Inderjit Ghuman

39 posts

Inderjit Ghuman

Inderjit Ghuman

@GhumanInderjit

Working for betterment of Society.

Katılım Temmuz 2013
7 Takip Edilen73 Takipçiler
Baltej Pannu
Baltej Pannu@BaltejPannu·
ਸੁਖਬੀਰ ਸਿੰਘ ਬਾਦਲ ਕਹਿ ਰਿਹਾ ਹੈ ਕਿ ਜਥੇਦਾਰ ਸਾਹਿਬ ਸੁਪਰੀਮ ਹਨ, ਉਨਾਂ ਖਿਲਾਫ ਬੋਲਣਾ ਗਲਤ ਹੈ! ਵਾਹ! ਜਥੇਦਾਰਾਂ ਨੂੰ ਕੋਠੀ ਸੱਦਕੇ ਮਨਮਰਜ਼ੀ ਦੇ ਹੁਕਮਨਾਮੇ ਤੁਸੀਂ ਜਾਰੀ ਕਰਵਾਓ! ਜਥੇਦਾਰਾਂ ਦੇ ਬੱਚਿਆਂ ਤੇ ਭੱਦੇ ਇਲਜ਼ਾਮ ਆਪਣੀ ਟਰੋਲ ਆਰਮੀ ਤੋਂ ਤੁਸੀਂ ਲਵਾਓ! ਗੋਲਕਾਂ ਦੇ ਪੈਸੇ ਇਸ਼ਤਿਹਾਰਾਂ ਤੇ ਤੁਸੀਂ ਲਵਾਓ! ਤੇ ਝੂਠ ਵੀ ਤੁਸੀਂ ਹੀ ਬੋਲੋ
PA
32
88
115
3K
Kuldeep Singh Dhaliwal
Kuldeep Singh Dhaliwal@KuldeepSinghAAP·
ਵਿਕਾਸ ਦੀ ਰਾਜਨੀਤੀ ਕਰਨ ਵਾਲੀ ਮੇਰੀ ਪਾਰਟੀ ਨੇ ਮੈਨੂੰ ਪੰਜਾਬ ਦਾ ਮੁੱਖ ਬੁਲਾਰਾ ਨਿਯੁਕਤ ਕਰਕੇ ਲੋਕਾਂ ਤੱਕ ਪੰਜਾਬ ਦੇ ਹੱਕ ਦੀ ਗੱਲ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ, ਉਸ ਲਈ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਮੁੱਖ ਮੰਤਰੀ ਸ. ਭਗਵੰਤ ਮਾਨ ਜੀ, ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਅਤੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਬਹੁਤ-ਬਹੁਤ ਧੰਨਵਾਦ। विकास की राजनीति करने वाली मेरी पार्टी ने मुझे पंजाब का मुख्य प्रवक्ता बनाकर लोगों तक पंजाब के हक की बात पहुंचाने की जिम्मेदारी दी उसके लिये अरविंद केजरीवाल जी, भगवंत मान जी, मनीष सिसोदिया जी और अमन अरोड़ा जी का बहुत बहुत धन्यवाद। #AAP #Punjab @ArvindKejriwal @msisodia @BhagwantMann
Kuldeep Singh Dhaliwal tweet media
PA
7
20
81
1.1K
Inderjit Ghuman
Inderjit Ghuman@GhumanInderjit·
@KuldeepSinghAAP @AAPPunjab ਧਾਲੀਵਾਲ ਜੀ ਤੁਹਾਡੇ ਬੱਲੋ ਜੋ ਵੀ ਸੇਵਾ ਕੀਤੀ ਗਈ ਹੈ ਉਹ ਤਾਰੀਫ ਦੇ ਕਾਬਲ ਹੈ।
PA
0
0
2
51
Kuldeep Singh Dhaliwal
Kuldeep Singh Dhaliwal@KuldeepSinghAAP·
ਮੇਰੇ ਕੰਮ ਨੂੰ ਮੀਡੀਆ ਨੇ ਸਰਾਹਿਆ, ਇਸ ਲਈ ਧੰਨਵਾਦ। ਲੋਕਾਂ ਦਾ ਪਿਆਰ ਮੈਨੂੰ ਮਿਲ ਰਿਹਾ ਹੈ, ਬਸ ਇਹੀ ਚਾਹੀਦਾ ਹੈ। मेरे काम को मीडिया ने सराहा इसके लिए धन्यवाद। लोगों का प्यार मुझे मिल रहा है बस यही चाहिए। #punjab #punjabi #PunjabFloods #kisan #KuldeepSinghDhaliwal
7
36
143
4K
Inderjit Ghuman
Inderjit Ghuman@GhumanInderjit·
@KuldeepSinghAAP @AAPPunjab ਵਧੀਆ ਜੀ। "ਜਿਹੜਾ ਕਰੂ ਲੋਕਾਂ ਦੀ ਸੇਵਾ ਉਹੀ ਪਾਉ ਲੋਕ ਜਸ ਮੇਵਾ "।
