Sahil Garg

188 posts

Sahil Garg

Sahil Garg

@GargSaab5

WORKS AT REVENUE DEPARTMENT (GOVT. OF PUNJAB) EX. SOFTWARE ENGINEER, , YOUTUBER(a little bit), # SKGVIDEOS

Katılım Şubat 2016
281 Takip Edilen42 Takipçiler
Sahil Garg retweetledi
Sukhpal Singh Khaira
Sukhpal Singh Khaira@SukhpalKhaira·
Although i wish @raghav_chadha good luck for his new innings with his wife Parneeti Chopra but he must explain how an @AamAadmiParty (Aam Aadmi) like him filing a meager Income Tax return of Rs 2.44 Lacs can afford such a pompous wedding bash at the bestest 7 Star hotels spending Rs 10 Lacs for one night? Being a public figure he’s answerable for such mega spendings and so are his bosses @ArvindKejriwal & @BhagwantMann ? If they are Aam Aadmi’s then who is Khaas (Vvip)?-Khaira @INCIndia @INCPunjab
Sukhpal Singh Khaira tweet media
English
159
319
994
99.2K
Sahil Garg
Sahil Garg@GargSaab5·
@rajwind23288117 @BhagwantMann Cm ਸਾਹਿਬ, ਤੁਹਾਨੂੰ ਇਸ ਬਾਰ ਫਿਰ ਗ਼ਲਤ ਜਾਣਕਾਰੀ ਦਿੱਤੀ ਗਈ ਹੈ। ਸਾਡੀ 12 ਮਹੀਨੇ ਦੀ ਟ੍ਰੇਨਿੰਗ ਪੂਰੀ ਹੋਈ ਆ, 6 ਮਹੀਨੇ ਬਾਕੀ ਰਹਿੰਦੇ ਹਨ। ਫਿਰ ਅਸੀ ਪੇਪਰ ਪਾਸ ਕਰਨ ਤੋ ਬਾਦ ਹੀ 7-8 ਮਹੀਨੇ ਬਾਦ ਸਰਕਲ ਲਏ ਸਕਦੇ ਆ according to ਪਟਵਾਰੀ ਸਰਵਿਸ rules।
PA
0
2
1
61
Sahil Garg retweetledi
rajwinder kaur
rajwinder kaur@rajwind23288117·
@BhagwantMann Patwar union punjab pardhan sardar harveer Singh dhindsa ji
हिन्दी
67
147
98
2.4K
Bhagwant Mann
Bhagwant Mann@BhagwantMann·
ਪਟਵਾਰੀਆਂ ਨਾਲ ਸਬੰਧਤ ਅਹਿਮ ਫ਼ੈਸਲੇ ਦਾ ਵੇਰਵਾ ਸਾਂਝਾ ਕਰ ਰਿਹਾ ਹਾਂ... Live twitter.com/i/broadcasts/1…
PA
407
408
1.3K
106.1K
Sahil Garg
Sahil Garg@GargSaab5·
@rajwind23288117 @BhagwantMann @Patwar_Union_Pb Nwe patwaria nu 100-200 km posting krke 5k deke jo 4-5 mhineya to mileya v ni koja mjak kitta ja reha......te khud cabinet ch fesle le k implement ni kr ski sarkar.....wada khilafi bnd kre sarkar
Indonesia
0
6
2
45
Bhagwant Mann
Bhagwant Mann@BhagwantMann·
ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਉਪਰਾਲਾ... #INDIAAlliance ਦੀ ਮੀਟਿੰਗ ਤੋਂ ਬਾਅਦ ਅਹਿਮ ਪ੍ਰੈੱਸ ਕਾਨਫਰੰਸ, ਮੁੰਬਈ ਤੋਂ Live... twitter.com/i/broadcasts/1…
PA
162
174
549
29K
Sahil Garg retweetledi
rajwinder kaur
rajwinder kaur@rajwind23288117·
@BhagwantMann We want the rules to be applied retrospectively which you intentionally manipulated by writing that they will be applied from the date of publication of rules in the gazette.
