Gurmat Parchar Sewa Madhya Pradesh

565 posts

Gurmat Parchar Sewa Madhya Pradesh banner
Gurmat Parchar Sewa Madhya Pradesh

Gurmat Parchar Sewa Madhya Pradesh

@GURMAT_PARCHAR_

ਸਿੱਖ ਸਿਕਲੀਗਰ ਵਣਜਾਰਾ ਗਰੀਬ ਲੋੜਵੰਦ ਪਰਿਵਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੇਵਾ ਦਾ ਯੋਗਦਾਨ ਪਾਓ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਾਲਾ ਜੀਵਨ ਬਖ਼ਸ਼ਣ ਮੋਂ.+91 9977935990

Madhya Pradesh, India Katılım Ekim 2015
4.8K Takip Edilen2.8K Takipçiler
Gurmat Parchar Sewa Madhya Pradesh
Gurmat Parchar Sewa Madhya Pradesh@GURMAT_PARCHAR_·
ਜਥਾ ਕਹਾਉਣ ਦਾ ਹੱਕਦਾਰ ਉਹੀ ਹੈ ਜੋ ਜ਼ਮੀਨੀ ਪੱਧਰ 'ਤੇ ਚਾਰ ਬੁਨਿਆਦੀ ਕੰਮ ਕਰਦਾ ਹੈ: ਨਾਮ ਬਾਣੀ ਦਾ ਪ੍ਰਵਾਹ ਚਲਾਉਣਾ: ਗੁਰਬਾਣੀ ਦਾ ਅਭਿਆਸ ਕਰਨਾ ਅਤੇ ਸੰਗਤ ਨੂੰ ਜੋੜਨਾ। ਗੁਰਮਤਿ ਵਿੱਦਿਆ ਦਾ ਪ੍ਰਵਾਹ ਚਲਾਉਣਾ: ਸਿੱਖਿਆ ਅਤੇ ਗੁਰਮਤਿ ਦਾ ਗਿਆਨ ਵੰਡਣਾ। ਲੋੜਵੰਦ ਦੀ ਮਦਦ ਕਰਨੀ: ਬਿਨਾਂ ਕਿਸੇ ਭੇਦ-ਭਾਵ ਨਿਸ਼ਕਾਮ ਸੇਵਾ
Gurmat Parchar Sewa Madhya Pradesh tweet media
PA
1
2
13
282
Gurmat Parchar Sewa Madhya Pradesh
Gurmat Parchar Sewa Madhya Pradesh@GURMAT_PARCHAR_·
ਗੁਰੂ ਨਾਨਕ ਨਾਮ ਲੇਵਾ ਸਿੱਖ ਵਣਜਾਰਾ ਸੰਗਤਾਂ 70 ਸਿੱਖ ਸੰਗਤਾਂ ਨਤਮਸਤਕ ਦਰਸ਼ਨ ਲਈ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪੰਜਾਬ ਗੁਰਮਤਿ ਪ੍ਰਚਾਰ ਸੇਵਾ ਮੱਧ ਪ੍ਰਦੇਸ਼ ਭਾਈ ਦਿਲੀਪ ਸਿੰਘ ਪ੍ਰਚਾਰਕ +91 9977935990
PA
1
2
11
125
Gurmat Parchar Sewa Madhya Pradesh
Gurmat Parchar Sewa Madhya Pradesh@GURMAT_PARCHAR_·
ਰਨਵੀਰ ਸਿੰਘ ਸਚਦੇਵਾ ਨਵੀਂ ਦਿੱਲੀ, ਭਾਰਤ ਤੋਂ ਇੱਕ 8 ਸਾਲਾਂ ਦਾ ਬੱਚਾ ਪ੍ਰੋਡਿਜੀ (ਅਸਾਧਾਰਨ ਪ੍ਰਤਿਭਾ ਵਾਲਾ ਬੱਚਾ) ਹੈ, ਜੋ ਆਰਟੀਫਿਸ਼ਲ ਇੰਟੈਲੀਜੈਂਸ (AI), ਕੋਡਿੰਗ ਅਤੇ ਟੈਕਨਾਲੋਜੀ ਵਿੱਚ ਮਾਹਿਰ ਹੈ। ਉਹ ਇੱਕ ਟੈਕਨਾਲੋਜਿਸਟ, ਗਲੋਬਲ ਲੇਖਕ ਅਤੇ ਸਭ ਤੋਂ ਛੋਟੀ ਉਮਰ ਦਾ TEDx ਸਪੀਕਰ ਵਜੋਂ ਜਾਣਿਆ ਜਾਂਦਾ ਹੈ।
PA
0
21
86
2.4K