PA
0
0
0
18
Kuldeep Singh Dhaliwal
Kuldeep Singh Dhaliwal@KuldeepSinghAAP·
ਅਜਨਾਲਾ ਦੀ ਰਮਦਾਸ ਤਹਿਸੀਲ ਕੰਪਲੈਕਸ ਦੀ ਅੱਜ ਸਫਾਈ ਕਰਮਚਾਰੀਆਂ ਅਤੇ ਵਲੰਟੀਅਰਾਂ ਦੇ ਨਾਲ ਮਿਲਕੇ ਸਫਾਈ ਕੀਤੀ। ਸਿੱਖ ਧਰਮ ਵਿੱਚ ਕਾਰ ਸੇਵਾ ਨੂੰ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ। ਮੈਂ ਆਪਣੇ ਧਰਮ ਅਤੇ ਆਪਣੀ ਡਿਊਟੀ ਦੋਵਾਂ ਨੂੰ ਇੱਕੋ ਸਮੇਂ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਵਾਹਿਗੁਰੂ ਜੀ ਮੇਰੇ ਅਜਨਾਲਾ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਵਿੱਚ ਮਦਦ ਕਰਨ।🙏 अजनाला के रामदास तहसील कॉम्प्लेक्स की आज सफाई लेबर के साथ मिलकर करी। सिक्खों में कार सेवा सबसे बड़ा सद कर्म माना जाता है। मैं अपने धर्म का पालन और अपनी ड्यूटी दोनों एक साथ करने की कोशिश कर रहा हूं। वाहेगुरु मेरे अजनाला को वापस जल्द जल्द से ठीक करने में मदद करें 🙏 #PunjabFloods #kisan #punjab #KuldeepSinghDhaliwal #waheguru
PA
7
37
118
1.2K
AAP Punjab
AAP Punjab@AAPPunjab·
ਹਲਕਾ ਅਜਨਾਲਾ ਦੇ ਵੱਖੋ-ਵੱਖ ਪਿੰਡਾਂ 'ਚ ਸਫ਼ਾਈ ਕਾਰਜਾਂ ਵਿੱਚ ਵਿਧਾਇਕ @KuldeepSinghAAP ਅੱਗੇ ਹੋ ਕੇ ਇਲਾਕਾ ਵਾਸੀਆਂ ਅਤੇ ਯੂਥ ਕਲੱਬ ਮੈਂਬਰਾਂ ਦਾ ਸਾਥ ਦੇ ਰਹੇ ਹਨ। ਸਫ਼ਾਈ ਤੋਂ ਇਲਾਵਾ ਫ਼ੌਗਿੰਗ ਤੇ ਸੈਨਿਟਾਇਜ਼ਰ ਸਪਰੇਅ ਵਰਗੇ ਕਾਰਜਾਂ ਵਿੱਚ ਵੀ ਉਹ ਲਗਾਤਾਰ ਹੱਥੀਂ ਸੇਵਾ ਨਿਭਾ ਰਹੇ ਹਨ।
AAP Punjab tweet mediaAAP Punjab tweet mediaAAP Punjab tweet mediaAAP Punjab tweet media
PA
2
8
27
942
Inderjit Ghuman
Inderjit Ghuman@GhumanInderjit·
@MahuaMoitra @JohnBrittas ਮਹੁਆ ਜੀ ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਆਪਣੀ ਲੜਾਈ ਜਾਰੀ ਰੱਖਣਾ ਜੀ। ਧੰਨਵਾਦ।
PA
1
0
2
690
Inderjit Ghuman retweetledi
Child Care Now
Child Care Now@Child_Care_Now·
Hundreds of thousands of Canadian families can’t find child care when they need it. That’s why on Nov. 30, advocates are holding a National Day of Action on Child Care & Early Learning. 📝 Help us end Canada’s shortage of licensed child care spaces: bit.ly/3un0nMR
Child Care Now tweet media
English
2
29
29
7.6K
Gagandeep Singh
Gagandeep Singh@GagandeepNews·