English
15
41
19
529
Bhagwant Mann
Bhagwant Mann@BhagwantMann·
ਜਾਣਕਾਰੀ ਮੁਤਾਬਕ ਪਟਵਾਰੀ..ਕਾਨੂੰਨਗੋ..ਕਿਸੇ ਰਿਸ਼ਵਤ ਮਾਮਲੇ ਚ ਫਸੇ ਅਪਣੇ ਇੱਕ ਸਾਥੀ ਦੇ ਹੱਕ ਚ..ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ਚ ਕਲਮ ਛੋੜ੍ਹ ਹੜਤਾਲ ਕਰਨਗੇ..ਮੈਂ ਦੱਸਣਾ ਚਾਹੁੰਦਾ ਹਾਂ ਕਿ ਕਲਮ ਛੋੜ੍ਹ ਹੜਤਾਲ ਕਰੋ ਪਰ ਬਾਅਦ ਵਿੱਚ ਕਲਮ ਥੋਡੇ ਹੱਥਾਂ ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ..ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਬੈਠੇ ਨੇ..ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀ ਹੋਣ ਦਿੱਤੀ ਜਾਵੇਗੀ..
PA
979
457
1.7K
82.3K
Sahil Garg retweetledi
rajwinder kaur
rajwinder kaur@rajwind23288117·
@BhagwantMann ਪੂਰੇ ਪੰਜਾਬ ਵਿੱਚੋਂ 2,40,000 ਬੱਚਿਆਂ ਚੋਂ ਮੈਰਿਟ ਪਾਸ ਕਰਕੇ ਅਸੀਂ 1090 ਬੱਚੇ ਚੁਣੇ ਗਏ ਸੀ ਇਹਨਾਂ ਔਖਾ ਪੇਪਰ ਪਾਸ ਕਰਕੇ ਵੀ ਸਾਨੂੰ ਸਿਰਫ਼ 5000 ਮਹੀਨਾ ਦਿੱਤਾ ਜਾਂਦਾ ਹੈ। ਸੋ ਸਰਕਾਰ ਅੱਗੇ ਬੇਨਤੀ ਹੈ ਕਿ ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਕੀਤਾ ਜਾਵੇ 🙏🏼 @BhagwantMann #punjabpatwari19900
PA
30
60
41
1.2K
Sahil Garg retweetledi
Manish Singla
Manish Singla@ManishSingla35·
@BhagwantMann ਹੁਣ ਤਾਂ ਜੜਾਂ ਚ ਬਹਿ ਗਈ ਪਟਵਾਰ, ਦੱਸੋ ਕੀ ਕਰੀਏ ਕੋਈ ਲੈਂਦਾ ਨਾ ਖ਼ਬਰਸਾਰ ਦੱਸੋ ਕੀ ਕਰੀਏ ਘੁੰਮਦੇ ਮੂੰਹ ਛੁਪਾ ਕੇ ਵਿਚ ਬਜ਼ਾਰ ਦੱਸੋ ਕੀ ਕਰੀਏ ਠੇਠੇ ਕਰਦੇ ਰਿਸ਼ਤੇਦਾਰ ਦੱਸੋ ਕੀ ਕਰੀਏ @BhagwantMann #punjabpatwari19900 @AAPPunjab @BJimpaAAP @CsPunjab
PA
0
16
8
454
Sahil Garg retweetledi
vandana singla
vandana singla@vandana49085611·
@BhagwantMann Sarkar 1090 patwariya naal kite apne vaade pure kre, training nu probation da part bnave , aj de jmaane ch 200 km te nokri 5000 ch nhi hundi maan Saab,
Eesti
0
23
10
163
Sahil Garg retweetledi
Manish Singla
Manish Singla@ManishSingla35·
#1090punjabpatwari ਪਟਵਾਰੀਆਂ ਦੀ ਟ੍ਰੇਨਿੰਗ ਨੂੰ ਇੱਕ ਸਾਲ ਦੀ ਕੀਤੀ ਜਾਵੇ ਅਤੇ basic pay ਦਿੱਤੀ ਜਾਵੇ। ਸਰਕਾਰ ਆਪਣੇ ਵਾਅਦੇ ਤੋਂ ਨਾ ਮੁਕਰੇ।।ਪਟਵਾਰੀਆਂ ਨੂੰ ਓਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ।
PA
0
5
1
57
Bhagwant Mann
Bhagwant Mann@BhagwantMann·
ਪੰਜਾਬ ਦੇ ਗਵਰਨਰ ਹੋਣ ਦੇ ਨਾਤੇ ਕਦੇ ਵੀ ਪੰਜਾਬ ਨਾਲ ਨਹੀਂ ਖੜ੍ਹੇ ਗਵਰਨਰ ਸਾਬ੍ਹ…ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ‘ਤੇ ਹਰਿਆਣੇ ਦਾ ਪੱਖ ਪੂਰਿਆ…ਕਿਸਾਨਾਂ ਦਾ ਧਰਨਾ ਚੱਲ ਰਿਹੈ ਲਗਭਗ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਨੇ..ਪਰ ਕਦੇ ਕੇਂਦਰ ਕੋਲ ਆਵਾਜ਼ ਚੁੱਕੀ..ਪੰਜਾਬ ਨਾਲ ਇਹ ਵਿਤਕਰਾ ਕਿਉਂ ??
PA
71
182
490
21.4K