HarshVivek Singh
48.5K posts

HarshVivek Singh
@HVSBanwait
Orthopaedics-Veteran-Urapar

I hope our politicians can find a sustainable solution to the water crisis of Punjab





A property dealer, Charanpreet Singh (31) from Mullanpur, was shot dead in Chandigarh’s Sector 9 on Wednesday. He was getting into his Scorpio after leaving a gym when bike-borne attackers opened fire, shooting around 8 rounds. He collapsed in the driver’s seat after being hit.The incident occurred just minutes away from the Chandigarh Administration and SSP office. Sources say he had received threats earlier.







I doubt if any other agricultural land in the world has such huge number of tubewells per sq km as seen in Punjab. This has actually made us complacent to the need and importance of the river waters for the future of our #Punjab

ਹਰੀ ਕ੍ਰਾਂਤੀ ਦੀ ਉਸ ਵਕਤ ਲੋੜ ਵੀ ਸੀ ਤੇ ਫ਼ਾਇਦਾ ਵੀ ਹੋਇਆ ਪਰ ਅਸੀਂ ਆਪਣੇ ਟੋਏ, ਟਿੱਬੇ, ਟਿੱਲੇ, ਨੈੜੀਆਂ, ਚੋਅ, ਬੇਲੇ ਤੇ ਉੱਚੇ-ਨੀਵੇਂ ਖੇਤ ਸਭ ਖਤਮ ਕਰ ਦਿੱਤੇ। ਸਿੰਚਾਈ ਦੀ ਲੋੜ ਕਰਕੇ ਅਸੀਂ ਉਹ ਸਭ ਕਰਾਹ ਦਿੱਤੇ। ਸਰਕਾਰ ਨੇ ਦਰਿਆਵਾਂ ਦੇ ਬੈਡ ਤੇ ਬੇਟ ਦੀ ਜ਼ਮੀਨ ਆਪ ਵੇਚੀ। ਕਣਕ-ਝੋਨੇ ਕਰਕੇ ਬਾਜਰੇ, ਗੁਆਰ, ਛੋਲੇ ਆਦਿ ਦੀ ਖੇਤੀ ਵੀ ਘੱਟ ਗਈ।

I doubt if any other agricultural land in the world has such huge number of tubewells per sq km as seen in Punjab. This has actually made us complacent to the need and importance of the river waters for the future of our #Punjab



As Mazār-i-Sharīf falls to Taliban, the folk saying 'Na Balkh Na Bukhare' comes to mind. It is the capital of Balkh State. Balkh is a city too. Along with Bukhara(Uzbekistan), they were two prominent ancient cities along The Silk Road. Let’s pray for our 'Chajju da Chobara'.






ਮਾਝੇ ਦੇ ਸਰਹੱਦੀ ਪਿੰਡ - 1. ਨੌਸ਼ਿਹਰਾ ਢਾਲਾ Border villages of Majha region- 1. Naushehr Dhalla ਸਰਹੱਦ ਤੋਂ ਪਾਰ ਦਾ ਪੰਜਾਬ ਵੇਖਾਂ ਇਸ ਤੋਂ ਪਹਿਲਾਂ ਮੈਂ ਏਧਰ ਵਾਲਾ ਪੰਜਾਬ ਵੇਖਣ ਦੀ ਮੇਰੀ ਚਿਰਾਂ ਦੀ ਰੀਝ ਪੂਰੀ ਕਰਨ ਡਇਆਂ ਸੀ...ਭੂਗੋਲਿਕ ਪੱਖ ਤੋਂ ਪਿਆਰੇ ਇਹ ਪਿੰਡ ਪੰਜਾਬ ਦੇ ਇਤਿਹਾਸ ਨੂੰ ਵੀ ਬੇਹੱਦ ਖੂਬਸੂਰਤ ਬਣਾਉਂਦੇ ਆ.. ਸਿੱਖ ਇਤਿਹਾਸ 'ਚ ਕੁਰਬਾਨੀਆਂ ਦਾ ਬਹੁਤਾ ਹਿੱਸਾ ਮਾਝੇ ਨੂੰ ਮਿਲਣ ਦਾ ਮਾਣ ਪ੍ਰਾਪਤ ਹੋਇਆ ਤਾਂ ਇਹਦੇ 'ਚ ਬਹੁਤੇ ਸੂਰਮੇ ਸਰਹੱਦੀ ਪਿੰਡਾਂ ਤੋਂ ਹੀ ਸਨ..ਨੌਸ਼ਹਿਰਾ ਢਾਲਾ ਪਿੰਡ ਤਰਨ ਤਾਰਨ ਸਾਹਿਬ ਜਿਲ੍ਹੇ ਦਾ ਸਰਹੱਦੀ ਪਿੰਡ ਆ ਜੋ ਚੜ੍ਹਦੇ ਤੇ ਲਹਿੰਦੇ ਪੰਜਾਬ ਨੂੰ ਵੰਡਦੀ ਵਾੜ ਤੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਵੱਸਿਆ ਹੋਇਆ.. ਪਿੰਡ ਦੇ ਲੋਕ ਸਰਹੱਦ ਤੋਂ ਪਾਰ ਖੇਤੀ ਕਰਨ ਜਾਂਦੇ ਆ ਤੇ ਖੇਤਾਂ 'ਚੋਂ ਲਹਿੰਦੇ ਪੰਜਾਬ ਦਾ ਪਿੰਡ ਭਡਾਣਾ ਸਾਫ਼ ਨਜ਼ਰ ਆਉਂਦਾ ਏ.. ਗੁਰੂ ਅਰਜੁਨ ਦੇਵ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਦੇ ਕਵੀ ਬਾਬਾ ਜੱਲਣ ਦਾਸ ਜੀ ਦਾ ਗੁਰੂਦੁਆਰਾ ਸਾਹਿਬ ਏਸੇ ਪਿੰਡ ਵਿੱਚ ਹੈ।



