@anilvijminister @mlkhattar @Dycommissioner @KKR_POLICE बेटा अपने पिता पर लगातार कर रहा है हमला और जान से मारने की दे रहा है धमकी। बेदखल करने के बावजूद जबरदस्ती घुस रहा है घर में। पीड़ित पिता का आरोप पुलिस नहीं कर रही कोई कार्रवाई। थाना कृष्णा गेट का मामला
Gagandeep Singh tweet mediaGagandeep Singh tweet media
हिन्दी
14
15
32
2.2K
Inderjit Ghuman
Inderjit Ghuman@GhumanInderjit·
@Gagan4344 ਪੰਜਾਬ ਕੋਲ ਕੋਈ ਵੀ ਵਾਧੂ ਪਾਣੀ ਨਹੀਂ। ਸਾਨੂੰ ਬੋਰ ਤਾਂ ਹਰ ਸਾਲ ਨਵੇਂ ਕਰਨੇ ਪੈਂਦੇ ਹਨ।
PA
1
0
8
1.8K
Gagandeep Singh
Gagandeep Singh@Gagan4344·
Punjab should receive water as per its rights, and Haryana should receive water as per its rights. The Supreme Court will determine the way forward, possibly through discussions. In Punjab, there is an AAP government, and in Haryana, after the formation of an AAP government, we will seek a suitable solution. However, the Central Government will still play a significant role in this issue. This is the stance of the Punjab Rajya Sabha MP on the SYL issue.
English
60
48
211
79.5K
Mahua Moitra Fans
Mahua Moitra Fans@MahuaMoitraFans·
Pakistani team gets a grand welcome in Ahmedabad. Special dancers were arranged to welcome the team. Also fireworks & grand celebration is planned before India-Pakistan match. @sudhirchaudhary, Could you plz do a “White & Black” analysis on Why Pakistan team is getting a special treatment? 🤔
English
7
53
159
7.4K
Inderjit Ghuman
Inderjit Ghuman@GhumanInderjit·
@GARRY2070 @BhagwantMann ਕੀ ਗੱਲ ਤੁਸੀਂ ਹੁਣ ਕੈਪਟਨ, ਜਾਖੜ, ਨੂੰ ਕਲੀਨ ਚਿੱਟ ਦੇਣਾ ਚਾਹੁੰਦੇ ਹੋ।ਉਹ ਤੁਹਾਡੀ ਪਾਰਟੀ ਵਿਚ ਹੀ ਸਨ। ਜਿਨ੍ਹਾਂ ਤੁਹਾਡੀ ਪਾਰਟੀ ਅਤੇ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਹੈ ਹੋਰ ਕਿਸੇ ਨੇ ਵੀ ਨਹੀਂ।
PA
0
0
1
55
HARMILAP GREWAL
HARMILAP GREWAL@GARRY2070·
@BhagwantMann ਇੰਦਿਰਾ ਗਾਂਧੀ ਨੇ ਫੀਤਾ ਕੱਟਿਆ ਤਾਂ ਤੈਨੂੰ ਲਾਈਸੰਸ ਮਿਲ ਗਿਆ ਸੁਪਰੀਮ ਕੋਰਟ ਵਿੱਚ ਹਰਿਆਣੇ ਦੇ ਪੱਖ ਵਿੱਚ ਲਿਖਤ ਬਿਆਨ ਦੇਣ ਦਾ?? ਜਦੋਂ ਜਵਾਬ ਦਿੱਤਾ ਉਦੋਂ ਜਹਾਜੇ ਚੜਿਆ ਰਿਹਾ ਕੇਜਰੀਵਾਲ ਨੁ ਲੈਕੇ ਤੇ ਜਦੋਂ ਗੱਲ ਬਾਹਰ ਆ ਗਈ ਤਾਂ AG ਕੱਢਤਾ..