Gurmat Parchar Sewa Madhya Pradesh
Gurmat Parchar Sewa Madhya Pradesh@GURMAT_PARCHAR_·
ਅੰਮ੍ਰਿਤ ਵੇਲੇ ਦੀਆਂ ਬਾਣੀਆਂ ਨਿਤਨੇਮ ਬਾਰੇ ਖਾਸ ਜਾਣਕਾਰੀ ਜਪੁ ਜੀ ਸਾਹਿਬ – ਸ੍ਰੀ ਗੁਰੂ ਨਾਨਕ ਦੇਵ ਜੀ ਜਾਪ ਸਾਹਿਬ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਵ-ਪ੍ਰਸਾਦਿ ਸਵੱਈਏ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੌਪਈ ਸਾਹਿਬ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦ ਸਾਹਿਬ – ਸ੍ਰੀ ਗੁਰੂ ਅਮਰ ਦਾਸ ਜੀ ਇਹਨਾਂ ਨੂੰ 'ਅੰਮ੍ਰਿਤ ਵੇਲੇ' ਦੀਆਂ ਬਾਣੀਆਂ ਕਿਉਂ ਕਿਹਾ ਜਾਂਦਾ ਹੈ? ਗੁਰੂ ਸਾਹਿਬ ਦਾ ਹੁਕਮ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿੱਚ ਫ਼ੁਰਮਾਇਆ ਹੈ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ। ਯਾਨੀ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਕਰਨੀ ਚਾਹੀਦੀ ਹੈ।
PA
1
5
24
329
Gurmat Parchar Sewa Madhya Pradesh
Gurmat Parchar Sewa Madhya Pradesh@GURMAT_PARCHAR_·
ਗੁਰੂ ਨਾਨਕ ਨਾਮ ਲੇਵਾ ਸਿੱਖ ਵਣਜਾਰਾ ਪਰਿਵਾਰ ਵਿੱਚ ਗੁਰਮਤਿ ਪ੍ਰਚਾਰ ਦੀ ਸੇਵਾ ਪਿੰਡ ਅਟੁੱਟ ਟਾਂਡਾ ਜਿਲਾ ਖੰਡਵਾ ਮੱਧ ਪ੍ਰਦੇਸ਼ ਭਾਈ ਦਿਲੀਪ ਸਿੰਘ ਪ੍ਰਚਾਰਕ +91 9424749399
Gurmat Parchar Sewa Madhya Pradesh tweet media
PA
1
7
40
653
Gurmat Parchar Sewa Madhya Pradesh
Gurmat Parchar Sewa Madhya Pradesh@GURMAT_PARCHAR_·
ਗੁਰੂਦਵਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਟੁੱਟ ਟਾਂਡਾ ਖੰਡਵਾ ਮੱਧ ਪ੍ਰਦੇਸ ਗੁਰੂਦੁਆਰਾ ਸਾਹਿਬ ਕੀ ਸੰਪੂਰਨ ਕਾਰ ਸੇਵਾ ਕਰਵਾਈ ਗਈ ਸਤਿਕਾਰਯੋਗ ਸ.ਅਵਤਾਰ ਸਿੰਘ ਹੁੰਜਨ ਬ੍ਰੈਟ ਸਿੱਖ ਸੈਂਟਰ ਯੂ.ਕੇ ਸਿੱਖੀ ਨੂੰ ਸਮਰਪਿਤ ਨਿਸ਼ਕਾਮ ਸੇਵਾ ਪੰਥ-ਦਰਦੀ ਅਤੇ ਲੋਕ-ਸੇਵਕ ਸ਼ਖਸੀਅਤ💐🙏 Gurmat Parchar Sewa Das Dileep Singh +91 9424749399
PA
0
2
18
329
Gurmat Parchar Sewa Madhya Pradesh
Gurmat Parchar Sewa Madhya Pradesh@GURMAT_PARCHAR_·
