stay away from drugs and encouraged to spread awareness among their peers and community. Emphasis was also laid on adopting a healthy lifestyle, engaging in sports, and participating in positive activities. Fazilka Police also appealed to the public that if anyone has information related to drug trafficking or substance abuse, they should immediately share it with the police, so that the mission of making society drug-free can be further strengthened. Let us all come together and contribute in this fight against drugs to secure a better and safer future for the next generation. #WarAgainstDrugs #YudhNashianVirudh #SayNoToDrugs #DrugFreePunjab #YouthAwareness #PunjabPolice #CommunityPolicing #SecureFuture
Fazilka Police tweet mediaFazilka Police tweet mediaFazilka Police tweet mediaFazilka Police tweet media
PA
0
1
3
29
Fazilka Police
Fazilka Police@FazilkaPolice·
ਪੀ.ਓ. ਸਟਾਫ ਫਾਜ਼ਿਲਕਾ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦੇ ਹੋਏ ਥਾਣਾ ਸਦਰ ਜਲਾਲਾਬਾਦ ਵਿੱਚ ਦਰਜ ਸ਼ਰਾਬ ਤਸਕਰੀ ਦੇ ਕੇਸ ਵਿੱਚ ਲੋੜੀਂਦੇ ਇੱਕ ਭਗੌੜੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ। ਕਾਨੂੰਨ ਤੋਂ ਭੱਜਣ ਵਾਲਿਆਂ ਲਈ ਫਾਜ਼ਿਲਕਾ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ। The PO Staff of Fazilka Police has successfully apprehended a proclaimed offender wanted in a liquor smuggling case registered at Police Station Sadar Jalalabad. Fazilka Police remains committed to taking strict action against those trying to evade the law. #FazilkaPolice #CrimeControl #ActionAgainstDrugsAndLiquor
Fazilka Police tweet media
PA
0
1
3
21
Fazilka Police retweetledi
Punjab Police India
Punjab Police India@PunjabPoliceInd·
Overspeeding is a serious risk to life. Zero tolerance—violators will be challaned. #RoadSafety
English
5
42
56
1.7K