PA
1
1
7
101
Bhagwant Mann
Bhagwant Mann@BhagwantMann·
ਮਾਣਯੋਗ ਸੁਨੀਲ ਜਾਖੜ ਜੀ , ਸੁਖਬੀਰ ਬਾਦਲ ਜੀ , ਬਾਜਵਾ ਜੀ ,ਰਾਜਾ ਵੜਿੰਗ ਜੀ..ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ??.. ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਨੇ.,ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਪ੍ਰਕਾਸ਼ ਸਿੰਘ ਬਾਦਲ ਦੀ SYL ਦੇ ਸਰਵੇ ਕਰਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ..ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ..ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ ,,ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਚੋਂ ਕੋਈ ਖੱਡ ਨਾ ਪੈਜੇ..ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ ..1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ.. ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ…
PA
355
377
1.4K
192.6K
Manik Goyal
Manik Goyal@ManikGoyal_·
Despite the tall claims by @BhagwantMann govt illegal sand mining continues 24 hours in Punjab. This is video is from village of Kheda Kamlot,from the constituency of AAP Education Minister @harjotbains. Despite opposition from villagers, illegal mining has not stopped, even in broad daylight. This is daylight robbery of the exchequer by those who claimed zero tolerance for corruption. About the depth of this illegal mining, locals taunted "मंत्री साहब पाताल से भी मिट्टी निकाल कर मानेंगे, आख़िर सरकार है।" I hope unlike before, CM @BhagwantMann will take swift action & hold officers accountable, along with the local MLA (Minister), as such blatant mining is not possible without their consent. #Punjab #illegalMining
English
44
259
528
63.3K
Inderjit Ghuman
Inderjit Ghuman@GhumanInderjit·
@CanadianPM Ultimately, the piece is important. Discuss on the table with both sides. Violence is not good for both sides.
English
2
0
1
394
Prime Minister of Canada
Prime Minister of Canada@CanadianPM·
Canada unequivocally condemns Hamas’ terrible attacks against Israel. This evening, Prime Minister Justin Trudeau is joining Canadians at a solidarity gathering for Israel and delivering remarks. Watch live: ow.ly/FLO550PURHi
Prime Minister of Canada tweet media
English
796
187
928
271.4K
Bhagwant Mann
Bhagwant Mann@BhagwantMann·
ਭਾਜਪਾ ਪ੍ਰਧਾਨ ਜਾਖੜ ਜੀ , ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜੇ,ਜਵਾਨੀ ਕਿਸਾਨੀ,ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ,ਨਹਿਰਾਂ ਦਾ ਪਾਣੀ..ਸਾਰੇ ਮੁੱਦਿਆਂ ਤੇ ਲਾਈਵ ਬਹਿਸ ਕਰੀਏ..ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ..
PA
507
578
1.9K
311K