ਖੂਬਸੂਰਤ ਕੇਸਾਂ ਸਮੇਤ ਸਿੱਖ ਪਰਵਾਰਾਂ ਦੇ ਬੱਚੇ - ਜੂੜਿਆਂ ਨਾਲ ਸੁਸ਼ੋਭਿਤ! ਇਹਨਾਂ ਨੂੰ ਇਸੇ ਰੂਪ ਚ ਵੱਡੇ ਹੁੰਦਿਆਂ ਵੇਖਣ ਲਈ ਘਰ ਦਾ ਮਾਹੌਲ ਕਿਵੇਂ ਦਾ ਹੈ ਗੁਰਬਾਣੀ ਦਾ ਪ੍ਰਵਾਹ ਹੈ ਕਿ ਨਹੀ? ਬੱਚਿਆਂ ਨੂੰ ਕੀਰਤਨ ਤਬਲੇ ਨਾਲ ਜੋੜਿਆ ਗਿਆ ਹੈ? ਘਰ ਦੇ ਬਜ਼ੁਰਗਾਂ ਮਾਪਿਆਂ ਨੇ ਗੁਰਬਾਣੀ ਯਾਦ ਕਰਾਉਣ ਲਈ ਉਤਸ਼ਾਹਿਤ ਕੀਤਾ ਕਈ ਤਰੀਕਿਆਂ ਨਾਲ ਥਾਪੀ ਦਿੱਤੀ ? ਪੜਾਈ ਖੇਡਾਂ ਚ ਬੱਚਿਆਂ ਨੂੰ ਹਲਾਸ਼ੇਰੀ ਦਿੱਤੀ ਤਾਂਕਿ ਇਹਨਾਂ ਚ ਆਤਮ ਵਿਸ਼ਵਾਸ ਸਵੈਮਾਨ ਭਰਿਆ ਗਿਆ ਹੈ? ਕਿਹੜੇ ਸਿੱਖ ਖਿਡਾਰੀਆਂ ਮਾਹਿਰਾਂ ਦੀਆਂ ਜੀਵਨੀਆਂ ਫੋਟੋਆਂ ਇਹਨਾਂ ਨੇ ਵੇਖੀਆਂ ਸੁਣੀਆਂ? ਬੱਚਿਆਂ ਲਈ ਜਿਸ ਗੁਰਦੁਆਰੇ ਜਾਂਦੇ ਹਨ ਉਥੇ ਮਾਹੌਲ ਗੁਰਮਤ ਵੱਲ ਆਕਰਸ਼ਿਤ ਕਰਦਾ ਹੈ ਕਿ ਨਹੀ? ਬਾਕੀ ਸਿੱਖ ਬੱਚਿਆਂ ਵਾਲੇ ਪਰਵਾਰਾਂ ਨਾਲ ਮਾਪਿਆਂ ਨੇ ਦੋਸਤੀ ਕੀਤੀ ਕਿ ਨਹੀ? ਘਰ ਵਿੱਚ ਸ਼ਰਾਬ ਅਤੇ ਕੈਂਚੀ ਤੋਂ ਦੂਰੀ ਹੈ ਕਿ ਨਹੀ? ਰਾਤ ਨੂੰ ਸੌਣ ਵੇਲੇ ਕੋਈ ਸਾਖੀਆਂ ਸੁਣਾਉਂਦਾ ਹੈ ਕਿ ਨਹੀਂ ?
Gurmat Parchar Sewa Madhya Pradesh tweet media
PA
1
3
8
106
Gurmat Parchar Sewa Madhya Pradesh
Gurmat Parchar Sewa Madhya Pradesh@GURMAT_PARCHAR_·
ਦਸਮੇਸ਼ ਪਾਤਸ਼ਾਹ ਦੀਆਂ ਰੱਬ ਦੀਆਂ ਸਭ ਰਹਿਮਤਾਂ ਇਕੱਠੀਆਂ ਜਦ ਹੋ ਗਈਆਂ, ਰੱਬ ਦੀਆਂ ਸਭ ਸਿਆਣਪਾਂ ਜਦ ਇੱਕ ਥਾਂ ਖਲੋ ਗਈਆਂ ਰੱਬ ਦੀ ਹਰ ਇੱਕ ਕਲਾ ਜਦ ਇਕ ਸੂਤ ਚ ਪਰੋਈ ਗਈ, ਰੱਬ ਦੀ ਜਦ ਸਾਰੀ ਤਾਕਤ ਇੱਕੇ ਥਾਂ ਤੇ ਢੋਈ ਗਈ। ਰੱਬ ਦੇ ਸਭ ਰਸ ਜਦ ਇੱਕ ਭਾਂਡੇ ਵਿੱਚ ਨਿਚੋੜੇ ਗਏ। ਰੱਬ ਦੇ ਸਭ ਰੂਪ ਰੰਗ ਇੱਕ ਗੁਲਦਸਤੇ ਚ ਜਦ ਜੋੜੇ ਗਏ। ਇਹਨਾਂ ਜੋੜਾਂ ਤੋਂ ਬਣਿਆ ਜੋ ਮੁਜਸਮਾ ਉਸ ਦਾ ਨਾਮ ਸੀ ਗੁਰੂ ਗੋਬਿੰਦ ਸਿੰਘ। ਨਿਤਾਣਿਆਂ ਨਿਮਾਣਿਆਂ ਲਈ ਛਤਰ ਛਾਇਆਂ ਜਾਲਮਾਂ ਦੇ ਲਈ ਤੂਫਾਨ ਸੀ ਗੁਰੂ ਗੋਬਿੰਦ ਸਿੰਘ।
PA
0
2
5
71
Gurmat Parchar Sewa Madhya Pradesh
Gurmat Parchar Sewa Madhya Pradesh@GURMAT_PARCHAR_·
ਮਹਾਨ ਗੁਰਮਤਿ ਸਮਾਗਮ ਅਤੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਗੁਰਦੁਆਰਾ ਸਾਹਿਬ ਦੀ ਨੀਂਵ ਪੱਥਰ ਰੱਖੀ ਜਾਵੇਗੀ ਮਿਤੀ 5 ਜਨਵਰੀ 2026 ਦਿਨ ਸੋਮਵਾਰ ਨੂੰ ਸਬਰੇ 10 ਬਜੇ 12:30 ਤਕ ਸਿੱਖ ਸਿਕਲੀਗਰ ਪਿੰਡ ਗਾਰੀ ਜਿਲਾ ਖਰਗੋਨ ਮੱਧ ਪ੍ਰਦੇਸ਼
Gurmat Parchar Sewa Madhya Pradesh tweet media
PA
0
1
2
80